Home / ਮੁੱਖ ਖਬਰਾਂ (page 30)

Category Archives: ਮੁੱਖ ਖਬਰਾਂ

ਕਸ਼ਮੀਰ ਦੀ ਸਥਿਤੀ ਦਾ ਸਿਆਸੀ ਲਾਭ ਨਾ ਚੁੱਕਿਆ ਜਾਵੇ – ਸੁਪਰੀਮ ਕੋਰਟ

ਕਸ਼ਮੀਰ ਦੀ ਸਥਿਤੀ ਦਾ ਸਿਆਸੀ ਲਾਭ ਨਾ ਚੁੱਕਿਆ ਜਾਵੇ – ਸੁਪਰੀਮ ਕੋਰਟ

ਜੰਮੂ— ਦੇਸ਼ ਦੀ ਸੁਪਰੀਮ ਕੋਰਟ ਨੇ ਕਸ਼ਮੀਰ ਦੀ ਸਥਿਤੀ ‘ਤੇ ਇਕ ਪੂਰੀ ਰਿਪੋਰਟ ਮੰਗੀ ਹੈ। ਇਸ ਦੇ ਲਈ ਸਾਲਿਸਟਰ ਜਨਰਲ ਨੂੰ ਹੁਕਮ ਦਿੱਤਾ ਗਿਆ ਹੈ। ਉਥੇ ਹੀ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ‘ਚ ਰਾਜਪਾਲ ਸ਼ਾਸਨ ...

Read More »

ਪੁਤਿਨ ਨੇ ਅੱਤਵਾਦ ਨਾਲ ਇਕਜੁੱਟ ਹੋ ਕੇ ਲੜਨ ਦਾ ਦਿੱਤਾ ਭਰੋਸਾ

ਪੁਤਿਨ ਨੇ ਅੱਤਵਾਦ ਨਾਲ ਇਕਜੁੱਟ ਹੋ ਕੇ ਲੜਨ ਦਾ ਦਿੱਤਾ ਭਰੋਸਾ

ਮਾਸਕੋ—ਰੂਸ ਦੇ ਰਾਸ਼ਟਰਪਤੀ ਬਲਾਦਿਮੀਰ ਪੁਤਿਨ ਨੇ ਅਫਗਾਨਿਸਤਾਨ ‘ਚ ਸ਼ਨੀਵਾਰ ਨੂੰ ਹੋਏ ਦੋਹਰੇ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਦੇ ਆਪਣੇ ਮੁਕਾਬਲੇਦਾਰ ਅਸ਼ਰਫ ਗਨੀ ਨੂੰ ਇੱਕ ਸੰਦੇਸ਼ ਭੇਜ ਕੇ ਅੱਤਵਾਦ ਦੇ ਸਾਰੇ ਰੂਪਾਂ ਨਾਲ ...

Read More »

ਭਗਵੰਤ ਮਾਨ ਨੇ ਸੰਸਦ ਦੀ ਵੀਡੀਓ ਲਾਈਵ ਕਰਨ ‘ਤੇ ਮੰਗੀ ਮੁਆਫੀ

ਭਗਵੰਤ ਮਾਨ ਨੇ ਸੰਸਦ ਦੀ ਵੀਡੀਓ ਲਾਈਵ ਕਰਨ ‘ਤੇ ਮੰਗੀ ਮੁਆਫੀ

ਨਵੀਂ ਦਿੱਲੀ/ : ‘ਆਮ ਆਦਮੀ ਪਾਰਟੀ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸੰਸਦ ਦੀ ਵੀਡਓ ਫੇਸਬੁੱਕ ਪੇਜ਼ ‘ਤੇ ਲਾਈਵ ਕਰਕੇ ਬੁਰੀ ਤਰ੍ਹਾਂ ਫਸ ਗਏ ਅਤੇ ਸੰਸਦ ਦੇ ਦੋਹਾਂ ਸਦਨਾਂ ‘ਚ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ, ਜਿਸ ਤੋਂ ...

Read More »

ਸਮ੍ਰਿਤੀ ਡਿਗਰੀ ਵਿਵਾਦ: ਡੀ. ਯੂ. ਅਤੇ ਚੋਣ ਕਮਿਸ਼ਨ ਨੇ ਕੋਰਟ ਨੂੰ ਸੌਂਪੇ ਦਸਤਾਵੇਜ਼

ਸਮ੍ਰਿਤੀ ਡਿਗਰੀ ਵਿਵਾਦ: ਡੀ. ਯੂ. ਅਤੇ ਚੋਣ ਕਮਿਸ਼ਨ ਨੇ ਕੋਰਟ ਨੂੰ ਸੌਂਪੇ ਦਸਤਾਵੇਜ਼

ਨਵੀਂ ਦਿੱਲੀ— ਕੱਪੜਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਡਿਗਰੀ ਵਿਵਾਦ ‘ਚ ਉਸ ਨੂੰ ਸੰਮਨ ਭੇਜਣ ਬਾਰੇ ਪਟਿਆਲਾ ਹਾਊਸ ਕੋਰਟ 27 ਅਗਸਤ ਨੂੰ ਸੁਣਵਾਈ ਕਰੇਗਾ। ਦਿੱਲੀ ਯੂਨੀਵਰਸਿਟੀ ਅਤੇ ਚੋਣ ਕਮਿਸ਼ਨ ਨੇ ਵਿਵਾਦ ਨਾਲ ਜੁੜੇ ਦਸਤਾਵੇਜ਼ਾਂ ਨੂੰ ਕੋਰਟ ‘ਚ ਸੌਂਪ ਦਿੱਤਾ। ਕੋਰਟ ...

Read More »

ਨਵਾਜ਼ ਸ਼ਰੀਫ ਦਾ ਕਸ਼ਮੀਰ ਸੰਬੰਧੀ ਸੁਪਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ : ਸੁਸ਼ਮਾ

ਨਵਾਜ਼ ਸ਼ਰੀਫ ਦਾ ਕਸ਼ਮੀਰ ਸੰਬੰਧੀ ਸੁਪਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ : ਸੁਸ਼ਮਾ

ਨਵੀਂ ਦਿੱਲੀ¸ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸ਼ੁੱਕਰਵਾਰ  ਨੂੰ ਮੁਜ਼ੱਫਰਾਬਾਦ ਵਿਖੇ ਇਕ ਰੈਲੀ ਵਿਚ ਦਿੱਤੇ ਬਿਆਨ ਕਿ ਉਸ ਦਿਨ ਦੀ ਉਡੀਕ ਹੈ ਜਦੋਂ ਕਸ਼ਮੀਰ ਭਾਰਤ ਦਾ ਹਿੱਸਾ ਬਣ ਜਾਵੇਗਾ, ਦਾ ਮੂੰਹਤੋੜ ਜਵਾਬ ਦਿੰਦਿਆਂ ...

Read More »

ਮੋਦੀ ਸਰਕਾਰ ‘ਤੇ ਭੜਕੇ ਮਨਮੋਹਨ ਸਿੰਘ

ਮੋਦੀ ਸਰਕਾਰ ‘ਤੇ ਭੜਕੇ ਮਨਮੋਹਨ ਸਿੰਘ

ਨਵੀਂ ਦਿੱਲੀ—ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਕ ਅੰਗਰੇਜੀ ਅਖਬਾਰ ਤੋਂ ਗੱਲਬਾਤ ‘ਚ ਕਈ ਅਹਿਮ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ, ਆਰਥਿਕ ਸੁਧਾਰਾਂ ‘ਤੇ ਸਰਕਾਰ ‘ਚ ਸਮਝੌਤੇ ਦੀ ਕਮੀ ਹੈ। ਸਾਬਕਾ ਪੀ. ...

Read More »

ਜੰਮੂ-ਕਸ਼ਮੀਰ ਦੇ ਮਾਮਲੇ ਦੂਜੇ ਸੂਬਿਆਂ ‘ਚ ਹੋ ਸਕਦੇ ਹਨ ਤਬਦੀਲ – ਸੁਪਰੀਮ ਕੋਰਟ

ਜੰਮੂ-ਕਸ਼ਮੀਰ ਦੇ ਮਾਮਲੇ ਦੂਜੇ ਸੂਬਿਆਂ ‘ਚ ਹੋ ਸਕਦੇ ਹਨ ਤਬਦੀਲ – ਸੁਪਰੀਮ ਕੋਰਟ

ਨਵੀਂ ਦਿੱਲੀ—ਸੁਪਰੀਮ ਕੋਰਟ ਦੇ ਸੰਵਿਧਾਨਕ ਪੀਠ ਦਾ ਮੁੱਖ ਫੈਸਲਾ ਸੁਣਾਇਆ ਹੈ। ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਵਿਆਹ ਵਿਵਾਦ ਨਾਲ ਸਬੰਧਤ ਮਾਮਲੇ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ। ਇਹ ਪਟੀਸ਼ਨ ਅਨਿਤਾ ਕੁਸ਼ਵਾਹਾ, ਨੁਕੂਲ ਮਹਾਜਨ ਸਮੇਤ ਕਈ ਲੋਕਾਂ ...

Read More »

ਨਵਜੋਤ ਸਿੰਘ ਸਿੱਧੂ ਨੇ ਦਿੱਤਾ ਭਾਜਪਾ ‘ਚੋਂ ਅਸਤੀਫਾ

ਨਵਜੋਤ ਸਿੰਘ ਸਿੱਧੂ ਨੇ ਦਿੱਤਾ ਭਾਜਪਾ ‘ਚੋਂ ਅਸਤੀਫਾ

ਨਵੀਂ ਦਿੱਲੀ : ਰਾਜ ਸਭਾ ‘ਚੋਂ ਅਸਤੀਫਾ ਦੇਣ ਦਾ ਮਤਲਬ ਹੈ ਕਿ ਸਿੱਧੂ ਨੇ ਭਾਜਪਾ ‘ਚੋਂ ਵੀ ਅਸਤੀਫਾ ਦੇ ਦਿੱਤਾ ਹੈ, ਇਹ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਿਹਤ ਮਹਿਕਮੇ ਦੀ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦਾ। ਨਵਜੋਤ ...

Read More »

ਗਾਂਗੁਲੀ ਨੇ ਇਸ ਖਿਡਾਰੀ ਨੂੰ ਦੱਸਿਆ ਟੀਮ ਲਈ ਅਹਿਮ

ਗਾਂਗੁਲੀ ਨੇ ਇਸ ਖਿਡਾਰੀ ਨੂੰ ਦੱਸਿਆ ਟੀਮ ਲਈ ਅਹਿਮ

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਆਫ ਸਪਿਨਰ ਰਵੀਚੰਦਰਨ ਅਸ਼ਿਵਨ ਵੈਸਟ ਇੰਡੀਜ਼ ਦੌਰੇ ‘ਚ ਭਾਰਤ ਦੀ ਸਫਲਤਾ ‘ਚ ਅਹਿਮ ਭੂਮਿਕਾ ਨਿਭਾਏਗਾ, ਜੋ ਨਵੇਂ ਮੁੱਖ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ‘ਚ ਪਹਿਲੀ ਸੀਰੀਜ਼ ਹੋਵੇਗੀ। ਉਨ੍ਹਾਂ ਨੇ ਕਿਹਾ, ”ਮੈਨੂੰ ਲੱਗਦਾ ...

Read More »

ਅਮਰੀਕੀ ਸਮਾਜ ਵੰਡਿਆ ਹੋਇਆ ਨਹੀਂ ਹੈ : ਬਰਾਕ ਓਬਾਮਾ

ਅਮਰੀਕੀ ਸਮਾਜ ਵੰਡਿਆ ਹੋਇਆ ਨਹੀਂ ਹੈ : ਬਰਾਕ ਓਬਾਮਾ

ਵਾਸ਼ਿੰਗਟਨ— ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਕਾਲੇ ਵਿਅਕਤੀ ਵਲੋਂ ਗੋਲੀਬਾਰੀ ‘ਚ ਪੰਜ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਇਹ ਪ੍ਰਦਰਸ਼ਨ ਪੁਲਸ ਦੀ ਗੋਲੀਬਾਰੀ ‘ਚ ਹੋਏ ਕਾਲੇ ਲੋਕਾਂ ਦੀ ਮੌਤ ਦੇ ਵਿਰੋਧ ‘ਚ ਆਯੋਜਿਤ ਕੀਤਾ ਗਿਆ ਸੀ। ਇਸ ...

Read More »
Scroll To Top