Home / ਪੰਜਾਬ (page 2)

Category Archives: ਪੰਜਾਬ

ਨਸ਼ਾ ਵਿਰੋਧੀ ਮੁਹਿੰਮ ਤਹਿਤ ਭੁੱਲਰ ਵਿਖੇ ਨਸ਼ਿਆ ਖਿਲਾਫ਼ ਕੱਢੀ ਜਾਗਰੂਕਤਾਂ ਰੈਲੀ

ਨਸ਼ਾ ਵਿਰੋਧੀ ਮੁਹਿੰਮ ਤਹਿਤ ਭੁੱਲਰ ਵਿਖੇ ਨਸ਼ਿਆ ਖਿਲਾਫ਼ ਕੱਢੀ ਜਾਗਰੂਕਤਾਂ ਰੈਲੀ

ਸ਼ਾਹਕੋਟ/ਮਲਸੀਆਂ, 20 ਜੁਲਾਈ (ਏ.ਐੱਸ ਅਜ਼ਾਦ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਡਾ. ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ ਸਰਕਾਰੀ ਡਿਸਪੈਂਸਰੀ ਭੁੱਲਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਤੋਂ ਨਸ਼ਿਆ ਖਿਲਾਫ਼ ਜਾਗਰੂਕਤਾਂ ਰੈਲੀ ਕੱਢੀ ਗਈ, ...

Read More »

ਮਿਸਨ ਤੰਦਰੂਸਤ ਪੰਜਾਬ ਤਹਿਤ ਭੁੱਲਰ ਸਕੂਲ ਦ ੇ ਵਿਦਿਆਰਥੀਆਂ ਨੂੰ ਵੰਡੇ ਸਨਮਾਨ ਪੱਤਰ 

ਮਿਸਨ ਤੰਦਰੂਸਤ ਪੰਜਾਬ ਤਹਿਤ ਭੁੱਲਰ ਸਕੂਲ ਦ ੇ ਵਿਦਿਆਰਥੀਆਂ ਨੂੰ ਵੰਡੇ ਸਨਮਾਨ ਪੱਤਰ 

ਬਟਾਲਾ ੧੬ (ਬਰਨਾਲ)-ਮਿਸਨ ਤੰਦਰੁਸਤ ਪੰਜਾਬ ਸਿਖਿਆ ਵਿਭਾਗ ਪੰਜਾਬ ਭਰ ਵਿਚ ਬੜੀ ਸਫਤਲਾ ਨਾਲ ਚਲਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨ ਗੁਰਦਾਸਪੁਰ ਗੁਰਲਵਲੀਨ ੰਿਸਘ ਸਿੱਧੂ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ  ਗੁਰਦਾਸਪੁਰ ਸ੍ਰੀ ਮਤੀ ਰਾਕੇਸ ਬਾਲਾ ਰਾਹੀ ਜਿਲ•ਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਸੈਣੀ ...

Read More »

ਬਿਹਤਰੀਨ ਰਿਸਰਚ ਪੇਪਰਾਂ ਲਈ ਕਾਲਜ ਮੈਨਜ਼ਮੈਂਟ ਅਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਬਿਹਤਰੀਨ ਰਿਸਰਚ ਪੇਪਰਾਂ ਲਈ ਕਾਲਜ ਮੈਨਜ਼ਮੈਂਟ ਅਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਮੋਹਾਲੀ, 20 ਜੁਲਾਈ ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਦੇ 25 ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਕਾਨਫ਼ਰੰਸ ਵਿਚ 13 ਪੇਪਰ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿਚ ਹੋਈ ਅੰਤਰ ਰਾਸ਼ਟਰੀ  ਕਾਨਫ਼ਰੰਸ ਜਰਨਲ ਆਫ਼ ਐਡਵਾਂਸ ਟਰੇਡ ਇਨ ਕੰਪਿਊਟਰ ...

Read More »

ਕੁਲਦੀਪ ਕੁਮਾਰ ਸ਼ਰਮਾ ਨੇ ਜ਼ਿਲ•ਾ ਖ਼ਜ਼ਾਨਾ ਅਫ਼ਸਰ ਵਜੋਂ ਚਾਰਜ ਸੰਭਾਲਿਆ

ਕੁਲਦੀਪ ਕੁਮਾਰ ਸ਼ਰਮਾ ਨੇ ਜ਼ਿਲ•ਾ ਖ਼ਜ਼ਾਨਾ ਅਫ਼ਸਰ ਵਜੋਂ ਚਾਰਜ ਸੰਭਾਲਿਆ

ਕਪੂਰਥਲਾ, 20 ਜੁਲਾਈ :  ਸ੍ਰੀ ਕੁਲਦੀਪ ਕੁਮਾਰ ਸ਼ਰਮਾ ਨੇ  ਬਤੌਰ ਜ਼ਿਲ•ਾ ਖ਼ਜ਼ਾਨਾ ਅਫ਼ਸਰ ਕਪੂਰਥਲਾ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ।  ਸ੍ਰੀ ਸ਼ਰਮਾ ਇਸ ਤੋਂ ਪਹਿਲਾਂ 5 ਸਾਲ ਕਾਰਜਕਾਰੀ ਜ਼ਿਲ•ਾ ਖ਼ਜ਼ਾਨਾ ਅਫ਼ਸਰ ਜਲੰਧਰ ਵਜੋਂ ਤਾਇਨਾਤ ਰਹੇ ਹਨ। ਇਸ ਮੌਕੇ ਖ਼ਜ਼ਾਨਾ ਦਫ਼ਤਰ ...

Read More »

ਕਿੰਡਰ ਪਿੱਲਰ ਆਈ ਵੀ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ ਪਾਰਟੀ ਦਾ ਮਜ਼ਾ

ਕਿੰਡਰ ਪਿੱਲਰ ਆਈ ਵੀ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ ਪਾਰਟੀ ਦਾ ਮਜ਼ਾ

ਲੁਧਿਆਣਾ, ੨੩ ਜੂਨ ਕਿੰਡਰ ਪਿੱਲਰ ਆਈ ਵੀ ਸਕੂਲ, ਬਰੇਵਾਲ ਸਕੂਲ  ਦੇ ਵਿਦਿਆਰਥੀਆਂ ਨੇ ਜੂਨ  ਦੇ ਮਹੀਨੇ ‘ਚ ਚੱਲ ਰਹੀ ਅੰਤਾਂ ਦੀ ਗਰਮੀ ਦੌਰਾਨ ਠੰਢੇ ਪਾਣੀ ‘ਚ  ਸਮਰ ਕੂਲ ਪਾਰਟੀ ਦਾ ਮਜ਼ਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਪਾਣੀ ਦੀਆਂ ...

Read More »

ਯੂਥ ਵੈਲਫੇਅਰ ਕਲੱਬ ਨੇ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ

ਯੂਥ ਵੈਲਫੇਅਰ ਕਲੱਬ ਨੇ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ

ਸ਼ਾਹਕੋਟ/ਮਲਸੀਆਂ, 21 ਜੂਨ (ਏ.ਐੱਸ. ਅਜ਼ਾਦ) ਨਹਿਰੂ ਯੂਵਾਂ ਕੇਂਦਰ ਜਲੰਧਰ ਦੇ ਜਿਲਾ ਯੂਥ ਕੋਆਰਡੀਨੇਟਰ ਸ਼੍ਰੀ ਸੈਮਸਨ ਮਹੀਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਯੂਥ ਵੈਲਫੇਅਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਅੰਤਰਰਾਸ਼ਟਰੀ ਯੋਗਾਂ ਦਿਵਸ ਨੂੰ ਸਮਰਪਿਤ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ ਗਈ, ਜਿਸ ਵਿੱਚ ਸ਼੍ਰੀ ਸਤੀਸ਼ ਰਿਹਾਨ ...

Read More »

ਸ਼ਾਹਕੋਟ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ/ਮਲਸੀਆਂ, 21 ਜੂਨ (ਏ.ਐੱਸ. ਅਜ਼ਾਦ) ਸ਼ਾਹਕੋਟ ਦੇ ਮੁਹੱਲਾ ਗੋਬਿੰਦ ਨਗਰ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਬੰਦ ਪਏ ਘਰ ਨੂੰ ਨਿਸ਼ਾਨਾਂ ਬਣਾ ਕੇ ਘਰ ਵਿੱਚ ਪਿਆ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਉਂਕਾਰ ਸਿੰਘ ਸੰਧੂ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਪਿੱਛਲੇ ...

Read More »

ਪੰਜਾਬ ਸਰਕਾਰ ਵੱਲੋਂ ਪਿੰਡ ਤੁਗਲ-ਐਤੀਆਣਾ ਪੁਲ ਦੇ ਨਿਰਮਾਣ ਨੂੰ ਹਰੀ ਝੰਡੀ

ਪੰਜਾਬ ਸਰਕਾਰ ਵੱਲੋਂ ਪਿੰਡ ਤੁਗਲ-ਐਤੀਆਣਾ ਪੁਲ ਦੇ ਨਿਰਮਾਣ ਨੂੰ ਹਰੀ ਝੰਡੀ

ਜੋਧਾਂ, ਸੁਧਾਰ,  (ਦਲਜੀਤ ਸਿੰਘ ਰੰਧਾਵਾ / ਸੁਖਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਤੁਗਲ ਤੋਂ ਪਿੰਡ ਐਤੀਆਣਾ ਜਾਣ ਵਾਲੀ ਸੜ•ਕ @ਤੇ ਪੁਲ ਬਣਾਉਣ ਨ੍ਵੂੰ ਹਰੀ ਝੰਡੀ ...

Read More »

ਉੱਤਰੀ ਭਾਰਤੀਆਂ ਨੂੰ ਮਰਚੈਂਟ ਨੇਵੀ ਜਾਣ ਲਈ ਪ੍ਰੇਰਿਤ ਕਰਨ ਲਈ ਮੈਰਾਥਨ ਦਾ ਕੀਤਾ ਰਿਹਾ ਹੈ ਆਯੋਜਨ

ਉੱਤਰੀ ਭਾਰਤੀਆਂ ਨੂੰ ਮਰਚੈਂਟ ਨੇਵੀ ਜਾਣ ਲਈ ਪ੍ਰੇਰਿਤ ਕਰਨ ਲਈ ਮੈਰਾਥਨ ਦਾ ਕੀਤਾ ਰਿਹਾ ਹੈ ਆਯੋਜਨ

ਚੰਡੀਗੜ•, 22 ਜੂਨ (     ) ਵਿਸ਼ਵ ਪੱਧਰ ਤੇ 90% ਵਪਾਰ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਅੱਜ ਵਿਸ਼ਵ ਪੱਧਰ ਤੇ ਮਰਚੈਂਟ ਨੇਵੀ ਇਕ ਬਿਹਤਰੀਨ ਪੇਸ਼ੇ ਵਜੋਂ ਸਥਾਪਿਤ ਹੋ ਚੁੱਕਾ ਹੈ। ਪਰ ਭਾਰਤੀ ਇਸ ਪੇਸ਼ੇ ਵਿਚ ਜਾਣਕਾਰੀ ਦੀ ਕਮੀ ਹੋਣ ...

Read More »

ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਪਰਖ ਕੈਂਪ

ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਪਰਖ ਕੈਂਪ

ਕਪੂਰਥਲਾ, 22 ਜੂਨ : ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਲਾਵਟ ਰਹਿਤ ਭੋਜਨ ਪਦਾਰਥਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਸਥਾਨਕ ਜਗਜੀਤ ਪਾਰਕ ...

Read More »
Scroll To Top