Home / Author Archives: Gurinder Nagra (page 30)

Author Archives: Gurinder Nagra

ਆਈਟੀਆਈ. ਗੁੱਜਰਵਾਲ ਵਿਖੇ ਪਲੇਸਮੈਂਟ ਕੈਂਪ ਲਗਾਇਆ

ਆਈਟੀਆਈ. ਗੁੱਜਰਵਾਲ ਵਿਖੇ ਪਲੇਸਮੈਂਟ ਕੈਂਪ ਲਗਾਇਆ

ਜੋਧਾਂ/ਲਲਤੋਂ 3 ਮਈ (ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਪੰਜਾਬ ਸਰਕਾਰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਰੋਜਗਾਰ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗੁੱਜਰਵਾਲ ਵਿਖੇ ...

Read More »

ਸਮੂਹ ਸਟੇਟ ਪਬਲਿਕ ਸਕੂਲ ਦਾ ਸੀ.ਬੀ.ਐੱਸ.ਈ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਸਮੂਹ ਸਟੇਟ ਪਬਲਿਕ ਸਕੂਲ ਦਾ ਸੀ.ਬੀ.ਐੱਸ.ਈ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਸ਼ਾਹਕੋਟ/ਮਲਸੀਆਂ, 3 ਜੂਨ (ਅਜ਼ਾਦ) ਸੀ.ਬੀ.ਐੱਸ.ਈ. ਵੱਲੋਂ ਐਲਾਨੇ  ਗਏ ਦਸਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਸਮੂਹ ਸਟੇਟ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਕੂਲ ...

Read More »

ਮੀਏਵਾਲ ਸਕੂਲ ‘ਚ ਸਮਰ ਕੈਂਪ ਦੌਰਾਨ ਲਗਾਈ ਤਿੰਨ ਦਿਨਾਂ ਕਰਾਟੇ ਟ੍ਰੇਨਿੰਗ ਦੀ ਸਮਾਪਤੀ

ਮੀਏਵਾਲ ਸਕੂਲ ‘ਚ ਸਮਰ ਕੈਂਪ ਦੌਰਾਨ ਲਗਾਈ ਤਿੰਨ ਦਿਨਾਂ ਕਰਾਟੇ ਟ੍ਰੇਨਿੰਗ ਦੀ ਸਮਾਪਤੀ

ਸ਼ਾਹਕੋਟ/ਮਲਸੀਆਂ, 3 ਜੂਨ (ਅਜ਼ਾਦ) ਸਰਕਾਰੀ ਐਲੀਮੈਂਟਰੀ ਸਕੂਲ ਮੀਏਂਵਾਲ ਅਰਾਈਆਂ (ਸ਼ਾਹਕੋਟ) ਵਿਖੇ ਸਕੂਲ ਦੇ ਮੁੱਖ ਅਧਿਆਪਕ ਮੇਜਰ ਸਿੰਘ ਦੀ ਅਗਵਾਈ ਵਿੱਚ ਲਗਾਏ ਜਾ ਰਹੇ ਸਮਰ ਕੈਂਪ ਦਾ ਤੀਸਰਾ ਦਿਨ ਵੀ ਯਾਦਗਾਰੀ ਰਿਹਾ । ਇਸ ਦੌਰਾਨ ਗੌਰਵ ਕਰਾਟੇ ਕਲੱਬ ਵੱਲੋਂ ਕਰਾਟੇ ਟ੍ਰੇਨਿੰਗ ...

Read More »

ਗਰਮੀ ਤੋਂ ਨਿਜਾਤ ਦਿਵਾਉਣ ਲਈ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ

ਗਰਮੀ ਤੋਂ ਨਿਜਾਤ ਦਿਵਾਉਣ ਲਈ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ

ਸ਼ਾਹਕੋਟ/ਮਲਸੀਆਂ, 3 ਜੂਨ (ਅਜ਼ਾਦ) ਪਿੱਛਲੇ ਕੁੱਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਤੋਂ ਰਾਹਗੀਰਾਂ ਨੂੰ ਨਿਜਾਤ ਦਿਵਾਉਣ ਲਈ ਨੌਜਵਾਨਾਂ ਵੱਲੋਂ ਪਿੰਡ ਰੌਂਤ (ਸ਼ਾਹਕੋਟ) ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਸੇਵਾਦਾਰਾਂ ਨੇ ਰਾਹਗੀਰਾਂ ਨੂੰ ਰੋਕ-ਰੋਕ ਛਬੀਲ ...

Read More »

ਸਰਕਾਰੀ ਐਲੀਮੈਂਟਰੀ ਸਕੂਲ ਭੱਦਮ ਵਿਖੇ ਤਿੰਨ ਦਿਨਾਂ ਸਮਰ ਕੈਂਪ ਸਮਾਪਤ

ਸਰਕਾਰੀ ਐਲੀਮੈਂਟਰੀ ਸਕੂਲ ਭੱਦਮ ਵਿਖੇ ਤਿੰਨ ਦਿਨਾਂ ਸਮਰ ਕੈਂਪ ਸਮਾਪਤ

ਸ਼ਾਹਕੋਟ/ਮਲਸੀਆਂ, 3 ਜੂਨ (ਅਜ਼ਾਦ) ਸਰਕਾਰੀ ਐਲੀਮੈਂਟਰੀ ਸਕੂਲ ਭੱਦਮਾਂ ਵਿਖੇ ਸਕੂਲ ਮੁੱਖੀ ਅਮਰਪ੍ਰੀਤ ਸਿੰਘ ਝੀਤਾ ਦੀ ਅਗਵਾਈ ‘ਚ ਚੱਲ ਰਿਹਾ ਤਿੰਨ ਦਿਨਾਂ ਸਵੈ-ਇੱਛਤ ਸਮਰ ਕੈਂਪ ਸ਼ਨੀਚਰਵਾਰ ਨੂੰ ਸਮਾਪਤ ਹੋ ਗਿਆ। ਇਸ ਕੈਂਪ ਦੌਰਾਨ ਜਿਥੇ ਬੱਚਿਆਂ ਨੂੰ ਮਿੱਟੀ ਦੇ ਖਿਡੌਣੇ ਬਣਾਉਣਾ, ਚਾਰਟ ...

Read More »

ਬਾਬਾ ਜਸਵੰਤ ਸਿੰਘ ਨੇ ਕੋਟਲਾ ਸੂਰਜ ਮੱਲ• ਵਿਖੇ ਅਧੂਰੇ ਪਏ ਸੀਵਰੇਜ਼ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ

ਬਾਬਾ ਜਸਵੰਤ ਸਿੰਘ ਨੇ ਕੋਟਲਾ ਸੂਰਜ ਮੱਲ• ਵਿਖੇ ਅਧੂਰੇ ਪਏ ਸੀਵਰੇਜ਼ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ

ਸ਼ਾਹਕੋਟ/ਮਲਸੀਆਂ, 3 ਜੂਨ (ਅਜ਼ਾਦ) ਨਜ਼ਦੀਕੀ ਪਿੰਡ ਕੋਟਲਾ ਸੂਰਜ ਮੱਲ• (ਸ਼ਾਹਕੋਟ) ਵਿਖੇ ਗ੍ਰਾਂਟ ਦੀ ਘਾਟ ਕਾਰਨ ਸੀਵਰੇਜ਼ ਦਾ ਕੰਮ ਅਧੂਰਾ ਰਹਿ ਗਿਆ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ । ਅਧੂਰੇ ਪਏ ਸੀਵਰੇਜ਼ ਦੇ ਕੰਮ ਨੂੰ ...

Read More »

ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ

ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ

ਕਪੂਰਥਲਾ,  2 ਜੂਨ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ 8 ਜੁਲਾਈ 2017 ਨੂੰ ਜ਼ਿਲ•ਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਸ. ਆਰ. ਐਸ ਰਾਏ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਲਗਾਈ ਜਾ ...

Read More »

ਸਰਿੰਦਰ ਜੱਗੀ “ਮੁਨੀਲਾ” ਦਾ ਸਿੰਗਲ ਟ੍ਰੈਕ ਚਿੜੀਆਂ ਰਲੀਜ਼

ਸਰਿੰਦਰ ਜੱਗੀ “ਮੁਨੀਲਾ” ਦਾ ਸਿੰਗਲ ਟ੍ਰੈਕ ਚਿੜੀਆਂ ਰਲੀਜ਼

ਰਵਿੰਦਰ ਸਿੰਘ ਦੀਵਾਨਾ ਲੁਧਿਆਣਾ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਸੈਮੀਨੱਰ ਹਾਲ ਵਿਖੇ ਅਵਤਾਰ ਸਿੰਘ ਬਲ ਦੀ ਮਿਹਨਤ ਸਦਕਾ ਮੁਨੀਲਾ ਦੇ ਸੁਰਿੰਦਰ ਜੱਗੀ ਦਾ ਸਿੰਗਲ ਟ੍ਰੈਕ “ਚਿੜੀਆਂ” ਜੋ ਸੁਰਿੰਦਰ ਸਾਗਰ ਦੀ ਕਲਮ ਦਾ ਕਮਾਲ ਹੈ ਜਿਸ ਦਾ ਮਿਉਜਿਕ ਹਰਜੀਤ ਪੁੜੈਨ ...

Read More »

ਸ਼ਰੀਫ ਨੇ ਕੀਤੀ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੀ ਪ੍ਰਧਾਨਗੀ

ਸ਼ਰੀਫ ਨੇ ਕੀਤੀ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੀ ਪ੍ਰਧਾਨਗੀ

ਇਸਲਾਮਾਬਾਦ—ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਨਾਗਰਿਕ ਅਤੇ ਹੋਰ ਅਧਿਕਾਰਿਆਂ ਦੇ ਨਾਲ ਸੁਰੱਖਿਆ ਦੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਲਈ ਬੁੱਧਵਾਰ ਇਕ ਉੱਚ ਪੱਧਰੀ ਬੈਠਕ ਕੀਤੀ। ਸ਼ਰੀਫ ਨੇ ਪ੍ਰਧਾਨਮੰਤਰੀ ਦਫਤਰ ‘ਚ ਰਾਸ਼ਟਰੀ ਸੁਰੱਖਿਆ ਸਮਿਤਿ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਹਾਲਾਂਕਿ ਇਸ ...

Read More »

10 ਖਤਰਨਾਕ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ‘ਚ ਹੈ ਫੌਜ

10 ਖਤਰਨਾਕ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ‘ਚ ਹੈ ਫੌਜ

ਜੰਮੂ-ਕਸ਼ਮੀਰ— ਇੱਥੇ ਪੁਲਸ ਨਾਲ ਮਿਲ ਕੇ ਭਾਰਤੀ ਫੌਜ ਨੇ ਹਿੰਸਾ ਨੂੰ ਭੜਕਾਉਣ ਦੇ ਟੀਚੇ ‘ਚ ਜੁਟੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਪਛਾਣ ਕੀਤੀ ਹੈ। ਇਨ੍ਹਾਂ 10 ਅੱਤਵਾਦੀਆਂ ‘ਚ ਲਸ਼ਕਰ-ਏ-ਤੋਇਬਾ ਦੇ ਅਬੁ ਦੁਜਾਨਾ ਅਤੇ ਜਾਕਿਰ ਮੂਸਾ ਵਰਗੇ ਖਤਰਨਾਕ ਅੱਤਵਾਦੀ ਸ਼ਾਮਲ ਹਨ। ਇਨ੍ਹਾਂ ...

Read More »
Scroll To Top