Home / featured (page 132)

Category Archives: featured

15 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਤਬਦੀਲ

15 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਤਬਦੀਲ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਮੌਤ ਦੀ ਸਜ਼ਾ ਪਾ ਚੁੱਕੇ ਅਪਰਾਧੀਆਂ ਦੀ ਰਹਿਮ ਦੀ ਪਟੀਸ਼ਨ ‘ਤੇ ਲੰਬੇ ਸਮੇਂ ਤੱਕ ਦੇਰੀ ਨਹੀਂ ਕੀਤੀ ਜਾ ਸਕਦੀ ਅਤੇ ਦੇਰੀ ਕੀਤੇ ਜਾਣ ਦੀ ਸਥਿਤੀ ‘ਚ ਉਨ੍ਹਾਂ ਦੀ ...

Read More »

30 ਦਿਨ ਹੋਰ ਵਧੀ ਸੰਜੇ ਦੱਤ ਦੀ ਪੈਰੋਲ

30 ਦਿਨ ਹੋਰ ਵਧੀ ਸੰਜੇ ਦੱਤ ਦੀ ਪੈਰੋਲ

ਪੁਣੇ – ਮਹਾਰਾਸ਼ਟਰ ਸਰਕਾਰ ਨੇ ਬਾਲੀਵੁਡ ਅਭਿਨੇਤਾ ਅਤੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਸੰਜੇ ਦੱਤ ਦੀ ਪੈਰੋਲ ਉਨ੍ਹਾਂ ਦੀ ਪਤਨੀ ਮਾਨਯਤਾ ਦੀ ਬੀਮਾਰੀ ਦੇ ਆਧਾਰ ‘ਤੇ 30 ਦਿਨਾਂ ਲਈ ਹੋਰ ਵਧਾ ਦਿਤੀ ਹੈ।  ਇਸ ਤੋਂ ਪਹਿਲਾਂ ਵੀ ...

Read More »

ਗੰਭੀਰ ਨੂੰ ਬਾਹਰ ਕਰਨ ‘ਤੇ ਸਾਬਕਾ ਕ੍ਰਿਕਟਰ ਹੈਰਾਨ

ਗੰਭੀਰ ਨੂੰ ਬਾਹਰ ਕਰਨ ‘ਤੇ ਸਾਬਕਾ ਕ੍ਰਿਕਟਰ ਹੈਰਾਨ

ਨਵੀਂ ਦਿੱਲੀ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਅਤੇ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਚੌਹਾਨ ਨੇ ਬੰਗਲਾਦੇਸ਼ ਵਿਖੇ ਟੀ-20 ਵਿਸ਼ਵ ਕੱਪ ਲਈ 30 ਮੈਂਬਰੀ ਸੰਭਾਵਿਤ ਖਿਡਾਰੀਆਂ ਦੀ ਸੂਚੀ ‘ਚੋਂ ਸੀਨੀਅਰ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਬਾਹਰ ਕੀਤੇ ਜਾਣ ‘ਤੇ ਹੈਰਾਨ ਤੇ ...

Read More »

ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੇ ਵਿਰੋਧ ਵਿ‘ਚ ਮਨੀਸ਼ ਤਿਵਾੜੀ ਦੀ ਕੋਠੀ ਦਾ ਘੇਰਾਓ

ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੇ ਵਿਰੋਧ ਵਿ‘ਚ ਮਨੀਸ਼ ਤਿਵਾੜੀ ਦੀ ਕੋਠੀ ਦਾ ਘੇਰਾਓ

ਲੁਧਿਆਣਾ,  ( ਸਤਪਾਲ ਸੋਨੀ ) ਕੇਂਦਰ ਸਰਕਾਰ ਵਲੋਂ ਪੰਜਾਬ ਦੇ ਨਾਲ ਲਗਦੇ ਸੂਬਿਆਂ ਵਿ‘ਚ ਵਪਾਰਕ ਅਦਾਰਿਆਂ ਨੂੰ ਆਰਥਿਕ ਪੈਕੇਜ ਵਿ‘ਚ ਵਾਧਾ ਕੀਤਾ ਗਿਆ ਜਦ ਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੂੰ ਕੇਂਦਰ ਸਰਕਾਰ ਵਲੋਂ ਕਿਸੇ ਵੀ ਕਿਸਮ ਦਾ ਆਰਥਿਕ ਪੈਕੇਜ ਨਹੀਂ ...

Read More »

ਕਈ ਮਹੀਨਿਆਂ ਤੋਂ ਸਸਤਾ ਆਟਾ-ਦਾਲ ਨਾ ਮਿਲਣ ਤੇ ਗਰੀਬ ਘਰਾਂ ਦੇ ਚੂਲਹੇ ਹੋਏ ਠੰਡੇ

ਕਈ ਮਹੀਨਿਆਂ ਤੋਂ ਸਸਤਾ ਆਟਾ-ਦਾਲ ਨਾ ਮਿਲਣ ਤੇ ਗਰੀਬ ਘਰਾਂ ਦੇ ਚੂਲਹੇ ਹੋਏ ਠੰਡੇ

ਲੁਧਿਆਣਾ, (ਸਤਪਾਲ ਸੋਨੀ ) : ਜਵਾਹਰ ਨਗਰ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਵਿਧਾਨਸਭਾ ਪੱਛਮੀ ਦੇ ਨੀਲੇ ਕਾਰਡ ਧਾਰਕਾਂ ਨੇ ਸੋਮਵਾਰ ਨੂੰ ਵਿਧਾਇਕ ਭਾਰਤ ਭੂਸ਼ਨ ਆਸ਼ੂ ਦੇ ਕੋਚਰ ਮਾਰਕੀਟ ਸਥਿਤ ਦਫਤਰ ਵਿੱਖੇ ਇਕੱਤਰ ਹੋ ਕੇ ਸਰਕਾਰੀ ਡਿਪੁਆਂ ਤੇ ਸਸਤਾ ਆਟਾ-ਦਾਲ ਨਾ ...

Read More »

ਔਰਤਾਂ ਨੂੰ ਸਮਾਜਿਕ ਕੰਮਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਆ

ਔਰਤਾਂ ਨੂੰ ਸਮਾਜਿਕ ਕੰਮਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਆ

ਮੋਹਾਲੀ ਵੈਲਫੇਅਰ ਸੋਸਾਇਟੀ ਵਲੋਂ ਭਰੂਣ ਹੱਤਿਆ ਨੂੰ ਰੋਕਣ ਲਈ ਅਤੇ ਪੀ.ਐਨ.ਡੀ.ਟੀ ਐਕਟ ਪ੍ਰੀ ਨੈਟਲ ਡਾਇਅਗੋਨਟਿਕ ਟੈਕਨੀਕ ਦੀ ਜਾਣਕਾਰੀ ਹਿੱਤ ਅਵੇਰਨੈਂਸ ਕੈਂਪਾਂ ਦੀ ਲੜੀ ਅਧੀਨ ਚਾਚੋ ਮਾਜਰਾ, ਰੁੜਕਾ, ਸਫੀਪੁਰ, ਬਾਕਰਪੁਰ, ਪਾਪੜੀ ਵਿਖੇ ਕੈਂਪ ਲਗਾਏ ਗਏ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵਲੋਂ ਭਰੂਣ ...

Read More »

ਤਿਵਾੜੀ ਨ ਪਾਰਟੀ ਨਤਾਵਾਂ ਤ ਕਾਰਜਕਰਤਾਵਾਂ ਨੂੰ ਇਕਜੁੱਟ ਹੋਣ ਲਈ ਆਖਿਆ

ਤਿਵਾੜੀ ਨ ਪਾਰਟੀ ਨਤਾਵਾਂ ਤ ਕਾਰਜਕਰਤਾਵਾਂ ਨੂੰ ਇਕਜੁੱਟ ਹੋਣ ਲਈ ਆਖਿਆ

ਲੁਧਿਆਣਾ, (ਸਤਪਾਲ ਸੋਨੀ ) : : ਸੂਚਨਾ ਤ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨ ਪਾਰਟੀ ਦ ਸਾਰ ਨਤਾਵਾਂ ਤ ਕਾਰਜਕਰਤਾਵਾਂ ਨੂੰ ਫਿਰਕੂ ਤ ਵੱਖਵਾਦੀ ਤਾਕਤਾਂ ਦਾ ਇਕਜੁੱਟ ਹੋ ਕ ਟਾਕਰਾ ਕਰਨ ਲਈ ਕਿਹਾ ਹੈ। ਉਨ•ਾਂ ਨ ਕਿਹਾ ਕਿ ਪੰਜਾਬ ’ਚ ...

Read More »

ਸੁਖਬੀਰ ਬਾਦਲ ਦਿਮਾਗੀ ਸੰਤੁਲਨ ਖੋ ਚੁਕਾ : ਫਤਿਹ ਬਾਜਵਾ।

ਸੁਖਬੀਰ ਬਾਦਲ ਦਿਮਾਗੀ ਸੰਤੁਲਨ ਖੋ ਚੁਕਾ : ਫਤਿਹ ਬਾਜਵਾ।

ਬਟਾਲਾ / ਗੁਰਦਾਸ ਪੁਰ ( ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਮਰਹੂਮ ਲੀਡਰ ਸਾਬਕਾ ਮੰਤਰੀ ਸ: ਸਤਨਾਮ ਸਿੰਘ ਬਾਜਵਾ ਸੰਬੰਧੀ ...

Read More »

ਸ਼ਾਹਕੋਟ ਸ਼ਹਿਰ ‘ਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਮਹਿਲਾ ਸ਼ਕਤੀ ਸੰਸਥਾ ਨੇ ਕੀਤਾ ਉਪਰਾਲਾ

ਸ਼ਾਹਕੋਟ ਸ਼ਹਿਰ ‘ਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਮਹਿਲਾ ਸ਼ਕਤੀ ਸੰਸਥਾ ਨੇ ਕੀਤਾ ਉਪਰਾਲਾ

ਸ਼ਾਹਕੋਟ, 11 ਜਨਵਰੀ (ਅਜ਼ਾਦ ਸਿੰਘ ਸਚਦੇਵਾ) ਸ਼ਹਿਰ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਨੂੰ ਠੀਕ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾਂ ਰੱਖਣ ਦੇ ਮਕਸਦ ਨਾਲ ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਪਹਿਲ ਕਦਮੀ ਕਰਦਿਆ ਰਾਮਗੜ੍ਹੀਆਂ ਚੌਂਕ ਸ਼ਾਹਕੋਟ ਦੇ ਨਜ਼ਦੀਕ ਗੁਪਤਾ ਕੋਲਡ ...

Read More »
Scroll To Top