Home / ਰਾਸ਼ਟਰੀ (page 3)

Category Archives: ਰਾਸ਼ਟਰੀ

ਰਾਮਦੇਵ ਦੀ ਸੰਸਥਾ ਵੱਲੋਂ ਹਜ਼ਾਰਾਂ ਦਰੱਖਤ ਕੱਟਣ ਦਾ ਮਾਮਲਾ ਪੁੱਜਿਆ ਹਾਈ ਕੋਰਟ

ਰਾਮਦੇਵ ਦੀ ਸੰਸਥਾ ਵੱਲੋਂ ਹਜ਼ਾਰਾਂ ਦਰੱਖਤ ਕੱਟਣ ਦਾ ਮਾਮਲਾ ਪੁੱਜਿਆ ਹਾਈ ਕੋਰਟ

ਇਲਾਹਾਬਾਦ/ਨੋਇਡਾ— ਯੋਗ ਗੁਰੂ ਬਾਬਾ ਰਾਮਦੇਵ ‘ਤੇ ਪ੍ਰਦੇਸ਼ ਦੇ ਨੋਇਡਾ ਜ਼ਿਲੇ ‘ਚ 6 ਹਜ਼ਾਰ ਹਰੇ ਦਰੱਖਤ ਕਟਵਾਉਣ ਦਾ ਗੰਭੀਰ ਦੋਸ਼ ਲੱਗਾ ਹੈ। ਜਿਸ ਦੀ ਸ਼ਿਕਾਇਤ ਇਲਾਹਾਬਾਦ ਹਾਈ ਕੋਰਟ ‘ਚ ਕੀਤੀ ਗਈ ਹੈ। ਹਾਈ ਕੋਰਟ ਦੀ ਡਿਵੀਜ਼ਨ ਬੈਂਚ ਇਸ ਮਾਮਲੇ ‘ਤੇ ਮੰਗਲਵਾਰ ...

Read More »

ਸੁਸ਼ਮਾ ਸਵਰਾਜ ਨੇ ਇਕ ਵਾਰ ਫਿਰ ਖੋਲ੍ਹੇ ਪਾਕਿ ਲਈ ਦਿਲ ਦੇ ਦਰਵਾਜ਼ੇ

ਸੁਸ਼ਮਾ ਸਵਰਾਜ ਨੇ ਇਕ ਵਾਰ ਫਿਰ ਖੋਲ੍ਹੇ ਪਾਕਿ ਲਈ ਦਿਲ ਦੇ ਦਰਵਾਜ਼ੇ

ਨਵੀਂ ਦਿੱਲੀ— ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ਟਵਿੱਟਰ ‘ਤੇ ਲੋਕਾਂ ਦੀ ਮਦਦ ਕਰਨ ਲਈ ਜਾਂਣੀ ਜਾਂਦੀ ਹੈ। ਸੁਸ਼ਮਾ ਭਾਰਤ ਦੇ ਨਾਗਰਿਕਾਂ ਨੂੰ ਹੀ ਮਦਦ ਉਪਲੱਬਧ ਨਹੀਂ ਕਰਵਾਉਂਦੀ, ਸਗੋਂ ਕਿ ਉਹ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ ਮਦਦ ਲਈ ...

Read More »

ਡੇਰਾ ਮੁਖੀ ‘ਤੇ ਫੈਸਲੇ ਤੋਂ ਬਾਅਦ ਵਿਗੜੇ ਹਾਲਾਤ

ਡੇਰਾ ਮੁਖੀ ‘ਤੇ ਫੈਸਲੇ ਤੋਂ ਬਾਅਦ ਵਿਗੜੇ ਹਾਲਾਤ

ਚੰਡੀਗੜ੍ਹ : ਸਾਧਵੀ ਯੋਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਸੀ.ਬੀ. ਆਈ. ਦੀ ਵਿਸ਼ੇਸ਼ ਕੋਰਟ ਦੇ ਜੱਜ ਜਗਦੀਪ ਸਿੰਘ ਸੰਧੂ ਨੇ ਰਾਮ ਰਹੀਮ ਨੂੰ ...

Read More »

ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ – ਰਾਜਨਾਥ

ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ – ਰਾਜਨਾਥ

ਲਖਨਊ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਕਸਲਵਾਦ,ਅੱਤਵਾਦ ਅਤੇ ਕੱਟੜਵਾਦ ‘ਤੇ ਜਿੱਤ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ...

Read More »

ਨੀਤਿਸ਼ ਨੇ ਜੇਲ ਜਾਣ ਤੋਂ ਬਚਣ ਲਈ ਭਾਜਪਾ ਨਾਲ ਮਿਲਾਇਆ ਹੱਥ : ਲਾਲੂ

ਨੀਤਿਸ਼ ਨੇ ਜੇਲ ਜਾਣ ਤੋਂ ਬਚਣ ਲਈ ਭਾਜਪਾ ਨਾਲ ਮਿਲਾਇਆ ਹੱਥ : ਲਾਲੂ

ਪਟਨਾ— ਰਾਸ਼ਟਰੀ ਜਨਤਾ ਦਲ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਅਤੇ ਉਪ ਮੁੱਖਮੰਤਰੀ ਸੁਸ਼ੀਲ ਕੁਮਾਰ ‘ਤੇ ਭਾਗਲਪੁਰ ਜ਼ਿਲੇ ਦੇ ਕਰੋੜਾਂ ਰੁਪਏ ਦੀ ਸਰਕਾਰੀ ਰਾਸ਼ੀ ਦੇ ਗਬਨ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਮਾਮਲੇ ਨੂੰ ਜਾਣਬੁੱਝ ...

Read More »

ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਦੇ ਇਕ ਨਵੇਂ ਫੈਸਲੇ ਨਾਲ ਦੇਸ਼ ‘ਚ ਫਿਰ ਤੋਂ ਰਾਜਨੀਤੀ ਗਰਮਾ ਸਕਦੀ ਹੈ। ਦਰਅਸਲ ਰੱਖਿਆ ਮੰਤਰਾਲੇ ਨੇ ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਨੇ ਜਿਨ੍ਹਾਂ ਗਊਸ਼ਾਲਾਵਾਂ ਨੂੰ ਬੰਦ ਕਰਨ ...

Read More »

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਮੁੰਬਈ — ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਨੇ ਹੁਣ ਗੁਜਰਾਤੀ ਭਾਸ਼ੀਆਂ ਵਿਰੁੱਧ ਅੰਦੋਲਨ ਛੇੜਿਆ ਹੈ। ਮਨਸੇ ਵਰਕਰਜ਼ ਨੇ ਦਾਦਰ ਅਤੇ ਮਾਹਿਮ ਇਲਾਕੇ ‘ਚ ਕਈ ਦੁਕਾਨਾਂ ਦੇ ਗੁਜਰਾਤੀ ਭਾਸ਼ਾ ‘ਚ ਲੱਗੇ ਬੋਰਡ  ਜ਼ਬਰਦਸਤੀ ਹਟਾ ਦਿੱਤੀ। ਪੁਲਸ ਨੇ ਬੋਰਡ ਹਟਾਉਣ ...

Read More »

ਮੈਂ ਨਹੀਂ ਬਦਲਾਂਗਾ, ਤੁਸੀਂ ਪੀ.ਐੱਮ. ਬਦਲ ਲਵੋ – ਮੋਦੀ

ਮੈਂ ਨਹੀਂ ਬਦਲਾਂਗਾ, ਤੁਸੀਂ ਪੀ.ਐੱਮ. ਬਦਲ ਲਵੋ – ਮੋਦੀ

ਨਵੀਂ ਦਿੱਲੀ— ਟੋਂਕ ਤੋਂ ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਸੁਖਬੀਰ ਸਿੰਘ ਜੋਨਪੁਰੀਆ ‘ਬਰੇਕਫਾਸਟ’ ਬੈਠਕ ਦੌਰਾਨ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਮੋਦੀ ਨੇ ਰਾਜਸਥਾਨ ਦੇ ਸੰਸਦ ਮੈਂਬਰ ਨੂੰ ਵਾਰਤਾ ਲਈ ਬੁਲਾਇਆ। ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੇ ...

Read More »

ਇਰਾਕ ‘ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

ਇਰਾਕ ‘ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

ਨਵੀਂ ਦਿੱਲੀ— ਇਰਾਕ ਦੇ ਮੋਸੁਲ ‘ਚ ਲਾਪਤਾ 39 ਭਾਰਤੀਆਂ ਦੇ ਮੁੱਦੇ ‘ਤੇ ਅਮਿਤ ਸ਼ਾਹ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਚਾਅ ਕੀਤਾ। ਸ਼ਾਹ ਨੇ ਕਿਹਾ ਕਿ ਮੋਸੁਲ ‘ਚ ਸਾਰੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਜਾਰੀ ਹੈ। ਇਸ ਬਾਰੇ ਸਰਕਾਰ ਨੇ ...

Read More »

ਪ੍ਰਦੂਸ਼ਣ ਰੋਕਣ ਲਈ ਦਿੱਲੀ ‘ਚ ਈ-ਵਾਹਨਾਂ ਦੀ ਲੋੜ – ਕੇਜਰੀਵਾਲ

ਪ੍ਰਦੂਸ਼ਣ ਰੋਕਣ ਲਈ ਦਿੱਲੀ ‘ਚ ਈ-ਵਾਹਨਾਂ ਦੀ ਲੋੜ – ਕੇਜਰੀਵਾਲ

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਪੱਧਰ ਘਟਾਉਣ ਲਈ ਬੈਟਰੀ ਨਾਲ ਚੱਲਣ ਵਾਲੀ ਬੱਸ ਅਤੇ ਕਾਰ ਚਲਾਉਣਾ ਚਾਹੁੰਦੀ ਹੈ। ਸਬਸਿਡੀ ਰਕਮ ਭੁਗਤਾਨ ਲਈ ਈ-ਰਿਕਸ਼ਾ ਡਰਾਈਵਰਾਂ ਦੇ ਇਕ ਪ੍ਰੋਗਰਾਮ ‘ਚ ਸੰਬੋਧਨ ਕਰਦੇ ...

Read More »
Scroll To Top