Home / ਰਾਸ਼ਟਰੀ (page 84)

Category Archives: ਰਾਸ਼ਟਰੀ

ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਮੋਦੀ ਬੇਹਤਰੀਨ ਸੇਲਜ਼ਮੈਨ ਤੇ ਕੇਜਰੀਵਾਲ ਸ਼ੋਅਮੈਨ – ਸਿੱਬਲ

ਨਵੀਂ ਦਿੱਲੀ — ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਆਪਣੇ ਤਾਜ਼ਾ ਬਲਾਗ ‘ਚ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਅਣਦੇਖਿਆ ਕਰਨ ਵਾਲੇ ਸੇਲਜ਼ਮੈਨ ...

Read More »

15 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਤਬਦੀਲ

15 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰਕੈਦ ‘ਚ ਤਬਦੀਲ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਮੌਤ ਦੀ ਸਜ਼ਾ ਪਾ ਚੁੱਕੇ ਅਪਰਾਧੀਆਂ ਦੀ ਰਹਿਮ ਦੀ ਪਟੀਸ਼ਨ ‘ਤੇ ਲੰਬੇ ਸਮੇਂ ਤੱਕ ਦੇਰੀ ਨਹੀਂ ਕੀਤੀ ਜਾ ਸਕਦੀ ਅਤੇ ਦੇਰੀ ਕੀਤੇ ਜਾਣ ਦੀ ਸਥਿਤੀ ‘ਚ ਉਨ੍ਹਾਂ ਦੀ ...

Read More »

30 ਦਿਨ ਹੋਰ ਵਧੀ ਸੰਜੇ ਦੱਤ ਦੀ ਪੈਰੋਲ

30 ਦਿਨ ਹੋਰ ਵਧੀ ਸੰਜੇ ਦੱਤ ਦੀ ਪੈਰੋਲ

ਪੁਣੇ – ਮਹਾਰਾਸ਼ਟਰ ਸਰਕਾਰ ਨੇ ਬਾਲੀਵੁਡ ਅਭਿਨੇਤਾ ਅਤੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਸੰਜੇ ਦੱਤ ਦੀ ਪੈਰੋਲ ਉਨ੍ਹਾਂ ਦੀ ਪਤਨੀ ਮਾਨਯਤਾ ਦੀ ਬੀਮਾਰੀ ਦੇ ਆਧਾਰ ‘ਤੇ 30 ਦਿਨਾਂ ਲਈ ਹੋਰ ਵਧਾ ਦਿਤੀ ਹੈ।  ਇਸ ਤੋਂ ਪਹਿਲਾਂ ਵੀ ...

Read More »

ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ : ਮਨਮੋਹਨ

ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ : ਮਨਮੋਹਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੈਠਕ ‘ਚ ਬੋਲਦਿਆਂ ਕਿਹਾ ਕਿ ਭਵਿੱਖ ‘ਚ ਕੋਲਾ ਸਪੈਕਟ੍ਰਮ ਘਪਲੇ ਨਹੀਂ ਹੋਣਗੇ। ਅਸੀਂ ਇਹ ਮੰਨਦੇ ਹਾਂ ਕਿ ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ ਪਰ ਅਸੀਂ ਹਮੇਸ਼ਾ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਅਸੀਂ ਉਨ੍ਹਾਂ ਤੋਂ ਸਿੱਖਿਆ ...

Read More »

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ‘ਤੇ ਲਟਕੀ ਤਲਵਾਰ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ‘ਤੇ ਲਟਕੀ ਤਲਵਾਰ

ਨਵੀਂ ਦਿੱਲੀ – ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀਆਂ ਪ੍ਰੇਸ਼ਾਨੀਆਂ ਵੱਧ ਸਕਦੀਆਂ ਹਨ। ਪਾਣੀ ਦੇ ਮੀਟਰਾਂ ਦੀ ਖਰੀਦ ਵਿਚ ਹੋਏ ਘਪਲੇ ਨੂੰ ਲੈ ਕੇ ਸੀ. ਬੀ. ਆਈ. , ਦਿੱਲੀ ਜਲ ਬੋਰਡ ‘ਤੇ ...

Read More »

ਮਜ਼ਬੂਤ ਸਰਕਾਰ ਦੇਣ ਦਾ ਦਮ ਸਿਰਫ ਮੋਦੀ ‘ਚ : ਰਾਮਦੇਵ

ਮਜ਼ਬੂਤ ਸਰਕਾਰ ਦੇਣ ਦਾ ਦਮ ਸਿਰਫ ਮੋਦੀ ‘ਚ : ਰਾਮਦੇਵ

ਪਟਨਾ –  ਯੋਗ ਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਇਕ ਸਥਾਈ ਅਤੇ ਮਜ਼ਬੂਤ ਸਰਕਾਰ ਦੇਣ ਦਾ ਦਮ ਜੇ ਕਿਸੇ ਵਿਚ ਹੈ ਤਾਂ ਉਹ ਨਰਿੰਦਰ ਮੋਦੀ ਵਿਚ ਹੈ ਕਿਉਂਕਿ ਉਹ ਮਹਿੰਗਾਈ, ਗਰੀਬੀ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਦਾ ...

Read More »

ਕਾਂਗਰਸ ਨੂੰ ਉਖਾੜ ਸੁੱਟੇ ਜਨਤਾ – ਮੋਦੀ

ਕਾਂਗਰਸ ਨੂੰ ਉਖਾੜ ਸੁੱਟੇ ਜਨਤਾ – ਮੋਦੀ

ਪਣਜੀ –  ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਾਬੜਤੋੜ ਹਮਲਾ ਕਰਦੇ ਹੋਏ ਕਿਹਾ ਕਿ ਜਾਤੀਵਾਦ, ਪਰਿਵਾਰਵਾਦ ਅਤੇ  ਫਿਰਕੂਵਾਦ ਇਸ ਪਾਰਟੀ ਦੀ ਦੇਣ ਹੈ। ਦੇਸ਼ ਨੂੰ ਬਰਬਾਦ ਕਰਨ ਵਾਲੀ ਕਾਂਗਰਸ ...

Read More »

ਮੋਦੀ ਦਾ ਪੀ.ਐਮ. ਬਣਨਾ ਦੇਸ਼ ਲਈ ਖਤਰਾ: ਮਨਮੋਹਨ ਸਿੰਘ

ਮੋਦੀ ਦਾ ਪੀ.ਐਮ. ਬਣਨਾ ਦੇਸ਼ ਲਈ ਖਤਰਾ: ਮਨਮੋਹਨ ਸਿੰਘ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਆਖਰ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਉਹ ਅਗਲੇ ਪ੍ਰਧਾਨ ਮੰਤਰੀ ਨੂੰ ਸੱਤਾ ਸੌਂਪਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਗਲਾ ਪ੍ਰਧਾਨ ਮੰਤਰੀ ਯੂਪੀਏ ਗਠਜੋੜ ਦਾ ਹੀ ਹੋਵੇਗਾ। ਉਨ੍ਹਾਂ ...

Read More »

ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਨਵੀਂ ਦਿੱਲੀ : ਸਮਲਿੰਗੀ ਸਬੰਧਾਂ ‘ਤੇ ਆਪਣੇ ਫੈਸਲੇ ਖ਼ਿਲਾਫ਼ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਦੇ ਬਿਆਨਾਂ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਸਮਲਿੰਗੀ ਸਬੰਧਾਂ ‘ਤੇ ਦਿੱਤੇ ਗਏ ਕੁਝ ਬਿਆਨ ਗ਼ੈਰਵਾਜਿਬ ਹਨ ਤੇ ਉਹ ...

Read More »

ਜਸਟਿਸ ਗਾਂਗੁਲੀ ਨੇ ਆਨਰੇਰੀ ਪ੍ਰੋਫ਼ੈਸਰੀ ਤਿਆਗੀ

ਜਸਟਿਸ ਗਾਂਗੁਲੀ ਨੇ ਆਨਰੇਰੀ ਪ੍ਰੋਫ਼ੈਸਰੀ ਤਿਆਗੀ

ਕੋਲਕਾਤਾ-ਪੱਛਮੀ ਬੰਗਾਲ ਮਨੁੱਖੀ ਹੱਕ ਕਮਿਸ਼ਨ (ਡਬਲਿਯੂ.ਐਚ.ਆਰ.ਸੀ.) ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਅਸ਼ੋਕ ਕੁਮਾਰ ਗਾਂਗੁਲੀ ਨੇ ਅੱਜ ਨੈਸ਼ਨਲ ਯੂਨੀਵਰਸਿਟੀ ਆਫ਼ ਜਿਊਰੀਡਿਕਲ ਸਾਇੰਸਿਜ਼ ਦੇ ਆਨਰੇਰੀ ਪ੍ਰੋਫ਼ੈਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸੇ ਸੰਸਥਾਨ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਵਿਰੁਧ ਜਿਨਸੀ ਸੋਸ਼ਣ ਦੇ ...

Read More »
Scroll To Top