Home / ਖੇਡਾਂ

Category Archives: ਖੇਡਾਂ

ਰਾਹੁਲ ਦ੍ਰਾਵਿੜ ਨੂੰ BCCI ਤੋਂ ਮਿਲਿਆ ਵੱਡਾ ਤੋਹਫਾ

ਰਾਹੁਲ ਦ੍ਰਾਵਿੜ ਨੂੰ BCCI ਤੋਂ ਮਿਲਿਆ ਵੱਡਾ ਤੋਹਫਾ

ਨਵੀਂ ਦਿੱਲੀ— ਆਈ. ਪੀ. ਐੱਲ. ਦੀ ਦਿੱਲੀ ਡੇਇਰਡੇਵਿਲਸ ਦੀ ਟੀਮ ਕੋਚ ਅਹੁੱਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦ੍ਰਾਵਿੜ ਨੂੰ ਬੀ.ਸੀ.ਸੀ.ਆਈ. ਤੋਂ ਵੱਡਾ ਤੋਹਫਾ ਮਿਲਿਆ ਹੈ। ਦ੍ਰਾਵਿੜ ਨੂੰ ਅਗਲੇ ਦੋ ਸਾਲਾ ਲਈ ਵਧਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਉਸ ...

Read More »

ਆਈ. ਸੀ. ਸੀ. ਨੇ ਨਵੇਂ ਸੰਵਿਧਾਨ ਨੂੰ ਦਿੱਤੀ ਮਨਜ਼ੂਰੀ

ਆਈ. ਸੀ. ਸੀ. ਨੇ ਨਵੇਂ ਸੰਵਿਧਾਨ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਵਿਸ਼ਵ ਪੱਧਰੀ ਸੰਸਥਾ ਲਈ ਨਵੇਂ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹੜਾ ਕ੍ਰਿਕਟ ਪ੍ਰਸ਼ਾਸਨ ਵਿਚ ਵੱਡੇ ਤੇ ਆਧਾਰਪੂਰਨ ਢਾਂਚੇ ‘ਚ ਬਦਲਾਅ ਦੀ ਨੀਂਹ ਰੱਖੇਗਾ। ਆਈ.ਸੀ.ਸੀ. ਨੇ ਲੰਡਨ ‘ਚ ਹੋਈ ਆਪਣੀ ਸਾਲਾਨਾ ਮੀਟਿੰਗ ‘ਚ ...

Read More »

ਵਨ ਡੇ ਰੈਕਿੰਗ ‘ਚ ਭਾਰਤ ਨੂੰ ਹੋਇਆ ਨੁਕਸਾਨ

ਵਨ ਡੇ ਰੈਕਿੰਗ ‘ਚ ਭਾਰਤ ਨੂੰ ਹੋਇਆ ਨੁਕਸਾਨ

ਦੁੰਬਈ— ਪਾਕਿਸਤਾਨ ਟੀਮ ਚੈਂਪੀਅਨਸ ਟਰਾਫੀ ‘ਚ ਖਿਤਾਬੀ ਜਿੱਤ ਤੋਂ ਬਾਅਦ ਬੀ. ਸੀ. ਸੀ. ਆਈ. ਵਨ ਡੇ ਰੈਕਿੰਗ ‘ਚ ਦੋ ਦੂਜੇ ਸਥਾਨ ਤੋਂ 6ਵੇਂ ਸਥਾਨ ‘ਤੇ ਪਹੁੰਚ ਗਈ ਹੈ। ਫਾਈਨਲ ‘ਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਨ ਤੀਜੇ ਨੰਬਰ ‘ਤੇ ਕਾਇਮ ਹੈ। ...

Read More »

ਆਈ.ਸੀ.ਸੀ. ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਮੈਚ’ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ

ਆਈ.ਸੀ.ਸੀ. ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ‘ਮੈਨ ਆਫ ਦਿ ਮੈਚ’ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ

ਨਵੀਂ ਦਿੱਲੀ— ਭਾਰਤ ਨੇ ਚੈਂਪੀਅਨਸ ਟਰਾਫੀ ਦਾ ਸ਼ਾਨਦਾਰ ਜਿੱਤ ਦੇ ਨਾਲ ਆਗਾਜ਼ ਕਰਦੇ ਹੋਏ ਐਜਬੇਸਟਨ ਸਟੇਡੀਅਮ ‘ਚ ਹੋਏ ਮੈਚ ‘ਚ ਪੁਰਾਣੇ ਮੁਕਾਬਲੇਬਾਜ਼ ਪਾਕਿਸਤਾਨ ਨੂੰ ਮੀਂਹ ਦੀ ਰੁਕਾਵਟ ਦੇ ਬਾਵਜੂਦ 124 ਦੌੜਾਂ ਦੀ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ। ਤਿੰਨ ਵਾਰ ...

Read More »

ਸਲਮਾਨ 6 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼

ਸਲਮਾਨ 6 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼

ਜੋਧਪੁਰ — ਹਿਰਨ ਸ਼ਿਕਾਰ ਮਾਮਲੇ ਦੇ ਆਰਮਸ ਐਕਟ ਕੇਸ ਵਿਚ ਸੂਬਾ ਸਰਕਾਰ ਦੀ ਅਪੀਲ ‘ਤੇ ਅੱਜ ਅਦਾਲਤ ਨੇ ਫਿਲਮ ਅਦਾਕਾਰ ਸਲਮਾਨ ਖਾਨ ਨੂੰ 20 ਹਜ਼ਾਰ ਰੁਪਏ ਦਾ ਬਾਂਡ ਪੇਸ਼ ਕਰਕੇ ਅਤੇ ਅਗਲੀ ਪੇਸ਼ੀ 6 ਜੁਲਾਈ ਨੂੰ ਨਿੱਜੀ ਰੂਪ ਨਾਲ ਹਾਜ਼ਰ ...

Read More »

ਭਾਰਤ ‘ਚ ਕ੍ਰਿਕਟ ਦਾ ਭਵਿੱਖ ਉੱਜਵਲ : ਕਪਿਲ

ਭਾਰਤ ‘ਚ ਕ੍ਰਿਕਟ ਦਾ ਭਵਿੱਖ ਉੱਜਵਲ : ਕਪਿਲ

ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਉਜੱਵਲ ਦੱਸਿਆ ਅਤੇ ਕਿਹਾ ਹੈ ਕਿ ਨੌਜਵਾਨ ਖਿਡਾਰੀ ਬਹੁਤ ਜ਼ਲਦੀ ਖੁਦ ਨੂੰ ਪਰਿਸਥਿਤੀਆਂ ਮੁਤਾਬਕ ਢਾਲਣ ‘ਚ ਸਮਰੱਥ ਹੋ ਗਏ ਹਨ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕਪਿਲ ਨੇ ...

Read More »

ਹੱਦ ‘ਚ ਰਹਿਣ ਸਮਿਥ ਅਤੇ ਕੋਹਲੀ : ਕਪਿਲ

ਹੱਦ ‘ਚ ਰਹਿਣ ਸਮਿਥ ਅਤੇ ਕੋਹਲੀ : ਕਪਿਲ

ਨਵੀਂ ਦਿੱਲੀ— ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੇ ਆਸਟਰੇਲੀਆ ਅਤੇ ਭਾਰਤ ਦੇ ਕਪਤਾਨਾਂ ਸਟੀਵਨ ਸਮਿਥ ਅਤੇ ਵਿਰਾਟ ਕੋਹਲੀ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਦਾਨ ‘ਚ ਹਮਲਾਵਰਪੁਣਾ ਦਿਖਾਉਣ ਪਰ ਆਪਣੀ ਹੱਦ ‘ਚ ਰਹਿਣ। ਭਾਰਤ ਅਤੇ ਆਸਟਰੇਲੀਆ ਦੇ ...

Read More »

ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ

ਪੁਣੇ ਟੀਮ ਦੀ ਕਪਤਾਨੀ ਤੋਂ ਹਟਾਏ ਗਏ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਈ.ਪੀ.ਐੱਲ. ਦੀ ਟੀਮ ਰਾਈਜ਼ਿੰਗ ਪੁਣੇ ਸੁਪਰਜੁਆਇੰਟਸ ਦੇ ਕਪਤਾਨ ਦੇ ਅਹੁਦੇ  ਤੋਂ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਧੋਨੀ ਦੀ ਜਗ੍ਹਾ ਹੁਣ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਨੂੰ ਟੀਮ ...

Read More »

ਵੱਡੀਆਂ ਪਾਰੀਆਂ ਲਈ ਹੀ ਖੇਡਦਾ ਹਾਂ : ਵਿਰਾਟ

ਵੱਡੀਆਂ ਪਾਰੀਆਂ ਲਈ ਹੀ ਖੇਡਦਾ ਹਾਂ : ਵਿਰਾਟ

ਹੈਦਰਾਬਾਦ—ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਵਿਰੁੱਧ ਆਪਣੇ ਰਿਕਾਰਡ ਦੋਹਰੇ ਸੈਂਕੜੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਸ ਦੇ ਕਪਤਾਨੀ ਸੰਭਾਲਣ ਤੋਂ ਬਾਅਦ ਤੋਂ ਹੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਵਧਿਆ ਹੈ, ਜਿਸ ਨਾਲ ਉਹ ਜ਼ਿਆਦਾ ਬਿਹਤਰ ਖੇਡਣ ਦੀ ਕੋਸ਼ਿਸ਼ ਕਰਦਾ ...

Read More »

ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਨਵੀਂ ਦਿੱਲੀ—ਆਈ.ਪੀ.ਐੱਲ. 2017 ਲਈ ਖਿਡਾਰੀਆਂ ਦੀ ਨੀਲਾਮੀ 20 ਫਰਵਰੀ ਨੂੰ ਬੈਂਗਲੁਰੂ ‘ਚ ਹੋਵੇਗੀ, ਜਿੱਥੇ 28 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 76 ਖਿਡਾਰੀਆਂ ਦੀ ਬੋਲੀ ਲੱਗੇਗੀ। ਇਸ ਨੀਲਾਮੀ ਵਾਸਤੇ ਖਿਡਾਰੀਆਂ ਦੀ ਰਜਿਸਟਰੇਸ਼ਨ 3 ਫਰਵਰੀ ਮਾਪਤ ਹੋ ਚੁੱਕੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ...

Read More »
Scroll To Top