Home / featured (page 5)

Category Archives: featured

ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ

ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਵਨਡੇ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਰੇਟਿੰਗ ਅੰਕਾਂ ਦੇ ਨਾਲ ਅੱਜ ਇਕ ਵਾਰ ਫਿਰ ਚੋਟੀ ‘ਤੇ ਪਹੁੰਚ ਗਏ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ ‘ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ...

Read More »

ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਦੀ ਹੋਟਲਾਈਨ ‘ਤੇ ਗੱਲ ਹੋਈ, ਜੋ ਕਿ ਪਹਿਲਾਂ ਤੋਂ ਤੈਅ ਨਹੀਂ ਸੀ। ਪਾਕਿਸਤਾਨ ਨੇ ਇਸ ਗੱਲਬਾਤ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਜੁਲਾਈ ਤੇ ਸਤੰਬਰ ‘ਚ ਦੋਵਾਂ ਦੇਸ਼ਾਂ ਦੇ ਡੀ.ਜੀ.ਐੱਮ.ਓ. ਨੇ ਅਚਾਨਕ ...

Read More »

ਭਾਰਤ ਤੇ ਇਟਲੀ ਅੱਤਵਾਦ ਤੇ ਸਾਇਬਰ ਸਕਿਓਰਿਟੀ ਨਾਲ ਇਕੱਠੇ ਨਜਿੱਠਣਗੇ : ਮੋਦੀ

ਭਾਰਤ ਤੇ ਇਟਲੀ ਅੱਤਵਾਦ ਤੇ ਸਾਇਬਰ ਸਕਿਓਰਿਟੀ ਨਾਲ ਇਕੱਠੇ ਨਜਿੱਠਣਗੇ : ਮੋਦੀ

ਨਵੀਂ ਦਿੱਲੀ— ਭਾਰਤ ਦੇ ਦੋ ਦਿਨਾਂ ਦੇ ਅਧਿਕਾਰਿਕ ਦੌਰੇ ‘ਤੇ ਆਏ ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੇਂਟਿਲੋਨੀ ਦੇ ਨਾਲ ਪ੍ਰਧਾਨ ਮੰਤਰੀ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ...

Read More »

ਆਧਾਰ ਖਿਲਾਫ ਦਾਇਰ ਪਟੀਸ਼ਨਾਂ ਦੀ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਹੋਵੇਗਾ ਗਠਨ

ਆਧਾਰ ਖਿਲਾਫ ਦਾਇਰ ਪਟੀਸ਼ਨਾਂ ਦੀ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਹੋਵੇਗਾ ਗਠਨ

ਨਵੀਂ ਦਿੱਲੀ — ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਦੀ ਲੋੜ ‘ਤੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਵਿਚਾਰ ਕਰਨ ਲਈ ਸੁਪਰੀਮ ਕੋਰਟ ‘ਚ ਸੰਵਿਧਾਨਕ ਬੈਂਚ ਦਾ ਗਠਨ ਕੀਤਾ ਜਾਵੇਗਾ। ਮੁੱਖ ਜੱਜ ਦੀਪਕ ਮਿਸ਼ਰਾ, ...

Read More »

ਪਹਿਲਾ ਬੰਬ ਸੁੱਟਣ ਤੱਕ ਉੱਤਰ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ

ਪਹਿਲਾ ਬੰਬ ਸੁੱਟਣ ਤੱਕ ਉੱਤਰ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ

ਵਾਸ਼ਿੰਗਟਨ — ਉੱਤਰੀ ਕੋਰੀਆ ਦੇ ਤਾਨਾਸ਼ਾਹਰ ਕਿਮ ਜੋਂਗ ਓਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਜ਼ੁਬਾਨੀ ਜੰਗ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਦੋਹਾਂ ਨੇਤਾ ਇਕ ਦੂਜੇ ਨੂੰ ਧਮਕੀ ਦੇ ਰਹੇ ਹਨ। ਪਰ ਅਮਰੀਕਾ ਪਹਿਲਾ ਕਦਮ ਚੁੱਕਣ ਤੋਂ ...

Read More »

ਸੰਸਦ ਭਵਨ ਵਿਚ ਮਹਿੰਗਾ ਹੋ ਸਕਦਾ ਹੈ ਖਾਣਾ

ਸੰਸਦ ਭਵਨ ਵਿਚ ਮਹਿੰਗਾ ਹੋ ਸਕਦਾ ਹੈ ਖਾਣਾ

ਨਵੀਂ ਦਿੱਲੀ- ਸੰਸਦ ਭਵਨ ਦੀ ਕੰਟੀਨ ਵਿਚ ਮਿਲਣ ਵਾਲਾ ਖਾਣਾ ਅਤੇ ਨਾਸ਼ਤਾ ਮਹਿੰਗਾ ਹੋ ਸਕਦਾ ਹੈ। ਇਸ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਸਮਿਤੀ ਦਾ ਗਠਨ ਕੀਤਾ ਗਿਆ ਹੈ। ਸੰਸਦ ਦੀ ਖੁਰਾਕ ਪ੍ਰਬੰਧਨ ਨਾਲ ਸਬੰਧਿਤ ਪੁਨਰਗਠਿਤ ਸੰਧੁਕਤ ਸਮਿਤੀ ਸੰਸਦ ਭਵਨ ...

Read More »

90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ : ਕੇਜਰੀਵਾਲ

90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ : ਕੇਜਰੀਵਾਲ

ਨਵੀਂ ਦਿੱਲੀ, (ਇੰਟ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ 90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ ਅਤੇ ਕਈ ਵਾਰ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਹੈ ਕਿ ਵਿਕਾਸ ਵਿਚ-ਵਿਚਾਲੇ ਅਟਕ ਗਿਆ ਹੈ। ਕੰਟਰੈਕਟ ...

Read More »

ਹਰ ਲੇਖਕ ਨੂੰ ਹੈ ਬੋਲਣ ਦਾ ਮੌਲਿਕ ਅਧਿਕਾਰ : ਸੁਪਰੀਮ ਕੋਰਟ

ਹਰ ਲੇਖਕ ਨੂੰ ਹੈ ਬੋਲਣ ਦਾ ਮੌਲਿਕ ਅਧਿਕਾਰ : ਸੁਪਰੀਮ ਕੋਰਟ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਦਲਿਤ ਲੇਖਕ ਅਤੇ ਬੁੱਧੀਜੀਵੀ ਕਾਂਚਾ ਇਲੈਯਾ ਦੀ ਵਿਵਾਦਪੂਰਨ ਕਿਤਾਬ ‘ਸਮਾਜਿਕ ਸਮਗਲਰੂ ਕੋਮਾਟੋਲੂ : ਵੈਸਯਾ ਸਮਾਜਿਕ ਤਸਕਰ ਹੈ’ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹਰ ਲੇਖਕ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਦਾ ਮੌਲਿਕ ...

Read More »

ਰਾਹੁਲ ਇਸੇ ਮਹੀਨੇ ਬਣ ਸਕਦੇ ਹਨ ਕਾਂਗਰਸ ਪ੍ਰਧਾਨ

ਰਾਹੁਲ ਇਸੇ ਮਹੀਨੇ ਬਣ ਸਕਦੇ ਹਨ ਕਾਂਗਰਸ ਪ੍ਰਧਾਨ

ਨਵੀਂ ਦਿੱਲੀ (ਯੂ. ਐੱਨ.ਆਈ.)— ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਉਠ ਰਹੀ ਮੰਗ ਇਸ ਮਹੀਨੇ ਪੂਰੀ ਹੋਣ ਦੀ ਸੰਭਾਵਨਾ ਹੈ। ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਵਿਚ ਹੋ ਰਹੀਆਂ ਜਥੇਬੰਧਕ ਚੋਣਾਂ ਦੇ ਤਹਿਤ ਪਾਰਟੀ ਪ੍ਰਧਾਨ ਦੀ ਚੋਣ 30 ...

Read More »

ਪਾਕਿ ਚੋਣ ਕਮਿਸ਼ਨ ਨੇ ਇਮਰਾਨ ਖਾਨ ਵਿਰੁੱਧ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ

ਪਾਕਿ ਚੋਣ ਕਮਿਸ਼ਨ ਨੇ ਇਮਰਾਨ ਖਾਨ ਵਿਰੁੱਧ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ

ਇਸਲਾਮਾਬਾਦ — ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਮਰਾਨ ਖਾਨ ਵਲੋਂ ਕਮਿਸ਼ਨ ‘ਤੇ ਪੱਖਪਾਤ ਦਾ ਦੋਸ਼ ਲਾਏ ਜਾਣ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ। ਇਕ ਅਖਬਾਰ ...

Read More »
Scroll To Top