Home / Author Archives: Gurinder Nagra (page 578)

Author Archives: Gurinder Nagra

ਮੁੱਖ ਮੰਤਰੀ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਦਾ ਸੰਵਿਧਾਨ – ਕੇਜਰੀਵਾਲ

ਮੁੱਖ ਮੰਤਰੀ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਦਾ ਸੰਵਿਧਾਨ – ਕੇਜਰੀਵਾਲ

ਨਵੀਂ ਦਿੱਲੀ- ਸੰਵਿਧਾਨਕ ਅਹੁਦੇ ‘ਤੇ ਰਹਿੰਦੇ ਹੋਏ ਪ੍ਰਦਰਸ਼ਨ ਕਰਨ ਲਈ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕਿਹਾ ਕਿ ਸੰਵਿਧਾਨ ਕਿਸੇ ਮੁੱਖ ਮੰਤਰੀ ਨੂੰ ਧਰਨਾ ਆਯੋਜਿਤ ਕਰਨ ਤੋਂ ਨਹੀਂ ਰੋਕਦਾ। ਰੇਲ ਭਵਨ ਦੇ ਸਾਹਮਣੇ 2 ...

Read More »

ਜਨਤਾ ਭ੍ਰਿਸ਼ਟਾਚਾਰ ਨੂੰ ਲੈ ਕੇ ਗੁੱਸੇ ‘ਚ – ਪ੍ਰਣਬ ਮੁਖਰਜੀ

ਜਨਤਾ ਭ੍ਰਿਸ਼ਟਾਚਾਰ ਨੂੰ ਲੈ ਕੇ ਗੁੱਸੇ ‘ਚ – ਪ੍ਰਣਬ ਮੁਖਰਜੀ

ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਰਕਾਰਾਂ ਨੂੰ ਸਾਵਧਾਨ ਕੀਤਾ ਕਿ ਦੇਸ਼ ਦੀ ਜਨਤਾ ਭ੍ਰਿਸ਼ਟਾਚਾਰ ਨੂੰ ਲੈ ਕੇ ਗੁੱਸੇ ‘ਚ ਹੈ ਅਤੇ ਜੇਕਰ ਇਸ ਨੂੰ ਖਤਮ ਨਹੀਂ ਕੀਤਾ ਗਿਆ ਤਾਂ ਮਤਦਾਤਾ ਉਨ੍ਹਾਂ ਨੂੰ ਹਟਾ ਦੇਣਗੇ। ਸ਼੍ਰੀ ਮੁਖਰਜੀ ਨੇ ਕਿਹਾ ਕਿ ...

Read More »

ਇੰਡੋਨੇਸ਼ੀਆ ‘ਚ 6.1 ਦੀ ਤੀਬਰਤਾ ਦਾ ਭੂਚਾਲ

ਇੰਡੋਨੇਸ਼ੀਆ ‘ਚ 6.1 ਦੀ ਤੀਬਰਤਾ ਦਾ ਭੂਚਾਲ

ਜਕਾਰਤਾ—ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਆਪਣੇ ਘਰਾਂ ਨੂੰ ਛੱਡ ਕੇ ਖੁੱਲ੍ਹੇ ਮੈਦਾਨਾਂ ਵਿਚ ਆ ਗਏ। ਅਮਰੀਕੀ ਭੂਗਰਭ ਸਰਵੇਖਣ ਦੀ ਖਬਰ ...

Read More »

ਅੱਤਵਾਦ ਵਿਰੋਧੀ ਮੁਹਿੰਮ ‘ਚ 11 ਲੋਕਾਂ ਦੀ ਮੌਤ

ਅੱਤਵਾਦ ਵਿਰੋਧੀ ਮੁਹਿੰਮ ‘ਚ 11 ਲੋਕਾਂ ਦੀ ਮੌਤ

ਮਾਲੀ-ਉੱਤਰੀ ਮਾਲੀ ‘ਚ ਫਰਾਂਸ ਦੇ ਫੌਜੀਆਂ ਦੀ ਅੱਤਵਾਦੀਆਂ ਦੇ ਵਿਰੁੱਧ ਮੁਹਿੰਮ ‘ਚ 11 ਅੱਤਵਾਦੀ ਮਾਰੇ ਗਏ ਅਤੇ ਇਕ ਫਰਾਂਸੀਸੀ ਫੌਜੀ ਗੋਲੀਬਾਰੀ ‘ਚ ਜ਼ਖਮੀ ਹੋ ਗਿਆ। ਇਹ ਜਾਣਕਾਰੀ ਇਸ ਕਾਰਾਵਾਈ ਨਾਲ ਸੰੰਬੰਧਤ ਫੌਜੀ ਸੂਤਰਾਂ ਨੇ ਦਿੱਤੀ। ਇਸ ਖੇਤਰ ‘ਚ ਅਲਕਾਇਦਾ ਨਾਲ ...

Read More »

ਆਈ. ਪੀ. ਐੱਲ. ਤੋਂ ਬੀ. ਸੀ. ਸੀ. ਆਈ. ਦਾ ਮੁਨਾਫਾ ਦੁੱਗਣਾ ਹੋਇਆ

ਆਈ. ਪੀ. ਐੱਲ. ਤੋਂ ਬੀ. ਸੀ. ਸੀ. ਆਈ. ਦਾ ਮੁਨਾਫਾ ਦੁੱਗਣਾ ਹੋਇਆ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੂੰ ਲੁਭਾਉਣੀ ਇੰਡੀਅਨ ਪ੍ਰੀਮੀਅਰ ਲੀਗ ਦੇ 2013 ਵਿਚ ਹੋਏ ਛੇਵੇਂ ਸੈਸ਼ਨ ਤੋਂ 2012 ਵਿਚ ਹੋਏ ਪੰਜਵੇਂ ਸੈਸ਼ਨ ਦੀ ਤੁਲਨਾ ਵਿਚ ਲਗਭਗ ਦੁੱਗਣਾ ਮੁਨਾਫਾ ਹੋਇਆ। ਬੀ. ਸੀ. ਸੀ. ਆਈ. ਦੀ ਵਿੱਤੀ ਕਮੇਟੀ ਨੇ ਅੱਜ ਚੇਨਈ ...

Read More »

ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲਿਆਂ ਦਾ ਖਤਰਾ

ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲਿਆਂ ਦਾ ਖਤਰਾ

ਨਵੀਂ ਦਿੱਲੀ/ਲਖਨਊ -ਗਣਤੰਤਰ ਦਿਵਸ ਤੋਂ ਪਹਿਲਾਂ ਸਰਕਾਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਵਲੋਂ ਆਉਂਦੇ ਕੁਝ ਦਿਨਾਂ ‘ਚ ਸ਼ਾਂਤੀ ਪ੍ਰਭਾਵਿਤ ਕੀਤੇ ਜਾਣ ਦੇ ਖਦਸ਼ੇ ਦੀ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਸਖਤ ਕਰਨ ਲਈ ਕਿਹਾ ਹੈ। ...

Read More »

ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਨਵੀਂ ਦਿੱਲੀ — ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਆਪਣੇ ਤਾਜ਼ਾ ਬਲਾਗ ‘ਚ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਅਣਦੇਖਿਆ ਕਰਨ ਵਾਲੇ ਸੇਲਜ਼ਮੈਨ ...

Read More »

ਭਾਰਤ- ਅਮਰੀਕਾ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਸਹਿਯੋਗ ਕਰਨ

ਭਾਰਤ- ਅਮਰੀਕਾ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਸਹਿਯੋਗ ਕਰਨ

ਨਿਊਯਾਰਕ—ਅਮਰੀਕਾ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹਾਂ ਤੋਂ ਉਤਪੰਨ ਖਤਰੇ ਨਾਲ ਨਜਿੱਠਣ ਲਈ ਅਮਰੀਕਾ ਨੂੰ ਭਾਰਤ ਵਿਚ ਅਮਰੀਕੀ ਫੌਜਾਂ ਅਤੇ ਅਤੇ ਖੁਫੀਆ ਤੰਤਰ ਨੂੰ ਸਥਾਪਤ ਕਰਨ ਲਈ ਆਮ ਚੋਣਾਂ ਤੋਂ ਬਾਅਦ ਭਾਰਤ ਦੀ ਸਰਕਾਰ ...

Read More »

ਮੁੰਬਈ ਹਮਲੇ ਦੀ ਸੁਣਵਾਈ ਮੁਲਤਵੀ

ਮੁੰਬਈ ਹਮਲੇ ਦੀ ਸੁਣਵਾਈ ਮੁਲਤਵੀ

ਲਾਹੌਰ-ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲਾ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ‘ਚ ਅਦਾਲਤ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਸਮੇਤ ਸੱਤ ਲੋਕਾਂ ਖਿਲਾਫ ਸੁਣਵਾਈ ਕਰ ਰਹੀ ਹੈ। ਅਦਾਲਤ ਦੇ ਸੂਤਰਾਂ ...

Read More »

ਜਸਵੰਤ ਜਫ਼ਰ ਦੇ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ

ਜਸਵੰਤ ਜਫ਼ਰ ਦੇ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ

ਲੁਧਿਆਣਾ – ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਅੱਜ ਇੱਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਸ. ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ ...

Read More »
Scroll To Top