Home / ਰਾਸ਼ਟਰੀ (page 30)

Category Archives: ਰਾਸ਼ਟਰੀ

ਰੋਹਿਤ ਦੀ ਮੌਤ ‘ਤੇ ਮੋਦੀ ਦਾ ਦੁੱਖ ਸਿਰਫ ਦਿਖਾਵਾ: ਰਾਹੁਲ ਗਾਂਧੀ

ਰੋਹਿਤ ਦੀ ਮੌਤ ‘ਤੇ ਮੋਦੀ ਦਾ ਦੁੱਖ ਸਿਰਫ ਦਿਖਾਵਾ: ਰਾਹੁਲ ਗਾਂਧੀ

ਮਹੋਬਾ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਦਾ ਹਾਲ ਜਾਣਨ ਲਈ ਬੁੰਦੇਲਖੰਡ ਦੇ ਇਕ ਦਿਨ ਦੇ ਦੌਰੇ ‘ਤੇ ਮਹੋਬਾ ਪਹੁੰਚੇ। ਰਾਹੁਲ ਨੇ ਇਥੇ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਦੌਰਾਨ ਦਲਿਤ ਵਿਦਿਆਰਥੀ ਰੋਹਿਤ ਦੀ ਖੁਦਕੁਸ਼ੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ...

Read More »

ਸਮਾਜਸੇਵੀ ਅੰਨਾ ਹਜ਼ਾਰੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਸਮਾਜਸੇਵੀ ਅੰਨਾ  ਹਜ਼ਾਰੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਪੁਣੇ— ਸਮਾਜਸੇਵੀ ਅੰਨਾ ਹਜ਼ਾਰੇ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਜ਼ਾਰੇ ਦੀ 26 ਜਨਵਰੀ ਨੂੰ ਹੱਤਿਆ ਕਰਨ ਲਈ 50 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ ਹੈ। ਪੱਤਰ ਵਿਚ ਮਹਾਰਾਸ਼ਟਰ ...

Read More »

ਦਿੱਲੀ ‘ਚ ਪੈਟਰੋਲ 96 ਅਤੇ ਡੀਜ਼ਲ 53 ਪੈਸੇ ਹੋਇਆ ਮਹਿੰਗਾ

ਦਿੱਲੀ ‘ਚ ਪੈਟਰੋਲ 96 ਅਤੇ ਡੀਜ਼ਲ 53 ਪੈਸੇ ਹੋਇਆ ਮਹਿੰਗਾ

ਨਵੀਂ ਦਿੱਲੀ- ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 96 ਪੈਸੇ ਤਾਂ ਡੀਜ਼ਲ ਦੀ ਕੀਮਤ ‘ਚ 53 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਦੋਹਾਂ ‘ਤੇ ਵੈਟ ਵਧਾ ਦੇਣ ਦੀ ਵਜ੍ਹਾ ਨਾਲ ਇਸ ...

Read More »

ਰਾਹੁਲ ਨੇ ਸਮਰੀਤੀ ਇਰਾਨੀ ‘ਤੇ ਸਾਧਿਆ ਨਿਸ਼ਾਨਾ

ਰਾਹੁਲ ਨੇ ਸਮਰੀਤੀ ਇਰਾਨੀ ‘ਤੇ ਸਾਧਿਆ ਨਿਸ਼ਾਨਾ

ਹੈਦਰਾਬਾਦ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇਕ ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਦੀ ਘਟਨਾ ਨੂੰ ਲੈ ਕੇ ਕੇਂਦਰੀ ਵਸੀਲੇ ਸੰਸਥਾ ਵਿਕਾਸ ਮੰਤਰੀ ਸਮਰੀਤੀ ਇਰਾਨੀ ਅਤੇ ਮਜ਼ਦੂਰ ਮੰਤਰੀ ਬੰਡਾਰੂ ਦੱਤਾਤਰੇਯ ‘ਤੇ ਨਿਸ਼ਾਨਾ ਸਾਧਿਆ। ਗਾਂਧੀ ਨੇ ਕਿਹਾ ਕਿ ਮੰਤਰੀ ...

Read More »

ਪਠਾਨਕੋਟ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਗ੍ਰਿਫਤਾਰ

ਪਠਾਨਕੋਟ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਗ੍ਰਿਫਤਾਰ

ਇਸਲਾਮਾਬਦ- ਪਠਾਨਕੋਟ ਹਮਲੇ ਦੇ ਮਾਸਟਰ ਮਾਈਂਡ ਮੰਨੇ ਜਾ ਰਹੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਪਾਕਿਸਤਾਨ ਦੇ ਬਹਾਵਲਪੁਰ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਪਾਕਿਸਤਾਨ ਨੇ ਕਈ ਥਾਵਾਂ ‘ਤੇ ਜੈਸ਼ ਦੇ ਟਿਕਾਣਿਆਂ ‘ਤੇ ਛਾਮੇਪਾਰੀ ਚੱਲ ਰਹੀ ਹੈ। ਹੁਣ ਤਕ 12 ...

Read More »

ਮੈਗੀ ਦੇ ਨਮੂਨਿਆਂ ‘ਤੇ ਮੈਸੂਰ ਪ੍ਰਯੋਗਸ਼ਾਲਾ ਕੋਲੋਂ ਮੰਗਿਆ ਜਵਾਬ

ਮੈਗੀ ਦੇ ਨਮੂਨਿਆਂ ‘ਤੇ ਮੈਸੂਰ ਪ੍ਰਯੋਗਸ਼ਾਲਾ ਕੋਲੋਂ ਮੰਗਿਆ ਜਵਾਬ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੈਸੂਰ ਸਥਿਤ ਸਰਕਾਰੀ ਪ੍ਰਯੋਗਸ਼ਾਲਾਂ ਕੋਲੋਂ  ਇਸ ਬਾਰੇ ਸਪੱਸ਼ਟੀਕਰਨ ਮੰਗਿਆ ਕਿ ਕੀ ਮੈਗੀ ਨੂਡਲਜ਼ ‘ਚ ਸੀਸਾ ਅਤੇ ਗਲੋਟਾਮਿਕ ਐਸਿਡ ਨਾਲ ਸੰਬੰਧਤ ਪ੍ਰੀਖਣ ਰਿਪੋਰਟ ਕਾਨੂੰਨ ਦੇ ਅਧੀਨ ਪ੍ਰਵਾਨੇ ਮਾਪਦੰਡਾਂ ਦੇ ਘੇਰੇ ‘ਚ ਹੈ। ਚੋਟੀ ਦੀ ਅਦਾਲਤ ਨੇ ...

Read More »

ਦਿੱਲੀ ਏਅਰਬੇਸ ‘ਤੇ ਵੀ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ

ਦਿੱਲੀ ਏਅਰਬੇਸ ‘ਤੇ ਵੀ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ

ਨਵੀਂ ਦਿੱਲੀ— ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਦਿੱਲੀ ਏਅਰਬੇਸ ‘ਤੇ ਵੀ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤੀ ਹਵਾਈ ਫੌਜ ਨੇ ਦਿੱਲੀ-ਗੁੜਗਾਓਂ ਬਾਰਡਰ ‘ਤੇ ਸਥਿਤ ਰਾਜੋਕੇਰੀ ਸਟੇਸ਼ਨ ‘ਤੇ ਖਤਰੇ ਦੀ ਚਿਤਾਵਨੀ ਦਿੱਤੀ ਹੈ। ਜਿਸ ਕਾਰਨ ਸੁਰੱਖਿਆ ...

Read More »

22 ਜਨਵਰੀ ਨੂੰ ਰਾਹੁਲ ਗਾਂਧੀ ਬੁੰਦੇਲਖੰਡ ਦਾ ਦੌਰਾ ਕਰਨਗੇ

22 ਜਨਵਰੀ ਨੂੰ ਰਾਹੁਲ ਗਾਂਧੀ ਬੁੰਦੇਲਖੰਡ ਦਾ ਦੌਰਾ ਕਰਨਗੇ

ਲਖਨਊ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 22 ਜਨਵਰੀ ਨੂੰ ਆਪਣੇ ਇਕ ਦਿਨ ਦੇ ਦੌਰੇ ‘ਤੇ ਉੱਤਰ-ਪ੍ਰਦੇਸ਼ ਦੇ ਸੁੱਕੇ ਖੇਤਰ ਬੁੰਦੇਲਖੰਡ ਦਾ ਦੌਰਾ ਕਰਨਗੇ। ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਸੱਤਿਆਦੇਵ ਤ੍ਰਿਪਾਠੀ ਨੇ ਅੱਜ ਇਥੇ ਕਿਹਾ ਕਿ ਗਾਂਧੀ ਬੁੰਦਲੇਖੰਡ ਦੇ ਕੁਝ ਪਿੰਡ ...

Read More »

ਗਣਤੰਤਰ ਦਿਵਸ ‘ਤੇ ਮੋਦੀ ਨੂੰ ਮਾਰਨ ਦੀ ਧਮਕੀ

ਗਣਤੰਤਰ ਦਿਵਸ ‘ਤੇ ਮੋਦੀ ਨੂੰ ਮਾਰਨ ਦੀ ਧਮਕੀ

ਲਖਨਊ— ਭਾਜਪਾ ਦੇ ਨੇਤਾ ਰਾਹੁਲ ਠਾਕੁਰ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਧਮਕੀ ਭਰੇ ਪੱਤਰ ‘ਚ ਗਣਤੰਤਰ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਅਤੇ ਸੰਗੀਤ ਸੋਮ ਸਮੇਤ ਕਈ ਨੇਤਾਵਾਂ ਨੂੰ ਬੰਬ ਨਾਲ ...

Read More »

ਲੋਕਾਂ ਨੂੰ ਫੌਜੀਆਂ ਵਰਗੇ ਪਹਿਰਾਵੇ ਨਾ ਪਹਿਨਣ ਦੀ ਦਿੱਤੀ ਹਿਦਾਇਤ

ਲੋਕਾਂ ਨੂੰ ਫੌਜੀਆਂ ਵਰਗੇ ਪਹਿਰਾਵੇ ਨਾ ਪਹਿਨਣ ਦੀ ਦਿੱਤੀ ਹਿਦਾਇਤ

ਨਵੀਂ ਦਿੱਲੀ- ਆਰਮੀ ਨੇ ਆਮ ਲੋਕਾਂ ਨੂੰ ਆਰਮੀ ਦੇ ਕੱਪੜਿਆਂ ਨਾਲ ਮੇਲ ਖਾਂਦੇ ਪਰਿਹਾਵੇ ਖਰੀਦਣ ਤੇ ਪਹਿਨਣ ਤੋਂ ਬਚਣ ਦੀ ਹਿਦਾਇਤ ਦਿੱਤੀ ਹੈ। ਹਾਲ ਹੀ ‘ਚ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਆਰਮੀ ਨੇ ਇਹ ਹਿਦਾਇਤ ਦਿੱਤੀ ਹੈ। ...

Read More »
Scroll To Top