Home / ਰਾਸ਼ਟਰੀ (page 20)

Category Archives: ਰਾਸ਼ਟਰੀ

ਢਾਕਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਅਲਰਟ

ਢਾਕਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਅਲਰਟ

ਨਵੀਂ ਦਿੱਲੀ— ਬੰਗਲਾਦੇਸ਼ ‘ਚ ਹੋਏ ਅੱਤਵਾਦੀ ਹਮਲੇ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਦੇ ਖਤਰੇ ਨੂੰ ਭਾਰਤ ਦੀ ਦਹਿਲੀਜ਼ ‘ਤੇ ਲਿਆ ਖੜ੍ਹਾ ਕੀਤਾ ਹੈ। ਹਮਲੇ ਤੋਂ ਬਾਅਦ ਭਾਰਤ ‘ਚ ਸੁਰੱਖਿਆ ਏਜੰਸੀਆਂ ਬੇਹੱਦ ਚੌਕਸ ਹੋ ਗਈਆਂ ਹਨ। ਇਸ ਅੱਤਵਾਦੀ ਹਮਲੇ ...

Read More »

ਜੈਲਲਿਤਾ ਨੇ ਮਛੇਰਿਆਂ ਦੀ ਰਿਹਾਈ ਨੂੰ ਲੈ ਕੇ ਮੋਦੀ ਨੂੰ ਲਿਖੀ ਚਿੱਠੀ

ਜੈਲਲਿਤਾ ਨੇ ਮਛੇਰਿਆਂ ਦੀ ਰਿਹਾਈ ਨੂੰ ਲੈ ਕੇ ਮੋਦੀ ਨੂੰ ਲਿਖੀ ਚਿੱਠੀ

ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਭਾਰਤੀ ਮਛੇਰਿਆਂ ਦੀ ਗ੍ਰਿਫਤਾਰੀ ਨੂੰ ਅਣਮਨੁੱਖੀ ਕਾਰਵਾਈ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਦੇਸ਼ ਮੰਤਰਾਲੇ ਨੂੰ ਸ਼੍ਰੀਲੰਕਾਈ ਜਲ ਸੈਨਾ ਦੇ ਕਬਜ਼ੇ ‘ਚੋਂ 29 ਮਛੇਰਿਆਂ ਸਮੇਤ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਰਿਹਾਅ ਕਰਵਾਉਣ ਲਈ ...

Read More »

‘ਗੱਦਾਰ’ ਹਨ ਸਵਾਮੀ ਪ੍ਰਸਾਦ ਮੌਰਿਆ: ਮਾਇਆਵਤੀ

‘ਗੱਦਾਰ’ ਹਨ ਸਵਾਮੀ ਪ੍ਰਸਾਦ ਮੌਰਿਆ: ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਨੇ ਪਾਰਟੀ ‘ਚੋਂ ਬਰਖਾਸਤ ਕੀਤੇ ਗਏ ਨੇਤਾ ਸਵਾਮੀ ਪ੍ਰਸਾਦ ਮੌਰਿਆ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਮਾਇਆਵਤੀ ਨੇ ਮੌਰਿਆ ਨੂੰ ਗੱਦਾਰ ਕਹਿ ਕੇ ਬੁਲਾਇਆ। ਸਿਆਸੀ ਸਵਾਰਥ ਦੇ ਕਾਰਨ ਮੌਰਿਆ ...

Read More »

ਬੇਟੀਆਂ ਨੇ ਦੇਸ਼ ਦਾ ਮਾਣ ਵਧਾਇਆ – ਮੋਦੀ

ਬੇਟੀਆਂ ਨੇ ਦੇਸ਼ ਦਾ ਮਾਣ ਵਧਾਇਆ – ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਰੇਡੀਓ ‘ਤੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪੀ. ਐੱਮ. ਜ਼ਿਆਦਾਤਰ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹਨ। ਮੋਦੀ ...

Read More »

ਸੁਪਰੀਮ ਕੋਰਟ ਦਾ ਫੈਸਲਾ, ਬਚਾਅ ਲਈ ਕਾਨੂੰਨ ਹੱਥ ”ਚ ਲੈਣਾ ਜੁਰਮ ਨਹੀਂ

ਸੁਪਰੀਮ ਕੋਰਟ ਦਾ ਫੈਸਲਾ, ਬਚਾਅ ਲਈ ਕਾਨੂੰਨ ਹੱਥ ”ਚ ਲੈਣਾ ਜੁਰਮ ਨਹੀਂ

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਇਕ ਮਹੱਤਵਪੂਰਨ ਫੈਸਲੇ ਵਿਚ ਭਾਰਤ ਵਿਚ ਸੈਲਫ ਡਿਫੈਂਸ ਦਾ ਦਾਇਰਾ ਕਾਫੀ ਵਿਆਪਕ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਕ ਫੈਸਲੇ ਵਿਚ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਹੁੰਦੀ ਦੇਖ ਕਿਸੇ ਵੀ ਵਿਅਕਤੀ ਨੂੰ ...

Read More »

ਸ਼ੀਲਾ ਦੀਕਸ਼ਿਤ ਖਿਲਾਫ ਜਾਂਚ ਲਈ ਐੱਲ. ਜੀ. ਨੇ ਦਿੱਤੀ ਮਨਜ਼ੂਰੀ

ਸ਼ੀਲਾ ਦੀਕਸ਼ਿਤ ਖਿਲਾਫ ਜਾਂਚ ਲਈ ਐੱਲ. ਜੀ. ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਦਿੱਲੀ ਦੇ ਵਾਟਰ ਟੈਂਕਰ ਘਪਲੇ ‘ਚ ਉੱਪ ਰਾਜਪਾਲ ਨਜੀਬ ਜੰਗ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖਿਲਾਫ ਜਾਂਚ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਮਲੇ ‘ਚ ਸ਼ੀਲਾ ਦੀਕਸ਼ਿਤ ‘ਤੇ ਲੱਗੇ ਦੋਸ਼ਾਂ ਦੀ ਜਾਂਚ ਏ. ਸੀ. ਬੀ. ਕਰੇਗੀ। ਦਿੱਲੀ ...

Read More »

26/11 ਵਰਗੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ ਅੱਤਵਾਦੀ

26/11 ਵਰਗੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ ਅੱਤਵਾਦੀ

ਨਵੀਂ ਦਿੱਲੀ— ਨਾਪਾਕ ਇਰਾਦਿਆਂ ਦੇ ਨਾਲ ਦਹਿਸ਼ਤਗਰਦ ਭਾਰਤ ਵਿਚ ਇਕ ਵਾਰ ਫਿਰ 26/11 ਵਰਗੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਅੱਤਵਾਦੀ ਹਿੰਦੋਸਤਾਨ ਦੀਆਂ ਛੋਟੀਆਂ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ...

Read More »

ਦਿੱਲੀ ਮੈਟਰੋ ”ਚ ਸਫਰ ਹੋਵੇਗਾ ਮਹਿੰਗਾ

ਦਿੱਲੀ ਮੈਟਰੋ ”ਚ ਸਫਰ ਹੋਵੇਗਾ ਮਹਿੰਗਾ

ਨਵੀਂ ਦਿੱਲੀ— ਦਿੱਲੀ ਮੈਟਰੋ ਵਿਚ ਸਫਰ ਕਰਨਾ ਹੁਣ ਜਲਦੀ ਹੀ ਮਹਿੰਗਾ ਹੋਣ ਜਾ ਰਿਹਾ ਹੈ। ਡੀ. ਐੱਮ. ਆਰ. ਸੀ. ਇਕ ਵਾਰ ਫਿਰ ਮੈਟਰੋ ਦਾ ਕਿਰਾਇਆ ਵਧਾਉਣ ਦੀ ਤਿਆਰੀ ਵਿਚ ਹੈ। ਜਾਣਕਾਰੀ ਅਨੁਸਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਰਾਇਆ ਵਧਾਉਣ ਨੂੰ ...

Read More »

ਮਥੁਰਾ ਹਿੰਸਾ, ਹੁਣ ਤੱਕ 24 ਮੌਤਾਂ

ਮਥੁਰਾ ਹਿੰਸਾ, ਹੁਣ ਤੱਕ 24 ਮੌਤਾਂ

ਮਥੁਰਾ — ਪੁਲਸ ਅਤੇ ਜਵਾਹਰ ਬਾਗ ‘ਚ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਜਮਾਈ ਬੈਠੇ ਲੋਕਾਂ ਵਿਚਾਲੇ ਕਲ ਇਥੇ ਹੋਈ ਜ਼ਬਰਦਸਤ ਲੜਾਈ ‘ਚ ਇਕ ਪੁਲਸ ਸੁਪਰਡੈਂਟ ਤੇ ਇਕ ਥਾਣਾ ਇੰਚਾਰਜ ਸਮੇਤ 24 ਲੋਕ ਮਾਰੇ ਗਏ। ਪੁਲਸ ਨੇ ਭਾਰੀ ਮਾਤਰਾ ‘ਚ ਹਥਿਆਰ ...

Read More »

ਬਹੁਮਤ ਨਾਲ ਸੂਬੇ ”ਚ ਬਣੇਗੀ ਭਾਜਪਾ ਦੀ ਸਰਕਾਰ

ਬਹੁਮਤ ਨਾਲ ਸੂਬੇ ”ਚ ਬਣੇਗੀ ਭਾਜਪਾ ਦੀ ਸਰਕਾਰ

ਕਾਨਪੁਰ— ਭਾਜਪਾ ਮੁਖੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਉੱਤਰ-ਪ੍ਰਦੇਸ਼ ‘ਚ ਸਾਲ 2017 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੋ ਤਿਹਾਈ ਬਹੁਮਤ ਦੇ ਨਾਲ ਸਰਕਾਰ ਬਣਾਏਗੀ। ਸ਼ਾਹ ਨੇ ਸਰਸਵਤੀ ਯੂਨੀਵਰਸਿਟੀ ‘ਚ ਕਾਨਪੁਰ-ਬੁੰਦੇਲਖੰਡ ਦੀਆਂ 52 ਸੀਟਾਂ ਦੇ ਬੂਥ ...

Read More »
Scroll To Top