Home / ਪੰਜਾਬ (page 4)

Category Archives: ਪੰਜਾਬ

ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਮੂਲੇਵਾਲ ਖਹਿਰਾ ‘ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਮੂਲੇਵਾਲ ਖਹਿਰਾ ‘ਚ ਦਸਤਾਰ ਸਿਖਲਾਈ ਕੈਂਪ ਲਗਾਇਆ

ਸ਼ਾਹਕੋਟ/ਮਲਸੀਆਂ, 11 ਅਪ੍ਰੈਲ (ਅਜ਼ਾਦ) ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਪਿੰਡ ਮੂਲੇਵਾਲ ਖਹਿਰਾ, ਸ਼ਾਹਕੋਟ ਵਿਖੇ ਗ੍ਰਾਮ ਪੰਚਾਇਤ ਮੂਲੇਵਾਲ ਖਹਿਰਾ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ-ਚੜ ਕੇ ਭਾਗ ਲਿਆ। ਇਸ ...

Read More »

ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਡਰਨ ਜੇਲ• ਦਾ ਦੌਰਾ

ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਡਰਨ ਜੇਲ• ਦਾ ਦੌਰਾ

ਕਪੂਰਥਲਾ, 11 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਐਸ. ਐਸ. ਪੀ ਸ੍ਰੀ ਸੰਦੀਪ ਸ਼ਰਮਾ ਨੇ ਅੱਜ ਮਾਡਰਨ ਜੇਲ• ਦਾ ਦੌਰਾ ਕੀਤਾ। ਇਸ ਦੌਰਾਨ ਉਨ•ਾਂ ਜਿਥੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ, ਉਥੇ ਉਨ•ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਵੀ ਜਾਇਜ਼ਾ ...

Read More »

ਸਮਾਗਮ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਹੋਈ ਮੀਟਿੰਗ

ਸਮਾਗਮ ਦੀਆਂ ਤਿਆਰੀਆਂ ਸਬੰਧੀ ਗਰੁੱਪ ਦੀ ਹੋਈ ਮੀਟਿੰਗ

ਸ਼ਾਹਕੋਟ/ਮਲਸੀਆਂ, 12 ਅਪ੍ਰੈਲ (ਅਜ਼ਾਦ) ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਦੀ ਵਿਸ਼ੇਸ਼ ਮੀਟਿੰਗ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸਾਖੀ ਦਾ ਮਹਾਂ ਜਸ਼ਨ ਮਨਾਉਣ ਸਬੰਧੀ ਸੰਸਥਾ ਦੇ ਅਹੁਦੇਦਾਰਾਂ ਅਤੇ ਮੈੰਂਬਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ...

Read More »

ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਈਜੀਐਸ/ਏਆਈਈ/ਐਸਟੀਆਰ ਅਧਿਆਪਕਾਂ ਨੇ ਸਿੱਖਿਆ ਬਚਾਓ ਮੰਚ ਨਾਲ ਮਿਲ ਕੇ ਵਜਾਇਆ ਸੰਘਰਸ਼ ਦਾ ਬਿਗਲ

ਸ਼ਾਹਕੋਟ, 24 ਮਾਰਚ (ਅਜ਼ਾਦ) ਸ਼ਹੀਦ ਕਿਰਨਜੀਤ ਕੌਰ ਈਜੀਐਸ./ਏਆਈਈ/ਐੱਸਟੀਆਰ ਯੂਨੀਅਨ ਪੰਜਾਬ ਦੀ ਮੀਟਿੰਗ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਕਿਰਨਜੀਤ ਕੌਰ ਯੂਨੀਅਨ ਦੇ ਸੂਬਾ ਆਗੂ ਗਗਨ ਅਬੋਹਰ, ਜਰਨੈਲ ਜਲੰਧਰੀ, ...

Read More »

ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਜ਼ਿਲ•ੇ ਦੀਆਂ ਬੈਂਕਾਂ ਦੀ 6611 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ਪ੍ਰਵਾਨਗੀ

ਕਪੂਰਥਲਾ, 24 ਮਾਰਚ : ਜ਼ਿਲ•ਾ ਬੈਂਕ ਸਲਾਹਕਾਰ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜ਼ਿਲ•ੇ ਦੀਆਂ ਬੈਂਕਾਂ ਦੀ ਸਾਲ 2018-19 ਲਈ 6611.38 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਨੂੰ ...

Read More »

ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਦੀ ਹੋਲੀ ਵੰਡਰ ਸਮਾਰਟ ਸਕੂਲ ਨੇ ਗਰੈਜੂਏਸ਼ਨ ਸੈਰਾਮਨੀ ਮਨਾਈ, ਛੋਟੇ ਬੱਚਿਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਾਰੀ

ਮੁਹਾਲੀ, 23 ਮਾਰਚ (  ) ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਉਨ•ਾਂ ਦੀ ਮਿਹਨਤ ਦੀ ਮਿੱਠਾ ਫਲ ਦਿੰਦਿਆਂ ਡਿਗਰੀ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਹਰੀ ਅਤੇ ਕਾਲੀ ਡਰੈੱਸ ਪਾ ਕੇ ਸਮਾਗਮ ਵਿਚ ...

Read More »

ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ

ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ

ਸ਼ਾਹਕੋਟ, 12 ਮਾਰਚ (ਅਜ਼ਾਦ) ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਮੁਹੱਲਾ ਢੇਰੀਆਂ ਸ਼ਾਹਕੋਟ ਵਿਖੇ ਗੁਰਮੀਤ ਸਿੰਘ ਬਜਾਜ, ਕੇਵਲ ਸਿੰਘ ਬੱਟੂ, ਧਰਮਪਾਲ ਸਿੰਘ ਕਰੀਰ, ਰਤਨ ਸਿੰਘ ਰੱਖੜਾ ਸਾਰੇ ਸਭਾ ਦੇ ਸਰਪਰਸਤਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੁਰਾਣੀ ...

Read More »

ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧੀ ਬੂੰਦਾਂ

ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧੀ ਬੂੰਦਾਂ

ਸ਼ਾਹਕੋਟ, 12 ਮਾਰਚ (ਅਜ਼ਾਦ) ਰਾਸ਼ਟਰੀ ਪਲਸ ਪੋਲੀਓ ਅਭਿਆਨ ਤਹਿਤ ਡਾ. ਦਵਿੰਦਰ ਕੁਮਾਰ ਸਮਰਾ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਦੀ ਅਗਵਾਈ ਹੇਠ ਬਲਾਕ ਸ਼ਾਹਕੋਟ ‘ਚ ਅੱਜ ਦੂਸਰੇ ਦਿਨ ਵੈਕਸੀਨੇਟਰ ਟੀਮਾਂ ਵੱਲੋਂ ਘਰ-ਘਰ ਜਾ ਕੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧੀ ...

Read More »

ਯੂਥ ਵੈਲਫੇਅਰ ਕਲੱਬ ਵੱਲੋਂ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ

ਯੂਥ ਵੈਲਫੇਅਰ ਕਲੱਬ ਵੱਲੋਂ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ

ਸ਼ਾਹਕੋਟ, 12 ਮਾਰਚ (ਅਜ਼ਾਦ) ਨਹਿਰੂ ਯੁਵਾ ਕੇਂਦਰ ਜਲੰਧਰ, ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ ਜ਼ਿਲ•ਾ ਯੁਵਾ ਤਾਲਮੇਲਕ ਸੈਮਸਨ ਮਸੀਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਯੂਥ ਵੈਲਫੇਅਰ ਕਲੱਬ (ਰਜਿ.) ਸ਼ਾਹਕੋਟ ਦੇ ਪ੍ਰਧਾਨ  ਰਜਤ ਉੱਪਲ ਦੀ ਅਗਵਾਈ ‘ਚ ਬਲਾਕ ਲੈਵਲ ਲੇਬਰ ...

Read More »

‘ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ’ ਤਹਿਤ ਜ਼ਿਲ•ਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

‘ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ’ ਤਹਿਤ ਜ਼ਿਲ•ਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

ਕਪੂਰਥਲਾ, 12 ਮਾਰਚ : ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ’ ਤਹਿਤ ਜ਼ਿਲ•ਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪ੍ਰਧਾਨ ...

Read More »
Scroll To Top