Home / ਮੁੱਖ ਖਬਰਾਂ (page 128)

Category Archives: ਮੁੱਖ ਖਬਰਾਂ

ਸਰਹੱਦ ‘ਤੇ ਚੀਨ ਨਾਲ ਕੋਈ ਤਣਾਅ ਨਹੀਂ: ਐਂਟਨੀ

ਸਰਹੱਦ ‘ਤੇ ਚੀਨ ਨਾਲ ਕੋਈ ਤਣਾਅ ਨਹੀਂ: ਐਂਟਨੀ

ਕੋਚੀ— ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਕਿ ਚੀਨ ਨਾਲ ਸਰਹੱਦ ਵਿਵਾਦ ਨੂੰ ਲੈ ਕੇ ਕੋਈ ਤਣਾਅ ਨਹੀਂ ਹੈ। ਐਂਟਨੀ ਨੇ ਦੱਸਿਆ ਕਿ ਰੱਖਿਆ ਸਕੱਤਰ ਨਵੀਂ ਦਿੱਲੀ ‘ਚ ਚੀਨ ਦੇ ਰੱਖਿਆ ਸਕੱਤਰ ਨਾਲ ਇਸ ਸੰਬੰਧ ‘ਚ ਬੈਠਕ ਕਰਨਗੇ। ਰੱਖਿਆ ...

Read More »

ਦੁਨੀਆ ‘ਚ ਭਾਰਤ ‘ਚ ਰੋਕਥਾਮ ਬਿਨਾਂ ਟੀ. ਬੀ. ‘ਤੇ ਕਾਬੂ ਮੁਸ਼ਕਲ: ਪ੍ਰਣਬ

ਦੁਨੀਆ ‘ਚ ਭਾਰਤ ‘ਚ ਰੋਕਥਾਮ ਬਿਨਾਂ ਟੀ. ਬੀ. ‘ਤੇ ਕਾਬੂ ਮੁਸ਼ਕਲ: ਪ੍ਰਣਬ

ਨਵੀਂ ਦਿੱਲੀ— ਭਾਰਤ ਨੂੰ ਟੀ. ਬੀ. ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਸਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਦੇਸ਼ ‘ਚ ਇਸ ਦੀ ਰੋਕਥਾਮ ਬਿਨਾਂ ਸੰਸਾਰਕ ਪੱਧਰ ‘ਤੇ ਇਸ ਰੋਗ ਨੂੰ ਕਾਬੂ ‘ਚ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਨੇ ਟੀ. ...

Read More »

ਖੂਨ ਦੀ ਸਿਆਸਤ ਕਰ ਰਹੀ ਹੈ ਭਾਜਪਾ : ਰਾਹੁਲ

ਖੂਨ ਦੀ ਸਿਆਸਤ ਕਰ ਰਹੀ ਹੈ ਭਾਜਪਾ : ਰਾਹੁਲ

ਦੇਹਰਾਦੂਨ – ਰਾਹੁਲ ਗਾਂਧੀ ਨੇ ਭਾਜਪਾ ‘ਤੇ ਖੂਨ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਕਿਸੇ ਵੀ ਕੀਮਤ ‘ਤੇ ਸੱਤਾ ਵਿਚ ਆਉਣ ਲਈ ਇਕ ਧਰਮ ਨੂੰ ਦੂਜੇ ਖਿਲਾਫ ਅਤੇ ਇਕ ਜਾਤੀ ਨੂੰ ਦੂਜੀ ਜਾਤੀ ਖਿਲਾਫ ਭੜਕਾਉਂਦੀ ...

Read More »

ਅਮਰੀਕਾ ‘ਚ ਮੌਸਮ ਦੀ ਮਾਰ ਕਾਰਨ ਤੇਲ ਦੀਆਂ ਕੀਮਤਾਂ ‘ਚ ਵਾਧਾ

ਅਮਰੀਕਾ ‘ਚ ਮੌਸਮ ਦੀ ਮਾਰ ਕਾਰਨ ਤੇਲ ਦੀਆਂ ਕੀਮਤਾਂ ‘ਚ ਵਾਧਾ

ਨਿਊਯਾਰਕ-ਅਮਰੀਕਾ ‘ਚ ਦਬਾਅ ਮੌਸਮ ਦੀ ਮਾਰ ਆਮ ਲੋਕਾਂ ‘ਤੇ ਪੈ ਰਹੀ ਹੈ। ਇਥੇ ਤੇਲ ਦੀ ਕੀਮਤ ਵਧਾ ਦਿੱਤੀ ਗਈ ਹੈ। ਤੇਲ ਵਪਾਰੀਆਂ ਦਾ ਅੰਦਾਜ਼ਾ ਹੈ ਕਿ ਖਰਾਬ ਮੌਸਮ ਕਾਰਨ ਅਜੇ ਵੀ ਮੰਗ ‘ਚ ਹੋਰ ਵਾਧਾ ਹੋਵੇਗਾ। ਖਬਰਾਂ ਅਨੁਸਾਰ ਅਮਰੀਕਾ ਦੇ ...

Read More »

ਆਸਾਰਾਮ ਮਾਮਲੇ ਦੀ ਸੁਣਵਾਈ ਜੇਲ ‘ਚ ਨਹੀਂ ਹੋਵੇਗੀ

ਆਸਾਰਾਮ ਮਾਮਲੇ ਦੀ ਸੁਣਵਾਈ ਜੇਲ ‘ਚ ਨਹੀਂ ਹੋਵੇਗੀ

ਜੋਧਪੁਰ – ਕਥਾਵਾਚਕ ਆਸਾਰਾਮ ਬਾਪੂ ਦੇ ਨਾਬਾਲਗ ਵਿਦਿਆਰਥਣ ਨਾਲ ਸੈਕਸ ਸ਼ੋਸ਼ਣ ਦੀ ਸੁਣਵਾਈ ਜੇਲ ਵਿਚ ਨਹੀਂ ਹੋਵੇਗੀ। ਇਸਤਗਾਸਾ ਅਤੇ ਪੀੜਤ ਧਿਰ ਨੇ ਇਕ ਰਿਟ ਪੇਸ਼ ਕਰਕੇ ਬੇਨਤੀ ਕੀਤੀ ਸੀ ਪਰ ਆਸਾਰਾਮ ਦੇ ਵਕੀਲ ਨੇ ਇਸ ‘ਤੇ ਸਹਿਮਤੀ ਨਹੀਂ ਦਿੱਤੀ। ਸੈਸ਼ਨ ...

Read More »

ਜਗਰਾਉਂ ਦੀ ਫਤਹਿ ਰੈਲੀ ਇਤਿਹਾਸਕ ਹੋ ਨਿਬੜੇਗੀ-ਸੁਖਬੀਰ ਬਾਦਲ

ਜਗਰਾਉਂ ਦੀ ਫਤਹਿ ਰੈਲੀ ਇਤਿਹਾਸਕ ਹੋ ਨਿਬੜੇਗੀ-ਸੁਖਬੀਰ ਬਾਦਲ

ਜਗਰਾਉਂ, ( ਸਤਪਾਲ ਸੋਨੀ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਗੰਨਾ ਮਿੱਲ ਵਾਲੀ ਖਾਲੀ ਪਈ ਜ਼ਮੀਨ ਵਿਖੇ 23 ਫਰਵਰੀ ਨੂੰ ਹੋਣ ਵਾਲੀ ‘ਫਤਹਿ ਰੈਲੀ’ ਦੀਆਂ ਚੱਲ ...

Read More »

ਟੈਸਟ ਰੈਂਕਿੰਗ ‘ਚ ਭਾਰਤ ਦੂਜੇ ਸਥਾਨ ‘ਤੇ ਬਰਕਰਾਰ

ਟੈਸਟ ਰੈਂਕਿੰਗ ‘ਚ ਭਾਰਤ ਦੂਜੇ ਸਥਾਨ ‘ਤੇ ਬਰਕਰਾਰ

ਦੁੱਬਈ- ਨਿਊਜ਼ੀਲੈਂਡ ਖਿਲਾਫ ਦੂਜਾ ਤੇ ਆਖਰੀ ਟੈਸਟ ਡ੍ਰਾ ਰਹਿਣ ਤੋਂ ਬਾਅਦ ਭਾਰਤ ਨੇ ਆਈ.ਸੀ.ਸੀ ਟੈਸਟ ਟੀਮ ਰੈਂਕਿੰਗ ‘ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਨਿਊਜ਼ੀਲੈਂਡ ਨੇ 2 ਮੈਚਾਂ ਦੀ ਲੜੀ 1-0 ਨਾਲ ਜਿੱਤੀ। ਲੜੀ ਹਾਰਨ ਤੋਂ ਬਾਅਦ ਭਾਰਤ ਦੇ ਰੇਟਿੰਗ ਅੰਕ ...

Read More »

ਗਡਕਰੀ ਨੇ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ

ਗਡਕਰੀ ਨੇ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ

ਨਵੀਂ ਦਿੱਲੀ— ਭਾਜਪਾ ਨੇਤਾ ਨਿਤੀਨ ਗਡਕਰੀ ਨੇ ਇਕ ਸਥਾਨਕ ਅਦਾਲਤ ‘ਚ ਆਮ ਆਦਮੀ ਪਾਰਟੀ ਦੀ ‘ਭਾਰਤ ਦੇ ਸਭ ਤੋਂ ਭ੍ਰਿਸ਼ਟਾਂ’ ਦੀ ਲਿਸਟ ‘ਚ ਉਨ੍ਹਾਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਕਥਿਤ ਤੋਰ ‘ਤੇ ਬਦਨਾਮ ਕਰਨ ‘ਤੇ ਦਿੱਲੀ ਦੇ ਸਾਬਕਾ ਮੁੱਖ ...

Read More »

ਇਕ ਮਹੀਨਾਂ ਹੋਰ ਵਧੀ ਸੰਜੇ ਦੱਤ ਦੀ ਪੈਰੋਲ

ਇਕ ਮਹੀਨਾਂ ਹੋਰ ਵਧੀ ਸੰਜੇ ਦੱਤ ਦੀ ਪੈਰੋਲ

ਪੂਣੇ- ਸਾਲ 1993 ਦੇ ਮੁੰਬਈ ਬੰਬ ਧਮਾਕੇ ਦੇ ਮਾਮਲੇ ‘ਚ ਸਜ਼ਾ ਭੁਗਤ ਰਹੇ ਅਭਿਨੇਤਾ ਸੰਜੇ ਦੱਤ ਦੀ ਪੈਰੋਲ ਦਾ ਸਮਾਂ ਜ਼ਿਲਾ ਅਧਿਕਾਰੀਆਂ ਨੇ ਇਕ ਮਹੀਨਾਂ ਹੋਰ ਵਧਾ ਦਿੱਤਾ ਹੈ। ਸੰਜੇ ਨੇ ਆਪਣੀ ਪਤਨੀ ਮਾਨਯਤਾ ਦੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ...

Read More »

ਤੇਲੰਗਾਨਾ ਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ : ਮੁਲਾਇਮ

ਤੇਲੰਗਾਨਾ ਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ : ਮੁਲਾਇਮ

ਨਵੀਂ ਦਿੱਲੀ— ਲੋਕ ਸਭਾ ‘ਚ ਤੇਲੰਗਾਨਾ ਵਿੱਬ ਪਾਸ ਹੋਣ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਮੁਲਾਇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਅਤੇ ਅੱਗੇ ਵੀ ਵਿਰੋਧ ਕਰਦੀ ਰਹੇਗੀ। ਮੁਲਾਇਮ ਨੇ ਸੰਸਦ ਭਵਨ ਕੰਪਲੈਕਸ ‘ਚ ਪੱਤਰਕਾਰਾਂ ...

Read More »
Scroll To Top