Home / ਪੰਜਾਬ (page 10)

Category Archives: ਪੰਜਾਬ

ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ

ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ  ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ

ਲੁਧਿਆਣਾ: ੫ ਅਗਸਤ ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੰਜਾਬੀ ਲੇਖਕ ਸਭਾ ਵਲੋਂ ਇੰਡੋਜ਼ ਪੰਜਾਬੀ ਸਭਾ ਬਰਿਸਬੇਨ (ਆਸਟ੍ਰੇਲੀਆ) ਦੇ ਸਹਿਯੋਗ ਨਾਲ ਕਰਵਾਏ “ਪੰਜਾਂ ਪਾਣੀਆਂ ਦੇ ਗੀਤ“ ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ...

Read More »

ਵਿਦਿਆਰਥੀਆਂ ‘ਚ ਕਰਵਾਏ ਗਏ ਰੱਖੜੀ ਬਣਾਉਣ ਦੇ ਮੁਕਾਬਲੇ,

ਵਿਦਿਆਰਥੀਆਂ ‘ਚ ਕਰਵਾਏ ਗਏ ਰੱਖੜੀ ਬਣਾਉਣ ਦੇ ਮੁਕਾਬਲੇ,

ਮੁਹਾਲੀ, ੦੬  ਅਗਸਤ ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦  ਵਿਖੇ ਭੈਣ ਭਰਾ ਦੇ ਸੱਚੇ-ਸੁਚੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਕੁਦਰਤ ਦੀ ਸੇਵਾ ਕਰਨ ਅਤੇ ਆਪਣੇ ਆਸ ਪਾਸ ਨੂੰ ਹਰਾ ...

Read More »

ਰੈੱਡ ਕਰਾਸ ਦੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ਵਧਾਇਆ ਜਾਵੇਗਾ-ਡੀ. ਸੀ

ਰੈੱਡ ਕਰਾਸ ਦੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ਵਧਾਇਆ ਜਾਵੇਗਾ-ਡੀ. ਸੀ

ਕਪੂਰਥਲਾ, 6 ਅਗਸਤ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ਮੁਢਲੀ ਸਹਾਇਤਾ (ਫਸਟ ਏਡ) ਦੀਆਂ ਆਧੁਨਿਕ ਵਿਧੀਆਂ ਤੋਂ ਜਾਣੂ ਕਰਵਾਉਣ ਲਈ ਰੈੱਡ ਕਰਾਸ ਸੁਸਾਇਟੀ ਵਲੋਂ  ਸ਼ੁਰੂ ਕੀਤੀ ਫਸਟ ਏਡ ਮੁਹਿੰਮ ਦਾ ਦਾਇਰਾ ਹੋਰ ...

Read More »

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦੀ ਅਚਨਚੇਤ ਚੈਕਿੰਗ

ਕਪੂਰਥਲਾ, 6 ਅਗਸਤ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਬਲਾਕ ਕਪੂਰਥਲਾ ਵੱਲੋਂ ਚੱਲ ਰਹੇ ਮਨਰੇਗਾ ਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ•ਾਂ ਕਪੂਰਥਲਾ ਤੋਂ ਜਲੰਧਰ ਰੋਡ ‘ਤੇ ਸੜਕ ਦੇ ਦੋਵਾਂ ਪਾਸਿਆਂ ਤੋਂ ਸਫ਼ਾਈ ...

Read More »

ਗਾਇਕ ਜਸ ਸਿੱਧੂ ਦਾ ਪਰਵਾਰਕ ਗੀਤ ਸਰੋਤਿਆਂ ਦੀ ਕਚਿਹਰੀ ‘ਚ ਜਲਦ

ਗਾਇਕ ਜਸ ਸਿੱਧੂ ਦਾ ਪਰਵਾਰਕ ਗੀਤ ਸਰੋਤਿਆਂ ਦੀ ਕਚਿਹਰੀ ‘ਚ ਜਲਦ

ਜੋਧਾਂ / ਸਰਾਭਾ 7 ਅਗਸਤ ( ਦਲਜੀਤ ਸਿੰਘ ਰੰਧਾਵਾ ) ਪੰਜਾਬੀ ਲੋਕ ਗਾਇਕ ਜੱਸ ਸਿੱਧੂ ਉਹ ਹੀਰਾ ਫ਼ਨਕਾਰ ਜਿਸਨੇ ਆਪਣੀ ਆਪਣੀ ਮਿੱਠੀ ਸੁਰੀਲੀ ਅਤੇ ਦਮਦਾਰ ਅਵਾਜ਼ ਨਾਲ ਹਰ ਇਕ ਸੰਗੀਤ ਪ੍ਰੇਮੀ ਦੇ ਦਿਲ ਅੰਦਰ ਇੱਕ ਵੱਖਰੀ ਹੀ ਜਗ•ਾ ਬਣਾ ਲਈ ...

Read More »

ਜੋਧਾਂ ਵਿਖੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕੀਤੀ ਚੋਣ 

ਜੋਧਾਂ ਵਿਖੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਕੀਤੀ ਚੋਣ 

ਜੋਧਾਂ / ਸਰਾਭਾ 7 ਅਗਸਤ ( ਦਲਜੀਤ ਸਿੰਘ ਰੰਧਾਵਾ ) ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲ•ਾ ਲੁਧਿਆਣਾ ਵਲੋਂ ਜੋਧਾਂ ਵਿਖੇ ਵਿਸੇਸ ਇਕੱਤਰਤਾ ਕੀਤੀ ਗਈ। ਜਿਸ ਵਿੱਚ 71 ਡੈਲੀਗੇਟਸ ਵਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ 17 ਮੈਬਰਾਂ ਦੀ ਸਰਬਸੰਮਤੀ ਨਾਲ ...

Read More »

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ੇ ‘ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ੇ ‘ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕਪੂਰਥਲਾ, 7 ਅਗਸਤ : ਕਪੂਰਥਲਾ ਜ਼ਿਲ•ੇ ਦੇ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਕੀਤੀ ਗਈ ਯੋਜਨਾਬੰਦੀ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਸਾਇੰਸ ਸਿਟੀ ਦੇ ਬਾਹਰ ਕਪੂਰਥਲਾ-ਜਲੰਧਰ ਰੋਡ ਤੋਂ ਕੀਤੀ। ਇਸ ...

Read More »

ਸਰਕਾਰੀ ਮਿਡਲ ਸਕੂਲ ਮੀਏਵਾਲ ਅਰਾਈਆਂ ‘ਚ ਕਰਵਾਏ ਪੇਂਟਿੰਗ ਮੁਕਾਬਲੇ

ਸਰਕਾਰੀ ਮਿਡਲ ਸਕੂਲ ਮੀਏਵਾਲ ਅਰਾਈਆਂ ‘ਚ ਕਰਵਾਏ ਪੇਂਟਿੰਗ ਮੁਕਾਬਲੇ

ਸ਼ਾਹਕੋਟ/ਮਲਸੀਆਂ, 29 ਜੁਲਾਈ (ਏ.ਐਸ ਅਰੋੜਾ) ਸਰਕਾਰੀ ਮਿਡਲ ਸਕੂਲ ਮੀਏਵਾਲ ਅਰਾਈਆਂ (ਸ਼ਾਹਕੋਟ) ਵਿਖੇ ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਸ਼ਰਮਾਂ ਦੀ ਅਗਵਾਈ ਅਤੇ ਸ਼੍ਰੀ ਨਰਿੰਦਰ ਪਾਲ ਏ.ਸੀ.ਟੀ. ਦੀ ਦੇਖ-ਰੇਖ ਹੇਠ ਵਿਦਿਆਰਥੀਆਂ ‘ਚ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਵਿਦਿਆਰਥੀਆਂ ਨੇ ਬੜੀ ...

Read More »

ਵਾਤਾਵਰਣ ਸੰਭਾਲ ਸੰਸਾਇਟੀ ਨੇ ਦੁਸਹਿਰਾ ਗਰਾਊਂਡ ‘ਚ ਲਗਾਏ ਬੂਟੇ

ਵਾਤਾਵਰਣ ਸੰਭਾਲ ਸੰਸਾਇਟੀ ਨੇ ਦੁਸਹਿਰਾ ਗਰਾਊਂਡ ‘ਚ ਲਗਾਏ ਬੂਟੇ

ਸ਼ਾਹਕੋਟ/ਮਲਸੀਆਂ, 29 ਜੁਲਾਈ (ਏ.ਐਸ. ਅਰੋੜਾ) ਵਾਤਾਵਰਣ ਸੰਭਾਲ ਸੁਸਾਇਟੀ ਸ਼ਾਹਕੋਟ ਵੱਲੋਂ ਪੰਜਾਬ ਨੂੰ ਹਰਿਆ-ਭਰਿਆ  ਬਣਾਉਣ ਦੇ ਮੰਤਵ ਨਾਲ ਇਲਾਕੇ ਅੰਦਰ ਵਿੱਦਿਅਕ ਸੰਸਥਾਵਾਂ ਤੇ ਹੋਰ ਜਨਤਕ ਥਾਵਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ । ਇਸੇ ਤਹਿਤ ਸੁਸਾਇਟੀ ਵੱਲੋਂ ਦੁਸਹਿਰਾ ਗਰਾਊਂਡ ...

Read More »

ਆਟਾ-ਦਾਲ ਸਕੀਮ ਤਹਿਤ ਸੈਦਪੁਰ ਝਿੜੀ ਵਿਖੇ ਲਾਭਪਾਤਰੀਆਂ ਨੂੰ ਵੰਡੀ ਕਣਕ

ਆਟਾ-ਦਾਲ ਸਕੀਮ ਤਹਿਤ ਸੈਦਪੁਰ ਝਿੜੀ ਵਿਖੇ ਲਾਭਪਾਤਰੀਆਂ ਨੂੰ ਵੰਡੀ ਕਣਕ

ਸ਼ਾਹਕੋਟ/ਮਲਸੀਆਂ, 29 ਜੁਲਾਈ (ਏ.ਐਸ. ਅਰੋੜਾ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਤਹਿਤ ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਸਤੀ ਕਣਕ ਵੰਡੀ ਗਈ । ਇਸ ਮੌਕੇ ਨਿਗਰਾਨ ਕਮੇਟੀ ਦੇ ਚੇਅਰਮੈਨ ਮਨਜੀਤ ...

Read More »
Scroll To Top