Home / ਖੇਡਾਂ (page 5)

Category Archives: ਖੇਡਾਂ

ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ : ਪੋਂਟਿੰਗ

ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ : ਪੋਂਟਿੰਗ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦੀ ਮੰਨੀਏ ਤਾਂ ਵਿਰੋਧੀ ਟੀਮਾਂ ਨੂੰ ਭਾਰਤ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਟੀਮ ਬਹੁਤ ਹੀ ਖ਼ਤਰਨਾਕ ਹੈ। ਪੋਂਟਿੰਗ ਅਨੁਸਾਰ ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ, ਜਿਨ੍ਹਾਂ ਦੇ ਬਲ ‘ਤੇ ...

Read More »

ਧੋਨੀ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ

ਧੋਨੀ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ

ਐਡੀਲੇਡ, ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ‘ਚ ਮਿਲੀ ਸ਼ਾਨਦਾਰ ਜਿੱਤ ਨਾਲ ਸੁੱਖ ਦਾ ਸਾਹ ਲੈ ਰਹੇ ਹਨ ਤੇ ਉਨ੍ਹਾਂ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ।  ਧੋਨੀ ਨੇ ਮੈਚ ਤੋਂ ...

Read More »

16 ਫਰਵਰੀ ਨੂੰ ਆਈ. ਪੀ. ਐੱਲ.-8 ਦੀ ਨਿਲਾਮੀ

16 ਫਰਵਰੀ ਨੂੰ ਆਈ. ਪੀ. ਐੱਲ.-8 ਦੀ ਨਿਲਾਮੀ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 8ਵੇਂ ਸੈਸ਼ਨ ਦੇ ਖਿਡਾਰੀਆਂ ਦੀ ਨਿਲਾਮੀ ਬੰਗਲੌਰ ਵਿਚ 16 ਫਰਵਰੀ ਨੂੰ ਹੋਵੇਗੀ, ਜਿਸ ਵਿਚ ਦੁਨੀਆ ਦੇ ਕੁਝ ਚੋਟੀ ਕ੍ਰਿਕਟਰ ਹਿੱਸਾ ਲੈਣਗੇ। ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੇ ਮੈਂਬਰ ਰੰਜੀਵ ਬਿਸਵਾਲ ...

Read More »

ਮੇਰੇ ਵਿਰੁੱਧ ਕੋਈ ਪੁਖਤਾ ਸਬੂਤ ਨਹੀਂ : ਧੋਨੀ

ਮੇਰੇ ਵਿਰੁੱਧ ਕੋਈ ਪੁਖਤਾ ਸਬੂਤ ਨਹੀਂ : ਧੋਨੀ

ਸਿਡਨੀ – ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਹਿਲੀ ਵਾਰ ਆਈ. ਪੀ. ਐੱਲ. -6 ਵਿਚ ਹੋਏ ਭ੍ਰਿਸ਼ਟਾਚਾਰ ਮਾਮਲੇ ‘ਤੇ ਆਪਣੀ ਚੁੱਪੀ ਤੋੜਦੇ ਹੋਏ ਐਤਵਾਰ ਨੂੰ ਇਥੋ ਕਿਹਾ ਕਿ ਉਸਦੇ ਵਿਰੁੱਧ ਅਜੇ ਤਕ ਇਸ ਮਾਮਲੇ ਵਿਚ ਕੋਈ ਠੋਸ ਸਬੂਤ ਨਹੀਂ ਹੈ ...

Read More »

ਭਾਰਤ-ਆਸਟਰੇਲੀਆ ਸੀਰੀਜ਼ ‘ਚ ਬਣਿਆ ਦੌੜਾਂ ਦਾ ਵਿਸ਼ਵ ਰਿਕਾਰਡ

ਭਾਰਤ-ਆਸਟਰੇਲੀਆ ਸੀਰੀਜ਼ ‘ਚ ਬਣਿਆ ਦੌੜਾਂ ਦਾ ਵਿਸ਼ਵ ਰਿਕਾਰਡ

ਸਿਡਨੀ- ਭਾਰਤ-ਆਸਟਰੇਲੀਆ ਵਿਚਕਾਰ ਸੰਪੰਨ ਹੋਈ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ ਕੁਲ 5870 ਦੌੜਾਂ ਬਣੀਆਂ ਜੋ 4 ਜਾਂ ਉਸ ਤੋਂ ਘੱਟ ਮੈਚਾਂ ਦੀ ਸਿਰੀਜ਼ ਵਿਚ ਸਭ ਤੋਂ ਜ਼ਿਆਦਾ ਦੌੜਾਂ ਦਾ ਨਵਾਂ ਵਿਸ਼ਵ ਰਿਕਾਰਡ ਹੈ। ਇਸ ਕ੍ਰਮ ਵਿਚ ਦੂਸਰੇ ਨੰਬਰ ‘ਤੇ ਵੀ ...

Read More »

ਕ੍ਰਿਕਟ ਵਿਸ਼ਵ ਕੱਪ ਦੌਰਾਨ ਹੋਣਗੇ 49 ਮੈਚ

ਕ੍ਰਿਕਟ ਵਿਸ਼ਵ ਕੱਪ ਦੌਰਾਨ ਹੋਣਗੇ 49 ਮੈਚ

14 ਫਰਵਰੀ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਧਰਤੀ ‘ਤੇ ਹੋਣ ਜਾ ਰਹੇ 11ਵੇਂ ਕ੍ਰਿਕਟ ਵਿਸ਼ਵ ਕੱਪ ‘ਚ ਕੁੱਲ 49 ਮੈਚ ਖੇਡੇ ਜਾਣਗੇ, ਜਿਨ੍ਹਾਂ ‘ਚੋਂ 26 ਆਸਟ੍ਰੇਲੀਆ ਅਤੇ 23 ਮੈਚ ਨਿਊਜ਼ੀਲੈਂਡ ‘ਚ ਹੋਣਗੇ। ਵਿਸ਼ਵ ਕੱਪ ਦਾ ਪਹਿਲਾ ਮੈਚ 14 ਫਰਵਰੀ ਨੂੰ ...

Read More »

ਫਿਲਿਪ ਹਿਊਜੇਸ ਦੀ ਮੌਤ ਨਾਲ ਕ੍ਰਿਕਟ ਜਗਤ ਸਦਮੇ ਵਿਚ

ਫਿਲਿਪ ਹਿਊਜੇਸ ਦੀ ਮੌਤ ਨਾਲ ਕ੍ਰਿਕਟ ਜਗਤ ਸਦਮੇ ਵਿਚ

ਮੈਲਬੋਰਨ— ਆਸਟ੍ਰੇਲੀਆਈ ਕ੍ਰਿਕਟ ਦੇ ਉੱਭਰਦੇ ਸਿਤਾਰੇ ਫਿਲਿਪ ਹਿਊਜੇਸ ਦੀ ਬੇਹੱਦ ਛੋਟੀ ਉਮਰ ਵਿਚ ਹੋਈ ਮੌਤ ਨਾਲ ਕ੍ਰਿਕਟ ਜਗਤ ਸਦਮੇ ਵਿਚ ਹੈ। ਹਿਊਜੇਸ 25 ਸਾਲਾਂ ਦਾ ਸੀ ਅਤੇ ਮੰਗਲਵਾਰ ਨੂੰ ਘਰੇਲੂ ਸੀਰੀਜ਼ ਦੇ ਮੈਚ ਦੌਰਾਨ ਸਿਰ ‘ਤੇ ਗੇਂਦ ਲੱਗਣ ਦੇ ਬਾਅਦ ...

Read More »

ਮੈਂ ਕ੍ਰਿਕਟ ਨਾਲ ਪਿਆਰ ਕਰਦਾ ਹਾਂ : ਸਚਿਨ

ਮੈਂ ਕ੍ਰਿਕਟ ਨਾਲ ਪਿਆਰ ਕਰਦਾ ਹਾਂ : ਸਚਿਨ

ਲੰਡਨ,  ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਪਾਣੇ ਪ੍ਰਸ਼ੰਸਕਾਂ ਲਈ ਭਾਵੇਂ ਹੀ ਕ੍ਰਿਕਟ ਦਾ ਭਗਵਾਨ ਹੋਵੇ ਪਰ ਦੁਨੀਆ ਦੇ ਇਸ ਸਟਾਰ ਬੱਲੇਬਾਜ਼ ਦਾ ਕਹਿਣਾ ਹੈ ਕਿ ਉਹ ਇਕ ਸਾਧਾਰਨ ਇਨਸਾਨ ਹੈ।  ਸਚਿਨ ਨੇ ਇੱਥੇ ਕਿਹਾ, ”ਮੈਂ ਕ੍ਰਿਕਟ ਦਾ ਭਗਵਾਨ ਨਹੀਂ ...

Read More »

ਹੁਣ ਸ਼ਾਇਦ ਟੀਮ ਇੰਡੀਆ ਲਈ ਕਦੇ ਖੇਡ ਨਾ ਸਕਾਂ: ਯੁਵਰਾਜ ਸਿੰਘ

ਹੁਣ ਸ਼ਾਇਦ ਟੀਮ ਇੰਡੀਆ ਲਈ ਕਦੇ ਖੇਡ ਨਾ ਸਕਾਂ: ਯੁਵਰਾਜ ਸਿੰਘ

ਨਵੀਂ ਦਿੱਲੀ—ਆਪਣੀ ਸ਼ਾਨਦਾਰ ਪਰਫਾਮੈਂਸ ਦੇ ਨਾਲ ਕ੍ਰਿਕਟ ‘ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਤੇ ਭਾਰਤ ਦੀ ਝੋਲੀ ‘ਚ ਸਾਲ 2011 ਦਾ ਵਰਲਡ ਕੱਪ ਪਾਉਣ ਵਾਲੀ ਟੀਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਦੇ ਲਈ ਹੁਣ ਟੀਮ ਵਿਚ ਵਾਪਸੀ ...

Read More »

ਸਚਿਨ ‘ਬ੍ਰੈਡਮੈਨ ਹਾਲ ਆਫ ਫੇਮ’ ‘ਚ ਸ਼ਾਮਲ

ਸਚਿਨ ‘ਬ੍ਰੈਡਮੈਨ ਹਾਲ ਆਫ ਫੇਮ’ ‘ਚ ਸ਼ਾਮਲ

ਸਿਡਨੀ – ਸਚਿਨ ਤੇਂਦੁਲਕਰ ਦੇ ਸ਼ਾਨਦਾਰ ਕਰੀਅਰ ਵਿਚ ਅੱਜ ਉਦੋਂ ਇਕ ਹੋਰ ਉਪਲੱਬਧੀ ਜੁੜ ਗਈ ਜਦੋਂ ਇਸ ਧਾਕੜ ਭਾਰਤੀ ਬੱਲੇਬਾਜ਼ ਨੂੰ ‘ਬ੍ਰੈਡਮੈਨ ਹਾਲ ਆਫ ਫੇਮ’ ਵਿਚ ਸ਼ਾਮਲ ਕਰ ਲਿਆ ਗਿਆ।  ਇਤਿਹਾਸਕ ਸਿਡਨੀ ਗਰਾਊਂਡ ‘ਤੇ ਸ਼ਾਨਦਾਰ ਡਿਨਰ ਪ੍ਰੋਗਰਾਮ ਦੌਰਾਨ ਤੇਂਦੁਲਕਰ ਦੇ ...

Read More »
Scroll To Top