Home / ਅੰਤਰਰਾਸ਼ਟਰੀ (page 20)

Category Archives: ਅੰਤਰਰਾਸ਼ਟਰੀ

ਕੈਲਗਰੀ ਦੇ ਸੈਂਕੜੇ ਲੋਕਾਂ ਨੇ “ਮਾਂ ਦਿਵਸ” ਨੂੰ ਨਸ਼ਾ ਵਿਰੋਧੀ ਮਹਿੰਮ ਦੇ ਰੂਪ ਵਿੱਚ ਮਨਾਇਆ

ਕੈਲਗਰੀ ਦੇ ਸੈਂਕੜੇ ਲੋਕਾਂ ਨੇ “ਮਾਂ ਦਿਵਸ” ਨੂੰ ਨਸ਼ਾ ਵਿਰੋਧੀ ਮਹਿੰਮ ਦੇ ਰੂਪ ਵਿੱਚ ਮਨਾਇਆ

ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਤੇ ਦੁਨੀਆਂ ਭਰ ਵਿੱਚ 2006 ਤੋਂ ਕਨੂੰਨੀ ਤੇ ਗੈਰ ਕਨੂੰਨੀ ਨਸ਼ਿਆਂ ਦੇ ਸਰੀਰ, ਪਰਿਵਾਰ ਤੇ ਸਮਾਜ ਤੇ ਪੈ ਰਹੇ ਦੁਰ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸੰਸਥਾ ‘ਡਰੱਗ ਅਵੇਅਰਨੈਸ ਫਾਊਂਡੇਸ਼ਨ, ਕੈਲਗਰੀ’ ਵਲੋ 10 ਮਈ ਨੂੰ ਪ੍ਰੇਰੀਵਿੰਡਜ਼ ਪਾਰਕ ...

Read More »

ਬੇਕਸੂਰ ਲੋਕਾਂ ਨੂੰ ਕਤਲ ਕਰਨ ਵਾਲੇ ਅੱਤਵਾਦੀ ਰਹਿਮ ਦੇ ਹੱਕਦਾਰ ਨਹੀਂ : ਸ਼ਰੀਫ

ਬੇਕਸੂਰ ਲੋਕਾਂ ਨੂੰ ਕਤਲ ਕਰਨ ਵਾਲੇ ਅੱਤਵਾਦੀ ਰਹਿਮ ਦੇ ਹੱਕਦਾਰ ਨਹੀਂ : ਸ਼ਰੀਫ

ਇਸਲਾਮਾਬਾਦ- ਅੱਤਵਾਦ ਦੇ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੇ ਖਿਲਾਫ ਕੌਮਾਂਤਰੀ ਮਨੁੱਖੀ ਅਧਿਕਾਰ ਸਮੂਹਾਂ ਦੇ ਸੱਦੇ ਵਿਚਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਕਤਲ ਕਰਨ ਵਾਲੇ ਅੱਤਵਾਦੀ ਰਹਿਮ ਦੇ ਹੱਕਦਾਰ ਨਹੀਂ ਹਨ। ਆਸਟ੍ਰੇਲੀਆਈ ...

Read More »

ਓਬਾਮਾ ਕਾਰਜਕਾਲ ਖਤਮ ਹੋਣ ਮਗਰੋਂ ਵੀ ਸਰਗਰਮ ਰਹਿਣਗੇ

ਓਬਾਮਾ ਕਾਰਜਕਾਲ ਖਤਮ ਹੋਣ ਮਗਰੋਂ ਵੀ ਸਰਗਰਮ ਰਹਿਣਗੇ

ਨਿਊਯਾਰਕ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਰਜ ਭਾਰ ਖਤਮ ਹੋਣ ਮਗਰੋਂ ਵੀ ਨਸਲਵਾਦ ਅਤੇ ਸਿੱਖਿਆ ਵਰਗੇ ਮੁੱਦਿਆਂ ‘ਤੇ ਸਰਗਰਮ ਰਹਿਣ ਦੀ ਗੱਲ ਕਹੀ ਹੈ। ਓਬਾਮਾ ਨੇ ਵ੍ਹਾਈਟ ਹਾਊਸ ਨਾਲ ਸਬੰਧਿਤ ‘ਮਾਏ ਬ੍ਰਦਰਜ਼ ਕੀਪਰਸ’ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ...

Read More »

ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਜ਼ਹਿਰੀਲਾ ਭੋਜਨ ਖਾਣ ਨਾਲ ਬੀਮਾਰ ਹੋਏ

ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਜ਼ਹਿਰੀਲਾ ਭੋਜਨ ਖਾਣ ਨਾਲ ਬੀਮਾਰ ਹੋਏ

ਇਸਲਾਮਾਬਾਦ-ਜ਼ਹਿਰੀਲਾ ਭੋਜਨ ਖਾਣ ਨਾਲ ਬੀਮਾਰ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ।  ਜ਼ਰਦਾਰੀ ਦੇ ਵਕੀਲ ਫਾਰੂਕ ਨਾਇਕ ਨੇ ਅਦਾਲਤ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਜ਼ਹਿਰੀਲਾ ਭੋਜਨ ਖਾਣ ਨਾਲ ਬੀਮਾਰ ਹਨ, ਇਸ ...

Read More »

ਨੰਨ੍ਹੀ ਪਰੀ ਦੇ ਸਵਾਗਤ ‘ਚ ਗੁਲਾਬੀ ਹੋਇਆ ਲੰਡਨ

ਨੰਨ੍ਹੀ ਪਰੀ ਦੇ ਸਵਾਗਤ ‘ਚ ਗੁਲਾਬੀ ਹੋਇਆ ਲੰਡਨ

ਲੰਡਨ— ਬ੍ਰਿਟੇਨ ਦੇ ਸ਼ਾਹੀ ਘਰਾਨੇ ‘ਚ ਨੰਨ੍ਹੀ ਪਰੀ ਦੇ ਆਉਂਦੇ ਹੀ ਪੂਰਾ ਬ੍ਰਿਟੇਨ ਜਸ਼ਨ ਦੇ ਮਾਹੌਲ ‘ਚ ਡੁੱਬਿਆ ਹੋਇਆ ਹੈ। ਇਸ ਨਵੀਂ ਮਹਿਮਾਨ ਦੇ ਆਉਣ ਦੀ ਖੁਸ਼ੀ ਨੂੰ ਵੀ ਬ੍ਰਿਟੇਨ ਨੇ ਬੜੇ ਅਨੋਖੇ ਅੰਦਾਜ਼ ‘ਚ ਬਿਆਨ ਕੀਤਾ ਹੈ।  ਲੰਡਨ ਦਾ ...

Read More »

ਅਮਰੀਕੀ ਸੂਬੇ ਵਿਚ ਬਰਡ ਫਲੂ ਨੂੰ ਲੈ ਕੇ ਐਮਰਜੈਂਸੀ ਦਾ ਐਲਾਨ

ਅਮਰੀਕੀ ਸੂਬੇ ਵਿਚ ਬਰਡ ਫਲੂ ਨੂੰ ਲੈ ਕੇ ਐਮਰਜੈਂਸੀ ਦਾ ਐਲਾਨ

ਸ਼ਿਕਾਗੋ— ਅਮਰੀਕਾ ਵਿਚ ਇਓਵਾ ਸੂਬੇ ਦੇ ਗਵਰਨਰ ਟੇਰੀ ਬਰਾਂਸਟੈਡ ਨੇ ਬਰਡ ਫਲੂ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕੱਲ ਦੱਸਿਆ ਕਿ 4  ਨਵੇਂ ਪੋਲਟਰੀ ਫਾਰਮਾਂ ਵਿਚ ਮੁਰਗੀਆਂ ਦੀ ਸ਼ੁਰੂਆਤੀ ਜਾਂਚ ਵਿਚ ਫਲੂ ਦੇ ...

Read More »

ਗੁਆਂਢੀ ਦੇਸ਼ ਆਪਸੀ ਸੰਬੰਧਾਂ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ – ਨਵਾਜ਼ ਸ਼ਰੀਫ

ਗੁਆਂਢੀ ਦੇਸ਼ ਆਪਸੀ ਸੰਬੰਧਾਂ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ – ਨਵਾਜ਼ ਸ਼ਰੀਫ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਨਵਾਜ਼ ਸ਼ਰੀਫ ਨੇ ਦੋ-ਪੱਖੀ ਸੰਬੰਧਾਂ ਨੂੰ ਵਧੀਆ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਅਸਫਲਤਾ ਦਾ ਭਾਂਡਾ ਭਾਰਤ ਦੇ ਸਿਰ ਭੰਨਦੇ ਹੋਏ ਕਿਹਾ ਕਿ ਉਨ੍ਹਾਂ ਦਾ ਗੁਆਂਢੀ ਦੇਸ਼ ਆਪਸੀ ਸੰਬੰਧਾਂ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਸ਼੍ਰੀ ...

Read More »

ਓਬਾਮਾ ਨੇ ਡਰੋਨ ਹਮਲਿਆਂ ਲਈ ਦਿੱਤੀ ਗੁਪਤ ਛੋਟ

ਓਬਾਮਾ ਨੇ ਡਰੋਨ ਹਮਲਿਆਂ ਲਈ ਦਿੱਤੀ ਗੁਪਤ ਛੋਟ

ਵਾਸ਼ਿੰਗਟਨ –  ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਵਿਚ ਡਰੋਨ  ਹਮਲਿਆਂ ਲਈ ਸੀ. ਆਈ. ਏ. ਨੂੰ ਗੁਪਤ ਤੌਰ ‘ਤੇ ਛੋਟ ਦਿੱਤੀ ਹੈ। ਇਕ ਰਿਪੋਰਟ  ਵਿਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਹਫਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ 15 ਜਨਵਰੀ ...

Read More »

ਮਲਵਈ ਲੋਕ ਗਾਇਕਾ ਅਨਮੋਲ ਗਗਨ ਮਾਨ ਨੇ ਮਾਣਕ ਵਰਗਾ ਰੰਗ ਬੰਨਿਆ

ਮਲਵਈ ਲੋਕ ਗਾਇਕਾ ਅਨਮੋਲ ਗਗਨ ਮਾਨ ਨੇ ਮਾਣਕ ਵਰਗਾ ਰੰਗ ਬੰਨਿਆ

ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਦੇ ਮੈਗਨੋਲੀਆ ਹਾਲ ਅੰਦਰ ਪਾਲੀ ਵਿਰਕ ਅਤੇ ਕਰਮ ਸਿੱਧੂ ਵੱਲੋਂ ਪੰਜਾਬ ਤੋਂ ਆਏ ਨਾਮਵਰ ਗਾਇਕਾਂ ਦੇ ਕਰਵਾਏ ਗਏ ਪਰੋਗਰਾਮ “ਮੇਲਾ ਪੰਜਾਬਣਾਂ ਦਾ” ਨੇ ਵਿਰਾਸਤੀ ਰੰਗ ਬੰਨਿਆ । ਪਰੋਗਰਾਮ ਦੀ ਸੁਰਆਤ ਪੰਜਾਬੀ ਸੱਭਿਆਚਾਰ ਦੇ ਵਿਹੜੇ ਅੰਦਰ ਅਣਮੁਲੇ ਸਬਦਾਂ ...

Read More »

ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ

ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ

ਲੀਅਰ(ਰੁਪਿੰਦਰ ਢਿੱਲੋ ਮੋਗਾ) ਖਾਲਸਾ ਪੰਥ ਦਾ ਸਾਜਨਾ ਦਿਵਸ ਦੁਨੀਆ ਭਰ ਵਿੱਚ ਅਪ੍ਰੈਲ ਮਹੀਨੇ ਖੁਸ਼ੀਆ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼  ਦੇ ਗੁਰੂ ਘਰਾ ਚ ਅਪ੍ਰੈਲ ਮਹੀਨੇ ਗੁਰੂ ਦੀ ਸੰਗਤਾ ਵੱਲੋ ਇਹ ਦਿਨ ਖੁਸ਼ੀਆ ਨਾਲ ਮਨਾਇਆ ਜਾਦਾ ਹੈ।ਬੀਤੇ ਦਿਨੀ ਨਾਰਵੇ ...

Read More »
Scroll To Top