Home / ਖੇਡਾਂ (page 4)

Category Archives: ਖੇਡਾਂ

ਭਾਰਤ ਨੇ ਸ਼੍ਰੀਲੰਕਾ ਨੂੰ 278 ਦੌੜਾਂ ਨਾਲ ਹਰਾਇਆ

ਭਾਰਤ ਨੇ ਸ਼੍ਰੀਲੰਕਾ ਨੂੰ 278 ਦੌੜਾਂ ਨਾਲ ਹਰਾਇਆ

ਕੋਲੰਬੋ- ਭਾਰਤ ਨੇ ਸ਼੍ਰੀਲੰਕਾ ਖਿਲਾਫ ਕੋਲੰਬੋ ‘ਚ ਦੁਜਾ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।  ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਦੀ ਇਹ ਪਹਿਲੀ ਜਿੱਤ ਹੈ। ਭਾਰਤੀ ਗੇਂਦਬਾਜ਼ਾਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਹੋÎਏ ...

Read More »

ਸ਼੍ਰੀਲੰਕਾ ਹੱਥੋਂ ਹਾਰੀ ਟੀਮ ਇੰਡੀਆ

ਸ਼੍ਰੀਲੰਕਾ ਹੱਥੋਂ ਹਾਰੀ ਟੀਮ ਇੰਡੀਆ

ਨਵੀਂ ਦਿੱਲੀ : ਟੀਮ ਇੰਡੀਆ ਨੇ ਸ਼੍ਰੀਲੰਕਾ ਟੀਮ ‘ਤੇ ਪਹਿਲੇ ਟੈਸਟ ‘ਚ ਜਿੱਤ ਦੇ ਸੁਪਨੇ ਚਕਨਾ ਚੂਰ ਹੋ ਗਏ ਹਨ। ਜਿੱਤ ਲਈ 176 ਦੌੜਾਂ ਦੀ ਜ਼ਰੂਰਤ ਦੇ ਜਵਾਬ ‘ਚ ਭਾਰਤੀ ਟੀਮ ਓਵਰ ‘ਚ 113 ਦੌੜਾਂ ‘ਤੇ ਢੇਰ ਹੋ ਗਈ। ਸ਼੍ਰੀਲੰਕਾਈ ...

Read More »

ਵਿਰਾਟ ਕੋਹਲੀ ਦੀ ਹਮਲਾਵਰਤਾ ਹੀ ਉਸਦੀ ਪਛਾਣ : ਦ੍ਰਾਵਿੜ

ਵਿਰਾਟ ਕੋਹਲੀ ਦੀ ਹਮਲਾਵਰਤਾ ਹੀ ਉਸਦੀ ਪਛਾਣ  : ਦ੍ਰਾਵਿੜ

ਚੇਨਈ,  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੀ ਹਮਲਾਵਰਤਾ ਹੀ ਉਸਦੀ ਪਛਾਣ ਹੈ ਤੇ ਇਸ ਨਾਲ ਉਸ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ। ‘ਦਿ ਵਾਲ’ ਦੇ ਨਾਂ ਨਾਲ ਮਸ਼ਹੂਰ ਦ੍ਰਾਵਿੜ ਨੇ ਕਿਹਾ, ”ਜੋ ...

Read More »

ਐਸ਼ਿਸ ਟੈਸਟ ‘ਚ ਕੰਗਾਰੂਆਂ ਦੀ ਇਤਿਹਾਸਿਕ ਜਿੱਤ

ਐਸ਼ਿਸ ਟੈਸਟ ‘ਚ ਕੰਗਾਰੂਆਂ ਦੀ ਇਤਿਹਾਸਿਕ ਜਿੱਤ

ਲਾਰਡਸ ਦੇ ਮੈਦਾਨ ਤੇ ਖੇਡੇ ਗਏ ਦੂਜੇ ਐਸ਼ਿਸ ਟੈਸਟ ‘ਚ ਆਸਟ੍ਰੇਲੀਆ ਨੇ ਇਤਿਹਾਸਿਕ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਲਾਰਡਸ ਟੈਸਟ ‘ਚ 405 ਦੌੜਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਦੌੜਾਂ ਦੇ ਅੰਤਰ ਦੇ ਹਿਸਾਬ ਨਾਲ ਇਹ ਆਸਟ੍ਰੇਲੀਆ ਦੀ 5ਵੀੰ ਸਭ ...

Read More »

ਆਈ.ਪੀ.ਐਲ. : ਚੇਨਈ ਸੁਪਰਕਿੰਗਸ ਤੇ ਰਾਜਸਥਾਨ ਰਾਇਲਸ ਨੂੰ ਵੱਡਾ ਝਟਕਾ

ਆਈ.ਪੀ.ਐਲ. : ਚੇਨਈ ਸੁਪਰਕਿੰਗਸ ਤੇ ਰਾਜਸਥਾਨ ਰਾਇਲਸ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਆਈ.ਪੀ.ਐਲ. ਫਿਕਸਿੰਗ ਮਾਮਲੇ ‘ਚ ਲੋਢਾ ਕਮੇਟੀ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲ ਟੀਮ ਨੂੰ ਵੱਡਾ ਝਟਕਾ ਦਿੱਤਾ ਹੈ। ਲੋਢਾ ਕਮੇਟੀ ਨੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਅਤੇ ...

Read More »

5ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ

5ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ

ਮੈਲਬੌਰਨ- ਆਸਟ੍ਰੇਲੀਆ ਨੇ ਅੱਜ ਆਈਸੀਸੀ ਵਿਸ਼ਵ ਕੱਪ 2015 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 1987, 1999, 2003 ਤੇ 2007 ‘ਚ ਵਿਸ਼ਵ ...

Read More »

ਹਾਰ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀਆਂ ਅੱਖਾਂ ‘ਚ ਹੰਝੂ ਆ ਗਏ

ਹਾਰ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀਆਂ ਅੱਖਾਂ ‘ਚ ਹੰਝੂ ਆ ਗਏ

ਨਵੀਂ ਦਿੱਲੀ-ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਕੈਪਟਨ ਮਹਿੰਦਰ ਸਿੰਘ ਧੋਨੀ ਦੀਆਂ ਅੱਖਾਂ ‘ਚ ਹੰਝੂ ਆ ਗਏ ਸਨ। ਉਨ੍ਹਾਂ ਦੀ ਭਿੱਜੀਆਂ ਅੱਖਾਂ ਵਾਲੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ‘ਚ ਉਨ੍ਹਾਂ ਨੂੰ ਰੋਂਦੇ ਹੋਏ ...

Read More »

ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ : ਪੋਂਟਿੰਗ

ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ : ਪੋਂਟਿੰਗ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦੀ ਮੰਨੀਏ ਤਾਂ ਵਿਰੋਧੀ ਟੀਮਾਂ ਨੂੰ ਭਾਰਤ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਟੀਮ ਬਹੁਤ ਹੀ ਖ਼ਤਰਨਾਕ ਹੈ। ਪੋਂਟਿੰਗ ਅਨੁਸਾਰ ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ, ਜਿਨ੍ਹਾਂ ਦੇ ਬਲ ‘ਤੇ ...

Read More »

ਧੋਨੀ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ

ਧੋਨੀ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ

ਐਡੀਲੇਡ, ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ‘ਚ ਮਿਲੀ ਸ਼ਾਨਦਾਰ ਜਿੱਤ ਨਾਲ ਸੁੱਖ ਦਾ ਸਾਹ ਲੈ ਰਹੇ ਹਨ ਤੇ ਉਨ੍ਹਾਂ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ।  ਧੋਨੀ ਨੇ ਮੈਚ ਤੋਂ ...

Read More »

16 ਫਰਵਰੀ ਨੂੰ ਆਈ. ਪੀ. ਐੱਲ.-8 ਦੀ ਨਿਲਾਮੀ

16 ਫਰਵਰੀ ਨੂੰ ਆਈ. ਪੀ. ਐੱਲ.-8 ਦੀ ਨਿਲਾਮੀ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 8ਵੇਂ ਸੈਸ਼ਨ ਦੇ ਖਿਡਾਰੀਆਂ ਦੀ ਨਿਲਾਮੀ ਬੰਗਲੌਰ ਵਿਚ 16 ਫਰਵਰੀ ਨੂੰ ਹੋਵੇਗੀ, ਜਿਸ ਵਿਚ ਦੁਨੀਆ ਦੇ ਕੁਝ ਚੋਟੀ ਕ੍ਰਿਕਟਰ ਹਿੱਸਾ ਲੈਣਗੇ। ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੇ ਮੈਂਬਰ ਰੰਜੀਵ ਬਿਸਵਾਲ ...

Read More »
Scroll To Top