Home / ਰਾਸ਼ਟਰੀ (page 85)

Category Archives: ਰਾਸ਼ਟਰੀ

ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਨਵੀਂ ਦਿੱਲੀ : ਸਮਲਿੰਗੀ ਸਬੰਧਾਂ ‘ਤੇ ਆਪਣੇ ਫੈਸਲੇ ਖ਼ਿਲਾਫ਼ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਦੇ ਬਿਆਨਾਂ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਸਮਲਿੰਗੀ ਸਬੰਧਾਂ ‘ਤੇ ਦਿੱਤੇ ਗਏ ਕੁਝ ਬਿਆਨ ਗ਼ੈਰਵਾਜਿਬ ਹਨ ਤੇ ਉਹ ...

Read More »

ਜਸਟਿਸ ਗਾਂਗੁਲੀ ਨੇ ਆਨਰੇਰੀ ਪ੍ਰੋਫ਼ੈਸਰੀ ਤਿਆਗੀ

ਜਸਟਿਸ ਗਾਂਗੁਲੀ ਨੇ ਆਨਰੇਰੀ ਪ੍ਰੋਫ਼ੈਸਰੀ ਤਿਆਗੀ

ਕੋਲਕਾਤਾ-ਪੱਛਮੀ ਬੰਗਾਲ ਮਨੁੱਖੀ ਹੱਕ ਕਮਿਸ਼ਨ (ਡਬਲਿਯੂ.ਐਚ.ਆਰ.ਸੀ.) ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਅਸ਼ੋਕ ਕੁਮਾਰ ਗਾਂਗੁਲੀ ਨੇ ਅੱਜ ਨੈਸ਼ਨਲ ਯੂਨੀਵਰਸਿਟੀ ਆਫ਼ ਜਿਊਰੀਡਿਕਲ ਸਾਇੰਸਿਜ਼ ਦੇ ਆਨਰੇਰੀ ਪ੍ਰੋਫ਼ੈਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸੇ ਸੰਸਥਾਨ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਵਿਰੁਧ ਜਿਨਸੀ ਸੋਸ਼ਣ ਦੇ ...

Read More »

ਵੱਡਾ ਸਰਕਾਰੀ ਘਰ ਲੈਣ ਤੋਂ ਕੇਜਰੀਵਾਲ ਨੇ ਕੀਤਾ ਇਨਕਾਰ

ਵੱਡਾ ਸਰਕਾਰੀ ਘਰ ਲੈਣ ਤੋਂ ਕੇਜਰੀਵਾਲ ਨੇ ਕੀਤਾ ਇਨਕਾਰ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਡਾ ਸਰਕਾਰੀ ਘਰ ਨਹੀਂ ਲੈਣਗੇ। ਬੀਤੇ ਕੁਝ ਦਿਨਾਂ ਤੋਂ ਕੇਜਰੀਵਾਲ ਦੇ ਸਰਕਾਰੀ ਘਰ ਲੈਣ ‘ਤੇ ਸਵਾਲ ਉੱਠ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਕੀਤਾ। ਕੇਜਰੀਵਾਲ ਨੇ ਇਸ ਸੰਬੰਧ ‘ਚ ...

Read More »

ਵੀਨਾ ਨੇ ਲਾਇਆ ਮੈਨੇਜਰ ਪ੍ਰਸ਼ਾਂਤ ਸਿੰਘ ਉੱਤੇ ਬਲੈਕਮੇਲਿੰਗ ਦਾ ਦੋਸ਼

ਵੀਨਾ ਨੇ ਲਾਇਆ ਮੈਨੇਜਰ ਪ੍ਰਸ਼ਾਂਤ ਸਿੰਘ ਉੱਤੇ ਬਲੈਕਮੇਲਿੰਗ ਦਾ ਦੋਸ਼

ਇਸਲਾਮਾਬਾਦ-ਪਿਛਲੇ ਦਿਨੀਂ ਵਿਆਹ ਕਰਵਾ ਚੁੱਕੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਨੇ ਆਪਣੇ ਸਾਬਕਾ ਭਾਰਤੀ ਮੈਨੇਜਰ ਪ੍ਰਸ਼ਾਂਤ ਸਿੰਘ ਉੱਤੇ ਬਲੈਕਮੇਲਿੰਗ ਦਾ ਦੋਸ਼ ਲਾਇਆ ਹੈ। ਵੀਨਾ ਦਾ ਕਹਿਣਾ ਹੈ ਕਿ ਪੈਸਿਆਂ ਤੇ ਸਸਤੀ ਲੋਕਪ੍ਰਿਯਤਾ ਦੀ ਖਾਤਰ ਪ੍ਰਸ਼ਾਂਤ ਉਸ ਦੀਆਂ ਕੁਝ ਵਿਵਾਦ ਪੂਰਨ ਤਸਵੀਰਾਂ ...

Read More »

8 ਟੀਮਾਂ ਉਤਰਨਗੀਆਂ ਕੁਆਰਟਰ ਫਾਈਨਲ ਦੀ ਜੰਗ ‘ਚ

8 ਟੀਮਾਂ ਉਤਰਨਗੀਆਂ ਕੁਆਰਟਰ ਫਾਈਨਲ ਦੀ ਜੰਗ ‘ਚ

ਨਵੀਂ ਦਿੱਲੀ – ਰਿਕਾਰਡ 40 ਵਾਰ ਦਾ ਚੈਂਪੀਅਨ ਮੁੰਬਈ ਅਤੇ ਪਹਿਲੀ ਵਾਰ ਨਾਕਆਊਟ ‘ਚ ਪਹੁੰਚੀ ਜੰਮੂ-ਕਸ਼ਮੀਰ ਸਮੇਤ 8 ਟੀਮਾਂ ਬੁੱਧਵਾਰ ਨੂੰ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਤਰਨਗੀਆਂ ਤਾਂ ਉਨ੍ਹਾਂ ਦਾ ਟੀਚਾ ਘਰੇਲੂ ਚੈਂਪੀਅਨ ਬਣਨ ਵੱਲ ਇਕ ਹੋਰ ਕਦਮ ਵਧਾਉਣਾ ਹੋਵੇਗਾ। ਮੁੰਬਈ ...

Read More »

ਕਾਂਗਰਸ ਰਾਹੁਲ ਦੀ ਈਮੇਜ ਸੁਧਾਰਨ ਲਈ ਖਰਚੇਗੀ 500 ਕਰੋੜ ਰੁਪਏ

ਕਾਂਗਰਸ ਰਾਹੁਲ ਦੀ ਈਮੇਜ ਸੁਧਾਰਨ ਲਈ ਖਰਚੇਗੀ 500 ਕਰੋੜ ਰੁਪਏ

ਨਵੀਂ ਦਿੱਲੀ – ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦੀ ਵਧਦੀ ਹਰਮਨਪਿਆਰਤਾ ਨਾਲ ਨਜਿੱਠਣ ਲਈ ਕਾਂਗਰਸ ਨੇ ਹੁਣ ਆਪਣੇ ਸੰਭਾਵਿਤ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਈਮੇਜ ਸੁਧਾਰਨ ...

Read More »

16 ਸਾਲਾ ਨਾਬਾਲਿਗਾ ਨਾਲ ਗੈਂਗਰੇਪ

16 ਸਾਲਾ ਨਾਬਾਲਿਗਾ ਨਾਲ ਗੈਂਗਰੇਪ

ਏਟਾ- ਉੱਤਰ ਪ੍ਰਦੇਸ਼ ‘ਚ ਏਟਾ ਜ਼ਿਲੇ ਦੇ ਜੈਥਰਾ ਖੇਤਰ ‘ਚ ਇਕ ਨਾਬਾਲਗ ਦਲਿਤਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਸ ਬੁਲਾਰੇ ਨੇ ਦੱਸਿਆ ਹੈ ਕਿ ਜ਼ਿਲੇ ਦੇ ਜੈਥਰਾ ਇਲਾਕੇ ‘ਚ 16 ਸਾਲਾ ਦੀ ਨਾਬਾਲਗ ਦਲਿਤ ਲੜਕੀ ਦੇ ਨਾਲ ਤਿੰਨ ...

Read More »

21 ਵੇਂ ਦਿਨ ਵਿੱਚ ਦਾਖਲ ਪੁੱਡਾ ਮੁਲਾਜ਼ਮਾਂ ਦੀ ਭੁੱਖ ਹੜਤਾਲ

21 ਵੇਂ ਦਿਨ ਵਿੱਚ ਦਾਖਲ ਪੁੱਡਾ ਮੁਲਾਜ਼ਮਾਂ ਦੀ ਭੁੱਖ ਹੜਤਾਲ

ਜਲੰਧਰ-ਪੁੱਡਾ ਮੁਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਲਈ ਜਾਰੀ ਹੈ। ਪੁੱਡਾ ਮੁਲਾਜ਼ਮਾਂ ਦੀ ਭੁੱਖ ਹੜਤਾਲ 21 ਵੇਂ ਦਿਨ ਵਿੱਚ ਦਾਖਲ ਕਰ ਗਈ ਹੈ। ਕਲਮ ਛੋੜ ਹੜਤਾਲ ਦੇ ਚਲਦਿਆਂ ਪੁੱਡਾ ਵਲੋਂ ਰੱਖੀ ਬੋਲੀ ਅਗੇ ਪੈ ਗਈ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ...

Read More »

ਤਖਤ ਸ੍ਰੀ ਪਟਨਾ ਸਾਹਿਬ ਵਿਖੇ 2 ਧਿਰਾਂ ਵਿਚਾਲੇ ਖੂਨੀ ਟਕਰਾਅ

ਤਖਤ ਸ੍ਰੀ ਪਟਨਾ ਸਾਹਿਬ ਵਿਖੇ 2 ਧਿਰਾਂ ਵਿਚਾਲੇ ਖੂਨੀ ਟਕਰਾਅ

ਅੰਮ੍ਰਿਤਸਰ-ਤਖਤ ਸ੍ਰੀ ਪਟਨਾ ਸਾਹਿਬ ਵਿਖੇ ਅੱਜ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮੇਂ ਇਕ ਜਥੇਦਾਰ ਦੀ ਨਿਯੁਕਤੀ ’ਤੇ ਦੋ ਧਿਰਾਂ ਵਿਚਾਲੇ ਹੋਏ ਝਗੜੇ ’ਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਪੁੱਤਰ ਪ੍ਰਕਾਸ਼ ਸਿੰਘ ਸਣੇ ਤਿੰਨ ...

Read More »

ਦੇਹਰਾਦੂਨ ਐਕਸਪ੍ਰੈਸ ਦੀਆਂ 3 ਬੋਗੀਆਂ ਨੂੰ ਲੱਗੀ ਅੱਗ, 9 ਮਰੇ

ਦੇਹਰਾਦੂਨ ਐਕਸਪ੍ਰੈਸ ਦੀਆਂ 3 ਬੋਗੀਆਂ ਨੂੰ ਲੱਗੀ ਅੱਗ, 9 ਮਰੇ

ਮਹਾਰਾਸ਼ਟਰ- ਮਹਾਰਾਸ਼ਟਰ ‘ਚ ਘੋਡਵਾਲ ਸਟੇਸ਼ਨ ‘ਤੇ ਬੁੱਧਵਾਰ ਸਵੇਰੇ ਦੇਹਰਾਦੂਨ ਐਕਸਪ੍ਰੈੱਸ ਦੀਆਂ 3 ਬੋਗੀਆਂ ‘ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ...

Read More »
Scroll To Top