Home / ਪੰਜਾਬ (page 449)

Category Archives: ਪੰਜਾਬ

ਭੁਖ ਹੜਤਾਲ 57 ਦਿਨਾ ਬਾਅਦ ਸਮਾਪਤ

ਭੁਖ ਹੜਤਾਲ 57 ਦਿਨਾ ਬਾਅਦ ਸਮਾਪਤ

ਨਵੀਂ ਦਿ‘ਲੀ (ਮੀਡੀਆ ਰਿਪੋਰਟ) ਨਵੀਂ ਦਿਲੀ ਦੇ ਜੰਤਰ ਮੰਤਰ ਤੇ ਪਿਛਲੇ 57 ਦਿਨ ਤੋਂ ਭੁਖ ਹੜਤਾਲ ਤੇ ਬੈਠੇ ਇਕਬਾਲ ਸਿੰਘ ਭਟੀ ਦੀ ਭੁਖ ਹੜਤਾਲ ਆਪ ਦੇ ਐਮ.ਐਲ.ਏਜ ਸ.ਜਰਨੈਲ ਸਿੰਘ,ਜਗਦੀਪ ਸਿੰਘ,ਆਲ ਇੰਡੀਆ ਸਿ‘ਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ,ਸਤਿਕਾਰ ...

Read More »

ਜਸਵੰਤ ਜਫ਼ਰ ਦੇ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ

ਜਸਵੰਤ ਜਫ਼ਰ ਦੇ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ

ਲੁਧਿਆਣਾ – ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਅੱਜ ਇੱਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਸ. ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ ...

Read More »

ਵਰ੍ਹਦੇ ਮੀਂਹ ਵਿੱਚ ਲੋਕਾਂ ਕੀਤਾ ਕਾਹਨੂੰਵਾਨ ਰੋਡ ਜਾਮ

ਵਰ੍ਹਦੇ ਮੀਂਹ ਵਿੱਚ ਲੋਕਾਂ ਕੀਤਾ ਕਾਹਨੂੰਵਾਨ ਰੋਡ ਜਾਮ

ਬਟਾਲਾ -ਨਰਿੰਦਰ ਸਿੰਘ ਬਰਨਾਲ-ਬਟਾਲਾ ਸ਼ਹਿਰ ਦੇ ਕਾਹਨੂੰਵਾਨ ਰੋਡ ਉਪਰ ਸਥਿਤ ਰਿਹਾਇਸ਼ੀ ਕਾਲੌਨੀਆਂ ਗ੍ਰੇਟਰ ਕੈਲਾਸ਼, ਮਾਡਰਨ ਅਸਟੇਟ, ਗਰੀਨ ਲੈਂਡ ਕਾਲੌਨੀ, ਭਗਵਾਨ ਐਵੀਨਿਉ, ਯੂਨੀਕ ਐਵੀਨਿਉ ਅਤੇ ਪਿੰਡ ਝਾੜੀਆ ਵਾਲ ਦੇ ਮੱਧ ਵਿੱਚਕਾਰ ਲੱਗ ਰਹੇ ਮੋਬਾਇਲ ਟਾਵਰ ਨੂੰ ਰੋਕਣ ਲਈ ਪਿਛਲੇ ਦਸ ਦਿਨਾਂ ...

Read More »

ਮਾਈ ਭਾਗੋ ਸਕੀਮ ਤਹਿਤ 89 ਲੜਕੀਆਂ ਨੂੰ ਸਾਈਕਲਾਂ ਦੀ ਕੀਤੀ ਵੰਡ  

ਮਾਈ ਭਾਗੋ ਸਕੀਮ ਤਹਿਤ 89 ਲੜਕੀਆਂ ਨੂੰ ਸਾਈਕਲਾਂ ਦੀ ਕੀਤੀ ਵੰਡ  

ਲੁਧਿਆਣਾ,  (ਸਤਪਾਲ ਸੋਨੀ ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਕੇਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਿਆ ਸੂਬਿਆਂ ਵਿੱਚ ਸਿਖਿਆ ਦੇ ਮਿਆਰ ਨੂੰ ਉ¤ਚਾ ਚੁੱਕਣ ਲਈ ਇੱਕੋ ਜਿਹਾ ਸਲੇਬਸ ਸਾਰੇ ਦੇਸ਼ ਵਿੱਚ ਲਾਗੂ ...

Read More »

ਪੱਤੀ ਮਲਸੀਆ ਅਤ ਅਕਲਪੁਰ ‘ਚ ਕਸ਼ਯਪ ਰਾਜਪੂਤ ਸਭਾ ਦ ਯੂਨਿਟਾਂ ਦਾ ਗਠਨ

ਪੱਤੀ ਮਲਸੀਆ ਅਤ ਅਕਲਪੁਰ ‘ਚ ਕਸ਼ਯਪ ਰਾਜਪੂਤ ਸਭਾ ਦ ਯੂਨਿਟਾਂ ਦਾ ਗਠਨ

ਮਲਸੀਆ, (ਅਜ਼ਾਦ ਸਿੰਘ ਸਚਦਵਾ) ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਦੀ ਅਹਿਮ ਮੀਟਿੰਗ ਮਲਸੀਆ ਵਿਖ ਜਸਵਿੰਦਰ ਸਿੰਘ ਅਤ ਬਲਦਵ ਸਿੰਘ ਦੀ ਪ੍ਰਧਾਨਗੀ ਹਠ ਹੋਈ । ਇਸ ਮੀਟਿੰਗ ‘ਚ ਵੱਡੀ ਗਿਣਤੀ ‘ਚ ਕਸ਼ਯਪ ਭਾਈਚਾਰ ਦ ਲੋਕ ਸ਼ਾਮਲ ਹੋੲ ...

Read More »

ਜਮੀਨ ਖਾਤਰ ਵਿਦਸ਼ ਤੋਂ ਆੲ ਦਿਓਰ ਨ ਭਾਬੀ ਨਾਲ ਕੀਤੀ ਕੁੱਟਮਾਰ, ਜ਼ਖਮੀ

ਜਮੀਨ ਖਾਤਰ ਵਿਦਸ਼ ਤੋਂ ਆੲ ਦਿਓਰ ਨ ਭਾਬੀ ਨਾਲ ਕੀਤੀ ਕੁੱਟਮਾਰ, ਜ਼ਖਮੀ

ਸ਼ਾਹਕੋਟ, (ਅਜ਼ਾਦ ਸਿੰਘ ਸਚਦਵਾ) ਨਜ਼ਦੀਕੀ ਪਿੰਡ ਢੰਡੋਵਾਲ (ਸ਼ਾਹਕੋਟ) ਵਿਖ ਇੱਕ ਵਿਆਹੁਤਾ ਨੂੰ, ਉਸ ਦ ਵਿਦਸ਼ ਤੋਂ ਆੲ ਦਿਓਰ ਵੱਲੋਂ ਜ਼ਮੀਨ ਦੀ ਖਾਤਰ ਕੁੱਟਮਾਰ ਕਰਨ ਦਾ ਮਾਮਲਾ ਸਾਹਮਣ ਆਇਆ ਹੈ । ਪੀੜਤ ਔਰਤ ਬਲਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਢੰਡੋਵਾਲ (ਸ਼ਾਹਕੋਟ) ...

Read More »

ਅਜੀਤ ਸਿੰਘ ਕੁਹਾੜ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋ ਸਲਾਮੀ ਲੈਣਗੇ

ਅਜੀਤ ਸਿੰਘ ਕੁਹਾੜ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋ ਸਲਾਮੀ ਲੈਣਗੇ

ਕਪੂਰਥਲਾ- 26 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਸ੍ਰੀ ਅਜੀਤ ਸਿੰਘ ਕੁਹਾੜ, ਕੈਬਨਿਟ ਮੰਤਰੀ ਪੰਜਾਬ, ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋ ਸਲਾਮੀ ਲੈਣਗੇ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਪੂਰਥਲਾ ...

Read More »

ਵੱਖ-ਵੱਖ ਵਿਕਾਸ ਤੇ ਭਲਾਈ ਸਕੀਮਾਂ ਦਾ ਜ਼ਾਇਜਾ ਲਿਆ

ਵੱਖ-ਵੱਖ ਵਿਕਾਸ ਤੇ ਭਲਾਈ ਸਕੀਮਾਂ ਦਾ ਜ਼ਾਇਜਾ ਲਿਆ

ਕਪੂਰਥਲਾ-ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਕਪੂਰਥਲਾ ਦੀ ਮੀਟਿੰਗ ਅੱਜ ਸਥਾਨਕ ਯੋਜਨਾ ਭਵਨ ਵਿਖੇ ਸ਼੍ਰੀਮਤੀ ਸੰਤੋਸ਼ ਚੌਧਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤ ਸਰਕਾਰ-ਕਮ-ਚੇਅਰਪਰਸਨ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਡੀ. ਐਸ. ਮਾਂਗਟ ਡਿਪਟੀ ...

Read More »

ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੇ ਵਿਰੋਧ ਵਿ‘ਚ ਮਨੀਸ਼ ਤਿਵਾੜੀ ਦੀ ਕੋਠੀ ਦਾ ਘੇਰਾਓ

ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੇ ਵਿਰੋਧ ਵਿ‘ਚ ਮਨੀਸ਼ ਤਿਵਾੜੀ ਦੀ ਕੋਠੀ ਦਾ ਘੇਰਾਓ

ਲੁਧਿਆਣਾ,  ( ਸਤਪਾਲ ਸੋਨੀ ) ਕੇਂਦਰ ਸਰਕਾਰ ਵਲੋਂ ਪੰਜਾਬ ਦੇ ਨਾਲ ਲਗਦੇ ਸੂਬਿਆਂ ਵਿ‘ਚ ਵਪਾਰਕ ਅਦਾਰਿਆਂ ਨੂੰ ਆਰਥਿਕ ਪੈਕੇਜ ਵਿ‘ਚ ਵਾਧਾ ਕੀਤਾ ਗਿਆ ਜਦ ਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੂੰ ਕੇਂਦਰ ਸਰਕਾਰ ਵਲੋਂ ਕਿਸੇ ਵੀ ਕਿਸਮ ਦਾ ਆਰਥਿਕ ਪੈਕੇਜ ਨਹੀਂ ...

Read More »

ਮੁੱਖ ਮੰਤਰੀ ਲੁਧਿਆਣਾ ਵਿਖੇ ਲਹਿਰਾਉਣਗੇ ਤਿਰੰਗਾ

ਮੁੱਖ ਮੰਤਰੀ ਲੁਧਿਆਣਾ ਵਿਖੇ ਲਹਿਰਾਉਣਗੇ ਤਿਰੰਗਾ

ਲੁਧਿਆਣਾ,  (ਸਤਪਾਲ ਸੋਨੀ ) : ‘‘26 ਜਨਵਰੀ ਨੂੰ ਸਥਾਨਕ ਸਰਕਾਰੀ ਕਾਲਜ (ਲੜਕੇ) ਦੇ ਖੇਡ ਮੈਦਾਨ ’ਚ ਗਣਤੰਤਰਤਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਦੇਸ਼ ਦਾ ਕੌਮੀ ਝੰਡਾ ਤਿਰੰਗਾ ...

Read More »
Scroll To Top