Home / ਪੰਜਾਬ (page 3)

Category Archives: ਪੰਜਾਬ

ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

ਕਪੂਰਥਲਾ, 11 ਨਵੰਬਰ : ਰਾਜ ਚੋਣ ਕਮਿਸ਼ਨਰ, ਪੰਜਾਬ, ਚੰਡੀਗੜ• ਵੱਲੋਂ ਜਾਰੀ ਪੱਤਰ ਅਨੁਸਾਰ ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਵਾਰਡ ਵਾਰ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਸੁਧਾਈ ਮਿਤੀ 1.1.2017 ਕੁਆਲੀਫਾਇੰਗ ...

Read More »

ਸਿਖਿਆ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਕੁੰਜੀ: ਪ੍ਰੋ. ਲਖਬੀਰ ਸਿੰਘ

ਸਿਖਿਆ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਕੁੰਜੀ: ਪ੍ਰੋ. ਲਖਬੀਰ ਸਿੰਘ

ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸਰਪ੍ਰਸਤੀ ਅਤੇ ਸਹਾਇਕ ਕਿਰਤ ਕਮਿਸ਼ਨਰ ਜਲੰਧਰ ਦੀ ਅਗਵਾਈ ਵਿਚ ਚਲਾਏ ਜਾ ਰਹੇ ਵਿਸ਼ੇਸ਼ ਸਿਖਿਆ ਕੇਂਦਰ, ਭਗਤ ਸਿੰਘ ਕਲੋਨੀ, ਜਲੰਧਰ ਵਿਖੇ ਰਾਸ਼ਟਰੀ ਸਿਖਿਆ ਦਿਵਸ ਦੇ ਸਬੰਧ ਵਿਚ ਵਿਸ਼ੇਸ਼ ...

Read More »

ਗੁਲਜ਼ਾਰ ਗਰੁੱਪ ਨੇ ਪੀ ਟੀ ਯੂ ਲੜਕੀਆਂ ਦੇ ਕ੍ਰਿਕਟ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

ਗੁਲਜ਼ਾਰ ਗਰੁੱਪ ਨੇ ਪੀ ਟੀ ਯੂ ਲੜਕੀਆਂ ਦੇ ਕ੍ਰਿਕਟ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ,ਖੰਨਾ ਲੁਧਿਆਣਾ ਵੱਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਲੜਕੀਆਂ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਪੀ ਟੀ ਯੂ ਦੇ ਕਾਲਜਾਂ ਦਰਮਿਆਨ ਕਰੜੀ ਟੱਕਰ ਹੋਈ। ਫਾਈਨਲ ਮੈਚ ਗੁਲਜ਼ਾਰ ਗਰੁੱਪ ਅਤੇ ਸ੍ਰੀ ਸੁਖਮਨੀ ਗਰੁੱਪ ਵਿਚ ਹੋਇਆਂ। ...

Read More »

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਹੋਈ ਚੋਣ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਹੋਈ ਚੋਣ

ਗੁਰਦਾਸਪੁਰ ੨੯ ਅਕਤੂਬਰ (ਬਰਨਾਲ )ਜਿਲ•ਾ ਗੁਰਦਾਸਪੁਰ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾ ਵਿਚ ਸੇਵਾ ਨਿਭਾ ਰਹੇ ਲੈਕਚਰਾਰਾਂ ਦੀ ਇਕ ਮੀਟਿੰਗ ਇੰਨਸਰਵਿਸ਼ ਟ੍ਰੇਨਿੰਗ ਸੈਟਰ ਗੁਰਦਾਸਪੁਰ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਵਿਚ ਲੈਕਚਰਾਰਾਂ ਨੇ ਹਿੱਸਾ ਲਿਆ । ...

Read More »

ਕੈਂਪ ਖਾਲਸਾ ਸੀਨੀ: ਸੰਕੈ: ਅਜੀਤਸਰ ਸਕੂਲ ਮੋਹੀ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ

ਕੈਂਪ ਖਾਲਸਾ ਸੀਨੀ: ਸੰਕੈ: ਅਜੀਤਸਰ ਸਕੂਲ ਮੋਹੀ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ

ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਸਮੇਂ ਦੀ ਮੁੱਖ ਲੋੜ : ਪ੍ਰੋ: ਬਲਜੀਤ ਕੌਰ / ਕਮਲਜੀਤ ਸਿੰਘ ਜੋਧਾਂ / ਸਰਾਭਾ 29 ਅਕਤੂਬਰ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਸਿੱਖ ਇਤਿਹਾਸ ...

Read More »

ਮੈਰਾਥਨ ਦੋੜਾਕ ਗਰੇਵਾਲ ਧਾਂਦਰਾ ਤੇ ਸਾਹਨੀ ਹੋਏ ਸਨਮਾਨਿਤ

ਮੈਰਾਥਨ ਦੋੜਾਕ ਗਰੇਵਾਲ ਧਾਂਦਰਾ ਤੇ ਸਾਹਨੀ ਹੋਏ ਸਨਮਾਨਿਤ

ਲਧਿਆਣਾ 29 ਅਕਤੂਬਰ –    — ਸ਼ਹੀਦ ਭਗਤ ਸਿੰਘ ਮੌਰਨਿੰਗ ਵਾਕਰ ਕਲੱਬ ਵੱਲੋਂ ਅਪੋਲੋ ਮੈਰਾਥਨ ਦੇ ਉਪ-ਚੈਂਪੀਅਨ ਬਣੇ ਕਮਲਪ੍ਰੀਤ ਸਿੰਘ ਗਰੇਵਾਲ ਧਾਂਦਰਾ ਨੂੰ ਅਤੇ 10 ਕਿਲੋਮੀਟਰ 55 ਮਿੰਟ ਵਿੱਚ ਪੂਰੀ  ਕਰਨ ਵਾਲੇ 10 ਸਾਲਾਂ ਗੁਨੀਤ ਸਾਹਨੀ  ਨੂੰ ਸਨਮਾਨਿਤ ਕੀਤਾ ਗਿਆ। ...

Read More »

ਲਖਬੀਰ ਸਿੰਘ ਪੰਜਾਬੀ ਵਿਭਾਗ ਡੀ ਏ ਵੀ ਕਾਲਜ ਜਲੰਧਰ ਦੇ ਮੁੱਖੀ ਬਣੇ।

ਲਖਬੀਰ ਸਿੰਘ ਪੰਜਾਬੀ ਵਿਭਾਗ ਡੀ ਏ ਵੀ ਕਾਲਜ ਜਲੰਧਰ ਦੇ ਮੁੱਖੀ ਬਣੇ।

ਪਿਛਲੇ ਦਿਨੀਂ ਡੀ ਏ ਵੀ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁੱਖੀ ਦੇ ਸੇਵਾ ਮੁਕਤ ਹੋਣ ‘ਤੇ ਲਖਬੀਰ ਸਿੰਘ ਵਿਭਾਗ ਦੇ ਮੁੱਖੀ ਦਾ ਅਹੁਦਾ ਸੰਭਾਲਿਆ।ਇਸ ਮੌਕੇ ਪ੍ਰਿੰਸੀਪਲ ਡਾ. ਐਸ ਕੇ ਅਰੋੜਾ ਨੇ ਕਿਹਾ ਕਿ ਮਾਤ-ਭਾਸ਼ਾ ਕਿਸੇ ਸਮਾਜ ਦੀ ਜਿੰਦਜਾਨ ਹੁੰਦੀ ...

Read More »

ਜ਼ਿਲ•ੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ

ਜ਼ਿਲ•ੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ

ਕਪੂਰਥਲਾ, 16 ਅਕਤੂਬਰ : ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਸਥਾਨਕ ਯੋਜਨਾ ਭਵਨ ਵਿਖੇ ਜ਼ਿਲ•ੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਵਧੀਕ ਡਿਪਟੀ ਕਮਿਸ਼ਨਰ ...

Read More »

ਗਿਆਨ ਜੋਤੀ ਵੱਲੋਂ ਵਿਦਿਆਰਥੀਆਂ ਨੂੰ ਭਾਰਤ ਵਿਚ ਨੌਕਰੀ ਦੇ ਮੌਕੇ ਅਤੇ ਉੱਜਲ ਭਵਿਖ ਦੀਆਂ ਉਡਾਣਾਂ ਨਾਲ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ

ਗਿਆਨ ਜੋਤੀ  ਵੱਲੋਂ  ਵਿਦਿਆਰਥੀਆਂ ਨੂੰ ਭਾਰਤ ਵਿਚ ਨੌਕਰੀ ਦੇ ਮੌਕੇ ਅਤੇ ਉੱਜਲ ਭਵਿਖ ਦੀਆਂ ਉਡਾਣਾਂ ਨਾਲ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ

ਮੋਹਾਲੀ, ੧੬ ਅਕਤੂਬਰ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ ੨ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਦੇਸ਼ ਵਿਚ ਨੌਕਰੀ ਅਤੇ ਤਰੱਕੀ ਦੇ ਮੌਕਿਆਂ ਨਾਲ ਜਾਣੂ ਕਰਾਉਣ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਹਰਿਆਣਾ ਦੇ ...

Read More »

ਰਾਹੋਂ ਰੋਡ ਜੰਗੀਰਪੁਰ ਵਿਖੇ ਧੰਨ ਧੰਨ ਗੁਰੂ ਰਾਮਦਾਸ ਪਾਤਿਸਾਹ ਜੀ ਦਾ ਪ੍ਰਕਾਸ ਪੁਰਬ ਮਨਾਇਆ

ਰਾਹੋਂ ਰੋਡ ਜੰਗੀਰਪੁਰ ਵਿਖੇ ਧੰਨ ਧੰਨ ਗੁਰੂ ਰਾਮਦਾਸ ਪਾਤਿਸਾਹ ਜੀ ਦਾ ਪ੍ਰਕਾਸ ਪੁਰਬ ਮਨਾਇਆ

ਲੁਧਿਆਣਾ, 16 ਅਕਤੂਬਰ ( ਪ: ਪ ) ਧੰਨ ਧੰਨ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਰਾਹੋਂ ਰੋਡ ਜੰਗੀਰਪੁਰ ਵਿਖੇ ਚੌਥੇ ਪਾਤਿਸਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥੇ ...

Read More »
Scroll To Top