Home / ਪੰਜਾਬ (page 451)

Category Archives: ਪੰਜਾਬ

ਜਰਖੜ ਅਕੈਡਮੀ ਨੇ ਜਗਤਾਰ ਹਾਕੀ ਕੱਪ ਜਿੱਤਿਆ

ਜਰਖੜ ਅਕੈਡਮੀ ਨੇ ਜਗਤਾਰ ਹਾਕੀ ਕੱਪ ਜਿੱਤਿਆ

ਲੁਧਿਆਣਾ  (ਸਤਪਾਲ ਸੋਨੀ ) : ਅੱਜ ਕੋਕਾ ਕੋਲਾ ਜਰਖੜ ਫੈਸਟੀਵਲ ਨੇ ਪੇਂਡੂ ਖੇਡਾਂ ਦੀ ਦੁਨੀਆਂ ’ਚ ਇਤਿਹਾਸ ਰੱਚ ਦਿੱਤਾ, ਜਦੋਂ ਪਾਕਿਸਤਾਨ ਪੰਜਾਬ ਅਤੇ ਅਫਗਾਨਿਸਤਾਨ ਦੀਆਂ ਹਾਕੀ ਟੀਮਾਂ ਨੇ ਪੇਂਡੂ ਖੇਡਾਂ ’ਚ ਆਪਣੇ ਖੇਡ ਹੁਨਰ ਦੀ ਕਲਾਕਾਰੀ ਨਾਲ ਹਜ਼ਾਰਾਂ ਦਰਸ਼ਕਾਂ ਦਾ ...

Read More »

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਨਿ¤ਜੀ ਅਦਾਰੇ ਫਾਰਮਿੰਗ ਸਲੂਸ਼ਨ ਨਾਲ ਇਕਰਾਰਨਾਮਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਨਿ¤ਜੀ ਅਦਾਰੇ ਫਾਰਮਿੰਗ ਸਲੂਸ਼ਨ ਨਾਲ ਇਕਰਾਰਨਾਮਾ

ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਨਿ¤ਜੀ ਅਦਾਰੇ ’ਫਾਰਮਿੰਗ ਸਲੂਸ਼ਨ’ ਪ੍ਰਾਈਵੇਟ ਲਿਮਿਟਡ ਨੇ ਪੌਲੀ ਨੈਟ ਹਾਊਸ ਦੀ ਬਣਤਰ ਅਤੇ ਉਸਦੀ ਵਿਕਰੀ ਲਈ ਅ¤ਜ ਇਕ ਇਕਰਾਰਨਾਮਾ ਕੀਤਾ । ਇਸ ਇਕਰਾਰਨਾਮੇ ਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਅਤੇ ਅਦਾਰੇ ਦੇ ਡਾਇਰੈਕਟਰ ...

Read More »

ਆਖਰ ਕਿਓ ਨਹੀਂ ਮੀਡੀਆ ਸਾਹਮਣੇ ਆਉਣ ਦਿੱਤਾ ਜਾ ਰਿਹਾ ਜਗਦੀਸ਼ ਭੋਲੇ ਨੂੰ

ਆਖਰ ਕਿਓ ਨਹੀਂ ਮੀਡੀਆ ਸਾਹਮਣੇ ਆਉਣ ਦਿੱਤਾ ਜਾ ਰਿਹਾ ਜਗਦੀਸ਼ ਭੋਲੇ ਨੂੰ

ਸ਼ਾਹਕੋਟ, 16 ਜਨਵਰੀ (ਅਜ਼ਾਦ ਸਿੰਘ ਸਚਦੇਵਾ) ਕਾਂਗਰਸ ਪਾਰਟੀ ਵੱਲੋਂ ਨਸ਼ਿਆ ਖਿਲਾਫ ਚੁੱਕਿਆ ਗਿਆ ਕਦਮ, ਉਨ੍ਹਾਂ ਸਮਾਂ ਅੱਗੇ ਵੱਧਦਾ ਰਹੇਗਾ, ਜਿਨ੍ਹਾਂ ਸਮਾਂ ਨਸ਼ਿਆ ਦੇ ਕਾਰੋਬਾਰ ‘ਚ ਸ਼ਾਮਲ ਅਕਾਲੀ ਮੰਤਰੀਆਂ ਦੀ ਸੀ.ਬੀ.ਆਈ ਜਾਂਚ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਬਰਖਾਸਤ ਨਹੀਂ ...

Read More »

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

ਲੁਧਿਆਣਾ 17 ਜਨਵਰੀ ( ਸਤਪਾਲ ਸੋਨੀ ) : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਅੱਜ ਇੱਥੇ ਸੀ.ਪੀ.ਐਮ.ਦੇ ਜਿਲ੍ਹਾ ਹੈਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

Read More »

ਅਧਿਆਪਕਾਂ,ਸਮਾਜ ਸੇਵੀ ਸੰਸਥਾਵਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਲੋੜ-ਬੀਬੀ ਧਾਲੀਵਾਲ

ਅਧਿਆਪਕਾਂ,ਸਮਾਜ ਸੇਵੀ ਸੰਸਥਾਵਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਲੋੜ-ਬੀਬੀ ਧਾਲੀਵਾਲ

ਲੁਧਿਆਣਾ, (ਸਤਪਾਲ ਸੋਨੀ ) ‘‘ਅੱਜ ਦਾ ਯੁਗ ਮੁਕਾਬਲੇ ਦਾ ਯੁਗ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਕੁੱਝ ਬਣਨ ਅਤੇ ਆਪਣੇ ਪੈਰਾਂ ਤੇ ਖੜਾ ਹੋਣ ਲਈ ਜਿੱਥੇ ਸਖ਼ਤ ਮਿਹਤਨ ਤੇ ਲਗਨ ਨਾਲ ਪੜ੍ਹਾਈ ਜਰੂਰੀ ਹੈ, ਉਥੇ ਨਕਲ ਜਿਹੇ ਕੋਹੜ ਨੂੰ ਸਮਾਜ ਵਿੱਚੋਂ ...

Read More »

ਖੇਡ ਰੋਮਾਂਚ ਅਤੇ ਸੱਭਿਆਚਾਰਕ ਸਮਾਗਮ ਰਿਹਾ ਜੋਬਨ ’ਤੇ

ਖੇਡ ਰੋਮਾਂਚ ਅਤੇ ਸੱਭਿਆਚਾਰਕ ਸਮਾਗਮ ਰਿਹਾ ਜੋਬਨ ’ਤੇ

ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ ਪੰਜਾਬ ਦੀਆਂ ਬਹੁਚਰਚਿਤ ਮਾਡਰਨ ਪੇਂਡੂ ਮਿੰਨੀ ਉ¦ਪਿਕ ਖੇਡਾਂ ਵਜੋਂ ਜਾਣਿਆ ਜਾਂਦਾ 28ਵਾਂ ਕੋਕਾ ਕੋਲਾ ਖੇਡ ਜਰਖੜ ਫੈਸਟੀਵਲ ਅੱਜ ਦੂਜੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਪੂਰੇ ਜੋਬਨ ’ਤੇ ਰਿਹਾ। ਦੂਜੇ ਦਿਨ ...

Read More »

ਪਿੰਡ ਈਸੇਵਾਲ ਦੇ ਕਿਸਾਨ ਗਰੀਬ ਸਿੰਘ ਨੇ ਚੈਂਪੀਅਨਸ਼ਿਪ ‘ਚ ਜਿੱਤੇ ਤਿੰਨ ਇਨਾਮ

ਪਿੰਡ ਈਸੇਵਾਲ ਦੇ ਕਿਸਾਨ ਗਰੀਬ ਸਿੰਘ ਨੇ ਚੈਂਪੀਅਨਸ਼ਿਪ ‘ਚ ਜਿੱਤੇ ਤਿੰਨ ਇਨਾਮ

ਸ਼ਾਹਕੋਟ/ਮਲਸੀਆ, 14 ਜਨਵਰੀ (ਅਜ਼ਾਦ ਸਿੰਘ ਸਚਦੇਵਾ) ਪੰਜਾਬ ਸਰਕਾਰ ਵੱਲੋਂ ਪਿੱਛਲੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ 6ਵੀਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ 2014 ‘ਚ ਬਲਾਕ ਸ਼ਾਹਕੋਟ ਦੇ ਪਿੰਡ ਈਸੇਵਾਲ ਦੇ ਅਗਾਹਵਧੂ ਕਿਸਾਨ ਗਰੀਬ ਸਿੰਘ ਦੇ ਪਸ਼ੂਆਂ ਨੇ ਵੱਖ-ਵੱਖ ਮੁਕਾਬਲੇ ‘ਚ ...

Read More »

ਲੜਕੀਆਂ ਪ੍ਰਤੀ ਵਿਚਾਰਧਾਰਾ ਬਦਲਣ ਦੀ ਲੋੜ : ਗਿਰਧਰ

ਲੜਕੀਆਂ ਪ੍ਰਤੀ ਵਿਚਾਰਧਾਰਾ ਬਦਲਣ ਦੀ ਲੋੜ : ਗਿਰਧਰ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ ()- ‘ਔਰਤਾਂ ਕਿਸੇ ਵੀ ਸਮਾਜ ਦੀ ਨਰੋਈ ਸਿਰਜਣਾ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਨ੍ਹਾਂ ਦੀ ਭੂਮਿਕਾ ਨੂੰ ਕਿਸੇ ਤਰ੍ਹਾਂ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੁੱਚੇ ਸਮਾਜ ਨੂੰ ਲੜਕੀਆਂ ਪ੍ਰਤੀ ਸੋਚ ਅਤੇ ...

Read More »

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਯੂਥ ਵਿੰਗ ਨੇ ਸਥਾਨਕ ਕਚਿਹਰੀ ਚੌਕ ਵਿਖੇ ਧਰਨਾ

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਯੂਥ ਵਿੰਗ ਨੇ ਸਥਾਨਕ ਕਚਿਹਰੀ ਚੌਕ ਵਿਖੇ ਧਰਨਾ

ਲੁਧਿਆਣਾ, 15 ਜਨਵਰੀ ( ਸਤਪਾਲ ਸੋਨੀ ) : ਸ਼੍ਰੋਮਣੀ ਯੂਥ ਅਕਾਲੀ ਦਲ ਦੇ ਯੂਥ ਵਿੰਗ ਨੇ ਅੱਜ ਸਥਾਨਕ ਕਚਿਹਰੀ ਚੌਕ ਵਿਖੇ ਧਰਨਾ ਦੇ ਕੇ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਤੋਂ ਮੰਗ ਕੀਤੀ ਹੈ ਕਿ ਉਹ ਸਪਸ਼ਟ ਕਰਨ ਕਿ ...

Read More »

ਅੱਤਵਾਦ ਮੌਕੇ ਬਾਜਵਾ ਦੀ ਸੰਦੇਹ ਵਾਲੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ – ਗਰਚਾ

ਅੱਤਵਾਦ ਮੌਕੇ ਬਾਜਵਾ ਦੀ ਸੰਦੇਹ ਵਾਲੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ – ਗਰਚਾ

ਲੁਧਿਆਣਾ, 15 ਜਨਵਰੀ ( ਸਤਪਾਲ ਸੋਨੀ ) : ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਮੀਰ ਦੀ ਅਵਾਜ਼ ਸੁਣਦਿਆਂ ...

Read More »
Scroll To Top