Home / ਪੰਜਾਬ (page 5)

Category Archives: ਪੰਜਾਬ

ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਚਿਕਨਗੂਨੀਆ ਤੋਂ ਬਚਾਉਣ ਲਈ ਵਿੱਢੀ ਜਾਗਰੂਕਤਾ ਮੁਹਿੰਮ

ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਚਿਕਨਗੂਨੀਆ ਤੋਂ ਬਚਾਉਣ ਲਈ ਵਿੱਢੀ ਜਾਗਰੂਕਤਾ ਮੁਹਿੰਮ

ਕਪੂਰਥਲਾ, 1 ਸਤੰਬਰ : ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਦੀਆਂ ਹਦਾਇਤਾਂ ‘ਤੇ ਸ਼ਹਿਰ ਵਾਸੀਆਂ ਨੂੰ ਡੇਂਗੁ ਅਤੇ ਚਿਕਨਗੂਨੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਘਰ-ਘਰ ...

Read More »

ਐਸ. ਕੇ. ਮੋਟਰਸ  ਵਲੋਂ ਨਵਾਂ ਸੀ.ਟੀ. 100 ਮੋਟਰ ਸਾਈਕਲ ਜਾਰੀ

ਐਸ. ਕੇ. ਮੋਟਰਸ  ਵਲੋਂ ਨਵਾਂ ਸੀ.ਟੀ. 100 ਮੋਟਰ ਸਾਈਕਲ ਜਾਰੀ

ਜੋਧਾਂ / ਡੇਹਲੋਂ 2 ਸਤੰਬਰ ( ਦਲਜੀਤ ਸਿੰਘ ਰੰਧਾਵਾ / ਹਰਜੀਤ ਨੰਗਲ  ) ਬਜਾਜ ਇਮਪੈਕਟ ਦੇ ਅਧਿਕਾਰਤ ਡੀਲਰ ਐਸ. ਕੇ. ਮੋਟਰਸ ਵਲੋਂ ਗੁਰਜੀਤ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਹਾਂਸ ਦੀ ਅਗਵਾਈ ਚ ਬਜਾਜ ਦਾ ਨਵਾਂ ਮੋਟਰ ਸਾਈਕਲ ਸੀ. ਟੀ. 100 ...

Read More »

ਲੋਕਾਂ ਦੇ ਸਹਿਯੋਗ ਤੋਂ ਬਿਨ•ਾਂ ਕੋਈ ਵੀ ਕੰਮ ਸੰਭਵ ਨਹੀਂ : ਐਸਐਸਪੀ ਜਗਰਾਓ

ਲੋਕਾਂ ਦੇ ਸਹਿਯੋਗ ਤੋਂ ਬਿਨ•ਾਂ ਕੋਈ ਵੀ ਕੰਮ ਸੰਭਵ ਨਹੀਂ : ਐਸਐਸਪੀ ਜਗਰਾਓ

ਜੋਧਾਂ/ ਸਰਾਭਾ 3 ਸਤੰਬਰ (ਦਲਜੀਤ ਸਿੰਘ ਰੰਧਾਵਾ) ਸੌਦਾ ਸਾਧ ਨੂੰ ਮਾਨਯੋਗ ਸੀਬੀਆਈ. ਦੀ ਅਦਾਲਤ ਵਲੋਂ ਪਹਿਲਾਂ ਦੋਸ਼ੀ ਕਰਾਰ ਦੇਣ ਉਪਰੰਤ ਸਜਾ ਸੁਣਾਉਣ ਤੋਂ ਬਾਅਦ ਭਾਂਵੇ ਕਿ ਪੰਜਾਬ ਦੇ ਕਈ ਸ਼ਹਿਰਾਂ ਅਤੇ ਨਾਲ ਲੱਗਦੇ ਸੂਬਿਆਂ ਚ ਭਿਆਨਕ ਘਟਨਾਵਾਂ ਵਾਪਰੀਆ ਸਨ ।ਪਰ ...

Read More »

ਸ੍ਰੀ ਗਣੇਸ਼ ਜੀ ਮੂਰਤੀ ਵਿਸਰਜਨ ਮੌਕੇ ਕਰਵਾਇਆ ਸੰਕੀਰਤਨ ਤੇ ਸਜਾਈ ਸ਼ੋਭਾ ਯਾਤਰਾ

ਸ੍ਰੀ ਗਣੇਸ਼ ਜੀ ਮੂਰਤੀ ਵਿਸਰਜਨ ਮੌਕੇ ਕਰਵਾਇਆ ਸੰਕੀਰਤਨ ਤੇ ਸਜਾਈ ਸ਼ੋਭਾ ਯਾਤਰਾ

ਕਪੂਰਥਲਾ, 3 ਸਤੰਬਰ : ਸਥਾਨਕ ਸ੍ਰੀ ਮਣੀ ਮਹੇਸ਼ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਅਸ਼ੋਕ ਅਰੋੜਾ, ਮੁੱਖ ਸੇਵਾਦਾਰ ਨੀਤੂ ਖੁੱਲਰ ਅਤੇ ਵਿਕਾਸ ਗੁਪਤਾ ਦੀ ਅਗਵਾਈ ਹੇਠ ਅੱਜ ਭਗਵਾਨ ਗਣੇਸ਼ ਜੀ ਦੀ ਮੂਰਤੀ ਵਿਸਰਜਨ ਮੌਕੇ ਸ਼ੋਭਾ ਯਾਤਰਾ ਸਜਾਈ ਗਈ। ਇਸ ਤੋਂ ...

Read More »

ਹਾੜ•ੀ ਦੀਆਂ ਫ਼ਸਲਾਂ ਦੀ ਰਾਜ-ਪੱਧਰੀ ਦੋ ਰੋਜਾ ਵਰਕਸ਼ਾਪ ਸਮਾਪਤ

ਹਾੜ•ੀ ਦੀਆਂ ਫ਼ਸਲਾਂ ਦੀ ਰਾਜ-ਪੱਧਰੀ ਦੋ ਰੋਜਾ ਵਰਕਸ਼ਾਪ ਸਮਾਪਤ

ਲੁਧਿਆਣਾ 1 ਸਤੰਬਰ ਪੀਏਯੂ ਵਿਖੇ ਚੱਲ ਰਹੀ ਹਾੜ•ੀ ਦੀਆਂ ਫ਼ਸਲਾਂ ਉਪਰ ਖੋਜ ਅਤੇ ਪਸਾਰ ਮਾਹਿਰਾਂ ਦੀ ਰਾਜ-ਪੱਧਰੀ ਵਰਕਸ਼ਾਪ ਅੱਜ ਸਮਾਪਤ ਹੋ ਗਈ । ਇਸ ਵਿੱਚ ਕਣਕ, ਜੌ, ਦਾਲਾਂ, ਮੱਕੀ, ਬਾਜਰਾ, ਚਾਰਾ, ਤੇਲਬੀਜ ਫ਼ਸਲਾਂ, ਜੰਗਲਾਤ, ਖੇਤੀ ਇੰਜਨੀਅਰਿੰਗ, ਪਰਾਲੀ ਦੀ ਸਾਂਭ-ਸੰਭਾਲ ਅਤੇ ...

Read More »

ਆਈਟੀਆਈ. ਪਿੰਡ ਸਰਾਭਾ ਵਿਖੇ ਪੌਦੇ ਲਗਾ ਕੇ ਨਵੇਂ ਸ਼ੈਸ਼ਨ ਦੀ ਸੁਰੂਆਤ ਕੀਤੀ

ਆਈਟੀਆਈ. ਪਿੰਡ ਸਰਾਭਾ ਵਿਖੇ ਪੌਦੇ ਲਗਾ ਕੇ ਨਵੇਂ ਸ਼ੈਸ਼ਨ ਦੀ ਸੁਰੂਆਤ ਕੀਤੀ

ਜੋਧਾਂ/ਸਰਾਭਾ 1 ਸਤੰਬਰ (ਦਲਜੀਤ ਸਿੰਘ ਰੰਧਾਵਾ) ਸਿੱਖਿਆ ਸੰਸਥਾ ਸ਼ਹੀਦ ਕਰਤਾਰ ਸਿੰਘ ਸਰਾਭਾ ਆਈਟੀਆਈ. ਸਰਾਭਾ ਵਿਖੇ ਚੇਅਰਮੈਨ ਬਲਵੀਰ ਸਿੰਘ ਸੰਧੂ ਅਜੀਤਵਾਲ ਵਲੋਂ ਪੌਦੇ ਲਗਾ ਕੇ ਨਵੇਂ ਸ਼ੈਸ਼ਨ ਦੀ ਆਰੰਭਤਾ ਕੀਤੀ ਗਈ ।ਇਸ ਮੌਕੇ ਬਲਵੀਰ ਸਿੰਘ ਸੰਧੂ ਨੇ ਕਿਹਾ ਕਿ ਦੂਸ਼ਿਤ ਹੋ ...

Read More »

ਬਲਾਤਕਾਰੀ ਬਾਬੇ ਦਾ ਸੱਚ ਉਜ਼ਾਗਰ ਕਰਨ ਵਾਲੀਆਂ ਬੀਬੀਆਂ ਦਾ ਸ਼੍ਰੋਮਣੀ ਅਕਾਲੀ ਦਲ (ਅ) ਕਰੇਗਾ ਸਨਮਾਨ :  ਕਾਹਨ ਸਿੰਘ ਵਾਲਾ

ਬਲਾਤਕਾਰੀ ਬਾਬੇ ਦਾ ਸੱਚ ਉਜ਼ਾਗਰ ਕਰਨ ਵਾਲੀਆਂ ਬੀਬੀਆਂ ਦਾ ਸ਼੍ਰੋਮਣੀ ਅਕਾਲੀ ਦਲ (ਅ) ਕਰੇਗਾ ਸਨਮਾਨ :  ਕਾਹਨ ਸਿੰਘ ਵਾਲਾ

ਸ਼ਾਹਕੋਟ/ਮਲਸੀਆਂ, 1 ਸਤੰਬਰ (ਏ.ਐਸ. ਅਰੋੜਾ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨਾਂ ਦੋਹਾਂ ਬੀਬੀਆਂ ਨੂੰ ਸਨਮਾਨਿਤ ਕਰੇਗੀ, ਜਿੰਨਾਂ ਨੇ ਬਿਨਾਂ ਕਿਸੇ ਡਰ, ਭੈਅ ਦੇ 15 ਸਾਲ ਕਾਨੂੰਨੀ ਲੜਾਈ ਲੜ ਕੇ ਇਸ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਦਿਵਾਈ ਅਤੇ ਜੇਲ• ...

Read More »

ਜ਼ੋਨ ਨੰ: 15 ਮਲਸੀਆਂ ਲੜਕਿਆ ਦਾ ਟੂਰਨਾਮੈਂਟ ਸ਼ਾਨੌ-ਸੌਕਤ ਨਾਲ ਸਮਾਪਤ

ਜ਼ੋਨ ਨੰ: 15 ਮਲਸੀਆਂ ਲੜਕਿਆ ਦਾ ਟੂਰਨਾਮੈਂਟ ਸ਼ਾਨੌ-ਸੌਕਤ ਨਾਲ ਸਮਾਪਤ

ਸ਼ਾਹਕੋਟ/ਮਲਸੀਆਂ, 19 ਅਗਸਤ (ਏ.ਐਸ. ਅਰੋੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਲੜਕੇ ਵਿਖੇ ਸ਼੍ਰੀਮਤੀ ਗੋਹਰੀਨਾ ਪ੍ਰਿੰਸੀਪਲ ਕਮ-ਪ੍ਰਧਾਨ ਜ਼ੋਨਲ ਟੂਰਨਾਮੈਂਟ ਕਮੇਟੀ ਦੀ ਅਗਵਾਈ ਅਤੇ ਸਕੱਤਰ ਤਰਲੋਚਨ ਸਿੰਘ ਡੀ.ਪੀ.ਈ. ਤੇ ਸਕੱਤਰ ਪਰਵਿੰਦਰ ਸਿੰਘ ਪੀ.ਟੀ.ਆਈ. ਦੀ ਦੇਖ-ਰੇਖ ਹੇਠ ਚੱਲ ਰਿਹਾ ਜ਼ੋਨ ਨੰ: 15 ਲੜਕਿਆ ...

Read More »

ਗੋਇਲ ਮੋਟਰਜ਼ ਨੇ ਕੀਤਾ ਨਵਾਂ ਬਜਾਜ ਸੀ.ਟੀ.-100 ਸੈਲਫ਼ ਸਟਾਰਟ ਲਾਂਚ

ਗੋਇਲ ਮੋਟਰਜ਼ ਨੇ ਕੀਤਾ ਨਵਾਂ ਬਜਾਜ ਸੀ.ਟੀ.-100 ਸੈਲਫ਼ ਸਟਾਰਟ ਲਾਂਚ

ਸ਼ਾਹਕੋਟ/ਮਲਸੀਆਂ, 19 ਅਗਸਤ (ਏ.ਐਸ. ਅਰੋੜਾ) ਗੋਇਲ ਮੋਟਰਜ਼ ਸ਼ਾਹਕੋਟ ਵੱਲੋਂ ਨਵਾਂ ਬਜਾਜ ਸੀ.ਟੀ.-100 ਸੈਲਫ਼ ਸਟਾਰਟ ਸ਼ਨੀਵਾਰ ਨੂੰ ਲਾਂਚ ਕੀਤਾ ਗਿਆ । ਇਸ ਮੌਕੇ ਗੁਪਤਾ ਮੈਨਲੈਸ ਵਰਡ ਦੇ ਮਾਲਕ ਸੁਰਿੰਦਰ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਗੋਇਲ ਮੋਟਰਜ਼ ...

Read More »

ਮਦਰਜ਼ ਪ੍ਰਾਈਡ ਸਕੂਲ ‘ਚ ਫੈਂਸੀ ਡਰੈੱਸ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ

ਮਦਰਜ਼ ਪ੍ਰਾਈਡ ਸਕੂਲ ‘ਚ ਫੈਂਸੀ ਡਰੈੱਸ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ

ਸ਼ਾਹਕੋਟ/ਮਲਸੀਆਂ, 19 ਅਗਸਤ (ਏ.ਐੱਸ ਅਰੋੜਾ) ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਪਰਸਨ ਕੁਮਾਰੀ ਅਰੁਣ ਅਤੇ ਪ੍ਰਿੰਸੀਪਲ ਰਜਨੀ ਅਨੇਜਾ ਦੀ ਅਗਵਾਈ ‘ਚ ਸਕੂਲ ਵਿੱਚ ਕੇ.ਜੀ. ਵਿੰਗ ਦੇ ਬੱਚਿਆਂ ਵਿਚਕਾਰ ਫੈਂਸੀ ਡਰੈੱਸ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ ...

Read More »
Scroll To Top