Home / ਮੁੱਖ ਖਬਰਾਂ (page 20)

Category Archives: ਮੁੱਖ ਖਬਰਾਂ

ਪੰਜਾਬ ‘ਚ ਕਾਂਗਰਸ ਦੀ ਬੰਪਰ ਜਿੱਤ

ਪੰਜਾਬ ‘ਚ ਕਾਂਗਰਸ ਦੀ ਬੰਪਰ ਜਿੱਤ

ਚੰਡੀਗੜ੍ਹ : ਪੰਜਾਬ ‘ਚ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਪੂਰੇ ਸੂਬੇ ‘ਚੋਂ 77 ਸੀਟਾਂ ਹਾਸਲ ਕਰਕੇ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਪਿਛਲੇ 10 ਸਾਲਾਂ ਤੋਂ ਪੰਜਾਬ ‘ਤੇ ਰਾਜ਼ ਕਰਦੇ ਆ ਰਹੇ ਅਕਾਲੀ ਦਲ ...

Read More »

ਤਾਲਿਬਾਨ ਨੂੰ ਸਮਰਥਨ ਦੇਣ ਦੇ ਦੋਸ਼ਾਂ ਨੂੰ ਰੂਸ ਨੇ ਕੀਤਾ ਖਾਰਿਜ

ਤਾਲਿਬਾਨ ਨੂੰ ਸਮਰਥਨ ਦੇਣ ਦੇ ਦੋਸ਼ਾਂ ਨੂੰ ਰੂਸ ਨੇ ਕੀਤਾ ਖਾਰਿਜ

ਰੂਸ ਨੇ ਤਾਲਿਬਾਨ ਨੂੰ ਸਮਰਥਨ ਦੇਣ ਨਾਲ ਜੁੜੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਹਾਲ ਹੀ ‘ਚ ਰੂਸ ‘ਤੇ ਦੋਸ਼ ਲੱਗੇ ਸਨ ਕਿ ਉਹ ਆਈ.ਐੱਸ. ਨਾਲ ਮੁਕਾਬਲੇ ਦੇ ਨਾਂ ‘ਤੇ ਤਾਲਿਬਾਨ ਨੂੰ ਅੱਗੇ ਵਧਾ ਰਿਹਾ ਹੈ। ਇਹ ਭਾਰਤ ਲਈ ਵੀ ਚਿੰਤਾ ...

Read More »

ਗਰੀਬਾਂ ਨੇ ਕਾਂਗਰਸ ਨੂੰ ਨਕਾਰਿਆਂ : ਜੇਟਲੀ

ਗਰੀਬਾਂ ਨੇ ਕਾਂਗਰਸ ਨੂੰ ਨਕਾਰਿਆਂ : ਜੇਟਲੀ

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੋਟਬੰਦੀ ਦੇ ਮੁੱਦੇ ‘ਤੇ ‘ਰਣਨੀਤੀ ਅਤੇ ਨੀਤੀ’ ਦੋਹਾਂ ਮੋਰਚਿਆਂ ‘ਤੇ ਪੂਰੀ ਤਰ੍ਹਾਂ ਅਸਫਲ ਰਹੀ ਜਿਸਦਾ ਖਾਮਿਆਜ਼ਾ ਉਸ ਨੂੰ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ‘ਚ ਜ਼ਬਰਦਸਤ ਹਾਰ ਦੇ ...

Read More »

ਮਾਇਆਵਤੀ ਨੇ ਲਗਾਇਆ ਈ.ਵੀ.ਐੱਮ. ਮਸ਼ੀਨ ਨਾਲ ਛੇੜਛਾੜ ਦਾ ਦੋਸ਼

ਮਾਇਆਵਤੀ ਨੇ ਲਗਾਇਆ ਈ.ਵੀ.ਐੱਮ. ਮਸ਼ੀਨ ਨਾਲ ਛੇੜਛਾੜ ਦਾ ਦੋਸ਼

ਲਖਨਊ, — ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਦ ਬਸਪਾ ਨੇ ਈ.ਵੀ.ਐੱਮ. ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਲਗਾਇਆ ਜਿਸ ਤੋਂ ਬਾਅਦ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਇਸ ਸੰਬੰਧ ‘ਚ ਜਾਂਚ ਦੀ ਮੰਗ ਕੀਤੀ ਪਰ ਕਮਿਸ਼ਨ ...

Read More »

ਯੂ. ਪੀ. ਅਤੇ ਉੱਤਰਾਖੰਡ ‘ਚ ਪਾਰਟੀ ਦੀ ਹਾਰ ਨਿਰਾਸ਼ ਕਰਨ ਵਾਲੀ : ਕਾਂਗਰਸ

ਯੂ. ਪੀ. ਅਤੇ ਉੱਤਰਾਖੰਡ ‘ਚ ਪਾਰਟੀ ਦੀ ਹਾਰ ਨਿਰਾਸ਼ ਕਰਨ ਵਾਲੀ : ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਪਾਰਟੀ ਦੀ ਜ਼ਬਰਦਸਤ ਹਾਰ ਨੂੰ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਲਈ ਨਿਰਾਸ਼ ਕਰਨ ਵਾਲੀ ਹੈ। ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂਸੰਘਵੀ ਨੇ ਨਵੀਂ ਦਿੱਲੀ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ...

Read More »

ਪ੍ਰਦਰਸ਼ਨ ਤੋਂ ਨਿਰਾਸ਼ਾ, ਆਤਮ ਚਿੰਤਨ ਦਾ ਸਮਾਂ : ‘ਆਪ’

ਪ੍ਰਦਰਸ਼ਨ ਤੋਂ ਨਿਰਾਸ਼ਾ, ਆਤਮ ਚਿੰਤਨ ਦਾ ਸਮਾਂ : ‘ਆਪ’

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਗੋਆ ‘ਚ ਆਪਣੇ ਪ੍ਰਦਰਸ਼ਨ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਦਿੱਲੀ ‘ਚ ਕਿਹਾ ਕਿ ਪਾਰਟੀ ਆਪਣੀ ਉਮੀਦ ਮੁਤਾਬਕ ਪੰਜਾਬ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਸਾਡੀ ਪਾਰਟੀ ...

Read More »

ਆਤਮ-ਹੱਤਿਆ ਤੋਂ ਰੋਕੇਗਾ ਦਾ ਫੇਸਬੁੱਕ ਦਾ ਇਹ ਨਵਾਂ ਟੂਲ

ਆਤਮ-ਹੱਤਿਆ ਤੋਂ ਰੋਕੇਗਾ ਦਾ ਫੇਸਬੁੱਕ ਦਾ ਇਹ ਨਵਾਂ ਟੂਲ

ਨਿਊਯਾਰਕ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਲਾਈਵ ਆਤਮ ਹੱਤਿਆ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਨਵੀਂ ਤਕਨੀਕ ਲਾਂਚ ਕੀਤੀ ਹੈ। ਇਸ ਟੂਲ (ਤਕਨੀਕ) ਦੀ ਮਦਦ ਨਾਲ ਉਨ੍ਹਾਂ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ, ਜੋ ਆਤਮ-ਹੱਤਿਆ ਕਰਨਾ ਚਾਹੁੰਦੇ ਹਨ। ...

Read More »

ਸੁਸ਼ਮਾ ਸਵਰਾਜ ਨੇ ਅਮਰੀਕਾ ‘ਚ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਸੁਸ਼ਮਾ ਸਵਰਾਜ ਨੇ ਅਮਰੀਕਾ ‘ਚ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਨਿਊਯਾਰਕ— ਅਮਰੀਕਾ ‘ਚ ਇਕ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੇ ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਹੈ। ਸਵਰਾਜ ਨੇ ਲਿਖਿਆ,”ਭਾਰਤੀ ਮੂਲ ਦੇ ਨਾਗਰਿਕ ...

Read More »

ਭਾਰਤ ਹਮਲਾ ਕਰਕੇ ਵਾਪਸ ਆਉਣ ਵਾਲੀ ਮਿਜ਼ਾਈਲ ਬਣਾਏਗਾ

ਭਾਰਤ ਹਮਲਾ ਕਰਕੇ ਵਾਪਸ ਆਉਣ ਵਾਲੀ ਮਿਜ਼ਾਈਲ ਬਣਾਏਗਾ

ਭੋਪਾਲ— ਭਾਰਤ ਰੱਖਿਆ ਅਤੇ ਮਿਜ਼ਾਈਲ ਦੇ ਖੇਤਰ ‘ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਸ ਵਲੋਂ ਸਮੇਂ-ਸਮੇਂ ‘ਤੇ ਕਈ ਮਿਜ਼ਾਈਲਾਂ ਦੇ ਪ੍ਰੀਖਣ ਕੀਤੇ ਗਏ ਹਨ, ਭਾਰਤ ਹੁਣ ਇਕ ਅਜਿਹੀ ਮਿਜ਼ਾਈਲ ਬਣਾ ਰਿਹਾ ਹੈ ਜੋ ਹਮਲਾ ਕਰਕੇ ਵਾਪਸ ਆ ਜਾਵੇਗੀ। ਰੱਖਿਆ ...

Read More »

ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ : ਟਰੰਪ

ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ : ਟਰੰਪ

ਵਾਸ਼ਿੰਗਟਨ— ਮਾਈਕਲ ਫਲਿਨ ਦੇ ਅਸਤੀਫੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਲਈ ਚਾਰ ਉਮੀਦਵਾਰਾਂ ਨਾਲ ਮਿਲਣਗੇ ਅਤੇ ਕੁੱਝ ਦਿਨਾਂ ਦੇ ਅੰਦਰ ਨਿਯੁਕਤੀ ਕਰਨ ਦਾ ਫੈਸਲਾ ਕਰ ਲੈਣਗੇ। ਟਰੰਪ ਨੇ ਇਕ ਰੈਲੀ ‘ਚ ...

Read More »
Scroll To Top