Home / ਅੰਤਰਰਾਸ਼ਟਰੀ (page 10)

Category Archives: ਅੰਤਰਰਾਸ਼ਟਰੀ

ਕਾਮਾਗਾਟਾਮਾਰੂ ਦੁਖਾਂਤ ਬਾਰੇ ਮੰਗੀ ਗਈ ਮੁਆਫੀ ਦਾ ਭਾਰਤ ਨੇ ਕੀਤਾ ਸਵਾਗਤ

ਕਾਮਾਗਾਟਾਮਾਰੂ ਦੁਖਾਂਤ ਬਾਰੇ ਮੰਗੀ ਗਈ ਮੁਆਫੀ ਦਾ ਭਾਰਤ ਨੇ ਕੀਤਾ ਸਵਾਗਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਦੁਖਾਂਤ ਬਾਰੇ ਹਾਊਸ ਆਫ਼ ਕਾਮਨਜ਼ ‘ਚ ਮੰਗੀ ਗਈ ਮੁਆਫੀ ਦਾ ਭਾਰਤ ਵਲੋਂ ਸਵਾਗਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ...

Read More »

ਉੱਤਰੀ ਬਗਦਾਦ ”ਚ ਫਿਦਾਈਨ ਹਮਲਾ, 11 ਲੋਕ ਮਰੇ

ਉੱਤਰੀ ਬਗਦਾਦ ”ਚ ਫਿਦਾਈਨ ਹਮਲਾ, 11 ਲੋਕ ਮਰੇ

ਬਗਦਾਦ ਦੇ ਬਾਹਰੀ ਉੱਤਰੀ ਇਲਾਕੇ ਤਾਜੀ ‘ਚ ਇਕ ਕੁਕਿੰਗ ਗੈਸ ਫੈਕਟਰੀ ‘ਤੇ ਹੋਏ ਹਮਲੇ ‘ਚ 11 ਲੋਕ ਮਾਰੇ ਗਏ ਤੇ 21 ਲੋਕ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪਹਿਲਾਂ ਇਕ ਫਿਦਾਈਨ ਨੇ ਫੈਕਟਰੀ ਦੇ ਮੁੱਖ ਦਰਵਾਜ਼ੇ ‘ਤੇ ...

Read More »

ਕੈਲਗਰੀ ਵਿਖੇ ਨਗਰ ਕੀਰਤਨ ਦੌਰਾਨ ਕੇਸਰੀ ਦਸਤਾਰਾਂ ਦਾ ਹੜ੍ਹ

ਕੈਲਗਰੀ ਵਿਖੇ ਨਗਰ ਕੀਰਤਨ ਦੌਰਾਨ ਕੇਸਰੀ ਦਸਤਾਰਾਂ ਦਾ ਹੜ੍ਹ

ਕੈਲਗਰੀ(ਹਰਬੰਸ ਬੁੱਟਰ)) ਕੈਲਗਰੀ ਵਿਖੇ 18ਵਾਂ ਨਗਰ ਕੀਰਤਨ ਸ਼ਰਧਾ ਅਤੇ ਉਤਸਾਹ ਪੂਰਬਕ ਤਰੀਕੇ ਨਾਲ ਮਨਾਇਆ ਗਿਆ । ਮਿਥੇ ਸਮੇਂ ਅਨਸਾਰ  ਠੀਕ ਸਵੇਰੇ 10:30 ਵਜੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ (ਮਾਰਟਿਨਡੇਲ) ਤੋਂ ਰਵਾਨਾ ਹੋਏ ਅਤਿ ਸੁੰਦਰ ਫਲੋਟ ਵਿੱਚ ਸਾਹਿਬ ਸੀ੍ਰ ਗੁਰੁ ਗਰੰਥ ਸਾਹਿਬ ...

Read More »

ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਬੀਜਿੰਗ ਦੀ ਜਨਸੰਖਿਆ

ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਬੀਜਿੰਗ ਦੀ ਜਨਸੰਖਿਆ

ਬੀਜਿੰਗ— ਆਬਾਦੀ ‘ਚ ਤੇਜ਼ੀ ਨਾਲ ਵਧਦੀ ਬਜ਼ੁਰਗਾਂ ਦੀ ਗਿਣਤੀ ਕਾਰਨ ਚੀਨ ‘ਚ ਜਨਸੰਖਿਆ ਸੰਕਟ ਪੈਦਾ ਹੋਣ ਦਾ ਸ਼ੱਕ ਹੈ, ਉਥੇ ਦੇਸ਼ ਦੀ ਰਾਜਧਾਨੀ ‘ਚ ਪੈਨਸ਼ਨਰਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਤੇ ਉਹ ਕੁਲ ਆਬਾਦੀ ਦਾ ਲਗਭਗ 23.4 ਫੀਸਦੀ ...

Read More »

ਤੰਬਾਕੂਨੋਸ਼ੀ ਲਈ ਬਣਿਆ ਨਵਾਂ ਕਾਨੂੰਨ

ਤੰਬਾਕੂਨੋਸ਼ੀ ਲਈ ਬਣਿਆ ਨਵਾਂ ਕਾਨੂੰਨ

ਲਾਸ ਏਂਜਲਸ— ਅਮਰੀਕਾ ‘ਚ ਕੈਲੇਫੋਰਨੀਆ ਸੂਬੇ ਦੀ ਸਰਕਾਰ ਨੇ ਤੰਬਾਕੂਨੋਸ਼ੀ ਕਰਨ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਹੈ। ਸੂਬੇ ਦੀ ਸੀਨੇਟ ਨੇ 10 ਮਾਰਚ ਨੂੰ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ...

Read More »

ਸਾਰੇ ਸ਼ੇਅਰ ਵੇਚ ਕੇ ਵੀ ਜ਼ੁਕਰਬਰਗ ਇੰਝ ਕਰਨਗੇ ਫੇਸਬੁੱਕ ਨੂੰ ਕੰਟਰੋਲ

ਸਾਰੇ ਸ਼ੇਅਰ ਵੇਚ ਕੇ ਵੀ ਜ਼ੁਕਰਬਰਗ ਇੰਝ ਕਰਨਗੇ ਫੇਸਬੁੱਕ ਨੂੰ ਕੰਟਰੋਲ

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਕੰਪਨੀ ਦੇ ਸ਼ੇਅਰਾਂ ਦਾ ਇਕ ਨਵਾਂ ਢਾਂਚਾ ਤਿਆਰ ਕੀਤਾ ਹੈ। ਇਸ ਢਾਂਚੇ ਮੁਤਾਬਕ ਜੇਕਰ ਜ਼ੁਕਰਬਰਗ ਫੇਸਬੁੱਕ ਦੇ ਆਪਣੇ ਸਾਰੇ ਸ਼ੇਅਰ ਵੇਚ ਵੀ ਦੇਣਗੇ ਤਾਂ ਵੀ ਉਹ ਫੇਸਬੁੱਕ ਨੂੰ ਬੜੀ ਆਸਾਨੀ ਨਾਲ ਕੰਟਰੋਲ ਕਰ ਸਕਣਗੇ। ...

Read More »

ਮੈਨੂੰ ਗ੍ਰਿਫਤਾਰ ਕਰ ਕੇ ਕੋਈ ਪੈਸਾ ਨਹੀਂ ਮਿਲਣ ਵਾਲਾ: ਮਾਲਿਆ

ਮੈਨੂੰ ਗ੍ਰਿਫਤਾਰ ਕਰ ਕੇ ਕੋਈ ਪੈਸਾ ਨਹੀਂ ਮਿਲਣ ਵਾਲਾ: ਮਾਲਿਆ

ਲੰਡਨ— ਕਰਜ਼ ‘ਚ ਡੁੱਬੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਕੇ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਬੈਂਕਾਂ ਨੂੰ ਆਪਣਾ ਪੈਸਾ ਨਹੀਂ ਮਿਲ ਸਕਦਾ। ਇਹ ਗੱਲ ਮਾਲਿਆ ਨੇ ਲੰਡਨ ਦੇ ਇਕ ਅੰਗਰੇਜ਼ੀ ਅਖਬਾਰ ...

Read More »

ਇਰਾਕ ਵਿਚ ਦੋ ਕਾਰ ਬੰਬ ਧਮਾਕੇ

ਇਰਾਕ ਵਿਚ ਦੋ ਕਾਰ ਬੰਬ ਧਮਾਕੇ

ਬਗਦਾਦ – ਇਰਾਕ ਵਿਚ ਫੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਕਾਰ ਬੰਬ ਧਮਾਕਿਆਂ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 39 ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਹੈ ਕਿ ਪਹਿਲਾ ਧਮਾਕੇ ਉੱਤਰੀ ਇਰਾਕ ਦੇ ਅਲ ਹਸੀਨੀਆ ...

Read More »

ਮਸੂਦ ਦੇ ਮਾਮਲੇ ”ਚ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਇਆ ਚੀਨ

ਮਸੂਦ ਦੇ ਮਾਮਲੇ ”ਚ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਇਆ ਚੀਨ

ਬੀਜਿੰਗ : ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਵਾਲੇ ਆਪਣੇ ਫੈਸਲੇ ‘ਤੇ ਕਾਇਮ ਚੀਨ ਇਸਨੂੰ ਠੀਕ ਅਤੇ ਤੱਥਾਂ ‘ਤੇ ਆਧਾਰਿਤ ...

Read More »

ਨਸਲੀ ਮਜ਼ਾਕ ਨੂੰ ਲੈ ਕੇ ਹਿਲੇਰੀ ਕਲਿੰਟਨ ਦੀ ਨਿੰਦਿਆ

ਨਸਲੀ ਮਜ਼ਾਕ ਨੂੰ ਲੈ ਕੇ ਹਿਲੇਰੀ ਕਲਿੰਟਨ ਦੀ ਨਿੰਦਿਆ

ਨਿਊਯਾਰਕ— ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ‘ਚ ਸਭ ਤੋਂ ਅੱਗੇ ਚੱਲ ਰਹੀ ਹਿਲੇਰੀ ਕਲਿੰਟਨ ਤੇ ਉਨ੍ਹਾਂ ਦੇ ਸਹਿਯੋਗੀ ਨਿਊਯਾਰਕ ਦੇ ਮੇਅਰ ਬਿੱਲ ਦੇ ਬਲਾਸੀਓ ਦੇ ਇਕ ਚੈਰਿਟੀ ਪ੍ਰੋਗਰਾਮ ‘ਚ ਕੀਤੇ ਗਏ ਮਜ਼ਾਕ ਨੂੰ ਲੈ ਕੇ ਕਾਫੀ ਨਿੰਦਿਆ ਹੋ ...

Read More »
Scroll To Top