Home / Author Archives: Gurinder Nagra (page 20)

Author Archives: Gurinder Nagra

ਸਫਾਈ ਕਰਮਚਾਰੀਆਂ ਅਤੇ ਉਨ•ਾਂ ਦੇ ਆਸਰਿਤਾ ਨੂੰ ਕੈਂਪ ਲਗਾ ਕੇ ਕੀਤਾ ਜਾਗਰੂਕ

ਸਫਾਈ ਕਰਮਚਾਰੀਆਂ ਅਤੇ ਉਨ•ਾਂ ਦੇ ਆਸਰਿਤਾ ਨੂੰ ਕੈਂਪ ਲਗਾ ਕੇ ਕੀਤਾ ਜਾਗਰੂਕ

ਲੁਧਿਆਣਾ, 5 ਅਗਸਤ (ਸਮਰਾਟ ਸ਼ਰਮਾ) ਸਫਾਈ ਕਰਮਚਾਰੀ ਫਾਇਨੈਂਸ ਐਂਡ ਡਿਵੈਲਪਮੈਟ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋ ਅੇਸ. ਸੀ. ਫਾਇਨੈਸ ਕਾਰਪੋਰੇਸ਼ਨ ਪੰਜਾਬ ਅਤੇ ਸਫਾਈ ਕਰਮਚਾਰੀ ਅਮਦੋਲਨ ਦੇ ਸਹਿਯੋਗ ਨਾਲ ਬਚਤ ਭਵਨ ਵਿਖੇ ਮੈਲਾ ਚੋਣ ਵਾਲੇ ਸਫਾਈ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਅਤੇ ਉਨ•ਾਂ ਦੇ ...

Read More »

ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ

ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ  ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ

ਲੁਧਿਆਣਾ: ੫ ਅਗਸਤ ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੰਜਾਬੀ ਲੇਖਕ ਸਭਾ ਵਲੋਂ ਇੰਡੋਜ਼ ਪੰਜਾਬੀ ਸਭਾ ਬਰਿਸਬੇਨ (ਆਸਟ੍ਰੇਲੀਆ) ਦੇ ਸਹਿਯੋਗ ਨਾਲ ਕਰਵਾਏ “ਪੰਜਾਂ ਪਾਣੀਆਂ ਦੇ ਗੀਤ“ ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ...

Read More »

ਵਿਦਿਆਰਥੀਆਂ ‘ਚ ਕਰਵਾਏ ਗਏ ਰੱਖੜੀ ਬਣਾਉਣ ਦੇ ਮੁਕਾਬਲੇ,

ਵਿਦਿਆਰਥੀਆਂ ‘ਚ ਕਰਵਾਏ ਗਏ ਰੱਖੜੀ ਬਣਾਉਣ ਦੇ ਮੁਕਾਬਲੇ,

ਮੁਹਾਲੀ, ੦੬  ਅਗਸਤ ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦  ਵਿਖੇ ਭੈਣ ਭਰਾ ਦੇ ਸੱਚੇ-ਸੁਚੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਕੁਦਰਤ ਦੀ ਸੇਵਾ ਕਰਨ ਅਤੇ ਆਪਣੇ ਆਸ ਪਾਸ ਨੂੰ ਹਰਾ ...

Read More »

ਰੈੱਡ ਕਰਾਸ ਦੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ਵਧਾਇਆ ਜਾਵੇਗਾ-ਡੀ. ਸੀ

ਰੈੱਡ ਕਰਾਸ ਦੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ਵਧਾਇਆ ਜਾਵੇਗਾ-ਡੀ. ਸੀ

ਕਪੂਰਥਲਾ, 6 ਅਗਸਤ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ਮੁਢਲੀ ਸਹਾਇਤਾ (ਫਸਟ ਏਡ) ਦੀਆਂ ਆਧੁਨਿਕ ਵਿਧੀਆਂ ਤੋਂ ਜਾਣੂ ਕਰਵਾਉਣ ਲਈ ਰੈੱਡ ਕਰਾਸ ਸੁਸਾਇਟੀ ਵਲੋਂ  ਸ਼ੁਰੂ ਕੀਤੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ...

Read More »

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ

ਕਪੂਰਥਲਾ, 6 ਅਗਸਤ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਬਲਾਕ ਕਪੂਰਥਲਾ ਵੱਲੋਂ ਚੱਲ ਰਹੇ ਮਨਰੇਗਾ ਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ•ਾਂ ਕਪੂਰਥਲਾ ਤੋਂ ਜਲੰਧਰ ਰੋਡ ‘ਤੇ ਸੜਕ ਦੇ ਦੋਵਾਂ ਪਾਸਿਆਂ ਤੋਂ ਸਫ਼ਾਈ ...

Read More »

ਗਾਇਕ ਜਸ ਸਿੱਧੂ ਦਾ ਪਰਵਾਰਕ ਗੀਤ ਸਰੋਤਿਆਂ ਦੀ ਕਚਿਹਰੀ ‘ਚ ਜਲਦ

ਗਾਇਕ ਜਸ ਸਿੱਧੂ ਦਾ ਪਰਵਾਰਕ ਗੀਤ ਸਰੋਤਿਆਂ ਦੀ ਕਚਿਹਰੀ ‘ਚ ਜਲਦ

ਜੋਧਾਂ / ਸਰਾਭਾ 7 ਅਗਸਤ ( ਦਲਜੀਤ ਸਿੰਘ ਰੰਧਾਵਾ ) ਪੰਜਾਬੀ ਲੋਕ ਗਾਇਕ ਜੱਸ ਸਿੱਧੂ ਉਹ ਹੀਰਾ ਫ਼ਨਕਾਰ ਜਿਸਨੇ ਆਪਣੀ ਆਪਣੀ ਮਿੱਠੀ ਸੁਰੀਲੀ ਅਤੇ ਦਮਦਾਰ ਅਵਾਜ਼ ਨਾਲ ਹਰ ਇਕ ਸੰਗੀਤ ਪ੍ਰੇਮੀ ਦੇ ਦਿਲ ਅੰਦਰ ਇੱਕ ਵੱਖਰੀ ਹੀ ਜਗ•ਾ ਬਣਾ ਲਈ ...

Read More »

ਜੋਧਾਂ ਵਿਖੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕੀਤੀ ਚੋਣ 

ਜੋਧਾਂ ਵਿਖੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕੀਤੀ ਚੋਣ 

ਜੋਧਾਂ / ਸਰਾਭਾ 7 ਅਗਸਤ ( ਦਲਜੀਤ ਸਿੰਘ ਰੰਧਾਵਾ ) ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲ•ਾ ਲੁਧਿਆਣਾ ਵਲੋਂ ਜੋਧਾਂ ਵਿਖੇ ਵਿਸੇਸ ਇਕੱਤਰਤਾ ਕੀਤੀ ਗਈ। ਜਿਸ ਵਿੱਚ 71 ਡੈਲੀਗੇਟਸ ਵਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ 17 ਮੈਬਰਾਂ ਦੀ ਸਰਬਸੰਮਤੀ ਨਾਲ ...

Read More »

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ੇ ‘ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ੇ ‘ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕਪੂਰਥਲਾ, 7 ਅਗਸਤ : ਕਪੂਰਥਲਾ ਜ਼ਿਲ•ੇ ਦੇ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਕੀਤੀ ਗਈ ਯੋਜਨਾਬੰਦੀ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਸਾਇੰਸ ਸਿਟੀ ਦੇ ਬਾਹਰ ਕਪੂਰਥਲਾ-ਜਲੰਧਰ ਰੋਡ ਤੋਂ ਕੀਤੀ। ਇਸ ...

Read More »

ਡੋਨਾਲਡ ਟਰੰਪ ਨੇ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਦਿੱਤੀ ਧਮਕੀ

ਵਾਸ਼ਿੰਗਟਨ— ਓਬਾਮਾਕੇਅਰ ਨੂੰ ਖਤਮ ਕਰਨ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋਣ ਉੱਤੇ ਡੋਨਾਲਡ ਟਰੰਪ ਦਾ ਗੁੱਸਾ ਭੜਕ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਟਵੀਟ ਕਰ ਧਮਕੀ ਦਿੱਤੀ ਕਿ ਜੇਕਰ ਕਾਂਗਰਸ ਨੇ ਨਵਾਂ ਹੇਲਥਕੇਅਰ ਬਿੱਲ ਪਾਸ ਨਹੀਂ ਕੀਤਾ ਤਾਂ ...

Read More »

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਮੁੰਬਈ — ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਨੇ ਹੁਣ ਗੁਜਰਾਤੀ ਭਾਸ਼ੀਆਂ ਵਿਰੁੱਧ ਅੰਦੋਲਨ ਛੇੜਿਆ ਹੈ। ਮਨਸੇ ਵਰਕਰਜ਼ ਨੇ ਦਾਦਰ ਅਤੇ ਮਾਹਿਮ ਇਲਾਕੇ ‘ਚ ਕਈ ਦੁਕਾਨਾਂ ਦੇ ਗੁਜਰਾਤੀ ਭਾਸ਼ਾ ‘ਚ ਲੱਗੇ ਬੋਰਡ  ਜ਼ਬਰਦਸਤੀ ਹਟਾ ਦਿੱਤੀ। ਪੁਲਸ ਨੇ ਬੋਰਡ ਹਟਾਉਣ ...

Read More »
Scroll To Top