Home / ਅੰਤਰਰਾਸ਼ਟਰੀ (page 36)

Category Archives: ਅੰਤਰਰਾਸ਼ਟਰੀ

ਸ਼ਰੀਫ ਦੀ ਟੀਮ ਤਾਲਿਬਾਨ ਨਾਲ ਗੱਲਬਾਤ ਲਈ ਗਠਿਤ

ਸ਼ਰੀਫ ਦੀ ਟੀਮ ਤਾਲਿਬਾਨ ਨਾਲ ਗੱਲਬਾਤ ਲਈ ਗਠਿਤ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨੀ ਤਾਲਿਬਾਨ ਨਾਲ ਸਮਝੌਤਾ ਗੱਲਬਾਤ ਕਰਨ ਲਈ 4 ਮੈਂਬਰੀ ਦਲ ਦੇ ਗਠਨ ਦੀ ਘੋਸ਼ਣਾ ਕੀਤੀ। ਨੈਸ਼ਨਲ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਤਾਲਿਬਾਨ ਦੀ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ...

Read More »

ਭਾਰਤੀ ਦੁਬਈ ‘ਚ ਪ੍ਰਾਪਰਟੀ ਖਰੀਦਣ ‘ਚ ਸਭ ਤੋਂ ਅੱਗੇ

ਭਾਰਤੀ ਦੁਬਈ ‘ਚ ਪ੍ਰਾਪਰਟੀ ਖਰੀਦਣ ‘ਚ ਸਭ ਤੋਂ ਅੱਗੇ

ਨਵੀਂ ਦਿੱਲੀ-ਯੂ. ਏ. ਈ. ਦੇ ਦੁਬਈ ਸ਼ਹਿਰ ‘ਚ ਪ੍ਰਾਪਰਟੀ ਖਰੀਦਣ ਦੇ ਮਾਮਲੇ ‘ਚ ਭਾਰਤੀ ਸਭ ਤੋਂ ਅੱਗੇ ਹਨ। ਤੇਜ਼ੀ ਨਾਲ ਤਰੱਕੀ ਕਰਦੇ ਹੋਏ ਇਸ ਦੁਬਈ ਵਰਗੇ ਸ਼ਹਿਰ ‘ਚ ਭਾਰਤੀਆਂ ਨੇ ਸਿਰਫ ਘਰ ਹੀ ਨਹੀਂ ਸਗੋਂ ਹੋਟਲ, ਦਫਤਰ ਅਤੇ ਕਈ ਤਰ੍ਹਾਂ ...

Read More »

ਹਾਂਗਕਾਂਗ ਨੇ ਬਰਡ ਫਲੂ ਦੇ ਚਲਦੇ ਚੀਨ ਤੋਂ ਮੁਰਗੀਆਂ ਦਾ ਦਰਾਮਦ ਬੰਦ ਕੀਤਾ

ਹਾਂਗਕਾਂਗ ਨੇ ਬਰਡ ਫਲੂ ਦੇ ਚਲਦੇ ਚੀਨ ਤੋਂ ਮੁਰਗੀਆਂ ਦਾ ਦਰਾਮਦ ਬੰਦ ਕੀਤਾ

ਹਾਂਗਕਾਂਗ— ਹਾਂਗਕਾਂਗ ਨੇ ਦੱਖਣੀ ਗੁਏਗਦਾਂਗ ਸੂਬੇ ‘ਚ ਜੀਵਿਤ ਮੁਰਗੀਆਂ ‘ਚ ਬਰਡ ਫਲੂ ਦੇ ਐੱਚ7 ਐੱਨ9 ਵਾਇਰਸ ਦਾ ਪਤਾ ਲੱਗਣ ਦੇ ਬਾਅਦ ਕਰੀਬ 20 ਹਜ਼ਾਰ ਮੁਰਗੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਂਗਕਾਂਗ ਸਰਕਾਰ ਨੇ ਚੀਨ ਤੋਂ ...

Read More »

ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ

ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ

ਮੈਲਬੋਰਨ-ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ ਹੈ। ਇੱਥੇ ਤਾਪਮਾਨ ਦੀ 40 ਡਿਗਰੀ ਤੋਂ ਪਾਰ ਜਾ ਸਕਦਾ ਹੈ ਅਤੇ ਕੁਝ ਸੂਬਿਆਂ ਵਿਚ ਗਰਮੀ ਕਾਰਨ ਅੱਗ ਲੱਗਣ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਏ. ਬੀ. ਸੀ. ...

Read More »

8 ਅਪ੍ਰੈਲ ਤੋਂ ਵਿੰਡੋ ਐਕਸਪੀ ਦਾ ਕਾਰਜਕਾਲ ਖਤਮ

8 ਅਪ੍ਰੈਲ ਤੋਂ ਵਿੰਡੋ ਐਕਸਪੀ ਦਾ ਕਾਰਜਕਾਲ ਖਤਮ

ਨਿਊਯਾਰਕ— ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਕੰਪਿਊਟਰ ‘ਤੇ ਵਿੰਡੋ ਐਕਸਪੀ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਨਵਾਂ ਆਪਰੇਟਿੰਗ ਸਿਸਟਮ ਅਪਣਾਉਣਾ ਹੋਵੇਗਾ, ਕਿਉਂਕਿ ਵਿੰਡੋ ਐਕਸਪੀ ਦਾ ਜੀਵਨਕਾਲ 8 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਵਿੰਡੋ ਐਕਸਪੀ ਆਪਰੇਟਿੰਗ ...

Read More »

ਇੰਡੋਨੇਸ਼ੀਆ ‘ਚ 6.1 ਦੀ ਤੀਬਰਤਾ ਦਾ ਭੂਚਾਲ

ਇੰਡੋਨੇਸ਼ੀਆ ‘ਚ 6.1 ਦੀ ਤੀਬਰਤਾ ਦਾ ਭੂਚਾਲ

ਜਕਾਰਤਾ—ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਆਪਣੇ ਘਰਾਂ ਨੂੰ ਛੱਡ ਕੇ ਖੁੱਲ੍ਹੇ ਮੈਦਾਨਾਂ ਵਿਚ ਆ ਗਏ। ਅਮਰੀਕੀ ਭੂਗਰਭ ਸਰਵੇਖਣ ਦੀ ਖਬਰ ...

Read More »

ਅੱਤਵਾਦ ਵਿਰੋਧੀ ਮੁਹਿੰਮ ‘ਚ 11 ਲੋਕਾਂ ਦੀ ਮੌਤ

ਅੱਤਵਾਦ ਵਿਰੋਧੀ ਮੁਹਿੰਮ ‘ਚ 11 ਲੋਕਾਂ ਦੀ ਮੌਤ

ਮਾਲੀ-ਉੱਤਰੀ ਮਾਲੀ ‘ਚ ਫਰਾਂਸ ਦੇ ਫੌਜੀਆਂ ਦੀ ਅੱਤਵਾਦੀਆਂ ਦੇ ਵਿਰੁੱਧ ਮੁਹਿੰਮ ‘ਚ 11 ਅੱਤਵਾਦੀ ਮਾਰੇ ਗਏ ਅਤੇ ਇਕ ਫਰਾਂਸੀਸੀ ਫੌਜੀ ਗੋਲੀਬਾਰੀ ‘ਚ ਜ਼ਖਮੀ ਹੋ ਗਿਆ। ਇਹ ਜਾਣਕਾਰੀ ਇਸ ਕਾਰਾਵਾਈ ਨਾਲ ਸੰੰਬੰਧਤ ਫੌਜੀ ਸੂਤਰਾਂ ਨੇ ਦਿੱਤੀ। ਇਸ ਖੇਤਰ ‘ਚ ਅਲਕਾਇਦਾ ਨਾਲ ...

Read More »

ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲਿਆਂ ਦਾ ਖਤਰਾ

ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲਿਆਂ ਦਾ ਖਤਰਾ

ਨਵੀਂ ਦਿੱਲੀ/ਲਖਨਊ -ਗਣਤੰਤਰ ਦਿਵਸ ਤੋਂ ਪਹਿਲਾਂ ਸਰਕਾਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਵਲੋਂ ਆਉਂਦੇ ਕੁਝ ਦਿਨਾਂ ‘ਚ ਸ਼ਾਂਤੀ ਪ੍ਰਭਾਵਿਤ ਕੀਤੇ ਜਾਣ ਦੇ ਖਦਸ਼ੇ ਦੀ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਸਖਤ ਕਰਨ ਲਈ ਕਿਹਾ ਹੈ। ...

Read More »

ਭਾਰਤ- ਅਮਰੀਕਾ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਸਹਿਯੋਗ ਕਰਨ

ਭਾਰਤ- ਅਮਰੀਕਾ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਸਹਿਯੋਗ ਕਰਨ

ਨਿਊਯਾਰਕ—ਅਮਰੀਕਾ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹਾਂ ਤੋਂ ਉਤਪੰਨ ਖਤਰੇ ਨਾਲ ਨਜਿੱਠਣ ਲਈ ਅਮਰੀਕਾ ਨੂੰ ਭਾਰਤ ਵਿਚ ਅਮਰੀਕੀ ਫੌਜਾਂ ਅਤੇ ਅਤੇ ਖੁਫੀਆ ਤੰਤਰ ਨੂੰ ਸਥਾਪਤ ਕਰਨ ਲਈ ਆਮ ਚੋਣਾਂ ਤੋਂ ਬਾਅਦ ਭਾਰਤ ਦੀ ਸਰਕਾਰ ...

Read More »

ਮੁੰਬਈ ਹਮਲੇ ਦੀ ਸੁਣਵਾਈ ਮੁਲਤਵੀ

ਮੁੰਬਈ ਹਮਲੇ ਦੀ ਸੁਣਵਾਈ ਮੁਲਤਵੀ

ਲਾਹੌਰ-ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲਾ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ‘ਚ ਅਦਾਲਤ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਸਮੇਤ ਸੱਤ ਲੋਕਾਂ ਖਿਲਾਫ ਸੁਣਵਾਈ ਕਰ ਰਹੀ ਹੈ। ਅਦਾਲਤ ਦੇ ਸੂਤਰਾਂ ...

Read More »
Scroll To Top