Home / Author Archives: Gurinder Nagra (page 573)

Author Archives: Gurinder Nagra

ਡੀ ਈ ੳ ਜੁਗਰਾਜ ਸਿੰਘ ਵੱਲੋਂ ਜੈਤੋਸਰਜਾ ਸਕੂਲ ਦੀ ਬਿਲਡਿੰਗ ਦਾ ਉਦਘਾਟਨ

ਡੀ ਈ ੳ ਜੁਗਰਾਜ ਸਿੰਘ ਵੱਲੋਂ ਜੈਤੋਸਰਜਾ ਸਕੂਲ ਦੀ ਬਿਲਡਿੰਗ ਦਾ ਉਦਘਾਟਨ

ਬਟਾਲਾ,-ਨਰਿੰਦਰ ਸਿੰਘ ਬਰਨਾਲ,-  ਜਿਲਾ ਸਿਖਿਆ ਅਫਸਰ ਸ ਜੁਗਰਾਜ ਸਿੰਘ ਰੰਧਾਵਾ  ਨੇ  ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਇੱਕ ਸਾਂਇੰਸ  ਲੈਬ,ਆਰਟ ਐਡ ਕਰਾਫਟ ਰੂਮ ਤੇ ਦੋ ਵਾਧੂ ਕਲਾਸ ਰੂਮਜ ਦਾ ਉਦਘਾਟਨ ਕੀਤਾ।ਸਕੂਲ ਦੀਆ  ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਦੇ ਵਿਸ਼ਾਲ ...

Read More »

ਦੀਵਾਨ ਤੇ ਡਾਵਰ ਨੇ ਕੀਤੀ ਟਿਊਬਵੈਲ ਲਗਾਉਣ ਦੀ ਸ਼ੁਰੂਆਤ

ਦੀਵਾਨ ਤੇ ਡਾਵਰ ਨੇ ਕੀਤੀ ਟਿਊਬਵੈਲ ਲਗਾਉਣ ਦੀ ਸ਼ੁਰੂਆਤ

ਲੁਧਿਆਣਾ ( ਸਤਪਾਲ ਸੋਨੀ ) -ਵਾਰਡ ਨੰ. 41 ਅਧੀਨ ਪੈਂਦੇ ਜਨਕਪੁਰੀ ਖੇਤਰ, ਹਰਗੋਬਿੰਦ ਨਗਰ, ਨਜਦੀਕ ਸ੍ਰੀ ਹਨੂੰਮਾਨ ਮੰਦਰ ਵਿਖੇ ਟਿਊਬਵੈ¤ਲ ਲਗਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਹਲਕਾ ਵਿਧਾਨਕਾਰ ਸੁਰਿੰਦਰ ਡਾਵਰ ਨੇ ...

Read More »

ਪੰਜਾਬ ਵਿੱਚ ਪੈਟਰੋਲ ‘ਤੇ ਵੈਟ ਦਰ ਵੱਧ ਹੋਣ ਕਾਰਨ ਪੈਟਰੋਲ ਪੰਪ ਬੰਦ ਹੋਣ ਦੀ ਕਾਗਾਰ ਤੇ ਪੁੱਜੇ

ਪੰਜਾਬ ਵਿੱਚ ਪੈਟਰੋਲ ‘ਤੇ ਵੈਟ ਦਰ ਵੱਧ ਹੋਣ ਕਾਰਨ ਪੈਟਰੋਲ ਪੰਪ ਬੰਦ ਹੋਣ ਦੀ ਕਾਗਾਰ ਤੇ ਪੁੱਜੇ

ਲੁਧਿਆਣਾ, ( ਸਤਪਾਲ ਸੋਨੀ ) ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ( ਪੰਜਾਬ (ਰਜ਼ਿ ) ਦੀ ਇਕ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿੱਖੇ ਹੋਈ । ਅੱਜ ਦੀ ਇਸ ਮੀਟਿੰਗ ਵਿੱਚ ਸ੍ਰ: ਸੁਖਮਿੰਦਰ ਸਿੰਘ ਗਰੇਵਾਲ ਕੌਮੀ ਸੱਕਤਰ ...

Read More »

ਚੋਰਾਂ ਨ ਰਾਸ਼ਿਆ ਦ ਘਰੋਂ ਲੱਖਾਂ ਰੁਪੲ ਦੀ ਨਗਦੀ ਅਤ ਸਮਾਨ ਉਡਾਇਆ

ਚੋਰਾਂ ਨ ਰਾਸ਼ਿਆ ਦ ਘਰੋਂ ਲੱਖਾਂ ਰੁਪੲ ਦੀ ਨਗਦੀ ਅਤ ਸਮਾਨ ਉਡਾਇਆ

ਮਲਸੀਆਂ,  (ਅਜ਼ਾਦ ਸਿੰਘ ਸਚਦਵਾ) ਸਥਾਨਕ ਕਸਬਾ ਮਲਸੀਆ ਵਿਖ ਲੋਹੀਆ ਰੋਡ ‘ਤ ਇੱਕ ਚੁਬਾਰ ‘ਚ ਕਿਰਾੲ ‘ਤ ਰਹਿੰਦ ਰਾਸ਼ਿਆਂ ਦਾ ਚੋਰਾਂ ਨ ਲੱਖਾਂ ਰੁਪੲ ਦੀ ਨਗਦੀ ਅਤ ਸਮਾਨ ਚੋਰੀ ਕਰ ਲਿਆ । ਮੁਹੰਮਦ ਸੁਲਤਾਨ ਸ਼ਖ ਵਾਸੀ ਜ਼ਿਲ•ਾ ਕੁਪਵਾੜਾ (ਜੰਮੂ-ਕਸ਼ਮੀਰ) ਨ ਦੱਸਿਆ ...

Read More »

ਪੰਜਾਬ ਸਰਕਾਰ ਖਿਲਾਫ ਜੰਮ੍ਹ ਕੇ ਕੀਤੀ ਨਾਅਰੇਬਾਜ਼ੀ

ਪੰਜਾਬ ਸਰਕਾਰ ਖਿਲਾਫ ਜੰਮ੍ਹ ਕੇ ਕੀਤੀ ਨਾਅਰੇਬਾਜ਼ੀ

ਸ਼ਾਹਕੋਟ,  (ਅਜ਼ਾਦ ਸਿੰਘ ਸਚਦੇਵਾ) ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਸੈਂਕੜੇ ਨੌਜਾਵਨਾਂ ਅਤੇ ਨਸ਼ਿਆਂ ਵਿਰੁੱਧ ਲਾਮਬੰਦ ਕੀਤੇ ਮਿਹਨਤੀ ਲੋਕਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਚਲਾਉਣ ਲਈ ਜਿੰਮੇਵਾਰ ਮੰਤਰੀਆਂ ਦੀ ਗ੍ਰਿਫਤਾਰੀ ਅਤੇ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਦੀ ਰਿਪੋਰਟ ਨੂੰ ਜਨਤਕ ...

Read More »

ਭੁਖ ਹੜਤਾਲ 57 ਦਿਨਾ ਬਾਅਦ ਸਮਾਪਤ

ਭੁਖ ਹੜਤਾਲ 57 ਦਿਨਾ ਬਾਅਦ ਸਮਾਪਤ

ਨਵੀਂ ਦਿ‘ਲੀ (ਮੀਡੀਆ ਰਿਪੋਰਟ) ਨਵੀਂ ਦਿਲੀ ਦੇ ਜੰਤਰ ਮੰਤਰ ਤੇ ਪਿਛਲੇ 57 ਦਿਨ ਤੋਂ ਭੁਖ ਹੜਤਾਲ ਤੇ ਬੈਠੇ ਇਕਬਾਲ ਸਿੰਘ ਭਟੀ ਦੀ ਭੁਖ ਹੜਤਾਲ ਆਪ ਦੇ ਐਮ.ਐਲ.ਏਜ ਸ.ਜਰਨੈਲ ਸਿੰਘ,ਜਗਦੀਪ ਸਿੰਘ,ਆਲ ਇੰਡੀਆ ਸਿ‘ਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ,ਸਤਿਕਾਰ ...

Read More »

ਹਾਂਗਕਾਂਗ ਨੇ ਬਰਡ ਫਲੂ ਦੇ ਚਲਦੇ ਚੀਨ ਤੋਂ ਮੁਰਗੀਆਂ ਦਾ ਦਰਾਮਦ ਬੰਦ ਕੀਤਾ

ਹਾਂਗਕਾਂਗ ਨੇ ਬਰਡ ਫਲੂ ਦੇ ਚਲਦੇ ਚੀਨ ਤੋਂ ਮੁਰਗੀਆਂ ਦਾ ਦਰਾਮਦ ਬੰਦ ਕੀਤਾ

ਹਾਂਗਕਾਂਗ— ਹਾਂਗਕਾਂਗ ਨੇ ਦੱਖਣੀ ਗੁਏਗਦਾਂਗ ਸੂਬੇ ‘ਚ ਜੀਵਿਤ ਮੁਰਗੀਆਂ ‘ਚ ਬਰਡ ਫਲੂ ਦੇ ਐੱਚ7 ਐੱਨ9 ਵਾਇਰਸ ਦਾ ਪਤਾ ਲੱਗਣ ਦੇ ਬਾਅਦ ਕਰੀਬ 20 ਹਜ਼ਾਰ ਮੁਰਗੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਂਗਕਾਂਗ ਸਰਕਾਰ ਨੇ ਚੀਨ ਤੋਂ ...

Read More »

ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ

ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ

ਮੈਲਬੋਰਨ-ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ ਹੈ। ਇੱਥੇ ਤਾਪਮਾਨ ਦੀ 40 ਡਿਗਰੀ ਤੋਂ ਪਾਰ ਜਾ ਸਕਦਾ ਹੈ ਅਤੇ ਕੁਝ ਸੂਬਿਆਂ ਵਿਚ ਗਰਮੀ ਕਾਰਨ ਅੱਗ ਲੱਗਣ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਏ. ਬੀ. ਸੀ. ...

Read More »

8 ਅਪ੍ਰੈਲ ਤੋਂ ਵਿੰਡੋ ਐਕਸਪੀ ਦਾ ਕਾਰਜਕਾਲ ਖਤਮ

8 ਅਪ੍ਰੈਲ ਤੋਂ ਵਿੰਡੋ ਐਕਸਪੀ ਦਾ ਕਾਰਜਕਾਲ ਖਤਮ

ਨਿਊਯਾਰਕ— ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਕੰਪਿਊਟਰ ‘ਤੇ ਵਿੰਡੋ ਐਕਸਪੀ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਨਵਾਂ ਆਪਰੇਟਿੰਗ ਸਿਸਟਮ ਅਪਣਾਉਣਾ ਹੋਵੇਗਾ, ਕਿਉਂਕਿ ਵਿੰਡੋ ਐਕਸਪੀ ਦਾ ਜੀਵਨਕਾਲ 8 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਵਿੰਡੋ ਐਕਸਪੀ ਆਪਰੇਟਿੰਗ ...

Read More »

ਮੈਂ ਕਾਂਗਰਸ ਉਸ ਦੇ ਹਰ ਹੁਕਮ ਦਾ ਪਾਲਣ ਕਰਦਾ ਹਾਂ – ਦਿਗਵਿਜੇ

ਮੈਂ ਕਾਂਗਰਸ ਉਸ ਦੇ ਹਰ ਹੁਕਮ ਦਾ ਪਾਲਣ ਕਰਦਾ ਹਾਂ – ਦਿਗਵਿਜੇ

ਭੋਪਾਲ- ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਉਸ ਦੇ ਹਰ ਹੁਕਮ ਦਾ ਪਾਲਣ ਕਰਦੇ ਹਨ, ਇਸ ਰਾਜ ਸਭਾ ਲਈ ਹੋਏ ਉਨ੍ਹਾਂ ਦੇ ਨਾਮਜ਼ਦਗੀ ਨੂੰ ਵੀ ਉਨ੍ਹਾਂ ਨੇ ਮਨਜ਼ੂਰ ਕੀਤਾ ਹੈ। ...

Read More »
Scroll To Top