Home / ਅੰਤਰਰਾਸ਼ਟਰੀ (page 37)

Category Archives: ਅੰਤਰਰਾਸ਼ਟਰੀ

ਈਰਾਨ ਨੇ ਆਪਣਾ ਵਿਵਾਦਤ ਪ੍ਰਮਾਣੂ ਪ੍ਰੋਗਰਾਮ ਕੀਤਾ ਬੰਦ

ਈਰਾਨ ਨੇ ਆਪਣਾ ਵਿਵਾਦਤ ਪ੍ਰਮਾਣੂ ਪ੍ਰੋਗਰਾਮ ਕੀਤਾ ਬੰਦ

ਤੇਹਰਾਨ- ਵਿਸ਼ਵ ਦੀ 6 ਮਹਾਸ਼ਕਤੀਆਂ ਦੇ ਨਾਲ ਪਿਛਲੇ ਸਾਲ ਨਵੰਬਰ ਵਿਚ ਹੋਏ ਇਤਿਹਾਸਕ ਅੰਤਰਿਮ ਪ੍ਰਮਾਣੂ ਸਮਝੌਤੇ ਨੂੰ ਸੋਮਵਾਰ ਤੋਂ ਲਾਗੂ ਕਰਦੇ ਹੋਏ ਈਰਾਨ ਨੇ ਆਪਣੇ ਵਿਵਾਦਤ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤਾ ਹੈ। 6 ਮਹਾਸ਼ਕਤੀਆਂ ਅਤੇ ਈਰਾਨ ਦੇ ਵਿਚਾਲੇ ਹੋਇਆ ...

Read More »

ਸਰਕਾਰ ਦੇਸ਼ ‘ਚੋਂ ਅੱਤਵਾਦ ਦੇ ਖਾਤਮੇ ਲਈ ਹਰ ਜ਼ਰੂਰੀ ਕਦਮ ਚੁੱਕੇਗੀ – ਨਵਾਜ਼

ਸਰਕਾਰ ਦੇਸ਼ ‘ਚੋਂ ਅੱਤਵਾਦ ਦੇ ਖਾਤਮੇ ਲਈ ਹਰ ਜ਼ਰੂਰੀ ਕਦਮ ਚੁੱਕੇਗੀ – ਨਵਾਜ਼

ਇਸਲਾਮਾਬਾਦ – ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੱਟੜ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਸਬੰਧੀ ਕਿਹਾ ਹੈ ਕਿ ਅਣਸੁਖਾਵੀਆਂ ਹਾਲਤਾਂ ‘ਚ ਅਣਸੁਖਾਵੇਂ ਕਦਮ ਚੁੱਕਣੇ ਪੈਂਦੇ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਸ਼ਰੀਫ ਨੇ  ਕੈਬਨਿਟ ਦੀ ਵਿਸ਼ੇਸ਼ ਬੈਠਕ ਮਗਰੋਂ ਕਿਹਾ ਕਿ ...

Read More »

ਗੰਭੀਰ ਨੂੰ ਬਾਹਰ ਕਰਨ ‘ਤੇ ਸਾਬਕਾ ਕ੍ਰਿਕਟਰ ਹੈਰਾਨ

ਗੰਭੀਰ ਨੂੰ ਬਾਹਰ ਕਰਨ ‘ਤੇ ਸਾਬਕਾ ਕ੍ਰਿਕਟਰ ਹੈਰਾਨ

ਨਵੀਂ ਦਿੱਲੀ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਅਤੇ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਚੌਹਾਨ ਨੇ ਬੰਗਲਾਦੇਸ਼ ਵਿਖੇ ਟੀ-20 ਵਿਸ਼ਵ ਕੱਪ ਲਈ 30 ਮੈਂਬਰੀ ਸੰਭਾਵਿਤ ਖਿਡਾਰੀਆਂ ਦੀ ਸੂਚੀ ‘ਚੋਂ ਸੀਨੀਅਰ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਬਾਹਰ ਕੀਤੇ ਜਾਣ ‘ਤੇ ਹੈਰਾਨ ਤੇ ...

Read More »

ਪਾਕਿ ‘ਚ ਟ੍ਰੇਨ ‘ਚ ਜ਼ੋਰਦਾਰ ਧਮਾਕਾ, 3 ਮਰੇ, 15 ਜ਼ਖਮੀ

ਪਾਕਿ ‘ਚ ਟ੍ਰੇਨ ‘ਚ  ਜ਼ੋਰਦਾਰ ਧਮਾਕਾ, 3 ਮਰੇ, 15 ਜ਼ਖਮੀ

ਕਰਾਚੀ –  ਕੇਂਦਰੀ ਪਾਕਿਸਤਾਨ ‘ਚ ਇਕ ਮੁਸਾਫਰ ਟ੍ਰੇਨ ‘ਚ ਜ਼ੋਰਦਾਰ ਧਮਾਕਾ ਹੋਣ ਨਾਲ 7 ਡੱਬੇ ਲੀਹੋਂ ਲੱਥ ਗਏ, ਜਿਸ ਕਾਰਨ ਘੱਟੋ-ਘੱਟ 3 ਵਿਅਕਤੀ ਮਾਰੇ ਗਏ ਅਤੇ 15 ਹੋਰ ਜ਼ਖਮੀ ਹੋ ਗਏ। ਖਬਰਾਂ ਮੁਤਾਬਿਕ ਧਮਾਕਾ ਉਸ ਸਮੇਂ ਹੋਇਆ ਜਦੋਂ ਖੁਸ਼ਹਾਲ ਖਾਨ ...

Read More »

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੀ ਗ੍ਰਿਫਤਾਰੀ ਲਈ ਦਾਇਰ ਪਟੀਸ਼ਨ ਰੱਦ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੀ ਗ੍ਰਿਫਤਾਰੀ ਲਈ ਦਾਇਰ ਪਟੀਸ਼ਨ ਰੱਦ

ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਫੌਜੀ ਜਰਨੈਲ ਪਰਵੇਜ਼ ਮੁਸ਼ੱਰਫ ਦੇ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਇਸਤਗਾਸਾ ਪੱਖ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ...

Read More »

ਬਗਦਾਦ ‘ਚ ਕਾਰ ਬੰਬ ਧਮਾਕਿਆਂ ‘ਚ 21 ਲੋਕਾਂ ਦੀ ਮੌਤ

ਬਗਦਾਦ ‘ਚ ਕਾਰ ਬੰਬ ਧਮਾਕਿਆਂ ‘ਚ 21 ਲੋਕਾਂ ਦੀ ਮੌਤ

ਬਗਦਾਦ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੀ ਇਰਾਕ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੀ ਬਗਦਾਦ ‘ਚ ਹੋਏ ਕਈ ਕਾਰ ਬੰਬ ਧਮਾਕਿਆਂ ‘ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।  ਇਹ ਕਾਰ ਬੰਬ ਧਮਾਕੇ ਸ਼ੀਆ ਦੇ ਵੱਧ ਗਿਣਤੀ ...

Read More »

ਇਰਾਕ ‘ਚ 34 ਲੋਕਾਂ ਦੀ ਹਿੰਸਾ ‘ਚ ਮੌਤ

ਇਰਾਕ ‘ਚ 34 ਲੋਕਾਂ ਦੀ ਹਿੰਸਾ ‘ਚ ਮੌਤ

ਬਗਦਾਦ— ਇਰਾਕ ‘ਚ ਹਿੰਸਾ ‘ਚ 34 ਲੋਕ ਮਾਰੇ ਗਏ ਹਨ। ਬਗਦਾਦ ਦੇ ਪੱਛਮ ਅਤੇ ਦੱਖਣ ‘ਚ ਬੰਦੂਕਧਾਰੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਸੰਘਰਸ਼ ਹੋਇਆ ਹੈ ਜਦੋਂਕਿ ਰਾਜਧਾਨੀ ‘ਚ ਅਤੇ ਉੱਤਰੀ ਇਰਾਕ ‘ਚ ਬੰਬ ਹਮਲੇ ਅਤੇ ਗੋਲੀਬਾਰੀ ਹੋਈ ਹੈ। ਰਮਾਦੀ ‘ਚ ਚੌਰਾਹੇ ...

Read More »

ਤੀਜੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ

ਤੀਜੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ

ਢਾਕਾ—ਬੰਗਲਾਦੇਸ਼ ਵਿਚ ਹਿੰਸਕ ਝੜਪਾਂ, ਘੱਟ ਵੋਟਾਂ ਅਤੇ ਵਿਰੋਧੀ ਦਲਾਂ ਵੱਲੋਂ ਚੋਣਾਂ ਦਾ ਬਹਿਸ਼ਕਾਰ ਕੀਤੇ ਜਾਣ ਦਰਮਿਆਨ ਹੋਈਆਂ ਚੋਣਾਂ ਤੋਂ ਬਾਅਦ ਅਵਾਮੀ ਲੀਗ ਪਾਰਟੀ ਦੀ ਪ੍ਰਧਾਨ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ 48 ਮੈਂਬਰੀ ਮੰਤਰੀ ਮੰਡਲ ਦੇ ਮੈਂਬਰਾਂ ਨੇ ਐਤਵਾਰ ਨੂੰ ਆਪਣੇ ...

Read More »

ਕੈਬੇਜਟਾਊਨ ਵਿੱਚ ਘਰ ਨੂੰ ਲੱਗੀ ਅੱਗ, 2 ਜ਼ਖ਼ਮੀ

ਕੈਬੇਜਟਾਊਨ ਵਿੱਚ ਘਰ ਨੂੰ ਲੱਗੀ ਅੱਗ, 2 ਜ਼ਖ਼ਮੀ

ਟੋਰਾਂਟੋ-ਡਾਊਨਟਾਊਨ ਟੋਰਾਂਟੋ ਦੇ ਪੂਰਬ ਵੱਲ ਇੱਕ ਘਰ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰਜ਼ ਨੂੰ ਕਾਫੀ ਮਸ਼ੱਕਤ ਕਰਨੀ ਪਈ। ਫਾਇਰਫਾਈਟਰਜ਼ ਨੂੰ ਸਵੇਰੇ 5:00 ਵਜੇ ਤੋਂ ਠੀਕ ਪਹਿਲਾਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਸ ਸਮੇਂ ਬਾਹਰ ਦਾ ਤਾਪਮਾਨ ਮਨਫੀ 23 ...

Read More »

ਜਿਨਸੀ ਹਮਲੇ ਦੋਸ਼ ‘ਚ ਟੈਕਸੀ ਡਰਾਈਵਰ ਗ੍ਰਿਫਤਾਰ

ਜਿਨਸੀ ਹਮਲੇ ਦੋਸ਼ ‘ਚ ਟੈਕਸੀ ਡਰਾਈਵਰ ਗ੍ਰਿਫਤਾਰ

ਟੋਰਾਂਟੋ-ਨਵੇਂ ਸਾਲ ਵਾਲੇ ਦਿਨ ਇੱਕ ਔਰਤ ਉੱਤੇ ਕਥਿਤ ਤੌਰ ਉੱਤੇ ਜਿਨਸੀ ਹਮਲਾ ਕਰਨ ਵਾਲੇ ਟੋਰਾਂਟੋ ਦੇ ਟੈਕਸੀ ਡਰਾਈਵਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਹਿਲੀ ਜਨਵਰੀ ਨੂੰ ਇਸ ਔਰਤ ਨੇ 6:00 ਵਜੇ ਤੋਂ ਪਹਿਲਾਂ ...

Read More »
Scroll To Top