Home / ਮੁੱਖ ਖਬਰਾਂ (page 3)

Category Archives: ਮੁੱਖ ਖਬਰਾਂ

ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ

ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਡੈਵਿਡ ਸ਼ੁਲਕਿਨ ਨੂੰ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਵ੍ਹਾਈਟ ਹਾਊਸ ਦੇ ਡਾਕਟਰ ਐਡਮਿਰਲ ਰੋਨੀ ਜੈਕਸਨ ਨੂੰ ਦਿੱਤੀ ਗਈ ਹੈ। ਟਰੰਪ ਨੇ ਟਵਿਟਰ ‘ਤੇ ਇਸ ...

Read More »

ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ‘ਚ ਸ਼ਾਮਲ ਹੋਏ ਪੀ.ਐੱਮ. ਮੋਦੀ

ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ‘ਚ ਸ਼ਾਮਲ ਹੋਏ ਪੀ.ਐੱਮ. ਮੋਦੀ

ਟਾਈਮ ਪਤੱਰਿਕਾ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਦੇ ਦਾਅਵੇਦਾਰਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਉਨ੍ਹਾਂ ਦੇ ਇਲਾਵਾ ਮਾਈਕ੍ਰੋਸੋਫਟ ਦੇ ਭਾਰਤੀ ਮੂਲ ਦੇ ਸੀ. ਈ. ਓ. ਸੱਤਯਾ ਨੰਡੇਲਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ...

Read More »

ਹਰ ਚੀਜ਼ ‘ਚ ਲੀਕ ਹੈ ਚੌਕੀਦਾਰ – ਰਾਹੁਲ ਗਾਂਧੀ

ਹਰ ਚੀਜ਼ ‘ਚ ਲੀਕ ਹੈ ਚੌਕੀਦਾਰ – ਰਾਹੁਲ ਗਾਂਧੀ

ਨਵੀਂ ਦਿੱਲੀ— ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਟਵੀਟ ਕਰਦੇ ਹੋਏ ਕਿਹਾ,”ਕਿੰਨੇ ਲੀਕ? ਡਾਟਾ ਲੀਕ, ਆਧਾਰ ਲੀਕ, ...

Read More »

ਦੇਸ਼ ‘ਚ ਖਤਮ ਹੋਣ ਦੇ ਕੰਢੇ ‘ਤੇ ਨਕਸਲਵਾਦ : ਰਾਜਨਾਥ

ਦੇਸ਼ ‘ਚ ਖਤਮ ਹੋਣ ਦੇ ਕੰਢੇ ‘ਤੇ ਨਕਸਲਵਾਦ : ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ‘ਚ ਨਕਸਲਵਾਦ ਦੀ ਗੰਭੀਰ ਚੁਣੌਤੀ ਹੁਣ ਖਤਮ ਹੋਣ ਦੇ ਕੰਢੇ ‘ਤੇ ਪਹੁੰਚ ਗਈ ਹੈ ਤੇ ਮਾਓਵਾਦੀ ਸੁਰੱਖਿਆ ਫੋਰਸਾਂ ਵਿਰੁੱਧ ਬੁਜ਼ਦਿਲਾਨਾ ਹਮਲੇ ਕਰ ਰਹੇ ਹਨ। ਕੇਂਦਰੀ ਰਿਜ਼ਰਵ ਪੁਲਸ ਫੋਰਸ ...

Read More »

ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਕੇਜਰੀਵਾਲ ਦਾ ਐੱਲ.ਜੀ ‘ਤੇ ਹਮਲਾ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਉੱਪ ਰਾਜਪਾਲ ਅਨਿਲ ਬੈਜਲ ‘ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਬੈਜਲ ਨੂੰ ਦਿੱਲੀ ਸਰਕਾਰ ਦੇ ਕੰਮ ‘ਚ ਰੁਕਾਵਟ ਪਾਉਣ ...

Read More »

ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਸਪਾ-ਬਸਪਾ ਦੀ ਨਹੀਂ ਟੁੱਟੇਗੀ ਦੋਸਤੀ : ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ  ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਦੋਸਤੀ ਨਹੀਂ ਟੁੱਟੇਗੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ...

Read More »

ਮੋਦੀ ਨੇ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ

ਮੋਦੀ ਨੇ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ 42ਵੇਂ ‘ਮਨ ਕੀ ਬਾਤ’ ‘ਚ ਉਨ੍ਹਾਂ ਨੇ ਕਿਸਾਨਾਂ ਨਾਲ ਸਮਾਜਿਕ ਕੰਮ ਕਰਨ ਵਾਲੇ ਕੁਝ ਖਾਸ ਲੋਕਾਂ ਦਾ ਜ਼ਿਕਰ ਕੀਤਾ। ਪੀ.ਐੱਮ. ਨੇ ...

Read More »

ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨੀਰਵ ਮੋਦੀ ਨੇ ਅਰੁਣ ਜੇਟਲੀ ਦੀ ਬੇਟੀ ਨੂੰ ਦਿੱਤੀ ਮੋਟੀ ਰਕਮ-ਰਾਹੁਲ

ਨਵੀਂ ਦਿੱਲੀ — ਦੇਸ਼ ਵਿਚ ਅਚਾਨਕ ਸਾਹਮਣੇ ਆਏ ਪੀ.ਐੱਨ.ਬੀ ਬੈਕਿੰਗ ਘਪਲੇ ਦੇ ਚਰਚਿਆਂ ਨੇ ਸਾਰੀ ਦੁਨੀਆਂ ਦਾ ਧਿਆਨ ਭਾਰਤ ਵੱਲ ਖਿੱਚਿਆ । ਇਸ ਦੇ ਨਾਲ ਹੀ ਹਰ ਕਿਸੇ ਦੀ ਜ਼ੁਬਾਨ ‘ਤੇ ਇਸ ਘਪਲੇ ਦੇ ਚਰਚੇ ਸਰਗਰਮ ਹਨ। ਦੂਸਰੇ ਪਾਸੇ ਵਿਰੋਧੀ ...

Read More »

SSC ਪੇਪਰ ਲੀਕ ਮਾਮਲਾ: ਸੁਣਵਾਈ ਨੂੰ ਤਿਆਰ ਸੁਪਰੀਮ ਕੋਰਟ

SSC ਪੇਪਰ ਲੀਕ ਮਾਮਲਾ: ਸੁਣਵਾਈ ਨੂੰ ਤਿਆਰ ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਤੋਂ ਜਵਾਬ ਤਲੱਬ ਕੀਤਾ ਹੈ। ਸੁਪਰੀਮ ਕੋਰਟ ਪੇਸ਼ੇ ਤੋਂ ਵਕੀਲ ਮਨੋਹਰ ਲਾਲ ਸ਼ਰਮਾ ਦੀ ਪਟੀਸ਼ਨ ...

Read More »

2019 ‘ਚ ਮੋਦੀ ਸਰਕਾਰ ਨੂੰ ਸੱਤਾ ‘ਚ ਨਹੀਂ ਆਉਣ ਦੇਵਾਂਗੇ – ਸੋਨੀਆ ਗਾਂਧੀ

2019 ‘ਚ ਮੋਦੀ ਸਰਕਾਰ ਨੂੰ ਸੱਤਾ ‘ਚ ਨਹੀਂ ਆਉਣ ਦੇਵਾਂਗੇ – ਸੋਨੀਆ ਗਾਂਧੀ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ‘ਚ ਮੌਜੂਦ ਸਿਆਸੀ ਹਾਲਾਤਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਭਾਜਪਾ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਚੁੱਕਦੇ ਹੋਏ ਦਾਅਵਾ ਕੀਤਾ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ‘ਚ ਦੁਬਾਰਾ ...

Read More »
Scroll To Top