Home / Author Archives: Gurinder Nagra

Author Archives: Gurinder Nagra

21 ਅਗਸਤ ਨੂੰ ਹੋਵੇਗਾ ਪੂਰਨ ਸੂਰਜ ਗ੍ਰਹਿਣ

21 ਅਗਸਤ ਨੂੰ ਹੋਵੇਗਾ ਪੂਰਨ ਸੂਰਜ ਗ੍ਰਹਿਣ

ਵਾਸ਼ਿੰਗਟਨ— 21 ਅਗਸਤ ਨੂੰ ਅਮਰੀਕਾ ਪੂਰਨ ਸੂਰਜ ਗ੍ਰਹਿਣ ਦਾ ਗਵਾਹ ਬਣੇਗਾ। ਕਰੀਬ 99 ਸਾਲ ਬਾਅਦ ਅਜਿਹਾ ਮੌਕਾ ਆਵੇਗਾ ਜਦੋਂ ਅਮਰੀਕੀ ਮਹਾਂਦੀਪ ਵਿਚ ਪੂਰਨ ਸੂਰਜ ਗ੍ਰਹਿਣ ਲੱਗੇਗਾ। ਸਪੇਸ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਖਾਸ ਤਿਆਰੀ ਕੀਤੀ ਹੈ। ਜਾਣਕਾਰੀ ...

Read More »

ਇਰਾਕ ‘ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

ਇਰਾਕ ‘ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

ਨਵੀਂ ਦਿੱਲੀ— ਇਰਾਕ ਦੇ ਮੋਸੁਲ ‘ਚ ਲਾਪਤਾ 39 ਭਾਰਤੀਆਂ ਦੇ ਮੁੱਦੇ ‘ਤੇ ਅਮਿਤ ਸ਼ਾਹ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਚਾਅ ਕੀਤਾ। ਸ਼ਾਹ ਨੇ ਕਿਹਾ ਕਿ ਮੋਸੁਲ ‘ਚ ਸਾਰੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਜਾਰੀ ਹੈ। ਇਸ ਬਾਰੇ ਸਰਕਾਰ ਨੇ ...

Read More »

ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਹੋ ਰਹੇ ਨੁਕਸਾਨ ਸੰਬੰਧੀ ਖੇਡਿਆ ਗਿਆ ‘ਸਾਂਭੋ ਧਰਤੀ ਅੰਬਰ’

ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਹੋ ਰਹੇ ਨੁਕਸਾਨ ਸੰਬੰਧੀ ਖੇਡਿਆ ਗਿਆ ‘ਸਾਂਭੋ ਧਰਤੀ ਅੰਬਰ’

ਲੁਧਿਆਣਾ 2੨ ਜੁਲਾਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫ਼ਤਹਿਗੜ• ਜ਼ਿਲ•ੇ ਦੇ ਅਮਰਾਲਾ ਪਿੰਡ ਅਤੇ ਲੁਧਿਆਣਾ ਜ਼ਿਲ•ੇ ਦੇ ਘੁੰਗਰਾਲੀ ਸਿੱਖਾਂ ਪਿੰਡ ਵਿਖੇ ਸਾਂਭੋ ਧਰਤੀ ਅੰਬਰ ਨਾਟਕ ਦਾ ਮੰਚਨ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਸਕੂਲੀ ਬੱਚੇ ...

Read More »

ਰਾਤੋ-ਰਾਤ ਚੋਰਾਂ ਨੇ ਬਾਜਵਾ ਕਲਾਂ ਵਿਖੇ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਰਾਤੋ-ਰਾਤ ਚੋਰਾਂ ਨੇ ਬਾਜਵਾ ਕਲਾਂ ਵਿਖੇ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਸ਼ਾਹਕੋਟ/ਮਲਸੀਆਂ, 22 ਜੁਲਾਈ (ਅਜ਼ਾਦ) ਪੁਲਿਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਕਾਰਨ ਸ਼ਾਹਕੋਟ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੁੱਟਾਂ-ਖੋਹਾ ਅਤੇ ਚੋਰੀਆਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਬੀਤੀ ਰਾਤ ਵੀ ਚੋਰਾਂ ਨੇ ਨਜ਼ਦੀਕ ਪਿੰਡ ਬਾਜਵਾ ਕਲਾਂ ਵਿਖੇ ਚਾਰ ਦੁਕਾਨਾਂ ਨੂੰ ਨਿਸ਼ਾਨਾ ...

Read More »

੬੦੧ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ

੬੦੧ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ

ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀ ਸਰਪ੍ਰਸਤੀ ਵਿਚ ਮੈਡੀਕਲ ਸੁਪਰਡੈਂਟ ਜਲੰਧਰ ਦੇ ਸਹਿਯੋਗ ਵਿਚ ਬੈਂਕ ਆਫ ਬੜੌਦਾ ਨਜ਼ਦੀਕ ਚਿਕ ਚਿਕ ਚੌਂਕ ਜਲੰਧਰ ਵਿਚ ਮੈਕਸ ਬੂਪਾ ਹੈਲਥ ਇੰਸੋਰੈਂਸ ਦੇ ਨਾਲ ਸਹਿਯੋਗ ਕਰਕੇ ਬੈਂਕ ਆਫ ਬੜੌਦਾ ਦੇ ...

Read More »

ਪੰਜਾਬ ਦੇ ਪੰਜਾਬੀ ਮੀਡੀਆ ਦੀ ਚਰਚਿੱਤ ਹਸਤੀ ਬਖਤੌਰ ਢਿੱਲੋਂ ਨੇ ਕੈਲਗਰੀ ਦੇ ਬਜ਼ੁਰਗਾਂ ਸਾਹਮਣੇ ਪੰਜਾਬ ਦੇ ਦੁੱਖ -ਸੁੱਖ ਫਰੋਲੇ

ਪੰਜਾਬ ਦੇ ਪੰਜਾਬੀ ਮੀਡੀਆ ਦੀ ਚਰਚਿੱਤ ਹਸਤੀ ਬਖਤੌਰ ਢਿੱਲੋਂ ਨੇ ਕੈਲਗਰੀ ਦੇ ਬਜ਼ੁਰਗਾਂ ਸਾਹਮਣੇ ਪੰਜਾਬ ਦੇ ਦੁੱਖ -ਸੁੱਖ ਫਰੋਲੇ

ਕੈਲਗਰੀ(ਹਰਬੰਸ ਬੁੱਟਰ) ਪੰਜਾਬ ਤੋਂ ਆਏ ਲੀਡਰ ,ਧਾਰਮਿਕ ਸੰਸਥਾਵਾਂ ਨਾਲ ਜੁੜੇ ਬਾਬੇ ਅਤੇ ਅਖੌਤੀ ਪੱਤਰਕਾਰ ਅਕਸਰ ਹੀ ਸਮਾਗਮ ਰੱਖਕੇ ਜਜ਼ਬਾਤੀ ਹੋਏ ਪਰਵਾਸੀ ਪੰਜਾਬੀਆਂ ਦੀਆਂ ਜੇਬਾਂ ਫਰੋਲਦੇ ਹਨ ਪਰ  ਕੈਲਗਰੀ ਦੀ ਸਭ ਤੋਂ ਵੱਡੀ ਬਜੁæਰਗਾਂ ਦੀ ਸੰਸਥਾ ਦਸਮੇਸ ਕਲਚਰ ਸੀਨੀਅਰ ਸਿਟੀਜਨ ਸੋਸਾਇਟੀ ...

Read More »

ਗਿਆਨ ਜੋਤੀ ਵਿਖੇ ਮੁਫ਼ਤ ਪੀ ਐੱਚ ਪੀ ਕਲਾਸਾਂ ਦਾ ਆਯੋਜਨ

ਗਿਆਨ ਜੋਤੀ ਵਿਖੇ ਮੁਫ਼ਤ ਪੀ ਐੱਚ ਪੀ ਕਲਾਸਾਂ ਦਾ ਆਯੋਜਨ

ਮੁਹਾਲੀ, 21 ਜੁਲਾਈ (        ) ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ,ਫ਼ੇਜ਼ 2 ਵੱਲੋਂ ਕਾਬਿਲ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮੰਤਵ ਨਾਲ ਕੈਂਪਸ ‘ਚ ਦੋ ਹਫਦੇ ਦਾ ਮੁਫ਼ਤ ਪੀ ਐੱਚ ਪੀ ਕਲਾਸਾਂ ਦਾ ...

Read More »

ਸ਼ੈਮਰਾਕ ਸਕੂਲ ‘ਚ ਪਿਤਾ ਬੇਟੀ ਦੇ ਪਵਿੱਤਰ ਪਿਆਰ ਨੂੰ ਸਮਰਪਿਤ ਖੇਡ ਦਿਹਾੜੇ ਦਾ ਆਯੋਜਨ

ਸ਼ੈਮਰਾਕ ਸਕੂਲ ‘ਚ ਪਿਤਾ ਬੇਟੀ ਦੇ ਪਵਿੱਤਰ ਪਿਆਰ ਨੂੰ ਸਮਰਪਿਤ ਖੇਡ ਦਿਹਾੜੇ ਦਾ ਆਯੋਜਨ

ਮੁਹਾਲੀ, 21 ਜੁਲਾਈ (    ) ਕਹਿੰਦੇ ਹਨ ਕਿ ਧੀ ਪਿਤਾ ਦੇ ਸਿਰ ਦਾ ਤਾਜ ਹੁੰਦੀ ਹੈ। ਇਕ ਧੀ ਦਾ ਆਪਣੇ ਪਿਤਾ ਨਾਲ ਅਥਾਹ ਪਿਆਰ ਹੁੰਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ...

Read More »

ਮਿਆਰੀ ਗੀਤ ਹੀ ਸੱਭਿਆਚਾਰ ਦਾ ਇਤਿਹਾਸ ਬਣਦੇ ਹਨ – ਦੇਵ ਥਰੀਕੇ ਵਾਲਾ

ਮਿਆਰੀ ਗੀਤ ਹੀ ਸੱਭਿਆਚਾਰ ਦਾ ਇਤਿਹਾਸ ਬਣਦੇ ਹਨ – ਦੇਵ ਥਰੀਕੇ ਵਾਲਾ

ਪੰਜਾਬੀ ਭਵਨ ਵਿਖੇ ਮਸ਼ਹੂਰ ਸੰਗੀਤ ਕੰਪਨੀ ਫੋਕ ਟਾਈਮ ਆਡੀਉਵੀਜ਼ਨ ਵੱਲੋਂ ਆਯੋਜਿਤ ਇੱਕ ਰਸਮੀ ਸਮਾਗਮ ਮੌਕੇ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦੇ ਭਤੀਜੇ ਉਘੇ ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟ੍ਰੈਕ ”ਤੇਰੇ ਤੋਂ ਬਗੈਰ” ਸੰਸਾਰ ਪ੍ਰਸਿੱਧ ਗੀਤਕਾਰ ਦੇਵ ਥਰੀਕਿਆ ਵਾਲਾ ...

Read More »

ਮੋਹੀ ਵਿਖੇ ਦਾਖਾ ਜੋਨਲ ਟੂਰਨਾਂਮੈਂਟ ਕਮੇਟੀ ਦੀ ਹੋਈ ਚੋਣ

ਮੋਹੀ ਵਿਖੇ ਦਾਖਾ ਜੋਨਲ ਟੂਰਨਾਂਮੈਂਟ ਕਮੇਟੀ ਦੀ ਹੋਈ ਚੋਣ

ਜੋਧਾਂ / ਸਰਾਭਾ 22 ਜੁਲਾਈ ( ਦਲਜੀਤ ਸਿੰਘ ਰੰਧਾਵਾ ) ਸਹਾਇਕ ਸਿਖਿਆ ਅਫਸਰ ( ਖੇਡਾਂ ) ਬਿਕਰਮਜੀਤ ਭਨੋਟ ਦੇ ਦਿਸਾ ਨਿਰਦੇਸਾਂ ਹੇਠ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਵਿਖੇ ਦਾਖਾ ਜੋਨਲ ਟੂਰਨਾਂਮੈਂਟ ਕਮੇਟੀ ਦੀ ਵਿਸੇਸ ਇਕੱਤਰਤਾ ਹੋਈ। ਇਸ ਮੌਕੇ ...

Read More »
Scroll To Top