Home / ਖੇਡਾਂ (page 2)

Category Archives: ਖੇਡਾਂ

ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਆਈ.ਪੀ.ਐੱਲ. ਲਈ ਲੱਗੇਗੀ ਖਿਡਾਰੀਆਂ ਦੀ ਬੋਲੀ

ਨਵੀਂ ਦਿੱਲੀ—ਆਈ.ਪੀ.ਐੱਲ. 2017 ਲਈ ਖਿਡਾਰੀਆਂ ਦੀ ਨੀਲਾਮੀ 20 ਫਰਵਰੀ ਨੂੰ ਬੈਂਗਲੁਰੂ ‘ਚ ਹੋਵੇਗੀ, ਜਿੱਥੇ 28 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 76 ਖਿਡਾਰੀਆਂ ਦੀ ਬੋਲੀ ਲੱਗੇਗੀ। ਇਸ ਨੀਲਾਮੀ ਵਾਸਤੇ ਖਿਡਾਰੀਆਂ ਦੀ ਰਜਿਸਟਰੇਸ਼ਨ 3 ਫਰਵਰੀ ਮਾਪਤ ਹੋ ਚੁੱਕੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ...

Read More »

ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ : ਸਚਿਨ ਤੇਂਦੁਲਕਰ

ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ : ਸਚਿਨ ਤੇਂਦੁਲਕਰ

ਕੋਲਕਾਤਾ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਭਾਰਤੀ ਟੀਮ ਵਿਸ਼ਵ ਦੀ ਸਰਵਸ਼੍ਰੇਸ਼ਠ ਫੀਲਡਿੰਗ ਟੀਮ ਹੈ। ਸਚਿਨ ਨੇ ਐਤਵਾਰ ਨੂੰ ਹੋਣ ਵਾਲੀ ‘ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਮੈਰਾਥਨ’ ਦੀ ਬੀਤੀ ਸ਼ਾਮ ਨੂੰ ਕਿਹਾ ਕਿ ਭਾਰਤੀ ...

Read More »

ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ

ਧੋਨੀ ਨੇ ਛੱਡੀ ਵਨ-ਡੇ ਤੇ ਟੀ-20 ਟੀਮ ਦੀ ਕਪਤਾਨੀ

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਸਫਲ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਉਹ ਇੰਗਲੈਂਡ ਖਿਲਾਫ਼ ਇਸੇ ਮਹੀਨੇ ਦੋਵਾਂ ਫਾਰਮੈਟਾਂ ‘ਚ ਹੋਣ ਵਾਲੀ ਸੀਰੀਜ਼ ‘ਚ ਖਿਡਾਰੀ ਦੇ ...

Read More »

ਭਾਰਤ 15 ਸਾਲ ਬਾਅਦ ਬਣਿਆ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ

ਭਾਰਤ 15 ਸਾਲ ਬਾਅਦ ਬਣਿਆ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ

ਲਖਨਊ — ਭਾਰਤੀ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਅਰਸੇ ਬਾਅਦ ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਭਾਰਤ ਨੇ ਪਹਿਲੀ ਵਾਰ 2001 ‘ਚ ਅਰਜਨਟੀਨਾ ...

Read More »

ਕਪਤਾਨ ਧੋਨੀ ਨੇ ਕੀਤੀ ਟੀਮ ਦੀ ਸ਼ਲਾਘਾ

ਕਪਤਾਨ ਧੋਨੀ ਨੇ ਕੀਤੀ ਟੀਮ ਦੀ ਸ਼ਲਾਘਾ

ਨਵੀਂ ਦਿੱਲੀ— ਭਾਰਤ ਨੇ ਨਿਊਜ਼ੀਲੈਂਡ ਵਿਚਾਲੇ ਵਿਸ਼ਾਖਾਪਟਨਮ ਦੇ ਸਟੇਡੀਅਮ ‘ਚ ਖੇਡੇ ਗਏ ਵਨਡੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਮੈਚ ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਦੇ ਵੱਡੇ ਫਾਸਲੇ ਨਾਲ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਿਆ। ਸੀਰੀਜ਼ ਜਿੱਤਣ ...

Read More »

ਟੀਮ ਇੰਡੀਆ ਦੁਨੀਆ ‘ਚ ਸਰਵਸ੍ਰੇਸ਼ਠ ਫੀਲਡਿੰਗ ਟੀਮ : ਸਚਿਨ

ਟੀਮ ਇੰਡੀਆ ਦੁਨੀਆ ‘ਚ ਸਰਵਸ੍ਰੇਸ਼ਠ ਫੀਲਡਿੰਗ ਟੀਮ : ਸਚਿਨ

ਨਵੀਂ ਦਿੱਲੀ— ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਇਥੇ ਕਿਹਾ ਕਿ ਮੌਜੂਦਾ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੁਨੀਆ ਦੀ ਸਰਵਸ੍ਰੇਸ਼ਠ ਫੀਲਡਿੰਗ ਟੀਮ ਹੈ ਤੇ ਆਧੁਨਿਕ ਸਹੂਲਤਾਂ ਮਿਲਣ ਕਾਰਨ ਟੀਮ ਇੰਡੀਆ ਦੇ ਫੀਲਡਿੰਗ ਪੱਧਰ ‘ਚ ਜ਼ਬਰਦਸਤ ਸੁਧਾਰ ਆਇਆ ਹੈ। ਸਚਿਨ ...

Read More »

ਅਫਰੀਦੀ ਨੂੰ ਵਿਦਾਈ ਦੇਵੇਗਾ ਪੀ. ਸੀ. ਬੀ.

ਅਫਰੀਦੀ ਨੂੰ ਵਿਦਾਈ ਦੇਵੇਗਾ ਪੀ. ਸੀ. ਬੀ.

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵੈਸਟ ਇੰਡੀਜ਼ ਵਿਰੁੱਧ ਹੋਣ ਵਾਲੇ ਤਿੰਨ ਮੈਚਾਂ ਦੀ ਟਵੰਟੀ-20 ਸੀਰੀਜ਼ ਤੋਂ ਬਾਹਰ ਕੱਢੇ ਗਏ ਸ਼ਾਹਿਦ ਅਫਰੀਦੀ ਨੂੰ ਸੀਰੀਜ਼ ਦੌਰਾਨ ਵਿਦਾਈ ਦੇਵੇਗਾ। ਪੀ. ਸੀ. ਬੀ. ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਫਰੀਦੀ ...

Read More »

ਆਈ. ਸੀ. ਸੀ. ਦੇ ਇਸ ਫੈਸਲੇ ਤੋਂ ਨਰਾਜ਼ ਹੋਇਆ ਬੀ. ਸੀ. ਸੀ. ਆਈ.

ਆਈ. ਸੀ. ਸੀ. ਦੇ ਇਸ ਫੈਸਲੇ ਤੋਂ ਨਰਾਜ਼ ਹੋਇਆ ਬੀ. ਸੀ. ਸੀ. ਆਈ.

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਗਲੇ ਸਾਲ ਇੰਗਲੈਂਡ ‘ਚ ਇੱਕ ਤੋਂ 18 ਜੂਨ ਤੱਕ ਚੈਂਪੀਅਨਜ਼ ਟਰਾਫੀ ਲਈ ਆਯੋਜਨ ਲਾਗਤ ਦੇ ਤੌਰ ‘ਤੇ ਲਗਭਗ 13 ਕਰੋੜ 50 ਲੱਖ ਡਾਲਰ ਵੰਡਣ ‘ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ...

Read More »

ਕ੍ਰਿਕਟ ‘ਚ ਹੁਣ ਕੋਈ ਵੀ ਸਕੋਰ ਸੁਰੱਖਿਅਤ ਨਹੀਂ : ਯੁਵਰਾਜ

ਕ੍ਰਿਕਟ ‘ਚ ਹੁਣ ਕੋਈ ਵੀ ਸਕੋਰ ਸੁਰੱਖਿਅਤ ਨਹੀਂ : ਯੁਵਰਾਜ

ਨਵੀਂ ਦਿੱਲੀ— ਨਾਟਿੰਘਮ ‘ਚ ਪਾਕਿਸਤਾਨ ਦੇ ਖਿਲਾਫ ਸਿਰਫ 3 ਵਿਕਟ ‘ਤੇ 444 ਦੌੜਾਂ ਦਾ ਸਕੋਰ ਖੜ੍ਹਾ ਕਰਨ ‘ਤੇ ਯੁਵਰਾਜ ਸਿੰਘ ਨੇ ਕਿਹਾ ਕਿ ਸੀਮਿਤ ਓਵਰਸ ਦੇ ਕ੍ਰਿਕਟ ‘ਚ ਹੁਣ ਕੋਈ ਵੀ ਸਕੋਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ...

Read More »

ਗਾਂਗੁਲੀ ਨੇ ਇਸ ਖਿਡਾਰੀ ਨੂੰ ਦੱਸਿਆ ਟੀਮ ਲਈ ਅਹਿਮ

ਗਾਂਗੁਲੀ ਨੇ ਇਸ ਖਿਡਾਰੀ ਨੂੰ ਦੱਸਿਆ ਟੀਮ ਲਈ ਅਹਿਮ

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਆਫ ਸਪਿਨਰ ਰਵੀਚੰਦਰਨ ਅਸ਼ਿਵਨ ਵੈਸਟ ਇੰਡੀਜ਼ ਦੌਰੇ ‘ਚ ਭਾਰਤ ਦੀ ਸਫਲਤਾ ‘ਚ ਅਹਿਮ ਭੂਮਿਕਾ ਨਿਭਾਏਗਾ, ਜੋ ਨਵੇਂ ਮੁੱਖ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ‘ਚ ਪਹਿਲੀ ਸੀਰੀਜ਼ ਹੋਵੇਗੀ। ਉਨ੍ਹਾਂ ਨੇ ਕਿਹਾ, ”ਮੈਨੂੰ ਲੱਗਦਾ ...

Read More »
Scroll To Top