Home / featured (page 3)

Category Archives: featured

ਰਾਹੁਲ ਨੇ ਪ੍ਰਧਾਨਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਣ ਦੇ ਦਿੱਤੇ ਸੰਕੇਤ

ਰਾਹੁਲ ਨੇ ਪ੍ਰਧਾਨਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਣ ਦੇ ਦਿੱਤੇ ਸੰਕੇਤ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਤੋਂ ਪਿੱਛੇ ਹੱਟਣ ਦਾ ਲਗਭਗ ਸਾਫ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਮੋਦੀ ਅਤੇ ਭਾਜਪਾ ਨੂੰ ਸੱਤਾ ‘ਚ ਆਉਣ ਤੋਂ ...

Read More »

3 ਤਲਾਕ ਨਾਲ ਜੁੜਿਆ ਬਿੱਲ ਫਿਰ ਲਟਕਿਆ

3 ਤਲਾਕ ਨਾਲ ਜੁੜਿਆ ਬਿੱਲ ਫਿਰ ਲਟਕਿਆ

ਨਵੀਂ ਦਿੱਲੀ-3 ਤਲਾਕ ਨਾਲ ਸਬੰਧਤ ਬਿੱਲ ਰਾਜ ਸਭਾ ਵਿਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਇਹ ਸਰਦ ਰੁੱਤ ਸੈਸ਼ਨ ਤੱਕ ਲਈ ਟਲ ਗਿਆ ਹੈ। ਸਰਕਾਰ ਇਸ ਬਿੱਲ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਪਾਸ ਕਰਵਾਉਣਾ ਚਾਹੁੰਦੀ ਸੀ ...

Read More »

ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੱਗੇ ‘ਭਾਜਪਾ ਵਾਪਸ ਜਾਓ’ ਦੇ ਪੋਸਟਰ

ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੱਗੇ ‘ਭਾਜਪਾ ਵਾਪਸ ਜਾਓ’ ਦੇ ਪੋਸਟਰ

ਕਲਕੱਤਾ— ਭਾਰਤੀ ਜਨਤਾ ਪਾਰਟੀ ਅਗਲੇ ਸਾਲ 2019 ‘ਚ ਹੋਣ ਵਾਲੇ ਲੋਕਸਭਾ ਚੋਣਾਂ ਤੋਂ ਪਹਿਲਾਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਸਾਰੇ ਰਾਜਾਂ ਨੂੰ ਅਜ਼ਮਾਉਣ ਦੀ ਕੋਸ਼ਿਸ਼ ‘ਚ ਵੱਖ-ਵੱਖ ਜਗ੍ਹਾ ਦਾ ਦੌਰਾ ਕਰ ਰਹੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਹੁਣ ਪੱਛਮੀ ਬੰਗਾਲ ‘ਚ ...

Read More »

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਤਿਰੂਅਨੰਤਪੁਰਮ— ਕੇਰਲਾ ‘ਚ ਲਗਾਤਾਰ ਬਾਰਿਸ਼ ਦਾ ਕਹਿਰ ਜਾਰੀ ਰਿਹਾ ਹੈ। ਸੂਬੇ ਨੂੰ 40 ਸਾਲ ਦੀ ਸਭ ਤੋਂ ਵਧ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨੇ ਸਾਲਾਂ ‘ਚ ਪਹਿਲੀ ਵਾਰ ਇਡੁੱਕੀ ਬੰਨ੍ਹ ਦੇ 5 ਗੇਟ ਖੋਲ੍ਹਣੇ ਪਏ ਹਨ। 3 ...

Read More »

ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ

ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ

ਭਾਰਤ ‘ਚ ਨਕਲੀ ਦਸਤਾਵੇਜ਼ਾਂ ਦੇ ਸਹਾਰੇ ਆਪਣੀ ਉਮਰ ਛੁਪਾ ਕੇ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ। ਜ਼ਿਆਦਾਤਰ ਖੇਡਾਂ ‘ਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਬੀ.ਸੀ.ਸੀ.ਆਈ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੈਸਲਾ ਕੀਤਾ ਹੈ। ਕਿ ਜੇਕਰ ...

Read More »

ਸਿੰਗਾਪੁਰ ‘ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ

ਸਿੰਗਾਪੁਰ ‘ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ

ਹੈਕਰਾਂ ਨੇ ਸਿੰਗਾਪੁਰ ਵਿਚ ਇਕ ਵੱਡੇ ਸਾਈਬਰ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿਚ ਸਿੰਗਾਪੁਰ ਦੇ ਲੋਕਾਂ ਦੇ ਸਿਹਤ ਸਬੰਧੀ 15 ਲੱਖ ਰਿਕਾਰਡ ਚੋਰੀ ਕਰ ਲਏ। ਪ੍ਰਧਾਨ ਮੰਤਰੀ ਲੀ ਸੇਨ ਲੂਂਗ ਦੀ ਸਿਹਤ ਸਬੰਧੀ ਜਾਣਕਾਰੀ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ। ...

Read More »

ਲੋਕ ਮਰ ਰਹੇ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ: ਸੁਪਰੀਮ ਕੋਰਟ

ਲੋਕ ਮਰ ਰਹੇ ਹਨ ਅਤੇ ਅਧਿਕਾਰੀ ਟੋਏ ਗਿਣ ਰਹੇ ਹਨ: ਸੁਪਰੀਮ ਕੋਰਟ

ਨਵੀਂ ਦਿੱਲੀ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਖਸਤਾਹਾਲ ਸੜਕਾਂ ਕਾਰਨ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਸਰਕਾਰ ਇਸ ‘ਤੇ ਮੂਕਦਰਸ਼ਕ ਬਣੀ ਹੋਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵਿਚਾਰ ਕੀਤਾ ਹੈ। ਅਦਾਲਤ ਨੇ ਮੁੰਬਈ ਦੀਆਂ ...

Read More »

ਮਾਸੂਮ ਬੱਚੀਆਂ ਨਾਲ ਰੇਪ ਕਰਨ ‘ਤੇ ਮਿਲੇਗੀ ਫਾਂਸੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਮਾਸੂਮ ਬੱਚੀਆਂ ਨਾਲ ਰੇਪ ਕਰਨ ‘ਤੇ ਮਿਲੇਗੀ ਫਾਂਸੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀਮੰਡਲ ਨੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਸਮੇਤ ਹੋਰ ਸਜ਼ਾਵਾਂ ਦਾ ਪ੍ਰਬੰਧ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਇਸ ਬਿੱਲ ਨੂੰ ...

Read More »

ਲੋਕ ਸਭਾ ਦੀਆਂ ਚੋਣਾਂ ‘ਚ ਭਾਜਪਾ ਦੀ ਹਾਰ ਯਕੀਨੀ : ਰਾਜ ਠਾਕਰੇ

ਲੋਕ ਸਭਾ ਦੀਆਂ ਚੋਣਾਂ ‘ਚ ਭਾਜਪਾ ਦੀ ਹਾਰ ਯਕੀਨੀ : ਰਾਜ ਠਾਕਰੇ

ਔਰੰਗਾਬਾਦ— ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਰ ਅਗਲੀਆਂ ਲੋਕ ਸਭਾ ਚੋਣਾਂ ‘ਚ ਯਕੀਨੀ ਹੈ। ਠਾਕਰੇ ਨੇ ਕਿਹਾ ਕਿ ਦੇਸ਼ ‘ਚ ਅਚਾਨਕ ਜੁਰਮ ਵਧ ਗਏ ਹਨ ਅਤੇ ਇਨ੍ਹਾਂ ਅਪਰਾਧਾਂ ਨੂੰ ਸਰਕਾਰ ਦਾ ...

Read More »

ਰਾਮਦੇਵ ਨੇ ਮੋਦੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਰਾਮਦੇਵ ਨੇ ਮੋਦੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਯੋਗ ਗੁਰੂ ਬਾਬਾ ਰਾਮਦੇਵ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ। ਅੱਜ ਤੱਕ ਮੋਦੀ ਸਰਕਾਰ ਦੇ ਸਮਰਥਨ ‘ਚ ਖੜ੍ਹੇ ਰਹੇ ਯੋਗ ਗੁਰੂ ਬਾਬਾ ਰਾਮਦੇਵ ਨੇ ਕੇਂਦਰ ਅਤੇ ਸੂਬਾ ...

Read More »
Scroll To Top