Home / featured (page 30)

Category Archives: featured

ਹੁਣ ਹਵਾਈ ਅੱਡਿਆਂ ”ਤੇ ਭਾਰਤੀਆਂ ਨੂੰ ਪ੍ਰੇਸ਼ਾਨ ਨਹੀਂ ਕਰੇਗਾ ਅਮਰੀਕਾ

ਹੁਣ ਹਵਾਈ ਅੱਡਿਆਂ ”ਤੇ ਭਾਰਤੀਆਂ ਨੂੰ ਪ੍ਰੇਸ਼ਾਨ ਨਹੀਂ ਕਰੇਗਾ ਅਮਰੀਕਾ

ਵਾਸ਼ਿੰਗਟਨ— ਅਮਰੀਕਾ ‘ਚ ਚੋਣਵੇਂ ਹਵਾਈ ਅੱਡਿਆਂ ‘ਤੇ ਭਾਰਤੀਆਂ ਦੇ ਦਾਖਲੇ ਨੂੰ ਸੁਖਾਲਾ ਬਣਾਉਣ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ਤੇ ਅਮਰੀਕਾ ਨੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ ਤਾਂ ਕਿ ਸੁਰੱਖਿਆ ਸਬੰਧੀ ਮਨਜ਼ੂਰੀ ਜਲਦੀ ਮੁਹੱਈਆ ਕਰਵਾਈ ਜਾ ਸਕੇ। ਭਾਰਤ ਨੌਵਾਂ ...

Read More »

ਮਥੁਰਾ ਹਿੰਸਾ, ਹੁਣ ਤੱਕ 24 ਮੌਤਾਂ

ਮਥੁਰਾ ਹਿੰਸਾ, ਹੁਣ ਤੱਕ 24 ਮੌਤਾਂ

ਮਥੁਰਾ — ਪੁਲਸ ਅਤੇ ਜਵਾਹਰ ਬਾਗ ‘ਚ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਜਮਾਈ ਬੈਠੇ ਲੋਕਾਂ ਵਿਚਾਲੇ ਕਲ ਇਥੇ ਹੋਈ ਜ਼ਬਰਦਸਤ ਲੜਾਈ ‘ਚ ਇਕ ਪੁਲਸ ਸੁਪਰਡੈਂਟ ਤੇ ਇਕ ਥਾਣਾ ਇੰਚਾਰਜ ਸਮੇਤ 24 ਲੋਕ ਮਾਰੇ ਗਏ। ਪੁਲਸ ਨੇ ਭਾਰੀ ਮਾਤਰਾ ‘ਚ ਹਥਿਆਰ ...

Read More »

ਬਹੁਮਤ ਨਾਲ ਸੂਬੇ ”ਚ ਬਣੇਗੀ ਭਾਜਪਾ ਦੀ ਸਰਕਾਰ

ਬਹੁਮਤ ਨਾਲ ਸੂਬੇ ”ਚ ਬਣੇਗੀ ਭਾਜਪਾ ਦੀ ਸਰਕਾਰ

ਕਾਨਪੁਰ— ਭਾਜਪਾ ਮੁਖੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਉੱਤਰ-ਪ੍ਰਦੇਸ਼ ‘ਚ ਸਾਲ 2017 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੋ ਤਿਹਾਈ ਬਹੁਮਤ ਦੇ ਨਾਲ ਸਰਕਾਰ ਬਣਾਏਗੀ। ਸ਼ਾਹ ਨੇ ਸਰਸਵਤੀ ਯੂਨੀਵਰਸਿਟੀ ‘ਚ ਕਾਨਪੁਰ-ਬੁੰਦੇਲਖੰਡ ਦੀਆਂ 52 ਸੀਟਾਂ ਦੇ ਬੂਥ ...

Read More »

ਇੱਕ ਮੁਹਿੰਮ ਦੌਰਾਨ ਬੋਕੋਹਰਾਮ ਦੇ 12 ਅੱਤਵਾਦੀ ਢੇਰ

ਇੱਕ ਮੁਹਿੰਮ ਦੌਰਾਨ ਬੋਕੋਹਰਾਮ ਦੇ 12 ਅੱਤਵਾਦੀ ਢੇਰ

ਨਿਯਾਮੀ—ਅਫਰੀਕੀ ਦੇਸ਼ ਨਾਈਜਰ ‘ਚ ਸੁਰੱਖਿਆ ਬਲਾਂ ਨੇ ਸਰਹੱਦੀ ਪਿੰਡ ਬੋਸੋ ‘ਚ ਇੱਕ ਮੁਹਿੰਮ ਅਧੀਨ ਅੱਤਵਾਦੀ ਸੰਗਠਨ ਬੋਕੋਹਰਾਮ ਦੇ 12 ਅੱਤਵਾਦੀਆਂ ਨੂੰ ਮਾਰ ਸੁੱਟਿਆ। ਜਾਣਕਾਰੀ ਮੁਤਾਬਕ ਨਾਈਜ਼ਰ ਫੌਜ ਨੇ ਇੱਕ ਬਿਆਨ ‘ਚ ਦੱਸਿਆ ਕਿ ਅੱਤਵਾਦੀਆਂ ਨਾਲ ਚਲੀ ਮੁੱਠਭੇੜ ਸੁਰੱਖਿਆ ਬਲ ਦੇ ਤਿੰਨ ...

Read More »

ਮੋਦੀ ਐਨ. ਆਰ. ਆਈ. ਪੀ. ਐੱਮ. ਹਨ – ਲਾਲੂ

ਮੋਦੀ  ਐਨ. ਆਰ. ਆਈ. ਪੀ. ਐੱਮ. ਹਨ – ਲਾਲੂ

ਪਟਨਾ— ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਪੀ. ਐੱਮ. ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਬਿਆਨ ਵਿਚ ਲਾਲੂ ਨੇ ਕਿਹਾ ਕੇਂਦਰ ਸਰਕਾਰ ਦੀ ਕੋਈ ਉਪਲੱਬਧੀ ਨਹੀਂ ਹੈ। ...

Read More »

2020 ਤੱਕ ਪੂਰੀ ਤਰ੍ਹਾਂ ਬਦਲ ਜਾਵੇਗਾ ਭਾਰਤੀ ਰੇਲ ਦਾ ਮੁੰਹਾਦਰਾ

2020 ਤੱਕ ਪੂਰੀ ਤਰ੍ਹਾਂ ਬਦਲ ਜਾਵੇਗਾ ਭਾਰਤੀ ਰੇਲ ਦਾ ਮੁੰਹਾਦਰਾ

ਮਥੁਰਾ— ਸਾਲ 2020 ਤੱਕ ਭਾਰਤੀ ਰੇਲ ਦਾ ਮੁੰਹਾਦਰਾ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ। ਇਹ ਗੱਲ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਨਰਿੰਦਰ ...

Read More »

ਮੋਦੀ ਨੇ ਦਿੱਤਾ ਦੋ ਸਾਲ ਦਾ ਲੇਖਾ-ਜੋਖਾ,

ਮੋਦੀ ਨੇ ਦਿੱਤਾ ਦੋ ਸਾਲ ਦਾ ਲੇਖਾ-ਜੋਖਾ,

ਨਵੀਂ ਦਿੱਲੀ — ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਇੰਡੀਆ ਗੇਟ ‘ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਨਈ ਸੁਬਹ ਪ੍ਰੋਗਰਾਮ ‘ਚ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਸਹਿਤ ਕਈ ਨੇਤਾ ਅਤੇ ਸਟਾਰ ਮੌਜੂਦ ਹਨÍ ਕੀ ਕਿਹਾ ਪ੍ਰਧਾਨ-ਮੰਤਰੀ ਨੇ? * ...

Read More »

ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਫੜਿਆ ਟੀਮ ਇਨਸਾਫ ਦਾ ਪੱਲਾ 

ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਫੜਿਆ ਟੀਮ ਇਨਸਾਫ ਦਾ ਪੱਲਾ 

ਲੁਧਿਆਣਾ, 26 ਮਈ ( ਸਤ ਪਾਲ ਸੋਨੀ  ) :  ਟੀਮ ਇਨਸਾਫ ਦੇ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸ਼ਸ਼ੀ ਮਲਹੋਤਰਾ ਨੇ ਜਿਲ•ੇ’ਚ ਸਰਗਰਮੀਆਂ ਤੇਜ ਕਰਦੇ ਹੋਏ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਬੈਂਸ ਧੜੇ ਨਾਲ ਜੋੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਭ੍ਰਿਸ਼ਟਾਚਾਰ ਅਤੇ ...

Read More »

ਸਟੇਸ਼ਨ ਡਾਇਰੈਕਟਰ ਅਕਾਸ਼ਵਾਣੀ ਸ਼੍ਰੀ ਸ਼ਮੇਂਦਰ ਕੁਮਾਰ ਦਾ ‘ਪਹਿਲ’ ਵੱਲੋਂ ਸਨਮਾਨ

ਸਟੇਸ਼ਨ ਡਾਇਰੈਕਟਰ ਅਕਾਸ਼ਵਾਣੀ ਸ਼੍ਰੀ ਸ਼ਮੇਂਦਰ ਕੁਮਾਰ ਦਾ ‘ਪਹਿਲ’ ਵੱਲੋਂ ਸਨਮਾਨ

Convert Text – Online Punjabi Font Converter ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਆਪਣੇ ਮੁੱਖ ਦਫ਼ਤਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਸਟੇਸ਼ਨ ਡਾਇਰੈਕਟਰ ਅਕਾਸ਼ਵਾਣੀ ਸ਼੍ਰੀ ਸ਼ਮੇਂਦਰ ਕੁਮਾਰ ਦਾ ਸਨਮਾਨ ਕੀਤਾ।ਇਸ ਮੌਕੇ ਉਨ੍ਹਾਂ ਬਾਰੇ ਵਿਚਾਰ ਪੇਸ਼ ਕਰਦਿਆਂ ਸ਼੍ਰੀਮਤੀ ਰਸ਼ਮੀ ਖੁਰਾਨਾ ਸੇਵਾਮੁਕਤ ਅਧਿਕਾਰੀ ...

Read More »

ਬੇਕਾਬੂ ਸਵਿਫਟ ਕਾਰ ਪਲਟੀ ; ਨੌਜਵਾਨ ਲੜਕੇ ਦੀ ਮੌਤ

ਬੇਕਾਬੂ ਸਵਿਫਟ ਕਾਰ ਪਲਟੀ ; ਨੌਜਵਾਨ ਲੜਕੇ ਦੀ ਮੌਤ

ਗੁਰੂਹਰਸਹਾਏ, 28 ਮਈ (ਪਰਮਪਾਲ ਗੁਲਾਟੀ)- ਇਕ ਸਵਿਫਟ ਕਾਰ ਦੇ ਬੇਕਾਬੂ ਹੋ ਕੇ ਪਲਟਣ ‘ਤੇ ਇਕ ਨੌਜਵਾਨ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੋਹਨ ਕੇ ਹਿਠਾੜ ਵਾਸੀ ਬਲਦੇਵ ਰਾਜ ਦੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ.ਬੀ ...

Read More »
Scroll To Top