ਨਵੀਂ ਦਿੱਲੀ— ਗੁਜਰਾਤ ਦੇ ਮਹਿਸਾਗਰ ‘ਚ ਪੀ.ਐੱਮ. ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ‘ਚ ਕਾਂਗਰਸ ਕਿਤੇ ਵੀ ਨਹੀਂ ਬਚੀ ਹੈ। ਹਰ ਰਾਜ ਤੋਂ ਕਾਂਗਰਸ ਵਿਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੁੱਖ ...
Read More »Category Archives: ਮੁੱਖ ਖਬਰਾਂ
ਟਰੰਪ ਨੇ ਰਾਸ਼ਟਰੀ ਸਮਾਰਕਾਂ ਦਾ ਖੇਤਰਫਲ ਘਟਾਉਣ ਦਾ ਲਿਆ ਫੈਸਲਾ
ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਮਿਸਾਲ ਕਦਮ ਚੁੱਕਦੇ ਹੋਏ ਉਟਾਹ ਵਿਚ ਦੋ ਰਾਸ਼ਟਰੀ ਸਮਾਰਕਾਂ ਨੂੰ ਛੋਟਾ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਕਿਹਾ ਹੈ,”ਜਨਤਾ ਦੀ ਭੂਮੀ ਦੀ ਵਰਤੋਂ ਇਕ ਵਾਰੀ ਫਿਰ ਜਨਤਾ ਲਈ ਕੀਤੀ ਜਾਵੇਗੀ।” ਟਰੰਪ ...
Read More »ਮੈਟਰੋ ਦਾ ਕਿਰਾਇਆ ਵਧਣ ‘ਤੇ ਲੋਕਾਂ ਦਾ ਹੋਇਆ ਨੁਕਸਾਨ : ਕੇਜਰੀਵਾਲ
ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਹਾਲ ਹੀ ‘ਚ ਦਿੱਲੀ ਮੈਟਰੋ ਦਾ ਕਿਰਾਇਆ ਵਧਾਇਆ ਗਿਆ ਹੈ, ਜਿਸ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ ਹੈ। ਉਨ੍ਹਾਂ ਨੇ ਇਕ ਆਰ. ਟੀ. ਆਈ. ਅਰਜ਼ੀ ਦੇ ਜਵਾਬ ‘ਚ ਸਾਹਮਣੇ ...
Read More »ਉੱਤਰੀ ਕੋਰਿਆਈ ਨੇਤਾ ਨੂੰ ਕਦੇ ”ਛੋਟਾ ਅਤੇ ਮੋਟਾ” ਨਹੀਂ ਕਹਾਂਗਾ: ਟਰੰਪ
ਹਨੋਈ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੂੰ ਕਦੇ ਵੀ ”ਛੋਟਾ ਅਤੇ ਮੋਟਾ” ਨਹੀਂ ਕਹਿਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨੇਤਾਵਾਂ ਵਿਚਕਾਰ ਲਗਾਤਾਰ ਨਿੱਜੀ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਟਰੰਪ ਨੇ ...
Read More »ਸੰਸਦ ‘ਚ ਪੇਸ਼ ਹੋਵੇਗਾ ਪ੍ਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਵਾਲਾ ਬਿੱਲ
ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ‘ਚ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਨੂੰ ਡਾਕ ਜਾਂ ਈ-ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਚੋਣ ਕਾਨੂੰਨ ‘ਚ ਸੋਧ ...
Read More »ਜੀ. ਐੱਸ. ਟੀ. ‘ਚ ਤਬਦੀਲੀ ਤੱਕ ਜਾਰੀ ਰਹੇਗਾ ਵਿਰੋਧ : ਰਾਹੁਲ
ਚਿਲੋਡਾ (ਗੁਜਰਾਤ) – ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਜੀ. ਐੱਸ. ਟੀ. ‘ਚ ਵੱਧ ਤੋਂ ਵੱਧ ਦਰ ਨੂੰ ਮੌਜੂਦਾ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੇ ਜਾਣ ਤੱਕ ਆਪਣਾ ਵਿਰੋਧ ਜਾਰੀ ਰੱਖੇਗੀ। ...
Read More »ਨਿਤੀਸ਼ ਨੇ ਲਗਾਈ ਬਿਹਾਰ ‘ਚ ਘੱਪਲਿਆਂ ਦੀ ਭਾਰੀ ਸੇਲ – ਲਾਲੂ
ਪਟਨਾ— ਬਿਹਾਰ ‘ਚ ਉਜ਼ਾਗਰ ਹੋ ਰਹੇ ਘੱਪਲਿਆਂ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਮੁੱਖਮੰਤਰੀ ‘ਤੇ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨਿਤੀਸ਼ ਕੁਮਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਨੇ ਟਵੀਟ ਕਰਦੇ ਹੋਏ ...
Read More »ਸਿਖਿਆ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਕੁੰਜੀ: ਪ੍ਰੋ. ਲਖਬੀਰ ਸਿੰਘ
ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਰਪ੍ਰਸਤੀ ਅਤੇ ਸਹਾਇਕ ਕਿਰਤ ਕਮਿਸ਼ਨਰ ਜਲੰਧਰ ਦੀ ਅਗਵਾਈ ਵਿਚ ਚਲਾਏ ਜਾ ਰਹੇ ਵਿਸ਼ੇਸ਼ ਸਿਖਿਆ ਕੇਂਦਰ, ਭਗਤ ਸਿੰਘ ਕਲੋਨੀ, ਜਲੰਧਰ ਵਿਖੇ ਰਾਸ਼ਟਰੀ ਸਿਖਿਆ ਦਿਵਸ ਦੇ ਸਬੰਧ ਵਿਚ ਵਿਸ਼ੇਸ਼ ...
Read More »ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਵਨਡੇ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਰੇਟਿੰਗ ਅੰਕਾਂ ਦੇ ਨਾਲ ਅੱਜ ਇਕ ਵਾਰ ਫਿਰ ਚੋਟੀ ‘ਤੇ ਪਹੁੰਚ ਗਏ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ ‘ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ...
Read More »ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ
ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਦੀ ਹੋਟਲਾਈਨ ‘ਤੇ ਗੱਲ ਹੋਈ, ਜੋ ਕਿ ਪਹਿਲਾਂ ਤੋਂ ਤੈਅ ਨਹੀਂ ਸੀ। ਪਾਕਿਸਤਾਨ ਨੇ ਇਸ ਗੱਲਬਾਤ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਜੁਲਾਈ ਤੇ ਸਤੰਬਰ ‘ਚ ਦੋਵਾਂ ਦੇਸ਼ਾਂ ਦੇ ਡੀ.ਜੀ.ਐੱਮ.ਓ. ਨੇ ਅਚਾਨਕ ...
Read More »