Home / Author Archives: Gurinder Nagra (page 5)

Author Archives: Gurinder Nagra

ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ‘ਚ ਸ਼ਾਮਲ ਹੋਏ ਪੀ.ਐੱਮ. ਮੋਦੀ

ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ‘ਚ ਸ਼ਾਮਲ ਹੋਏ ਪੀ.ਐੱਮ. ਮੋਦੀ

ਟਾਈਮ ਪਤੱਰਿਕਾ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਦੇ ਦਾਅਵੇਦਾਰਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਉਨ੍ਹਾਂ ਦੇ ਇਲਾਵਾ ਮਾਈਕ੍ਰੋਸੋਫਟ ਦੇ ਭਾਰਤੀ ਮੂਲ ਦੇ ਸੀ. ਈ. ਓ. ਸੱਤਯਾ ਨੰਡੇਲਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ...

Read More »

ਹਰ ਚੀਜ਼ ‘ਚ ਲੀਕ ਹੈ ਚੌਕੀਦਾਰ – ਰਾਹੁਲ ਗਾਂਧੀ

ਹਰ ਚੀਜ਼ ‘ਚ ਲੀਕ ਹੈ ਚੌਕੀਦਾਰ – ਰਾਹੁਲ ਗਾਂਧੀ

ਨਵੀਂ ਦਿੱਲੀ— ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਟਵੀਟ ਕਰਦੇ ਹੋਏ ਕਿਹਾ,”ਕਿੰਨੇ ਲੀਕ? ਡਾਟਾ ਲੀਕ, ਆਧਾਰ ਲੀਕ, ...

Read More »

ਦੇਸ਼ ‘ਚ ਖਤਮ ਹੋਣ ਦੇ ਕੰਢੇ ‘ਤੇ ਨਕਸਲਵਾਦ : ਰਾਜਨਾਥ

ਦੇਸ਼ ‘ਚ ਖਤਮ ਹੋਣ ਦੇ ਕੰਢੇ ‘ਤੇ ਨਕਸਲਵਾਦ : ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ‘ਚ ਨਕਸਲਵਾਦ ਦੀ ਗੰਭੀਰ ਚੁਣੌਤੀ ਹੁਣ ਖਤਮ ਹੋਣ ਦੇ ਕੰਢੇ ‘ਤੇ ਪਹੁੰਚ ਗਈ ਹੈ ਤੇ ਮਾਓਵਾਦੀ ਸੁਰੱਖਿਆ ਫੋਰਸਾਂ ਵਿਰੁੱਧ ਬੁਜ਼ਦਿਲਾਨਾ ਹਮਲੇ ਕਰ ਰਹੇ ਹਨ। ਕੇਂਦਰੀ ਰਿਜ਼ਰਵ ਪੁਲਸ ਫੋਰਸ ...

Read More »

ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਉੱਪ ਰਾਜਪਾਲ ਅਨਿਲ ਬੈਜਲ ‘ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਬੈਜਲ ਨੂੰ ਦਿੱਲੀ ਸਰਕਾਰ ਦੇ ਕੰਮ ‘ਚ ਰੁਕਾਵਟ ਪਾਉਣ ...

Read More »

ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ  ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਦੋਸਤੀ ਨਹੀਂ ਟੁੱਟੇਗੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ...

Read More »

ਮੋਦੀ ਨੇ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ

ਮੋਦੀ ਨੇ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ 42ਵੇਂ ‘ਮਨ ਕੀ ਬਾਤ’ ‘ਚ ਉਨ੍ਹਾਂ ਨੇ ਕਿਸਾਨਾਂ ਨਾਲ ਸਮਾਜਿਕ ਕੰਮ ਕਰਨ ਵਾਲੇ ਕੁਝ ਖਾਸ ਲੋਕਾਂ ਦਾ ਜ਼ਿਕਰ ਕੀਤਾ। ਪੀ.ਐੱਮ. ਨੇ ...

Read More »

ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਸ਼ਾਹਕੋਟ, 24 ਮਾਰਚ (ਅਜ਼ਾਦ) ਸ਼ਹੀਦ ਕਿਰਨਜੀਤ ਕੌਰ ਈਜੀਐਸ./ਏਆਈਈ/ਐੱਸਟੀਆਰ ਯੂਨੀਅਨ ਪੰਜਾਬ ਦੀ ਮੀਟਿੰਗ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਕਿਰਨਜੀਤ ਕੌਰ ਯੂਨੀਅਨ ਦੇ ਸੂਬਾ ਆਗੂ ਗਗਨ ਅਬੋਹਰ, ਜਰਨੈਲ ਜਲੰਧਰੀ, ...

Read More »

ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਕਪੂਰਥਲਾ, 24 ਮਾਰਚ : ਜ਼ਿਲ•ਾ ਬੈਂਕ ਸਲਾਹਕਾਰ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜ਼ਿਲ•ੇ ਦੀਆਂ ਬੈਂਕਾਂ ਦੀ ਸਾਲ 2018-19 ਲਈ 6611.38 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ...

Read More »

ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਮੁਹਾਲੀ, 23 ਮਾਰਚ (  ) ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਉਨ•ਾਂ ਦੀ ਮਿਹਨਤ ਦੀ ਮਿੱਠਾ ਫਲ ਦਿੰਦਿਆਂ ਡਿਗਰੀ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਹਰੀ ਅਤੇ ਕਾਲੀ ਡਰੈੱਸ ਪਾ ਕੇ ਸਮਾਗਮ ਵਿਚ ...

Read More »

ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨਵੀਂ ਦਿੱਲੀ — ਦੇਸ਼ ਵਿਚ ਅਚਾਨਕ ਸਾਹਮਣੇ ਆਏ ਪੀ.ਐੱਨ.ਬੀ ਬੈਕਿੰਗ ਘਪਲੇ ਦੇ ਚਰਚਿਆਂ ਨੇ ਸਾਰੀ ਦੁਨੀਆਂ ਦਾ ਧਿਆਨ ਭਾਰਤ ਵੱਲ ਖਿੱਚਿਆ । ਇਸ ਦੇ ਨਾਲ ਹੀ ਹਰ ਕਿਸੇ ਦੀ ਜ਼ੁਬਾਨ ‘ਤੇ ਇਸ ਘਪਲੇ ਦੇ ਚਰਚੇ ਸਰਗਰਮ ਹਨ। ਦੂਸਰੇ ਪਾਸੇ ਵਿਰੋਧੀ ...

Read More »
Scroll To Top