Home / ਫਿਲਮੀ

Category Archives: ਫਿਲਮੀ

ਸਲਮਾਨ ਖਿਲਾਫ FIR ਦਰਜ

ਸਲਮਾਨ ਖਿਲਾਫ FIR ਦਰਜ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਹੇਠ ਬਣੀ ਫਿਲਮ ‘ਲਵਯਾਤਰੀ’ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਵਿਵਾਦਾਂ ਨੂੰ ਦੇਖਦੇ ਹੋਏ ਫਿਲਮ ਦੇ ਨਾਂ ‘ਚ ਬਦਲਾਅ ਕੀਤਾ ਗਿਆ ਪਰ ਅਜੇ ਵੀ ਸਲਮਾਨ ਦੀਆਂ ਮੁਸ਼ਕਲਾਂ ਘੱਟ ...

Read More »

ਸਲਮਾਨ ਸਮੇਤ ‘ਸੁਲਤਾਨ’ ਦੀ ਟੀਮ ‘ਤੇ ਮੁਕੱਦਮਾ

ਸਲਮਾਨ ਸਮੇਤ ‘ਸੁਲਤਾਨ’ ਦੀ ਟੀਮ ‘ਤੇ ਮੁਕੱਦਮਾ

ਮੁਜ਼ੱਫਰਪੁਰ— ਬਿਹਾਰ ਵਿਚ ਮੁਜ਼ੱਫਰਪੁਰ ਜ਼ਿਲੇ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਬਹੁ-ਚਰਚਿਤ ਫਿਲਮ ‘ਸੁਲਤਾਨ’ ਦੀ ਰਿਐਲਿਟੀ ਨੂੰ ਲੈ ਕੇ ਅਭਿਨੇਤਾ ਸਲਮਾਨ ਖਾਨ, ਅਭਿਨੇਤਰੀ ਅਨੁਸ਼ਕਾ ਸ਼ਰਮਾ, ਨਿਰਦੇਸ਼ਕ ਅਲੀ ਅੱਬਾਸ ਅਤੇ ਨਿਰਮਾਤਾ ਯਸ਼ਰਾਜ ਫਿਲਮਜ਼ ਵਿਚ ਸ਼ਿਕਾਇਤੀ ਮੁਕੱਦਮਾ ਦਾਇਰ ਕੀਤਾ ਗਿਆ ਹੈ। ...

Read More »

ਆਮਿਰ ਖਾਨ ਵਲੋਂ ਪਾਣੀ ਫਾਊਂਡੇਸ਼ਨ ਲਾਂਚ

ਆਮਿਰ ਖਾਨ ਵਲੋਂ ਪਾਣੀ ਫਾਊਂਡੇਸ਼ਨ ਲਾਂਚ

ਨਵੀਂ ਦਿੱਲੀ : ਭਾਰਤ ‘ਚ ਪਿਛਲੇ 20 ਸਾਲਾਂ ‘ਚ 3 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਸਾਡੇ ਲਈ ਇਹ ਅੰਕੜਾ ਬੇਹੱਦ ਸ਼ਰਮਨਾਕ ਹੈ।  ਇਸੇ ਸੰਕਟ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਐਕਟਰ ਆਮਿਰ ਖਾਨ ...

Read More »

ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ

ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ

ਨਵੀਂ ਦਿੱਲੀ, (ਯੂ. ਐੱਨ. ਆਈ.)- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਸੁਪਰੀਮ ਕੋਰਟ ਨੂੰ  ਦੱਸਿਆ ਕਿ 2002 ਦੇ ਹਿੱਟ ਐਂਡ ਰਨ ਮਾਮਲੇ ਵਿਚ ਉਸ ਨੂੰ ਪੁਲਸ ਨੇ ਗਲਤ ਢੰਗ ਨਾਲ ਫਸਾਇਆ ਹੈ। ‘ਦਬੰਗ’ ਖਾਨ ਨੇ ਅਦਾਲਤ ਸਾਹਮਣੇ ਦਾਖਲ ਆਪਣੇ ਜਵਾਬ ਵਿਚ ...

Read More »

ਸਭ ਤੋਂ ਵੱਧ ਟੈਕਸ ਦੇਣ ਵਾਲੇ ਐਕਟਰ ਬਣੇ ਸਲਮਾਨ ਖਾਨ

ਸਭ ਤੋਂ ਵੱਧ ਟੈਕਸ ਦੇਣ ਵਾਲੇ ਐਕਟਰ ਬਣੇ ਸਲਮਾਨ ਖਾਨ

ਨਵੀਂ ਦਿੱਲੀ  (ਇੰਟ.)- ਸਲਮਾਨ ਨੇ ਸਾਲ 2015 ‘ਚ ਐਡਵਾਂਸ ਟੈਕਸ ਭਰਨ ‘ਚ ਅਕਸ਼ੈ ਕੁਮਾਰ ਨੂੰ ਪਿੱਛੇ ਛੱਡ ਦਿੱਤਾ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਸਲਮਾਨ ਨੇ ਇਸ ਸਾਲ 20 ਕਰੋੜ ਰੁਪਏ ਐਡਵਾਂਸ ਟੈਕਸ ਦੇ ਰੂਪ ‘ਚ ਦਿੱਤੇ ਹਨ, ਜਦਕਿ ਅਕਸ਼ੈ ਨੇ ...

Read More »

ਅਕਸ਼ੈ ਕੁਮਾਰ ਕਿਸਾਨਾਂ ਦੀ ਮਦਦ ਲਈ ਆਏ ਅੱਗੇ

ਅਕਸ਼ੈ ਕੁਮਾਰ ਕਿਸਾਨਾਂ ਦੀ ਮਦਦ ਲਈ ਆਏ ਅੱਗੇ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਖਿਡਾਰੀ ਅਕਸ਼ੈ ਕੁਮਾਰ ਨੇ ਮਰਾਠਵਾੜਾ ਦੇ ਕਿਸਾਨਾਂ ਨੂੰ 6 ਮਹੀਨਿਆਂ ‘ਚ 90 ਲੱਖ ਦੀ ਮਦਦ ਕਰਨ ਦਾ ਮਨ ਬਣਾਇਆ ਹੈ। ਮਹਾਰਾਸ਼ਟਰ ‘ਚ ਸੁੱਕੇ ਨਾਲ ਲੜ ਰਹੇ ਕਿਸਾਨਾਂ ਦੀ ਮਦਦ ਦੇ ਲਈ ਨਾਨਾ ਪਾਟੇਕਰ ਨੇ ‘ਨਾਮ’ ਫਾਊਂਡੇਸ਼ਨ ...

Read More »

ਪਿੰਡ ਗੁੱਜਰਵਾਲ ਵਿਖੇ ਸੁਪਰ ਸਟਾਰ ਆਮਿਰ ਖਾਨ ਕਰਨਗੇ ਫਿਲਮ ” ਦੰਗਲ” ਦੀ ਸੂਟਿੰਗ

ਪਿੰਡ ਗੁੱਜਰਵਾਲ ਵਿਖੇ ਸੁਪਰ ਸਟਾਰ ਆਮਿਰ ਖਾਨ ਕਰਨਗੇ ਫਿਲਮ ” ਦੰਗਲ” ਦੀ ਸੂਟਿੰਗ

ਦਲਜੀਤ ਰੰਧਾਵਾ, ਜੋਧਾਂ- ਗਰੇਵਾਲਾਂ ਦੀ ਰਾਜਧਾਨੀ ਇਤਿਹਾਸਿਕ ਪਿੰਡ ਗੁੱਜਰਵਾਲ ਨੇ ਜਿੱਥੇ ਵੱਖ-ਵੱਖ ਮਹਾਨ ਸ਼ਖਸੀਅਤਾਂ ਨੂੰ ਜਨਮ ਦੇ ਕੇ ਪ੍ਰਸਿੱਧੀ ਖੱਟੀ ਹੈ ਇਸ ਪਿੰਡ ਨੂੰ ਛੇਵੇਂ ਗੁਰੂ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਹੋਰ ਵੀ ਅਨੇਕਾਂ ਸ਼ਖਸੀਅਤਾਂ ਜੋ ਵੱਖ-ਵੱਖ ...

Read More »

ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ

ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਅਤੇ ਕੋਲਕਾਤਾ ਨਾਈਟਰਾਈਡਰਸ ਦੇ ਕੋ-ਓਨਰ ਸ਼ਾਹਰੁਖ ਖਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਸਲ ‘ਚ ਸ਼ਾਹਰੁਖ ਖਾਨ ‘ਤੇ ਲੱਗਾ ਵਾਨਖੇੜੇ ਸਟੇਡੀਅਮ ਬੈਨ ਹੱਟ ਗਿਆ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ) ਦੀ ਮੀਟਿੰਗ ਦਾ ਫੈਸਲਾ ਆ ਗਿਆ ...

Read More »

ਸਲਮਾਨ ‘ਬਜਰੰਗੀ ਭਾਈਜਾਨ’ ਦਾ ਲਾਭ ਕਿਸਾਨਾਂ ਨੂੰ ਦਾਨ ਕਰਨਗੇ

ਸਲਮਾਨ ‘ਬਜਰੰਗੀ ਭਾਈਜਾਨ’ ਦਾ ਲਾਭ ਕਿਸਾਨਾਂ ਨੂੰ ਦਾਨ ਕਰਨਗੇ

ਮੁੰਬਈ- ਸਲਮਾਨ ਖਾਨ ਦੀ ਈਦ ‘ਤੇ ਰਿਲੀਜ਼ ਫਿਲਮ ਬਜਰੰਗੀ ਭਾਈਜਾਨ ਬਾਕਸ ਆਫਿਸ ‘ਤੇ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਪੰਜ ਦਿਨਾਂ ਵਿਚ ਹ ਫਿਲਮ ਨੇ ਭਾਰਤੀ ਬਾਜ਼ਾਰ ‘ਚ 151.05 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਉਥੇ ਆਪਣੀ ਦਰਿਆਦਿਲੀ ਲਈ ...

Read More »

ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦਾ ਮੇਲ ‘ਮਿੱਤਰਾਂ ਦੇ ਬੂਟ’

ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦਾ ਮੇਲ ‘ਮਿੱਤਰਾਂ ਦੇ ਬੂਟ’

ਚੰਡੀਗੜ੍ਹ ੧੧ ਅਕਤੂਬਰ। ਪੰਜਾਬੀ ਮਿਊਜ਼ਿਕ ‘ਚ ਹੁਣ ਤੱਕ ਦੀ ਇਸਨੂੰ ਸਭ ਤੋਂ ਵੱਡੀ  ਕੌਲੈਬਰੇਸ਼ਨ ਕਿਹਾ ਜਾ ਸਕਦਾ ਹੈ।ਭੰਗੜਾ ਦੇ ‘ਦ ਕਰਾਊਨ ਅੱਾਫ ਪਿੰ੍ਰਸ ਜੈਜ਼ੀ ਬੀ, ਨੇ ਹੱਥ ਮਿਲਾਇਆ ਹੈ  ਹਿੱਟ ਨਿਰਮਾਤਾ ਡਾ ਜਿਊਜ਼ ਦੇ ਨਾਲ ਆਪਣੇ ਪਹਿਲੇ ਫੀਮੇਲ ਡਿਊਟ ਟਰੈਕ ...

Read More »
Scroll To Top