Home / ਅੰਤਰਰਾਸ਼ਟਰੀ (page 2)

Category Archives: ਅੰਤਰਰਾਸ਼ਟਰੀ

21 ਅਗਸਤ ਨੂੰ ਹੋਵੇਗਾ ਪੂਰਨ ਸੂਰਜ ਗ੍ਰਹਿਣ

21 ਅਗਸਤ ਨੂੰ ਹੋਵੇਗਾ ਪੂਰਨ ਸੂਰਜ ਗ੍ਰਹਿਣ

ਵਾਸ਼ਿੰਗਟਨ— 21 ਅਗਸਤ ਨੂੰ ਅਮਰੀਕਾ ਪੂਰਨ ਸੂਰਜ ਗ੍ਰਹਿਣ ਦਾ ਗਵਾਹ ਬਣੇਗਾ। ਕਰੀਬ 99 ਸਾਲ ਬਾਅਦ ਅਜਿਹਾ ਮੌਕਾ ਆਵੇਗਾ ਜਦੋਂ ਅਮਰੀਕੀ ਮਹਾਂਦੀਪ ਵਿਚ ਪੂਰਨ ਸੂਰਜ ਗ੍ਰਹਿਣ ਲੱਗੇਗਾ। ਸਪੇਸ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਖਾਸ ਤਿਆਰੀ ਕੀਤੀ ਹੈ। ਜਾਣਕਾਰੀ ...

Read More »

ਪੰਜਾਬ ਦੇ ਪੰਜਾਬੀ ਮੀਡੀਆ ਦੀ ਚਰਚਿੱਤ ਹਸਤੀ ਬਖਤੌਰ ਢਿੱਲੋਂ ਨੇ ਕੈਲਗਰੀ ਦੇ ਬਜ਼ੁਰਗਾਂ ਸਾਹਮਣੇ ਪੰਜਾਬ ਦੇ ਦੁੱਖ -ਸੁੱਖ ਫਰੋਲੇ

ਪੰਜਾਬ ਦੇ ਪੰਜਾਬੀ ਮੀਡੀਆ ਦੀ ਚਰਚਿੱਤ ਹਸਤੀ ਬਖਤੌਰ ਢਿੱਲੋਂ ਨੇ ਕੈਲਗਰੀ ਦੇ ਬਜ਼ੁਰਗਾਂ ਸਾਹਮਣੇ ਪੰਜਾਬ ਦੇ ਦੁੱਖ -ਸੁੱਖ ਫਰੋਲੇ

ਕੈਲਗਰੀ(ਹਰਬੰਸ ਬੁੱਟਰ) ਪੰਜਾਬ ਤੋਂ ਆਏ ਲੀਡਰ ,ਧਾਰਮਿਕ ਸੰਸਥਾਵਾਂ ਨਾਲ ਜੁੜੇ ਬਾਬੇ ਅਤੇ ਅਖੌਤੀ ਪੱਤਰਕਾਰ ਅਕਸਰ ਹੀ ਸਮਾਗਮ ਰੱਖਕੇ ਜਜ਼ਬਾਤੀ ਹੋਏ ਪਰਵਾਸੀ ਪੰਜਾਬੀਆਂ ਦੀਆਂ ਜੇਬਾਂ ਫਰੋਲਦੇ ਹਨ ਪਰ  ਕੈਲਗਰੀ ਦੀ ਸਭ ਤੋਂ ਵੱਡੀ ਬਜੁæਰਗਾਂ ਦੀ ਸੰਸਥਾ ਦਸਮੇਸ ਕਲਚਰ ਸੀਨੀਅਰ ਸਿਟੀਜਨ ਸੋਸਾਇਟੀ ...

Read More »

84 ਵਿਚ ਦੰਗੇ ਨਹੀਂ ਸਗੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ : ਹਿੰਮਤ ਸਿੰਘ

84 ਵਿਚ ਦੰਗੇ ਨਹੀਂ ਸਗੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ : ਹਿੰਮਤ ਸਿੰਘ

ਨੌਰਵਿੱਚ 7 ਜੁਲਾਈ ਅਮਰੀਕਾ ਦੇ ਨਾਰਥ ਈਸਟ ਕੋਸਟ ਦੀਆਂ 140 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅਮਰੀਕਾ ਦੇ ਸਟੇਟ ਰੀਪ੍ਰਜੇਟਿਟਵ ਕੈਵਿਨ ਰਿਆਨ ਅਤੇ ਸਟੇਟ ਸੈਨੇਟਰ ਕੈਥਰਿਨ ਅੱਨ ਓਸਟਨ ਨਾਲ ਗੱਲਬਾਤ ...

Read More »

ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਦੇ ਰੂਪ ਵਿੱਚ ਹੋਇਆ ਸਾਮਿਲ

ਹਰਿਮੰਦਰ ਸਾਹਿਬ ਦਾ ਮਾਡਲ ਫਲੋਟ ਦੇ ਰੂਪ ਵਿੱਚ ਹੋਇਆ ਸਾਮਿਲ

ਕੈਲਗਰੀ(ਹਰਬੰਸ ਬੁੱਟਰ) ਧਰਤੀ ਉੱਪਰ ਲੱਗਣ ਵਾਲੇ ਵੱਡੇ ਮੇਲਿਆਂ ਵਿੱਚੋਂ ਕੈਲਗਰੀ ਦਾ ਸਟੈਂਪੀਡ ਮੇਲਾ ਵੀ ਅੱਜ ਸੁਰੂ ਹੋ ਗਿਆ ਹੈ । ਸੱਤ ਦਿਨ ਚੱਲਣ ਵਾਲੇ ਇਸ ਮੇਲੇ ਦੀ ਸੁਰੂਆਤ ਪਰੇਡ ਨਾਲ ਹੁੰਦੀ ਹੈ ਜਿਸ ਵਿੱਚ ਵੱਖ ਵੱਖ ਸੱਭਿਆਚਾਰਾਂ ਅਤੇ ਵਪਾਰਕ ਅਦਾਰਿਆਂ ...

Read More »

ਧੂੰਆਂ ਛੱਡ ਰਹੇ ਸ਼ੱਕੀ ਬੈਗ ਕਾਰਣ ਕੈਲਗਰੀ ਪੁਲਿਸ ਨੇ ਮਾਰਲਬਰੋ ਮਾਲ ਏਰੀਆ ਦੀ ਘੇਰਾਬੰਦੀ ਕੀਤੀ।

ਧੂੰਆਂ ਛੱਡ ਰਹੇ ਸ਼ੱਕੀ ਬੈਗ ਕਾਰਣ ਕੈਲਗਰੀ ਪੁਲਿਸ ਨੇ ਮਾਰਲਬਰੋ ਮਾਲ ਏਰੀਆ ਦੀ ਘੇਰਾਬੰਦੀ ਕੀਤੀ।

ਕੈਲਗਰੀ(ਹਰਬੰਸ ਬੁੱਟਰ) ਅੱਜ ਸਾਮੀ ਕੈਲਗਰੀ ਪੁਲਿਸ ਦੇ ਬੰਬ ਸੁਕੈਡ, ਅੱਗ ਬੁਝਾਊ ਦਸਤਿਆਂ ਅਤੇ ਹੋਰ ਲਾਮ ਲਸ਼ਕਰ ਨੇ ਅਚਾਨਕ ਹੀ ਕੈਲਗਰੀ ਦੇ ਨਾਰਥ ਈਸਟ ਏਰੀਆ ਵਿੱਚ ਪੈਂਦੇ ਮਾਰਲਬਰੋ ਮਾਲ ਦੇ ਕੋਲ ਦਾ ਏਰੀਆ ,ਟਰੇਨ ਸਟੇਸਨ  ਅਤੇ ਸੜਕਾਂ ਉਪਰੋਂ ਆਮ ਲੋਕਾਂ ਦੀ ...

Read More »

ਟਰੰਪ ਦਾ ਸੁਝਾਅ, ਰੱਦ ਕਰ ਦੇਣਾ ਚਾਹੀਦੈ ‘ਓਬਾਮਾ ਕੇਅਰ’

ਟਰੰਪ ਦਾ ਸੁਝਾਅ, ਰੱਦ ਕਰ ਦੇਣਾ ਚਾਹੀਦੈ ‘ਓਬਾਮਾ ਕੇਅਰ’

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਲਥ ਕੇਅਰ ‘ਤੇ ਗੱਲਬਾਤ ਕਰਦੇ ਹੋਏ ਸਦਨ ਦੇ ਰੀਪਬਲਿਕਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਜੇਕਰ ਉਹ ਇਕ ਸਮਝੌਤੇ ‘ਤੇ ਨਹੀਂ ਪਹੁੰਚ ਸਕਦੇ ਤਾਂ ਉਨ੍ਹਾਂ ਨੂੰ ਓਬਾਮਾ ਕੇਅਰ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ...

Read More »

ਮੱਕਾ ਮਸਜਿਦ ‘ਚ ਆਤਮਘਾਤੀ ਹਮਲਾ

ਮੱਕਾ ਮਸਜਿਦ ‘ਚ ਆਤਮਘਾਤੀ ਹਮਲਾ

ਦੁਬਈ— ਸਾਊਦੀ ਅਰਬ ਦੇ ਪਵਿੱਤਰ ਮੱਕਾ ਸ਼ਹਿਰ ‘ਚ ਸਥਿਤ ਮੁੱਖ ਮਸਜਿਦ ‘ਚ ਸਥਿਤ ਹਮਲੇ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ, ਇਸ ਦੌਰਾਨ ਇਕ ਹਮਲਾਵਰ ਨੇ ਖੁਦ ਨੂੰ ਧਮਾਕਾਖੇਜ਼ ਪਦਾਰਥਾਂ ਨਾਲ ਖੁਦ ਨੂੰ ਉਡਾ ਲਿਆ। ਦੇਸ਼ ਦੇ ...

Read More »

ਜੀ-20 ਬੈਠਕ ਜਲਵਾਯੂ ਸਮਝੌਤੇ ‘ਚ ਟਰੰਪ ‘ਤੇ ਦਬਾਅ ਬਣਾਉਣ ਦਾ ਮੌਕਾ

ਜੀ-20 ਬੈਠਕ ਜਲਵਾਯੂ ਸਮਝੌਤੇ ‘ਚ ਟਰੰਪ ‘ਤੇ ਦਬਾਅ ਬਣਾਉਣ ਦਾ ਮੌਕਾ

ਰੋਮ — ਇਟਲੀ ਦੇ ਪ੍ਰਧਾਨ ਮੰਕਪੀ ਪਾਓਲੀ ਜੇਂਟੀਲੋਨੀ ਨੇ ਕਿਹਾ ਕਿ ਵਿਸ਼ਵ ਦੇ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਰੋਧ ‘ਤੇ ਫਿਰ ਤੋਂ ਸੋਚਣ ਲਈ ਦਬਾਅ ਬਣਾਉਣਗੇ। ਜੇਂਟੀਲੋਨੀ ਨੇ ਕਿਹਾ ਕਿ ਜਰਮਨੀ ਦੇ ਹੈਮਬਰਗ ‘ਤ 7-8 ...

Read More »

ਕੈਨੇਡਾ ਨੇ ਦਸ ਡਾਲਰ ਦਾ ਨਵਾਂ ਨੋਟ ਕੀਤਾ ਜਾਰੀ

ਕੈਨੇਡਾ ਨੇ ਦਸ ਡਾਲਰ ਦਾ ਨਵਾਂ ਨੋਟ ਕੀਤਾ ਜਾਰੀ

ਓਟਾਵਾ— ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਨੇ ਬੀਤੇ ਦਿਨ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ ਹੈ, ਜੋ ਦੇਸ਼ ਦੇ 1 ਜੁਲਾਈ ਨੂੰ ਮਨਾਏ ਜਾ ਰਹੇ 150ਵੇਂ ਜਨਮ ਦਿਨ ਨੂੰ ਸਮਰਪਿਤ ਹੈ। ਗਵਰਨਰ ਪੋਲੋਜ਼ ਨੇ ਰਾਜਧਾਨੀ ਓਟਾਵਾ ਵਿਚ ...

Read More »

ਟਰੰਪ ਨੇ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ‘ਹਰ ਸੰਭਵ ਕਦਮ ਉਠਾਉਣ’ ਦਾ ਲਿਆ ਸੰਕਲਪ

ਟਰੰਪ ਨੇ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ‘ਹਰ ਸੰਭਵ ਕਦਮ ਉਠਾਉਣ’ ਦਾ ਲਿਆ ਸੰਕਲਪ

ਵਾਸ਼ਿੰਗਟਨ—ਲੰਡਨ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕਦਮ ਉਠਾਉਣ ਦਾ ਸੰਕਲਪ ਜਾਹਿਰ ਕੀਤਾ ਹੈ। ਟਰੰਪ ਨੇ ਕਿਹਾ, ”ਅਮਰੀਕੀ ਲੋਕਾਂ ਦੀਆਂ ਸੰਵੇਦਨਾਵਾਂ ਲੰਡਨ ਹਮਲੇ ਦੇ ਪੀੜਤ ਲੋਕਾਂ ਦੇ ਨਾਲ ਹਨ ...

Read More »
Scroll To Top