Home / ਪੰਜਾਬ (page 453)

Category Archives: ਪੰਜਾਬ

ਸ਼ਾਹਕੋਟ ਸ਼ਹਿਰ ‘ਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਮਹਿਲਾ ਸ਼ਕਤੀ ਸੰਸਥਾ ਨੇ ਕੀਤਾ ਉਪਰਾਲਾ

ਸ਼ਾਹਕੋਟ ਸ਼ਹਿਰ ‘ਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਮਹਿਲਾ ਸ਼ਕਤੀ ਸੰਸਥਾ ਨੇ ਕੀਤਾ ਉਪਰਾਲਾ

ਸ਼ਾਹਕੋਟ, 11 ਜਨਵਰੀ (ਅਜ਼ਾਦ ਸਿੰਘ ਸਚਦੇਵਾ) ਸ਼ਹਿਰ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਨੂੰ ਠੀਕ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾਂ ਰੱਖਣ ਦੇ ਮਕਸਦ ਨਾਲ ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਪਹਿਲ ਕਦਮੀ ਕਰਦਿਆ ਰਾਮਗੜ੍ਹੀਆਂ ਚੌਂਕ ਸ਼ਾਹਕੋਟ ਦੇ ਨਜ਼ਦੀਕ ਗੁਪਤਾ ਕੋਲਡ ...

Read More »

ਮਾਸਟਰ ਕੇਡਰ ਦੀ ਕਾਰ ਰੈਲੀ ਕਾਮਯਾਬ ਕਰਨ ਲਈ ਕੇਡਰ ਦਾ ਧਨਵਾਦ-ਬਲਦੇਵ ਸਿੰਘ ਬੁੱਟਰ

ਮਾਸਟਰ ਕੇਡਰ ਦੀ ਕਾਰ ਰੈਲੀ ਕਾਮਯਾਬ ਕਰਨ ਲਈ ਕੇਡਰ ਦਾ ਧਨਵਾਦ-ਬਲਦੇਵ ਸਿੰਘ ਬੁੱਟਰ

ਨਰਿੰਦਰ ਸਿੰਘ ਬਰਨਾਂਲ,ਬਟਾਲਾ,ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਇੱਕ ਰੋਸ ਮਾਰਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਤੇ ਉਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਦੀ ਅਗਵਾਈ ਚ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ 277 ...

Read More »

ਕੋਟਕਪੂਰਾ ਅਤੇ ਆਸ ਪਾਸ ਪਿੰਡਾਂ ਦੇ ਮੀਟਰ ਟੈਂਪਰ ਕਰਵਾਕੇ ਪੈਸੇ ਹੜੱਪਣ ਵਾਲਾ ਠੇਕੇਦਾਰ ਪੁਲਿਸ ਅੜਿੱਕੇ

ਕੋਟਕਪੂਰਾ – 11 ਜਨਵਰੀ (ਰੋਮੀ ਕਪੂਰ) ਪਿਛਲੇ ਦਿਨਾਂ ਤੋਂ ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਬਿਜਲੀ ਦੇ ਮੀਟਰ ਟੈਂਪਰ ਕਰਕੇ ਲੋਕਾਂ ਤੋਂ ਹਜ਼ਾਰਾਂ ਰੂਪੈ ਬਟੋਰਕੇ ਬਿਜਲੀ ਬੋਰਡ ਦੇ ਵਿੱਤੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਬਿਜਲੀ ਬੋਰਡ ਦੇ ਇਕ ਪ੍ਰਾਈਵੇਟ ...

Read More »

ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ

ਕਾਂਗਰਸ ਵੱਲੋਂ 16 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ

ਚੰਡੀਗੜ੍ਹ, 8 ਜਨਵਰੀ (ਐਨ. ਐਸ. ਪਰਵਾਨਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ 16 ਜਨਵਰੀ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ, ਤਾਂ ਜੋ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ‘ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ...

Read More »

ਡਰੱਗ ਤਸਕਰੀ ਕਾਂਡ: ਭੋਲੇ ਨੇ ਲਿਆ ਮੰਤਰੀ ਮਜੀਠੀਆ ਦਾ ਨਾਮ

ਡਰੱਗ ਤਸਕਰੀ ਕਾਂਡ: ਭੋਲੇ ਨੇ ਲਿਆ ਮੰਤਰੀ ਮਜੀਠੀਆ ਦਾ ਨਾਮ

ਮੁਹਾਲੀ-ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਵਿੱਚ ਪੰਜਾਬ ਦੇ ਲੋਕ ਸੰਪਰਕ ਤੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਸਾਹਮਣੇ ਆਇਆ ਹੈ। ਅੱਜ ਇੱਥੇ ਅੰਤਰ ਰਾਸ਼ਟਰੀ ਡਰੱਗ ਤਸਕਰ ਅਤੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਨੇ ਪੱਤਰਕਾਰਾਂ ਦੇ ...

Read More »

ਸੇਵਾਦਾਰ ਤੇ ਕਲਰਕ ਨੇ ਮਿਲ ਕੇ ਪੈਨਸ਼ਨ ਦੇ 70 ਲੱਖ ਕੀਤੇ ਗਾਇਬ

ਸੇਵਾਦਾਰ ਤੇ ਕਲਰਕ ਨੇ ਮਿਲ ਕੇ ਪੈਨਸ਼ਨ ਦੇ 70 ਲੱਖ ਕੀਤੇ ਗਾਇਬ

ਪੰਜਾਬ ਦੇ ਤਰਨ ਤਾਰਨ ਜ਼ਿਲੇ ਵਿੱਚ ਕਰੀਬ 70 ਲੱਖ ਰੁਪਏ ਦਾ ਬੁਢਾਪਾ ਪੈਨਸ਼ਨ ਘਪਲਾ ਹੋਇਆ ਹੈ। ਇਹ ਘਪਲਾ ਫਰੀਦਕੋਟ ਦੇ ਪੈਨਸ਼ਨ ਫਰਾਡ ਦੀ ਤਰਜ਼ ‘ਤੇ ਹੋਇਆ ਹੈ। ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਦੀ ਰਾਸ਼ੀ ਕਲਰਕ ਅਤੇ ਸੇਵਾਦਾਰ ਛਕ ਗਏ ਹਨ।ਵਰਨਣ ਯੋਗ ...

Read More »

ਕਾਂਗਰਸ ਦੀ ਬੇੜੀ ਬਾਜਵਾ ਤੇ ਰਾਹੁਲ ਨਹੀਂ ਲਗਾ ਸਕਦੇ ਬੰਨੇ: ਹਰਸਿਮਰਤ

ਕਾਂਗਰਸ ਦੀ ਬੇੜੀ ਬਾਜਵਾ ਤੇ ਰਾਹੁਲ ਨਹੀਂ ਲਗਾ ਸਕਦੇ ਬੰਨੇ: ਹਰਸਿਮਰਤ

ਮਾਨਸਾ- ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਨਾ ਤਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਚਾ ਸਕਦੇ ਹਨ ਅਤੇ ਨਾ ਹੀ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ...

Read More »

ਨਿਰਪੱਖ ਜਾਂਚ ਲਈ ਤਿਆਰ ਹਾਂ : ਮਜੀਠੀਆ

ਨਿਰਪੱਖ ਜਾਂਚ ਲਈ ਤਿਆਰ ਹਾਂ : ਮਜੀਠੀਆ

ਜਲੰਧਰ-ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਉਹ ਪੰਜਾਬ ਕਾਂਗਰਸ ਵੱਲੋਂ ਉਨ੍ਹਾਂ ‘ਤੇ ਲਾਏ ਜਾ ਰਹੇ ਝੂਠੇ ਅਤੇ ਮਨਘੜਤ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੁਝ ...

Read More »

ਆਪਣੇ ਪੁੱਤਰ ਤੇ ਸਾਥੀਆਂ ਨੂੰ ਬਚਾਉਣ ‘ਚ ਲੱਗੇ ਬਾਦਲ: ਮਨਪ੍ਰੀਤ

ਆਪਣੇ ਪੁੱਤਰ ਤੇ ਸਾਥੀਆਂ ਨੂੰ ਬਚਾਉਣ ‘ਚ ਲੱਗੇ ਬਾਦਲ: ਮਨਪ੍ਰੀਤ

ਜਲੰਧਰ-ਪੀਪਲਜ਼ ਪਾਰਟੀ ਆਫ ਪੰਜਾਬ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਗਦੀਸ਼ ਭੋਲਾ ਵਲੋਂ ਕੀਤੇ ਗਏ ਖੁਲਾਸੇ ਨੂੰ ਬੇਹੱਦ ਗੰਭੀਰ ਮਾਮਲਾ ਕਰਾਰ ਦਿੰਦੇ ਹੋਏ ਮਜੀਠੀਆ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਮਨਪ੍ਰੀਤ ਨੇ ਮੰਗਲਵਾਰ ਇਕ ਬਿਆਨ ਵਿਚ ਕਿਹਾ ਕਿ ਅੱਜ ਪੰਜਾਬ ...

Read More »

ਡਰੱਗ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਬੇਹੱਦ ਜ਼ਰੂਰੀ: ਖਹਿਰਾ

ਡਰੱਗ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਬੇਹੱਦ ਜ਼ਰੂਰੀ: ਖਹਿਰਾ

ਚੰਡੀਗੜ੍ਹ—ਪੰਜਾਬ ਕਾਂਗਰਸ ਨੇ ਕੌਮਾਂਤਰੀ ਨਸ਼ਾ ਰੈਕਟ ਦੇ ਮੁੱਖ ਦੋਸ਼ੀ ਜਗਦੀਸ਼ ਸਿੰਘ ਭੋਲਾ ਦੇ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਤਾਕਤਵਰ ਮੰਤਰੀਆਂ ਅਤੇ ਪੁਲਸ ਅਧਿਕਾਰੀਆਂ ਦੀ ਮਾਫੀਆ ਵਿਚਕਾਰ ਮਿਲੀ-ਭੁਗਤ ਦੀ ਕਿਸੇ ਨਿਰਪੱਖ ਏਜੰਸੀ ਜਾਂ ...

Read More »
Scroll To Top