Home / ਖੇਡਾਂ (page 6)

Category Archives: ਖੇਡਾਂ

ਹਾਕੀ ‘ਚ 16 ਸਾਲ ਬਾਅਦ ਭਾਰਤ ਨੇ ਜਿੱਤਿਆ ਸੋਨਾ

ਹਾਕੀ ‘ਚ 16 ਸਾਲ ਬਾਅਦ ਭਾਰਤ ਨੇ  ਜਿੱਤਿਆ ਸੋਨਾ

ਇੰਚੀਓਨ – ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਸਾਹਾਂ ਨੂੰ ਰੋਕ ਦੇਣ ਵਾਲੇ ਬੇਹੱਦ ਉਤਾਰ-ਚੜ੍ਹਾਅ ਭਰੇ ਖਿਤਾਬੀ ਮੁਕਾਬਲੇ ਵਿਚ ਵੀਰਵਾਰ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਇੰਚੀਓਨ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿੱਤ ਲਿਆ ਤੇ ਇਸਦੇ ਨਾਲ ਹੀ ...

Read More »

ਹਾਕੀ ਇੰਡੀਆ ਵੱਲੋਂ ਜਰਖੜ ਅਕੈਡਮੀ ਨੂੰ ਮਾਨਤਾ ਵਜੋਂ ਮਿਲਿਆ ਤੋਹਫ਼ਾ

ਹਾਕੀ ਇੰਡੀਆ ਵੱਲੋਂ ਜਰਖੜ ਅਕੈਡਮੀ ਨੂੰ ਮਾਨਤਾ ਵਜੋਂ ਮਿਲਿਆ ਤੋਹਫ਼ਾ

ਵੈਸੇ ਤਾਂ ਪੰਜਾਬ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਕੌਮੀ ਖੇਡ ਹਾਕੀ ਨੂੰ ਦਿਲੋਂ ਵਿਸਾਰ ਹੀ ਦਿੱਤਾ ਹੈ, ਜੇਕਰ ਅੱਜ ਪੰਜਾਬ ਵਿੱਚ ਕਿਸੇ ਖੇਡ ਦਾ ਬੋਲਬਾਲਾ ਹੈ ਉਹ ਵਧੇਰੇ ਕਬੱਡੀ ਜਾਂ ਫਿਰ ਗਲੀਆਂ ਤੇ ਖਾਲੀ ਪਈਆਂ ਥਾਵਾਂ ‘ਤੇ ਖੇਡੀ ...

Read More »

ਭਾਰਤ ਦੀ ਨੰਬਰ ਵਨ ਰੈਂਕਿੰਗ ਬਰਕਰਾਰ

ਭਾਰਤ ਦੀ ਨੰਬਰ ਵਨ ਰੈਂਕਿੰਗ ਬਰਕਰਾਰ

ਦੁਬਈ – ਭਾਰਤ ਨੇ ਇੰਗਲੈਂਡ ਤੋਂ ਪੰਜਵਾਂ ਤੇ ਆਖਰੀ ਵਨ ਡੇ ਹਾਰਨ ਦੇ ਬਾਵਜੂਦ ਵਨ ਡੇ ਰੈਂਕਿੰਗ ਵਿਚ ਆਪਣਾ ਨੰਬਰ ਇਕ ਸਥਾਨ ਕਾਇਮ ਰੱਖਿਆ। ਭਾਰਤ ਨੂੰ ਆਖਰੀ ਵਨ ਡੇ ਹਾਰਨ ਨਾਲ ਦੋ ਅੰਕਾਂ ਦਾ ਨੁਕਸਾਨ ਹੋਇਆ ਤੇ ਉਹ 115 ਅੰਕਾਂ ...

Read More »

ਸਾਨੀਆ ਨੇ ਜਿੱਤਿਆ ਗ੍ਰੈਂਡ ਸਲੈਮ ਖਿਤਾਬ

ਸਾਨੀਆ ਨੇ ਜਿੱਤਿਆ ਗ੍ਰੈਂਡ ਸਲੈਮ ਖਿਤਾਬ

ਨਿਊਯਾਰਕ – ਭਾਰਤ ਦੀ ਚੋਟੀ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬ੍ਰਾਜ਼ੀਲ ਦੇ ਬਰੂਨੋ ਸੋਰੇਸ ਨਾਲ ਅਮਰੀਕੀ ਓਪਨ ਮਿਕਸਡ ਡਬਲਜ਼ ਖਿਤਾਬ ਜਿੱਤ ਲਿਆ। ਸਾਨੀਆ ਦਾ ਇਹ ਕਰੀਅਰ ਦੀ ਤੀਜਾ ਗ੍ਰੈਂਡ ਸਲੈਮ ਮਿਕਸਡ ਡਬਲਜ਼ ਖਿਤਾਬ ਹੈ। ਸਾਨੀਆ ਤੇ ਸੋਰੇਸ ਨੇ ਅਮਰੀਕਾ ...

Read More »

ਜਰਮਨੀ ਬਣਿਆ ਵਿਸ਼ਵ ਚੈਂਪੀਅਨ

ਜਰਮਨੀ ਬਣਿਆ ਵਿਸ਼ਵ ਚੈਂਪੀਅਨ

ਰੀਓ ਡੀ ਜਨੇਰੀਓ- ਫੀਫਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਜਰਮਨੀ ਬਨਾਮ ਅਰਜਨਟੀਨਾ ਵਿਚਾਲੇ ਮੈਰਾਕਾਨਾ ਸਟੇਡੀਅਮ, ਰੀਓ ਡੀ ਜਨੇਰੀਓ, ਬ੍ਰਾਜ਼ੀਲ ‘ਚ ਖੇਡਿਆ ਗਿਆ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ 12.30 ਵਜੇ ਸ਼ੁਰੂ ਹੋਇਆ।  ਇਹ ਮੁਕਾਬਲਾ ਬਹੁਤ ਹੀ ਫਸਵਾਂ ਰਿਹਾ। ਦੋਵਾਂ ਟੀਮਾਂ ਨੇ ...

Read More »

ਟੈਸਟ ਰੈਂਕਿੰਗ ‘ਚ ਭਾਰਤ ਦੂਜੇ ਸਥਾਨ ‘ਤੇ ਬਰਕਰਾਰ

ਟੈਸਟ ਰੈਂਕਿੰਗ ‘ਚ ਭਾਰਤ ਦੂਜੇ ਸਥਾਨ ‘ਤੇ ਬਰਕਰਾਰ

ਦੁੱਬਈ- ਨਿਊਜ਼ੀਲੈਂਡ ਖਿਲਾਫ ਦੂਜਾ ਤੇ ਆਖਰੀ ਟੈਸਟ ਡ੍ਰਾ ਰਹਿਣ ਤੋਂ ਬਾਅਦ ਭਾਰਤ ਨੇ ਆਈ.ਸੀ.ਸੀ ਟੈਸਟ ਟੀਮ ਰੈਂਕਿੰਗ ‘ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਨਿਊਜ਼ੀਲੈਂਡ ਨੇ 2 ਮੈਚਾਂ ਦੀ ਲੜੀ 1-0 ਨਾਲ ਜਿੱਤੀ। ਲੜੀ ਹਾਰਨ ਤੋਂ ਬਾਅਦ ਭਾਰਤ ਦੇ ਰੇਟਿੰਗ ਅੰਕ ...

Read More »

ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣਿਆ ਧੋਨੀ

ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣਿਆ ਧੋਨੀ

ਵੇਲਿੰਗਟਨ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇ ਕ੍ਰਿਕਟ ‘ਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਸਭ ਤੋਂ ਤੇਜ਼ੀ ਨਾਲ ਇਸ ਮੁਕਾਮ ‘ਤੇ ਪਹੁੰਚਣ ਵਾਲਾ ਦੁਨੀਆ ਦਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਧੋਨੀ ਨੇ ਨਿਊਜ਼ੀਲੈਂਡ ਖਿਲਾਫ ਇੱਥੇ ...

Read More »

ਆਈ. ਪੀ. ਐੱਲ. ਤੋਂ ਬੀ. ਸੀ. ਸੀ. ਆਈ. ਦਾ ਮੁਨਾਫਾ ਦੁੱਗਣਾ ਹੋਇਆ

ਆਈ. ਪੀ. ਐੱਲ. ਤੋਂ ਬੀ. ਸੀ. ਸੀ. ਆਈ. ਦਾ ਮੁਨਾਫਾ ਦੁੱਗਣਾ ਹੋਇਆ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੂੰ ਲੁਭਾਉਣੀ ਇੰਡੀਅਨ ਪ੍ਰੀਮੀਅਰ ਲੀਗ ਦੇ 2013 ਵਿਚ ਹੋਏ ਛੇਵੇਂ ਸੈਸ਼ਨ ਤੋਂ 2012 ਵਿਚ ਹੋਏ ਪੰਜਵੇਂ ਸੈਸ਼ਨ ਦੀ ਤੁਲਨਾ ਵਿਚ ਲਗਭਗ ਦੁੱਗਣਾ ਮੁਨਾਫਾ ਹੋਇਆ। ਬੀ. ਸੀ. ਸੀ. ਆਈ. ਦੀ ਵਿੱਤੀ ਕਮੇਟੀ ਨੇ ਅੱਜ ਚੇਨਈ ...

Read More »

‘ਸਾਰੇ ਜਾਣਦੇ ਹਨ ਮਿਲਖਾ ਸਿੰਘ ਪਦਮਸ਼੍ਰੀ ਤੋਂ ਵੱਧ ਦਾ ਹੈ ਹੱਕਦਾਰ’

‘ਸਾਰੇ ਜਾਣਦੇ ਹਨ ਮਿਲਖਾ ਸਿੰਘ ਪਦਮਸ਼੍ਰੀ ਤੋਂ ਵੱਧ ਦਾ ਹੈ ਹੱਕਦਾਰ’

ਉ¤ਘੇ ਦੌੜਾਕ ਮਿਲਖਾ ਸਿੰਘ ਨੇ ਕਿਹਾ ਕਿ ਉਹ ਐਵਾਰਡ ਪਿੱਛੇ ਨਹੀਂ ਭੱਜਦੇ ਅਤੇ ਕਾਮਨਵੈਲਥ ਖੇਡਾਂ ’ਚ ਗੋਲਡ ਮੈਡਲ ਜਿੱਤਣ ਮਗਰੋਂ 1958 ’ਚ ਸਰਕਾਰ ਕੋਲੋਂ ਮਿਲੇ ਪਦਮਸ਼੍ਰੀ ਤੋਂ ਉਹ ਖੁਸ਼ ਹਨ। ਮਿਲਖਾ ਨੇ ਇਥੇ ਕਿਹਾ ‘ਮੈਂ ਪੁਰਸਕਾਰਾਂ ਪਿੱਛੇ ਨਹੀਂ ਭੱਜਦਾ। ਸਾਰਿਆਂ ...

Read More »

ਨਿਊਜ਼ੀਲੈਂਡ ਦੀ ਭਾਰਤ ਤੇ 3-1 ਨਾਲ ਜਿੱਤ

ਨਿਊਜ਼ੀਲੈਂਡ ਦੀ ਭਾਰਤ ਤੇ 3-1 ਨਾਲ ਜਿੱਤ

ਫ਼ਿੰਨਲੈਂਡ-ਹੀਰੋ ਹਾਕੀ ਵਿਸ਼ਵ ਲੀਗ ਫ਼ਾਈਨਲ ਦੇ ਦੂਸਰੇ ਦਿਨ ਦੇ ਆਖਰੀ ਲੀਗ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 3-1 ਨਾਲ ਹਰਾਕੇ ਆਪਣੀ ਪਹਿਲੀ ਜਿੱਤ ਦਰਜ਼ ਕੀਤੀ। ਜਰਮਨੀ ਤੋਂ ਪਹਿਲੇ ਮੈਚ ਵਿੱਚ 6-1 ਨਾਲ ਹਾਰ ਜਾਣ ਤੋਂ ਬਾਅਦ ਨਿਊਜ਼ੀਲੈਂਡ ਨੇ ਅੱਜ ਵਧੀਆ ...

Read More »
Scroll To Top