Home / ਪੰਜਾਬ (page 30)

Category Archives: ਪੰਜਾਬ

ਖੂਨਦਾਨ ਕੈਂਪ ਦਾ ਆਯੋਜਨ

ਖੂਨਦਾਨ ਕੈਂਪ ਦਾ ਆਯੋਜਨ

ਯੁਵਾ ਕਰਮੀ ਸੰਸਥਾ ‘ਪਹਿਲ’ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ।ਇਸ ਮੌਕੇ ਲਗਭਗ ੪੫ ਨੌਜਵਾਨ ਲੜਕੀਆਂ ਨੇ ਸਵੈਇਛੁੱਕ ਖੂਨਦਾਨ ਕੀਤਾ।ਲਾਇਲਪੁਰ ਖਾਲਸਾ ਵਿਦਿਅਕ ਟਰਸਟ ਦੇ ਪ੍ਰਧਾਨ, ਸਰਦਾਰਨੀ ਬਲਵੀਰ ਕੌਰ ਨੇ ਕੈਂਪ ਦੀ ਪ੍ਰਧਾਨਗੀ ਕੀਤੀ ‘ਤੇ ...

Read More »

ਪੇਪਰਾਂ ਦੀ ਸਫਲਤਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਪੇਪਰਾਂ ਦੀ ਸਫਲਤਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਜੋਧਾਂ, 18 ਫਰਵਰੀ ( ਦਲਜੀਤ ਸਿੰਘ ਰੰਧਾਵਾ /  ਦੇਵ ਸਰਾਭਾ ) ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਵਿਖੇ ਸਕੂਲੀ ਵਿਦਿਆਰਥੀਆਂ , ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ...

Read More »

ਗੁਲਜ਼ਾਰ ਗਰੁੱਪ ਵਿਚ ਤਿੰਨ ਦਿਨਾਂ ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ

ਗੁਲਜ਼ਾਰ ਗਰੁੱਪ ਵਿਚ ਤਿੰਨ ਦਿਨਾਂ ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ

ਇੰਡੀਅਨ ਸਕੂਲ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵਿਚ  ਤਿੰਨ ਦਿਨਾਂ 46 ਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ ਗਈ। ਇਸ ਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼ ਦੇ ਮੰਨ ਪ੍ਰਮੰਨੇ ਵਿਗਿਆਨੀ, ਸਿੱਖਿਆਂ ਸ਼ਾਸਤਰੀ, ਆਈ ਐੱਸ ਟੀ ਈ, ਏ ਆਈ ਸੀ ...

Read More »

ਐਸ.ਐਚ.ਓ. ਸ਼ਾਹਕੋਟ ਨੇ ਪੈਦਲ ਮਾਰਚ ਕਰਕੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਕੀਤੀ ਹਦਾਇਤ

ਐਸ.ਐਚ.ਓ. ਸ਼ਾਹਕੋਟ ਨੇ ਪੈਦਲ ਮਾਰਚ ਕਰਕੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਕੀਤੀ ਹਦਾਇਤ

ਸ਼ਾਹਕੋਟ/ਮਲਸੀਆਂ, 11 ਫਰਵਰੀ (ਏਐਸ ਸਚਦੇਵਾ) ਮੇਨ ਬਜ਼ਾਰ ਸ਼ਾਹਕੋਟ ਅਤੇ ਮਲਸੀਆਂ-ਮੋਗਾ ਰੋਡ ਮੁੱਖ ਮਾਰਗ ‘ਤੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਤੇ ਵੱਖ-ਵੱਖ ਟੈਕਸੀ ਅਤੇ ਟੈਂਪੂ ਯੂਨੀਅਨਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਲੈ ਕੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਭਾਰਤ ਮਸੀਹ ਲੱਧੜ ...

Read More »

ਸ਼ਰੇਆਮ ਕਿਸਾਨਾਂ ਵੱਲੋ ਖੇਤਾਂ ਚੋ ਪਈ ਰਹਿੰਦ ਖੂਹੰਦ ਨੂੰ ਅੱਗ ਲਗਾਂ ਕਿ ਕੁਦਰਤੀ ਵਤਾਵਰਣ ਨੂੰ ਖਰਾਬ ਕੀਤਾਂ ਜਾ ਰਿਹਾ

ਸ਼ਰੇਆਮ ਕਿਸਾਨਾਂ ਵੱਲੋ ਖੇਤਾਂ ਚੋ ਪਈ ਰਹਿੰਦ ਖੂਹੰਦ ਨੂੰ ਅੱਗ ਲਗਾਂ ਕਿ ਕੁਦਰਤੀ ਵਤਾਵਰਣ ਨੂੰ ਖਰਾਬ ਕੀਤਾਂ ਜਾ ਰਿਹਾ

ਹਰਚੋਵਾਲ / ਗੁਰਦਾਸਪੁਰ ੧੧ ਫਰਵਰੀ ( ਗਗਨਦੀਪ ਸਿੰਘ ਰਿਆੜ) ਸ਼ਰੇਆਮ ਕਿਸਾਨਾਂ ਵੱਲੋ ਖੇਤਾਂ ਚੋ ਪਈ ਰਹਿੰਦ ਖੂਹੰਦ ਨੂੰ ਅੱਗ ਲਗਾਂ ਕਿ ਕੁਦਰਤੀ ਵਤਾਵਰਣ ਨੂੰ ਖਰਾਬ ਕੀਤਾਂ ਜਾ ਰਿਹਾ ਖੇਤਾਂ ਚ ਅੱਗ ਲੱਗਣ ਨਾਲ ਕਿਸਾਨਾਂ ਦੇ ਮਿੱਤਰ ਪੰਛੀ ਦੀਆਂ ਨਸ਼ਲਾਂ ਅਲੋਪ ...

Read More »

ਸੁਲਤਾਨਪੁਰ ਲੋਧੀ ਵਿਖੇ 1 ਬੈਂਚ ਗਠਿਤ ਕੀਤਾ

ਸੁਲਤਾਨਪੁਰ ਲੋਧੀ ਵਿਖੇ 1 ਬੈਂਚ ਗਠਿਤ ਕੀਤਾ

ਕਪੂਰਥਲਾ,  11 ਫਰਵਰੀ :  ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ  ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਦੀਆਂ ਅਦਾਲਤਾਂ ਵਿੱਚ ਕੀਤਾ ਗਿਆ। ਮਾਣਯੋਗ ਸ਼੍ਰੀ ਆਰ.ਐਸ. ਰਾਏ, ਜ਼ਿਲ•ਾ ਤੇ ਸੈਸ਼ਨ ਜੱਜ ਜੀਆਂ ...

Read More »

ਨੌਜਵਾਨਾਂ ਵੱਲੋਂ ਕੰਮ ਤੋਂ ਵਾਪਸ ਘਰ ਜਾ ਰਹੇ ਨੌਜਵਾਨ ਦੀ ਕੁੱਟਮਾਰ ਕਰਕੇ ਖੋਹੇ ਪੈਸੇ

ਨੌਜਵਾਨਾਂ ਵੱਲੋਂ ਕੰਮ ਤੋਂ ਵਾਪਸ ਘਰ ਜਾ ਰਹੇ ਨੌਜਵਾਨ ਦੀ ਕੁੱਟਮਾਰ ਕਰਕੇ ਖੋਹੇ ਪੈਸੇ

ਸ਼ਾਹਕੋਟ/ਮਲਸੀਆਂ, 11 ਫਰਵਰੀ (ਏਐਸ ਸਚਦੇਵਾ) ਕਸਬਾ ਮਲਸੀਆਂ ਵਿਖੇ ਕੁੱਝ ਨੌਜਵਾਨਾਂ ਵੱਲੋਂ ਕੰਮ ਤੋਂ ਵਾਪਸ ਆਪਣੇ ਘਰ ਜਾ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਸ਼ਰੇਆਮ ਗੁੰਡਾਗਰਦੀ ਕਰਦਿਆ ਉਸ ਪਾਸੋਂ ਪੈਸੇ ਖੋਹ ਲਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਚਰਨਜੀਤ ਸਿੰਘ ...

Read More »

ਆਪ ਉਮੀਦਵਾਰ ਡਾ. ਥਿੰਦ ਵੱਲੋਂ ਪੈਦਲ ਮਾਰਚ ਕਰਕੇ ਲੋਕਾਂ ਪਾਸੋਂ ਮੰਗੀਆਂ ਵੋਟਾਂ

ਆਪ ਉਮੀਦਵਾਰ ਡਾ. ਥਿੰਦ ਵੱਲੋਂ ਪੈਦਲ ਮਾਰਚ ਕਰਕੇ ਲੋਕਾਂ ਪਾਸੋਂ ਮੰਗੀਆਂ ਵੋਟਾਂ

ਸ਼ਾਹਕੋਟ/ਮਲਸੀਆਂ, 28 ਜਨਵਰੀ (ਸਚਦੇਵਾ) ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਉਮੀਦਾਵਰ ਡਾ. ਅਮਰਜੀਤ ਸਿੰਘ ਵੱਲੋਂ ਆਪਣੇ ਵੱਡੀ ਗਿਣਤੀ ‘ਚ ਸਮਰਥਕਾਂ ਨੂੰ ਨਾਲ ਲੈ ਕੇ ਕਸਬਾ ਮਲਸੀਆਂ ਵਿਖੇ ਪੈਦਲ ਮਾਰਚ ਕਰਕੇ ਵੋਟਾਂ ਮੰਗੀਆਂ ਗਈਆਂ । ਇਸ ਮੌਕੇ ਡਾ. ਥਿੰਦ ਵੱਲੋਂ ...

Read More »

ਐਸ.ਜੀ.ਪੀ.ਸੀ. ਮੈਂਬਰ ਕਲਿਆਣ ਨੇ ਜਥੇਦਾਰ ਕੋਹਾੜ ਨੇ ਹੱਕ ਮੰਗੀਆਂ ਵੋਟਾਂ

ਐਸ.ਜੀ.ਪੀ.ਸੀ. ਮੈਂਬਰ ਕਲਿਆਣ ਨੇ ਜਥੇਦਾਰ ਕੋਹਾੜ ਨੇ ਹੱਕ ਮੰਗੀਆਂ ਵੋਟਾਂ

ਸ਼ਾਹਕੋਟ/ਮਲਸੀਆਂ, 28 ਜਨਵਰੀ (ਸਚਦੇਵਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ, ਪੰਜਾਬ ਕ੍ਰਿਸ਼ਚਨ ਭਲਾਈ ਬੋਰਡ ਦੇ ਮੈਂਬਰ ਡਾ. ਵਿਲੀਅਮ ਜੌਹਨ, ਮਾ. ਗੁਲਜ਼ਾਰੀ ਲਾਲ ਮੈਂਬਰ ਮਾਰਕਿਟ ਕਮੇਟੀ ਸ਼ਾਹਕੋਟ, ਰਵਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਜਿਲ•ਾਂ ਜਲੰਧਰ, ਬਚਿੱਤਰ ਸਿੰਘ ...

Read More »

ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਤਰੱਕੀ ਲਈ ਚਲਾਏ ਅਨੇਕਾ ਪ੍ਰਾਜੈਕਟ : ਕੋਹਾੜ

ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਤਰੱਕੀ ਲਈ ਚਲਾਏ ਅਨੇਕਾ ਪ੍ਰਾਜੈਕਟ : ਕੋਹਾੜ

ਸ਼ਾਹਕੋਟ/ਮਲਸੀਆਂ, 28 ਜਨਵਰੀ (ਸਚਦੇਵਾ) ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਮੇਂ ਦੌਰਾਨ ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਸੂਬੇ ਦੀ ਤਰੱਕੀ ਲਈ ਅਨੇਕਾਂ ਹੀ ਪ੍ਰਜੈਕਟ ਚਲਾਏ, ਪਰ ਕਾਂਗਰਸ ਅਤੇ ਆਪ ਨੇ ਹਮੇਸ਼ਾਂ ਹੀ ਸੂਬੇ ਦੇ ਲੋਕਾਂ ਨਾਲ ਧੋਖਾਂ ਕੀਤਾ, ...

Read More »
Scroll To Top