Home / Author Archives: admin (page 3)

Author Archives: admin

ਸਾਡੀ ’ਤਾਂ ਸਮਝ ਤੋਂ ਬਾਹਰ ਦੀ ਗੱਲ ਹੈ ਆਖਿਰ ਪੰਜਾਬ ਸਰਕਾਰ ਪੰਜਾਬੀਆਂ ਨੂੰ ਕੀ ਦੱਸਣਾ ਚਾਹੁੰਦੀ ਹੈ? ਇਸ਼ਤਿਹਾਰ ’ਤਾਂ ਲਾਈ ਦੇ ਨੇ ਲੋਕਾਂ ਤੱਕ ਸਰਕਾਰ ਜਾਂ ਅਦਾਰੇ ਦੀ ਗੱਲ ਦੱਸਣ ਲਈ ਪਰ ਸਾਡੀ ਸਰਕਾਰ ਪੰਜਾਬੀ ਦੀਆਂ ਅਖ਼ਬਾਰਾਂ ਨੂੰ ਵੀ ਇਸ਼ਤਿਹਾਰ ...

Read More »

ਪੰਜਾਬ ਹਾਟਲਾਈਨ ਦੀ ਖ਼ਬਰ ਦਾ ਅਸਰ

ਪੰਜਾਬ ਹਾਟਲਾਈਨ ਦੀ ਖ਼ਬਰ ਦਾ ਅਸਰ

ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਜਿਥੇ ਕੁਝ ਮਹੀਨੇ ਪਹਿਲਾਂ ਅੰਗ੍ਰੇਜ਼ੀ ਵਿੱਚ ਬੋਰਡ ਲੱਗਾ ਸੀ, ਜਿਸ ਨੂੰ ਬਾਅਦ ਵਿੱਚ ਪੰਜਾਬ ਹਾਟਲਾਈਨ ਵੱਲੋਂ ਕੀਤੀ ਅਪੀਲ ਕਾਰਨ ਹੁਣ ਇਸ ਬੋਰਡ ਨੂੰ ਪੰਜਾਬੀ ਵਿੱਚ ਕਰ ਦਿੱਤਾ ਹੈ।     

Read More »

ਪੰਜਾਬੀ ਸੂਬੇ ’ਚ ਹੀ ਪੰਜਾਬੀ ਦੀ ਤਰਸਯੋਗ ਹਾਲਤ ਦੇਖ ਲਓ

ਪੰਜਾਬੀ ਸੂਬੇ ’ਚ ਹੀ ਪੰਜਾਬੀ ਦੀ ਤਰਸਯੋਗ ਹਾਲਤ ਦੇਖ ਲਓ

ਆਮ ਤੌਰ ਤੇ ਪੰਜਾਬੀ ਸੂਬੇ ’ਚ ਹੀ ਤੁਹਾਨੂੰ ਪੰਜਾਬੀ ਵਿੱਚ ਲੱਗੇ ਬੋਰਡ ਘੱਟ ਹੀ ਦਿੱਸਣਗੇ। ਜੇ ਦਿੱਖ ਵੀ ਪੈਣ ਤਾਂ ਅੱਧੇ ਤੋਂ ਵੱਧ ਸ਼ਬਦ ਗਲਤ ਹੋਣਗੇ। ਇਸ ਦੀ ਮਿਸਾਲ ਤੁਸੀ ਸਿਵਲ ਹਸਪਤਾਲ ਜਲੰਧਰ ’ਚ ਲੱਗੇ ਬੋਰਡ ’ਤੇ ਦੇਖ ਸਕਦੇ ਹੋ। ...

Read More »

ਪੰਜਾਬੀ ਸੂਬਾ ਬਣਾਉਣ ਵਾਲੀਆਂ ਸਰਕਾਰਾਂ ਹੀ ਪੰਜਾਬੀ ਦੀਆਂ ਅਖ਼ਬਾਰਾਂ ਨੂੰ ਅੰਗ੍ਰੇਜ਼ੀ ’ਚ ਇਸ਼ਤਿਹਾਰ ਦੇ ਕੇ ਪੰਜਾਬੀਆਂ ਦੇ ਜ਼ਖਮਾਂ ਉਤੇ ਲੂਣ ਛਿੜਕਾਉਣ ਦਾ ਕੰਮ ਕਰ ਰਹੀਹਾਂ ਹਨ।

Read More »

ਵਿਸਾਖੀ ਦਾ ਦਿਹਾੜਾ ਮਨਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਧੀਆ ਪਹਿਲ ਕੀਤੀ ਗਈ, ਪਰ ਇਹ ਸਿਰਫ਼ ਅੰਗ੍ਰੇਜ਼ੀ ਜਾਣਦੇ ਲੋਕਾਂ ਲਈ ਹੈ ਕਿਉਂਕਿ ਜੇਕਰ ਇਨ੍ਹਾਂ ਪੰਜਾਬੀਆਂ ਨੂੰ ਸੱਦਾ ਦੇਣਾ ਹੁੰਦਾ ਤਾਂ ਇਹ ਪੰਜਾਬੀ ਦੀਆਂ ਅਖਬਾਰਾਂ ਨੂੰ ਅੰਗ੍ਰੇਜ਼ੀ ਵਿੱਚ ਇਸ਼ਤਿਹਾਰ ਨਾ ਦਿੰਦੇ।

Read More »

ਪੰਜਾਬੀ ਸੂਬੇ ਦੀਆਂ ਹਿੰਦੀ ਅਖ਼ਬਾਰਾਂ ਵੀ ਹੁਣ ਪੰਜਾਬ ਸਰਕਾਰ ਤੋਂ ਪੁੱਛਣ ਲੱਗ ਪਈਆਂ ਹਨ ਕਿ ਸਰਕਾਰੀ ਬੋਰਡਾਂ ’ਤੇ ‘ਗਲਤ ਪੰਜਾਬੀ’ ਲਿਖ ਕੇ ਇਹ ਕਿਹੋ ਜਿਹਾ ‘ਮਾਂ ਬੋਲੀ’ ਦਾ ਸਨਮਾਨ ਹੈ। ਆਖ਼ਰ ਸਰਕਾਰ ਦਾ ਇਸ ਪਾਸੇ ਕਦੋਂ ਧਿਆਨ ਜਾਵੇਗਾ।

Read More »

ਤੁਸੀਂ ਆਪ ਵੀ ਵੇਖ ਲਓ ਪੰਜਾਬੀ ਸੂਬੇ ’ਚ ਲੱਗੇ ਪੰਜਾਬੀ ਬੋਰਡ ਦਾ ਹਾਲ ਜਿਸ ਵਿੱਚ ਫਿਰੋਜ਼ਪੁਰ ਦੀ ਥਾਂ ‘ਫਿਰੋਜਪੁਰ’ ਲਿਖਿਆ ਹੋਇਆ ਅਤੇ ਲੋਹੀਆਂ ਦੀ ਜਗ੍ਹਾ ‘ਲੋਹੇਨ’ ਲਿਖਿਆ ਹੈ।

Read More »

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਲਾਟਰੀ ਟਿਕਟ ਉਪਰ ਵੀ ਪੰਜਾਬੀ ਇੱਕ ਪਾਸੇ ਛੋਟੇ-ਛੋਟੇ ਅੱਖਰਾਂ ਵਿੱਚ ਲਿਖੀ ਹੈ ਜਿਵੇਂ ਸਰਕਾਰ ਪੰਜਾਬੀਆਂ ਉਪਰ ਅਹਿਸਾਨ ਕਰ ਰਹੀ ਹੋਵੇ।

Read More »

ਐਸ. ਜੀ. ਪੀ. ਸੀ. ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਕੰਮ ਹੈ ਗੁਰੂ ਘਰਾਂ ਦੀ ਸਾਂਭ-ਸੰਭਾਲ ਅਤੇ ਗੁਰਸਿਖੀ ਅਤੇ ਗੁਰਮੁਖੀ ਨੂੰ ਪ੍ਰਫੂਲਤ ਕਰਨਾ। ਪਰ ਫੋਟੋ ਵਿੱਚ ਆਪ ਜੀ ਸਾਫ ਦੇਖ ਸਕਦੇ ਹੋ ਕਿ ਇਨ੍ਹਾਂ ਨੇ ਵੀ ਗੁਰਮੁਖੀ ਤੋਂ ਮੂੰਹ ...

Read More »

ਭਾਰਤ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਕੇਂਦਰੀ ਰਾਜ ਮਾਰਗ ਉਤੇ ਟੋਲ ਟੈਕਸ ਲਿਆ ਜਾਂਦਾ ਹੈ। ਤੁਸੀਂ ਆਪ ਦੇਖ ਸਕਦੇ ਹੋ ਗੁਜਰਾਤ ਵਾਲੀ ਟੋਲ ਟੈਕਸ ਪਰਚੀ ਉਪਰ ਤਿੰਨ ਭਾਸ਼ਾਵਾਂ ਲਿਖਿਆ ਹਨ ਜਿਸ ਵਿੱਚ ਗੁਜਰਾਤੀ ਭਾਸ਼ਾ ਸਭ ਤੋਂ ਉਪਰ ਹੈ ਪਰ ਪੰਜਾਬੀ ...

Read More »
Scroll To Top