Home / ਮੁੱਖ ਖਬਰਾਂ (page 5)

Category Archives: ਮੁੱਖ ਖਬਰਾਂ

ਡੇਰਾ ਮੁਖੀ ‘ਤੇ ਫੈਸਲੇ ਤੋਂ ਬਾਅਦ ਵਿਗੜੇ ਹਾਲਾਤ

ਡੇਰਾ ਮੁਖੀ ‘ਤੇ ਫੈਸਲੇ ਤੋਂ ਬਾਅਦ ਵਿਗੜੇ ਹਾਲਾਤ

ਚੰਡੀਗੜ੍ਹ : ਸਾਧਵੀ ਯੋਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਸੀ.ਬੀ. ਆਈ. ਦੀ ਵਿਸ਼ੇਸ਼ ਕੋਰਟ ਦੇ ਜੱਜ ਜਗਦੀਪ ਸਿੰਘ ਸੰਧੂ ਨੇ ਰਾਮ ਰਹੀਮ ਨੂੰ ...

Read More »

ਕੈਨੇਡੀ ਸੈਂਟਰ ਦੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ ਟਰੰਪ

ਕੈਨੇਡੀ ਸੈਂਟਰ ਦੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ ਟਰੰਪ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਸੰਬਰ ‘ਚ ਹੋਣ ਵਾਲੇ ਸਾਲਾਨਾ ਕੈਨੇਡੀ ਸੈਂਟਰ ਸਨਮਾਨ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਵੱਲੋਂ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ...

Read More »

ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ – ਰਾਜਨਾਥ

ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ – ਰਾਜਨਾਥ

ਲਖਨਊ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਕਸਲਵਾਦ,ਅੱਤਵਾਦ ਅਤੇ ਕੱਟੜਵਾਦ ‘ਤੇ ਜਿੱਤ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ...

Read More »

ਨੀਤਿਸ਼ ਨੇ ਜੇਲ ਜਾਣ ਤੋਂ ਬਚਣ ਲਈ ਭਾਜਪਾ ਨਾਲ ਮਿਲਾਇਆ ਹੱਥ : ਲਾਲੂ

ਨੀਤਿਸ਼ ਨੇ ਜੇਲ ਜਾਣ ਤੋਂ ਬਚਣ ਲਈ ਭਾਜਪਾ ਨਾਲ ਮਿਲਾਇਆ ਹੱਥ : ਲਾਲੂ

ਪਟਨਾ— ਰਾਸ਼ਟਰੀ ਜਨਤਾ ਦਲ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਅਤੇ ਉਪ ਮੁੱਖਮੰਤਰੀ ਸੁਸ਼ੀਲ ਕੁਮਾਰ ‘ਤੇ ਭਾਗਲਪੁਰ ਜ਼ਿਲੇ ਦੇ ਕਰੋੜਾਂ ਰੁਪਏ ਦੀ ਸਰਕਾਰੀ ਰਾਸ਼ੀ ਦੇ ਗਬਨ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਮਾਮਲੇ ਨੂੰ ਜਾਣਬੁੱਝ ...

Read More »

1380 ਲੋਕਾਂ ਦੀ ਅੱਖਾਂ ਦੀ ਜਾਂਚ ਕਰਕੇ 810 ਲੋਕਾਂ ਨੂੰ ਘੱਟ ਕੀਮਤ ਤੇ ਐਨਕਾਂ ਮੁਹਈਆ ਕੀਤੀਆਂ ਗਈਆਂ

1380 ਲੋਕਾਂ ਦੀ ਅੱਖਾਂ ਦੀ ਜਾਂਚ ਕਰਕੇ 810 ਲੋਕਾਂ ਨੂੰ ਘੱਟ ਕੀਮਤ ਤੇ ਐਨਕਾਂ ਮੁਹਈਆ ਕੀਤੀਆਂ ਗਈਆਂ

ਯੁਵਕਰਮੀ ਸੰਸਥਾ ਪਹਿਲ ਨੇ ਵਿਸ਼ਵ ਮਾਨਵਤਾ ਦਿਵਸ ਦੇ ਮੌਕੇ ਇੱਕ ਨਿੱਜੀ ਕਾਰਪੋਰੇਟ  ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਸੇਵਾਵਾਂ ਮੁਹਈਆ ਕਰਨ ਲਈ ਮਾਨਵਤਾ ਸਮਰਪਿਤ ਕੀਤਾ ਗਿਆ। ਸ੍ਰੀ ਸਰਬਜੀਤ ਸਿੰਘ ਰਾਏ ਸਹਾਇਕ ਕਮਿਸਨਰ ਪੁਲੀਸ ਅਤੇ ਡਾ ਸ਼ਮਸ਼ੇਰ ਸਿੰਘ ਮਾਨ ਸਹਾਇਕ ਸਿਵਲ ਸਰਜਨ ...

Read More »

ਟਰੰਪ ਹੁਣ ਅਫਗਾਨਿਸਤਾਨ ‘ਚ ਪਹਿਲਾਂ ਵਰਗੀ ਲੜਾਈ ਦੇ ਹੱਕ ‘ਚ ਨਹੀਂ

ਟਰੰਪ ਹੁਣ ਅਫਗਾਨਿਸਤਾਨ ‘ਚ ਪਹਿਲਾਂ ਵਰਗੀ ਲੜਾਈ ਦੇ ਹੱਕ ‘ਚ ਨਹੀਂ

ਵਾਸ਼ਿੰਗਟਨ— ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ ‘ਚ ਪਹਿਲਾਂ ਵਾਂਗ ਅਮਰੀਕੀ ਭੂਮਿਕਾ ਬਣਾਏ ਰੱਖਣ ਦੇ ਹੱਕ ‘ਚ ਨਹੀਂ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਹੀ। ਉਸ ਨੇ ਕਿਹਾ ਕਿ ਅਮਰੀਕੀ ਫੌਜੀਆਂ ਦੀ ਗਿਣਤੀ ਵਧਾਈ ਜਾਵੇ ਜਾਂ ...

Read More »

ਅੱਤਵਾਦੀ ਹਾਫਿਜ਼ ਸਈਦ ਨੇ ਬਣਾਈ ਪਾਰਟੀ

ਅੱਤਵਾਦੀ ਹਾਫਿਜ਼ ਸਈਦ ਨੇ ਬਣਾਈ ਪਾਰਟੀ

ਇਸਲਾਮਾਬਾਦ— 2008 ‘ਚ ਹੋਏ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਨੇ ਚੋਣ ਰਾਜਨੀਤੀ ਵਿਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਸਈਦ ਦੀ ਸਿਆਸੀ ਪਾਰਟੀ ਦਾ ਨਾਂ ‘ਮਿੱਲੀ ਮੁਸਲਿਮ ਲੀਗ’ ਹੈ। ਜਮਾਤ-ਉਦ-ਦਾਵਾ ਦੇ ਸੀਨੀਅਰ ਮੈਂਬਰ ...

Read More »

ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਦੇ ਇਕ ਨਵੇਂ ਫੈਸਲੇ ਨਾਲ ਦੇਸ਼ ‘ਚ ਫਿਰ ਤੋਂ ਰਾਜਨੀਤੀ ਗਰਮਾ ਸਕਦੀ ਹੈ। ਦਰਅਸਲ ਰੱਖਿਆ ਮੰਤਰਾਲੇ ਨੇ ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਨੇ ਜਿਨ੍ਹਾਂ ਗਊਸ਼ਾਲਾਵਾਂ ਨੂੰ ਬੰਦ ਕਰਨ ...

Read More »

ਡੋਨਾਲਡ ਟਰੰਪ ਨੇ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਦਿੱਤੀ ਧਮਕੀ

ਵਾਸ਼ਿੰਗਟਨ— ਓਬਾਮਾਕੇਅਰ ਨੂੰ ਖਤਮ ਕਰਨ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋਣ ਉੱਤੇ ਡੋਨਾਲਡ ਟਰੰਪ ਦਾ ਗੁੱਸਾ ਭੜਕ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਟਵੀਟ ਕਰ ਧਮਕੀ ਦਿੱਤੀ ਕਿ ਜੇਕਰ ਕਾਂਗਰਸ ਨੇ ਨਵਾਂ ਹੇਲਥਕੇਅਰ ਬਿੱਲ ਪਾਸ ਨਹੀਂ ਕੀਤਾ ਤਾਂ ...

Read More »

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਮੁੰਬਈ — ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਨੇ ਹੁਣ ਗੁਜਰਾਤੀ ਭਾਸ਼ੀਆਂ ਵਿਰੁੱਧ ਅੰਦੋਲਨ ਛੇੜਿਆ ਹੈ। ਮਨਸੇ ਵਰਕਰਜ਼ ਨੇ ਦਾਦਰ ਅਤੇ ਮਾਹਿਮ ਇਲਾਕੇ ‘ਚ ਕਈ ਦੁਕਾਨਾਂ ਦੇ ਗੁਜਰਾਤੀ ਭਾਸ਼ਾ ‘ਚ ਲੱਗੇ ਬੋਰਡ  ਜ਼ਬਰਦਸਤੀ ਹਟਾ ਦਿੱਤੀ। ਪੁਲਸ ਨੇ ਬੋਰਡ ਹਟਾਉਣ ...

Read More »
Scroll To Top