Home / ਮੁੱਖ ਖਬਰਾਂ (page 129)

Category Archives: ਮੁੱਖ ਖਬਰਾਂ

ਬੀ. ਐਸ. ਐਫ. ਸਰਹੱਦ ‘ਤੇ ਮਹਿਲਾ ਕਾਂਸਟੇਬਰਾਂ ਨੂੰ ਤਾਇਨਾਤ ਕਰੇਗੀ

ਬੀ. ਐਸ. ਐਫ. ਸਰਹੱਦ ‘ਤੇ ਮਹਿਲਾ ਕਾਂਸਟੇਬਰਾਂ ਨੂੰ ਤਾਇਨਾਤ ਕਰੇਗੀ

ਅਗਰਤਲਾ— ਬੀ. ਐਸ. ਐਫ. ਬੰਗਲਾਦੇਸ਼ ਦੇ ਨਾਲ 856 ਕਿਲੋਮੀਟਰ ਲੰਬੀ ਸਰਹੱਦ ‘ਤੇ ਅਗਲੇ ਹਫਤੇ ਮਹਿਲਾ ਕਾਂਸਟੇਬਲਾਂ ਨੂੰ ਤਾਇਨਾਤ ਕਰੇਗਾ ਤਾਂ ਜੋ ਸਰਹੱਦ ਤੋਂ ਔਰਤਾਂ ਰਾਹੀ ਤਸਕਰੀ ਨੂੰ ਰੋਕਿਆ ਜਾ ਸਕੇ। ਬੀ. ਐਸ. ਐਫ. ਡੀਆਈਜੀ ਬੀ. ਐਸ. ਰਾਵਤ ਨੇ ਪ੍ਰੈੱਸ ਟ੍ਰਸਟ ...

Read More »

ਧੋਨੀ ਵੀ ਫਿਕਸਿੰਗ ਲੁਕਾਉਣ ‘ਚ ਸ਼ਾਮਲ – ਲਲਿਤ ਮੋਦੀ

ਧੋਨੀ ਵੀ ਫਿਕਸਿੰਗ ਲੁਕਾਉਣ ‘ਚ ਸ਼ਾਮਲ – ਲਲਿਤ ਮੋਦੀ

ਨਵੀਂ  ਦਿੱਲੀ -ਸੁਪਰੀਮ ਕੋਰਟ ਵਲੋਂ ਉਪਰੋਕਤ ਮਾਮਲੇ ‘ਚ ਗੁਰੂਨਾਥ ਨੂੰ ਸ਼ਾਮਲ  ਪਾਏ  ਜਾਣ ਮਗਰੋਂ ਆਈ. ਪੀ. ਐੱਲ. ਦੇ ਬਰਖਾਸਤ ਕਮਿਸ਼ਨਰ ਲਲਿਤ ਮੋਦੀ ਨੇ ਅੱਜ ਟਵੀਟ ਕਰਕੇ ਉਨ੍ਹਾਂ ਦੇ ਸਹੁਰੇ ਅਤੇ ਬੀ. ਸੀ. ਸੀ.ਆਈ. ਪ੍ਰਧਾਨ ਸ਼੍ਰੀਨਿਵਾਸਨ ‘ਤੇ ਉਮਰ ਭਰ ਦੀ ਪਾਬੰਦੀ ...

Read More »

ਮਾਂ ਵਰਗਾ ਪਿਆਰ ਅਤੇ ਖਾਸ ਹੋਰ ਕੋਈ ਨਹੀਂ – ਮੰਦਿਰਾ ਬੇਦੀ

ਮਾਂ ਵਰਗਾ ਪਿਆਰ ਅਤੇ ਖਾਸ ਹੋਰ ਕੋਈ ਨਹੀਂ – ਮੰਦਿਰਾ ਬੇਦੀ

ਮੁੰਬਈ- ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅਤੇ ਐਂਕਰ ਮੰਦਿਰਾ ਬੇਦੀ ਦਾ ਕਹਿਣਾ ਹੈ ਕਿ ਮਾਂ ਵਰਗਾ ਕੋਈ ਨਹੀਂ ਹੁੰਦਾ। ਮੰਦਿਰਾ ਬੇਦੀ ਨੇ ਮਾਈਕ੍ਰੋ ਬਲਾਂਗਿੰਗ ਸਾਈਟ ਟਵਿੱਟਰ ‘ਤੇ ਲਿਖਿਆ ਹੈ ਕਿ ਮੇਰੀ ਮਾਂ ਦਿੱਲੀ ਤੋਂ ਘੁੰਮਣ ਲਈ ਆਈ ਸੀ ਅਤੇ ਹੁਣ ...

Read More »

ਭਾਰਤੀ ਲੋੜਾਂ ਦੇ ਅਨੁਕੂਲ ਪਣਡੁੱਬੀ ਬਣਾਉਣ ਦੀ ਤਿਆਰੀ ‘ਚ ਰੂਸ

ਭਾਰਤੀ ਲੋੜਾਂ ਦੇ ਅਨੁਕੂਲ ਪਣਡੁੱਬੀ ਬਣਾਉਣ ਦੀ ਤਿਆਰੀ ‘ਚ ਰੂਸ

ਮਾਸਕੋ- ਰੂਸ ਨੇ ਕਿਹਾ ਹੈ ਕਿ ਉਹ ਆਪਣੀਆਂ ਪਣਡੁੱਬੀਆਂ ਨੂੰ ਭਾਰਤੀ ਲੋੜਾਂ ਦੇ ਅਨੁਕੂਲ ਬਣਾ ਰਿਹਾ ਹੈ, ਤਾਂ ਜੋ ਉਹ ਭਾਰਤੀ ਜਲ ਸੈਨਾ ਲਈ ਜਾਰੀ ਹੋਣ ਵਾਲੇ ਟੈਂਡਰ ਦੀ ਪ੍ਰਕਿਰਿਆ ‘ਚ ਸ਼ਾਮਲ ਹੋ ਸਕੇ। ਸੈਂਟ ਪੀਟਰਸਬਰਗ ਸਥਿਤ ਰੁਬੀਨ ਸ਼ਿਪ ਡਿਜ਼ਾਈਨ ...

Read More »

ਵਿਕਾਸ ਦੀ ਗੱਡੀ ਦੇ ਦੋ ਪਹੀਏ ਹਨ ਹਿੰਦੂ ਤੇ ਮੁਸਲਮਾਨ – ਮੋਦੀ

ਵਿਕਾਸ ਦੀ ਗੱਡੀ ਦੇ ਦੋ ਪਹੀਏ ਹਨ ਹਿੰਦੂ ਤੇ ਮੁਸਲਮਾਨ – ਮੋਦੀ

ਅਹਿਮਦਾਬਾਦ – ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿੰਦੂ ਅਤੇ ਮੁਸਲਮਾਨ ਵਿਕਾਸ ਦੀ ਗੱਡੀ ਦੇ ਦੋ ਪਹੀਏ ਹਨ ਅਤੇ ਕਿਸੇ ਵੀ ਦੇਸ਼ ਦੇ ਵਿਕਾਸ ਲਈ ਲੋਕਾਂ ਦਰਮਿਆਨ ਏਕਤਾ ਬਹੁਤ ਜ਼ਰੂਰੀ ਹੈ। ਸ਼ੁੱਕਰਵਾਰ ਇਥੇ ਸਾਬਰਮਤੀ ਦਰਿਆ ਦੇ ...

Read More »

ਆਸਾਰਾਮ ਵਿਰੁੱਧ ਦੋਸ਼ ਤੈਅ

ਆਸਾਰਾਮ ਵਿਰੁੱਧ ਦੋਸ਼ ਤੈਅ

ਜੋਧਪੁਰ – ਸੈਕਸ ਸ਼ੋਸ਼ਣ ਮਾਮਲੇ ਵਿਚ ਬਾਪੂ ਆਸਾਰਾਮ ਵਿਰੁੱਧ ਜੋਧਪੁਰ ਦੀ ਇਕ ਅਦਾਲਤ ਨੇ ਜਬਰ-ਜ਼ਨਾਹ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਹੋਰਨਾਂ ਅਪਰਾਧਾਂ ਲਈ  ਦੋਸ਼ ਤੈਅ ਕੀਤੇ। ਜ਼ਿਲਾ ਤੇ ਸੈਸ਼ਨ ਜੱਜ ਮਨੋਜ ਕੁਮਾਰ ਨੇ 72 ਸਾਲਾ ਆਸਾਰਾਮ, ਉਨ੍ਹਾਂ ਦੀ ਸਹਿਯੋਗੀ ਸੰਚਿਤਾ ਗੁਪਤਾ ...

Read More »

ਕਾਮਨਵੈਲਥ ਘਪਲੇ ‘ਚ ਸ਼ੀਲਾ ਦੀਕਸ਼ਤ ‘ਤੇ ਕੱਸਿਆ ਸ਼ਿਕੰਜਾ

ਕਾਮਨਵੈਲਥ ਘਪਲੇ ‘ਚ ਸ਼ੀਲਾ ਦੀਕਸ਼ਤ ‘ਤੇ ਕੱਸਿਆ ਸ਼ਿਕੰਜਾ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ‘ਤੇ ਸ਼ਿਕੰਜਾ ਕੱਸਦੇ ਹੋਏ ਐਂਟੀ ਕੁਰੱਪਸ਼ਨ ਬਰਾਂਚ ਨੂੰ ਕਾਮਨਵੈਲਥ ਖੇਡਾਂ ਨਾਲ ਜੁੜੇ ਇਕ ਹੋਰ ਪ੍ਰਾਜੈਕਟ ਵਿਚ ਘਪਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ। ਦੋਸ਼ ਹੈ ...

Read More »

ਹਸਪਤਾਲ ‘ਚ ਸੌਂਪਿਆ ਮੁਸ਼ੱਰਫ ਨੂੰ ਗ੍ਰਿਫਤਾਰੀ ਵਾਰੰਟ

ਹਸਪਤਾਲ ‘ਚ ਸੌਂਪਿਆ ਮੁਸ਼ੱਰਫ ਨੂੰ ਗ੍ਰਿਫਤਾਰੀ ਵਾਰੰਟ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ‘ਚ ਦਾਖਲ ਪੁਲਸ ਨੇ ਗ੍ਰਿਫਤਾਰੀ ਵਾਰੰਟ ਸੌਂਪ ਦਿੱਤਾ ਹੈ। ਸਾਲ 2007 ‘ਚ ਐਮਰਜੈਂਸੀ ਲਗਾਉਣ ਨੂੰ ਲੈ ਕੇ ਮੁਸ਼ੱਰਫ ਖਿਲਾਫ ਦੇਸ਼ ਧਰੋਹ ਦੇ ਦੋਸ਼ਾਂ ਦੀ ਸੁਣਵਾਈ ਕਰਨ ਲਈ ਗਠਿਤ ...

Read More »

ਕੇਜਰੀਵਾਲ ਨੂੰ ਜੇਲ ਭੇਜ ਸਕਦਾ ਹਾਂ- ਮੁਲਾਇਮ

ਕੇਜਰੀਵਾਲ ਨੂੰ ਜੇਲ ਭੇਜ ਸਕਦਾ ਹਾਂ- ਮੁਲਾਇਮ

ਗੋਂਡਾ- ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਗੋਂਡਾ ‘ਚ ਪਾਰਟੀ ਦੀ ਰੈਲੀ ਦੌਰਾਨ ਆਪਣੇ ਭਾਸ਼ਣ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸਿੱਧਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੀ ਦੇਸ਼ ਦੇ ਸਾਰੇ ਨੇਤਾ ਭ੍ਰਿਸ਼ਟ ਹਨ ...

Read More »

‘ਆਪ’ ਦਾ ਦਾਅਵਾ ਪੂਰੀ ਤਰ੍ਹਾਂ ਬਕਵਾਸ – ਅਰੁਣ ਜੇਤਲੀ

‘ਆਪ’ ਦਾ ਦਾਅਵਾ ਪੂਰੀ ਤਰ੍ਹਾਂ ਬਕਵਾਸ – ਅਰੁਣ ਜੇਤਲੀ

ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ‘ਆਪ’ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਬਕਵਾਸ ਦੱਸਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ‘ਆਪ’ ਦੀ ਸਰਕਾਰ ਨੂੰ ਡੇਗਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ...

Read More »
Scroll To Top