Home / Author Archives: Gurinder Nagra (page 574)

Author Archives: Gurinder Nagra

ਲੋਕਾਂ ਨੂੰ ਅੰਧ ਵਿਸ਼ਵਾਸ਼ ਅਤੇ ਪਖੰਡਾਂ ‘ਚੋ ਕੱਢਣਾ ਜਰੂਰੀ- ਖਾਲਸਾ

ਲੋਕਾਂ ਨੂੰ ਅੰਧ ਵਿਸ਼ਵਾਸ਼ ਅਤੇ ਪਖੰਡਾਂ ‘ਚੋ ਕੱਢਣਾ ਜਰੂਰੀ- ਖਾਲਸਾ

ਸ਼ਾਹਕੋਟ, (ਅਜ਼ਾਦ ਸਿੰਘ ਸਚਦੇਵਾ) ਸ਼ਹੀਦ ਬਾਬਾ ਸੁੰਦਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ (ਸ਼ਾਹਕੋਟ) ਵਿਖੇ ਧਾਰਮਿਕਸਮਾਗਮ ਕਰਵਾਇਆ ਗਿਆ । ਇਸ ਮੌਕੇ ਪ੍ਰਵਾਸੀ ਭਾਰਤੀ ਗਿਆਨੀ ਜਸਵਿੰਦਰ ਸਿੰਘ ਖਾਲਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾ ਸਕੂਲ ਪ੍ਰਬੰਧਕ ਕਮੇਟੀ ...

Read More »

ਭਾਰਤ ਦੀ ਸਭ ਤੋਂ ਖੂਬਸੂਰਤ ਔਰਤ ਬਣੀ ਕੈਟਰੀਨਾ

ਭਾਰਤ ਦੀ ਸਭ ਤੋਂ ਖੂਬਸੂਰਤ ਔਰਤ ਬਣੀ ਕੈਟਰੀਨਾ

ਮੁੰਬਈ- ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਨੂੰ ਇਕ ਮੈਗਜ਼ੀਨ ਨੇ ਭਾਰਤ ਦੀ ਮੋਸਟ ਬਿਊਟੀਫੁਲ ਵਿਮੈਨ ਦੇ ਟਾਈਟਲ ਨਾਲ ਸਨਾਮਾਨ ਕੀਤਾ ਹੈ। ਮੈਗਜ਼ੀਨ ਨੇ ਕੈਟਰੀਨਾ ਕੈਫ ਨੂੰ ਮੋਸਟ ਬਿਊਟੀਫੁਲ ਵਿਮੈਨ ਦੇ ਟਾਈਟਲ ਨਾਲ ਸਨਮਾਨਤ ਕੀਤੇ ਜਾਣ ਤੋਂ ਇਲਾਵਾ ਉਨ੍ਹਾਂ ਨੂੰ ...

Read More »

ਸਲਮਾਨ ਦੱਖਣੀ ਭਾਰਤੀ ਫਿਲਮਾਂ ਦੀ ਰੀਮੇਕ ’ਚ ਕੰਮ ਕਰਨਾ ਚਾਹੁੰਦੇ

ਸਲਮਾਨ ਦੱਖਣੀ ਭਾਰਤੀ ਫਿਲਮਾਂ ਦੀ ਰੀਮੇਕ ’ਚ ਕੰਮ ਕਰਨਾ ਚਾਹੁੰਦੇ

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਦੱਖਣੀ ਭਾਰਤੀ ਫਿਲਮਾਂ ਦੀ ਰੀਮੇਕ ’ਚ ਕੰਮ ਕਰਨਾ ਚਾਹੁੰਦੇ ਹਨ। ਸਲਮਾਨ ਖਾਨ ਨੇ ‘ਵਾਂਟੇਡ’ ‘ਰੇਡੀ’ ਅਤੇ ‘ਬਾਡੀਗਾਰਡ’ ਵਰਗੀਆਂ ਸੁਪਰਹਿੱਟ ਫਿਲਮਾਂ ’ਚ ਕੰਮ ਕੀਤਾ ਸੀ, ਜੋ ਦੱਖਣੀ ਭਾਰਤੀ ਫਿਲਮਾਂ ...

Read More »

ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣਿਆ ਧੋਨੀ

ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣਿਆ ਧੋਨੀ

ਵੇਲਿੰਗਟਨ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇ ਕ੍ਰਿਕਟ ‘ਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਸਭ ਤੋਂ ਤੇਜ਼ੀ ਨਾਲ ਇਸ ਮੁਕਾਮ ‘ਤੇ ਪਹੁੰਚਣ ਵਾਲਾ ਦੁਨੀਆ ਦਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਧੋਨੀ ਨੇ ਨਿਊਜ਼ੀਲੈਂਡ ਖਿਲਾਫ ਇੱਥੇ ...

Read More »

ਮੁਸ਼ਰੱਫ ਦੇ ਖਿਲਾਫ ਵਾਰੰਟ ਜਾਰੀ, ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ

ਮੁਸ਼ਰੱਫ ਦੇ ਖਿਲਾਫ ਵਾਰੰਟ ਜਾਰੀ, ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰੱਫ ਦੇ ਲਈ ਉਸ ਸਮੇਂ ਕਾਨੂੰਨੀ ਤੌਰ ’ਤੇ ਮੁਸ਼ਕਲ ਵੱਧ ਗਈ ਜਦੋਂ ਦੇਸ਼ਧਰੋਹ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਅਤੇ 7 ਫਰਵਰੀ ਨੂੰ ਉਨ੍ਹਾਂ ...

Read More »

‘ਆਪ’ ਕਰੇਗੀ ਸੋਨੀਆ, ਮੋਦੀ, ਰਾਹੁਲ ਦੇ ਖਿਲਾਫ ਉਮੀਦਵਾਰ ਖੜ੍ਹੇ

‘ਆਪ’ ਕਰੇਗੀ ਸੋਨੀਆ, ਮੋਦੀ, ਰਾਹੁਲ ਦੇ ਖਿਲਾਫ ਉਮੀਦਵਾਰ ਖੜ੍ਹੇ

ਨਵੀਂ ਦਿੱਲੀ- ਯੂ. ਪੀ. ਏ. ਸਰਕਾਰ ਦੇ ਮੰਤਰੀਆਂ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਤੋਂ ਇਲਾਵਾ ਸੋਨੀਆ ਗਾਂਧੀ, ਨਰਿੰਦਰ ਮੋਦੀ, ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ, ਸਿਆਸਤ ...

Read More »

ਗਡਕਰੀ ਨੇ ਕੇਜਰੀਵਾਲ ਨੂੰ ਭੇਜਿਆ ਕਾਨੂੰਨੀ ਨੋਟਿਸ

ਗਡਕਰੀ ਨੇ ਕੇਜਰੀਵਾਲ ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ — ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨੇ  ਆਪਣੇ ਖਿਲਾਫ ਦੋਸ਼ ਲਗਾਉਣ ਤੇ ਉਨ੍ਹਾਂ ਦਾ ਨਾਂ ‘ਭਾਰਤ ਦੇ ਸਭ ਤੋਂ ਭ੍ਰਿਸ਼ਟ’ ਦੀ ਸੂਚੀ ‘ਚ ਸ਼ਾਮਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਕਾਨੂੰਨੀ ਨੋਟਿਸ ਭੇਜ ...

Read More »

ਯੂਥ ਅਕਾਲੀ ਦਲ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ

ਯੂਥ ਅਕਾਲੀ ਦਲ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ

ਲੁਧਿਆਣਾ, ( ਸਤਪਾਲ ਸੋਨੀ ) ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਇਥੇ ਡੀ.ਸੀ. ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਰਾਹੁਲ ਗਾਂਧੀ ਨੂੰ ਸਿੱਖ ਕਤਲੇਆਮ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਜੱਗ ਜ਼ਾਹਿਰ ਕਰਨ ਲਈ ਕਿਹਾ। ਸੈਂਕੜਿਆਂ ਦੀ ਗਿਣਤੀ ...

Read More »

ਭ੍ਰਿਸ਼ਟ ਮੁਲਾਜ਼ਮਾਂ ਲਈ ਵਿਭਾਗਾਂ ’ਚ ਕੋਈ ਥਾਂ ਨਹੀ-ਡੀ.ਸੀ. ਅਗਰਵਾਲ

ਭ੍ਰਿਸ਼ਟ ਮੁਲਾਜ਼ਮਾਂ ਲਈ ਵਿਭਾਗਾਂ ’ਚ ਕੋਈ ਥਾਂ ਨਹੀ-ਡੀ.ਸੀ. ਅਗਰਵਾਲ

ਮੁੱਲਾਂਪੁਰ ਦਾਖਾ, ( ਸਤਪਾਲ ਸੋਨੀ ) : ਰਿਸ਼ਵਤਖੋਰੀ ਅਤੇ ਨਸ਼ਾਖੋਰੀ ਨੂੰ ਜੜੋਂ ਪੁੱਟਣ ਲਈ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਚਲਾਈ ਗਈ ‘‘ਪੰਜਾਬੀਓ ਜਾਗੋ, ਨਸ਼ੇ ਤਿਆਗੋੂ ਮੁਹਿੰਮ ਸ਼ਲਾਘਾਯੋਗ ਹੈ, ਜਿਸ ਦੇ ਸਾਰਥਕ ਸਿੱਟੇ ਮਿਲਣੇ ਸ਼ੁਰੂ ਹੋ ਗਏ ਹਨ। ...

Read More »

ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ’ਤੇ ਸਦਭਾਵਨਾ ਸ਼ਾਮ ਦਾ ਆਯੋਜਨ ਕੀਤਾ

ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ’ਤੇ ਸਦਭਾਵਨਾ ਸ਼ਾਮ ਦਾ ਆਯੋਜਨ ਕੀਤਾ

ਲੁਧਿਆਣਾ ( ਸਤਪਾਲ ਸੋਨੀ ) : ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਨੂੰ ਰਾਸ਼ਟਰੀ ਪੱਧਰ ’ਤੇ ਸਦਭਾਵਨਾ-ਸ਼ਾਮ (ਸੰਧਿਆ) ਦੇ ਤੌਰ ’ਤੇ ਮਨਾਇਆ ਗਿਆ। ਜਿਸ ’ਚ ਰਾਸ਼ਟਰੀ ਦੂਰਦਰਸ਼ਨ ਵੱਲੋਂ ਸਿੱਧੇ ਪ੍ਰਸਾਰਨ ਦੇ ਪ੍ਰੋਗਰਾਮ ’ਚ ਹਿੰਦੋਸਤਾਨ ਦੇ 55 ਸ਼ਹਿਰਾਂ ਦੇ ਲੋਕਾਂ ...

Read More »
Scroll To Top