ਜਲੰਧਰ-ਪੀਪਲਜ਼ ਪਾਰਟੀ ਆਫ ਪੰਜਾਬ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਗਦੀਸ਼ ਭੋਲਾ ਵਲੋਂ ਕੀਤੇ ਗਏ ਖੁਲਾਸੇ ਨੂੰ ਬੇਹੱਦ ਗੰਭੀਰ ਮਾਮਲਾ ਕਰਾਰ ਦਿੰਦੇ ਹੋਏ ਮਜੀਠੀਆ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਮਨਪ੍ਰੀਤ ਨੇ ਮੰਗਲਵਾਰ ਇਕ ਬਿਆਨ ਵਿਚ ਕਿਹਾ ਕਿ ਅੱਜ ਪੰਜਾਬ ...
Read More »Author Archives: admin
21 ਵੇਂ ਦਿਨ ਵਿੱਚ ਦਾਖਲ ਪੁੱਡਾ ਮੁਲਾਜ਼ਮਾਂ ਦੀ ਭੁੱਖ ਹੜਤਾਲ
ਜਲੰਧਰ-ਪੁੱਡਾ ਮੁਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਲਈ ਜਾਰੀ ਹੈ। ਪੁੱਡਾ ਮੁਲਾਜ਼ਮਾਂ ਦੀ ਭੁੱਖ ਹੜਤਾਲ 21 ਵੇਂ ਦਿਨ ਵਿੱਚ ਦਾਖਲ ਕਰ ਗਈ ਹੈ। ਕਲਮ ਛੋੜ ਹੜਤਾਲ ਦੇ ਚਲਦਿਆਂ ਪੁੱਡਾ ਵਲੋਂ ਰੱਖੀ ਬੋਲੀ ਅਗੇ ਪੈ ਗਈ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ...
Read More »ਵੈਨਕੂਵਰ ਵਿੱਚ ਹੋਏ 3 ਕਤਲਾਂ ਦੇ ਸਬੰਧ ਵਿੱਚ ਸਰ੍ਹੀ ਵਾਸੀ ਪੰਜਾਬੀ ਚਾਰਜ
ਪਿਛਲੇ ਸਾਲ ਮੈਟਰੋ ਵੈਨਕੂਵਰ ਵਿੱਚ ਵੱਖ ਵੱਖ ਸਮੇਂ ਤਿੰਨ ਵਿਅਕਤੀਆਂ ਦਾ ਕਤਲ ਕਰਨ ਦੇ ਸਬੰਧ ਵਿੱਚ ਪੁਲਿਸ ਵੱਲੋਂ ਇੱਕ 32 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਸਰ੍ਹੀ, ਬੀਸੀ ਦੇ ਵਿਅਕਤੀ ਵੱਲੋਂ ਹੀ ਤਿੰਨ ਵਿਅਕਤੀਆਂ ...
Read More »ਟੋਰਾਂਟੋ ਦੇ ਏਅਰਪੋਰਟ ਤੇ 150 ਉਡਾਨਾਂ ਰੱਦ, ਯਾਤਰੀ ਪਰੇਸ਼ਾਨ
ਟੋਰਾਂਟੋ-ਕੈਨੇਡਾ ਵਿੱਚ ਜਾਰੀ ਠੰਢ ਦੇ ਪ੍ਰਕੋਪ ਕਾਰਨ ਪਾਰਾ ਮਨਫੀ 40 ਡਿਗਰੀ ਸੈਲਸੀਅਸ ਤੱਕ ਮਹਿਸੂਸ ਹੋ ਰਿਹਾ ਹੈ। ਇਸ ਨਾਲ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਵੈਸਟਜੈੱਟ ਵੱਲੋਂ ਦਿੱਤੀ ਗਈ ...
Read More »ਤਖਤ ਸ੍ਰੀ ਪਟਨਾ ਸਾਹਿਬ ਵਿਖੇ 2 ਧਿਰਾਂ ਵਿਚਾਲੇ ਖੂਨੀ ਟਕਰਾਅ
ਅੰਮ੍ਰਿਤਸਰ-ਤਖਤ ਸ੍ਰੀ ਪਟਨਾ ਸਾਹਿਬ ਵਿਖੇ ਅੱਜ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮੇਂ ਇਕ ਜਥੇਦਾਰ ਦੀ ਨਿਯੁਕਤੀ ’ਤੇ ਦੋ ਧਿਰਾਂ ਵਿਚਾਲੇ ਹੋਏ ਝਗੜੇ ’ਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਪੁੱਤਰ ਪ੍ਰਕਾਸ਼ ਸਿੰਘ ਸਣੇ ਤਿੰਨ ...
Read More »ਦੇਹਰਾਦੂਨ ਐਕਸਪ੍ਰੈਸ ਦੀਆਂ 3 ਬੋਗੀਆਂ ਨੂੰ ਲੱਗੀ ਅੱਗ, 9 ਮਰੇ
ਮਹਾਰਾਸ਼ਟਰ- ਮਹਾਰਾਸ਼ਟਰ ‘ਚ ਘੋਡਵਾਲ ਸਟੇਸ਼ਨ ‘ਤੇ ਬੁੱਧਵਾਰ ਸਵੇਰੇ ਦੇਹਰਾਦੂਨ ਐਕਸਪ੍ਰੈੱਸ ਦੀਆਂ 3 ਬੋਗੀਆਂ ‘ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ...
Read More »ਡਰੱਗ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਬੇਹੱਦ ਜ਼ਰੂਰੀ: ਖਹਿਰਾ
ਚੰਡੀਗੜ੍ਹ—ਪੰਜਾਬ ਕਾਂਗਰਸ ਨੇ ਕੌਮਾਂਤਰੀ ਨਸ਼ਾ ਰੈਕਟ ਦੇ ਮੁੱਖ ਦੋਸ਼ੀ ਜਗਦੀਸ਼ ਸਿੰਘ ਭੋਲਾ ਦੇ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਤਾਕਤਵਰ ਮੰਤਰੀਆਂ ਅਤੇ ਪੁਲਸ ਅਧਿਕਾਰੀਆਂ ਦੀ ਮਾਫੀਆ ਵਿਚਕਾਰ ਮਿਲੀ-ਭੁਗਤ ਦੀ ਕਿਸੇ ਨਿਰਪੱਖ ਏਜੰਸੀ ਜਾਂ ...
Read More »‘ਆਮ ਆਦਮੀ’ ਬਣ ਗਏ ਨੇ ਐਡਵੋਕੇਟ ਫੂਲਕਾ ਤੇ ਸ. ਕਰਨੈਲ ਸਿੰਘ
ਜਲੰਧਰ-ਕਾਨੂੰਨ ਦੇ ਖੇਤਰ ‘ਚ ਪਿਛਲੇ 30 ਸਾਲਾਂ ਤੋਂ ਸਰਗਰਮ ਰਹੇ ਦੇਸ਼ ਦੇ ਖਾਸ ਵਕੀਲ ਸ. ਐੱਚ. ਐੱਸ. ਫੂਲਕਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ‘ਆਮ ਆਦਮੀ ਪਾਰਟੀ’ ‘ਚ ਸ਼ਾਮਲ ਹੋਣ ਦਾ ਫੈਸਲਾ ...
Read More »