Home / ਅੰਤਰਰਾਸ਼ਟਰੀ (page 4)

Category Archives: ਅੰਤਰਰਾਸ਼ਟਰੀ

ਕੈਨੇਡਾ ਨੇ ਦਸ ਡਾਲਰ ਦਾ ਨਵਾਂ ਨੋਟ ਕੀਤਾ ਜਾਰੀ

ਕੈਨੇਡਾ ਨੇ ਦਸ ਡਾਲਰ ਦਾ ਨਵਾਂ ਨੋਟ ਕੀਤਾ ਜਾਰੀ

ਓਟਾਵਾ— ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਨੇ ਬੀਤੇ ਦਿਨ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ ਹੈ, ਜੋ ਦੇਸ਼ ਦੇ 1 ਜੁਲਾਈ ਨੂੰ ਮਨਾਏ ਜਾ ਰਹੇ 150ਵੇਂ ਜਨਮ ਦਿਨ ਨੂੰ ਸਮਰਪਿਤ ਹੈ। ਗਵਰਨਰ ਪੋਲੋਜ਼ ਨੇ ਰਾਜਧਾਨੀ ਓਟਾਵਾ ਵਿਚ ...

Read More »

ਟਰੰਪ ਨੇ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ‘ਹਰ ਸੰਭਵ ਕਦਮ ਉਠਾਉਣ’ ਦਾ ਲਿਆ ਸੰਕਲਪ

ਟਰੰਪ ਨੇ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ‘ਹਰ ਸੰਭਵ ਕਦਮ ਉਠਾਉਣ’ ਦਾ ਲਿਆ ਸੰਕਲਪ

ਵਾਸ਼ਿੰਗਟਨ—ਲੰਡਨ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕਦਮ ਉਠਾਉਣ ਦਾ ਸੰਕਲਪ ਜਾਹਿਰ ਕੀਤਾ ਹੈ। ਟਰੰਪ ਨੇ ਕਿਹਾ, ”ਅਮਰੀਕੀ ਲੋਕਾਂ ਦੀਆਂ ਸੰਵੇਦਨਾਵਾਂ ਲੰਡਨ ਹਮਲੇ ਦੇ ਪੀੜਤ ਲੋਕਾਂ ਦੇ ਨਾਲ ਹਨ ...

Read More »

ਮੇਰੀ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ‘ਕੁਝ ਲੋਕ’ : ਨਵਾਜ਼ ਸ਼ਰੀਫ

ਮੇਰੀ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ‘ਕੁਝ ਲੋਕ’ : ਨਵਾਜ਼ ਸ਼ਰੀਫ

ਲਾਹੌਰ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ‘ਕੁਝ ਲੋਕਾਂ’ ‘ਤੇ ਉਨ੍ਹਾਂ ਦੀ ਸਰਕਾਰ ਖਿਲਾਫ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਜਦਕਿ ਉਨ੍ਹਾਂ ਦੇ ਕਰੀਬੀ ਸਹਿਯੋਗੀ ਨੇ ਦੇਸ਼ ‘ਚ ਸ਼ਕਤੀਸ਼ਾਲੀ ਸੰਸਥਾਪਨ ‘ਤੇ ਨਿਸ਼ਾਨਾ ਕੱਸਿਆ ਹੈ। ਲਾਹੌਰ ‘ਚ ਪੀ. ਐੱਮ. ਐੱਲ.-ਐੱਨ. ...

Read More »

ਸ਼ਰੀਫ ਨੇ ਕੀਤੀ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੀ ਪ੍ਰਧਾਨਗੀ

ਸ਼ਰੀਫ ਨੇ ਕੀਤੀ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੀ ਪ੍ਰਧਾਨਗੀ

ਇਸਲਾਮਾਬਾਦ—ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਨਾਗਰਿਕ ਅਤੇ ਹੋਰ ਅਧਿਕਾਰਿਆਂ ਦੇ ਨਾਲ ਸੁਰੱਖਿਆ ਦੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਲਈ ਬੁੱਧਵਾਰ ਇਕ ਉੱਚ ਪੱਧਰੀ ਬੈਠਕ ਕੀਤੀ। ਸ਼ਰੀਫ ਨੇ ਪ੍ਰਧਾਨਮੰਤਰੀ ਦਫਤਰ ‘ਚ ਰਾਸ਼ਟਰੀ ਸੁਰੱਖਿਆ ਸਮਿਤਿ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਹਾਲਾਂਕਿ ਇਸ ...

Read More »

ਬ੍ਰਿਟੇਨ ‘ਚ ਵੱਡਾ ਬੰਬ ਧਮਾਕਾ, 19 ਲੋਕਾਂ ਦੀ ਮੌਤ,

ਬ੍ਰਿਟੇਨ ‘ਚ ਵੱਡਾ ਬੰਬ ਧਮਾਕਾ, 19 ਲੋਕਾਂ ਦੀ ਮੌਤ,

ਲੰਡਨ— ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਉੱਤਰੀ ਸ਼ਹਿਰ ਮੈਨਚੇਸਟਰ ‘ਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ ਹੁਣ ਤਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 50 ਤੋਂ ਵਧ ਜ਼ਖਮੀ ਦੱਸੇ ਜਾ ਰਹੇ ਹਨ। ...

Read More »

ਅਮਰੀਕੀ ਰਾਸ਼ਟਰਪਤੀ ਟਰੰਪ ਪਹਿਲੀ ਵਿਦੇਸ਼ ਯਾਤਰਾ ਦੌਰਾਨ ਸਉਦੀ ਅਰਬ ਪੁੱਜੇ

ਅਮਰੀਕੀ ਰਾਸ਼ਟਰਪਤੀ ਟਰੰਪ ਪਹਿਲੀ ਵਿਦੇਸ਼ ਯਾਤਰਾ ਦੌਰਾਨ ਸਉਦੀ ਅਰਬ ਪੁੱਜੇ

ਰਿਆਦ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਸਉਦੀ ਅਰਬ ਪੁੱਜੇ। ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਖੇਤਰ ‘ਚ ਅੱਤਵਾਦੀਆਂ ‘ਤੇ ਕਾਬੂ ਪਾਉਣ ਲਈ ਗੱਲਬਾਤ ਵਧਾਨਾ ਵੀ ਹੈ। ਟਰੰਪ ਆਪਣੇ ਜਹਾਜ਼ ਹਵਾਈ ਫੋਰਸ ਤੋਂ ਰਿਆਦ ਪਹੁੰਚੇ, ਜਿੱਥੇ ...

Read More »

ਦਾਊਦ ਇਬਰਾਹਿਮ ਦੀ ਮੌਤ ਦੀ ਖਬਰ ਅਫਵਾਹ : ਛੋਟਾ ਸ਼ਕੀਲ

ਦਾਊਦ ਇਬਰਾਹਿਮ ਦੀ ਮੌਤ ਦੀ ਖਬਰ ਅਫਵਾਹ : ਛੋਟਾ ਸ਼ਕੀਲ

ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਦਾਊਦ ਇਬਰਾਹਿਮ ਦਾ ਸਹਿਯੋਗੀ ਛੋਟਾ ਸ਼ਕੀਲ ਨੇ ਦਾਊਦ ਦੀ ਮੌਤ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ ਕਿ ਪਾਕਿਸਤਾਨ ਸਥਿਤ ਡਾਨ ਬਿਲਕੁੱਲ ਠੀਕ ਹੈ। ਦਾਊਦ ਦੀਆਂ ਮੌਤ ਦੀਆਂ ਖਬਰਾਂ ‘ਤੋਂ ਦੁੱਖੀ ਸ਼ਕੀਲ ਨੇ ਕਰਾਚੀ ਤੋਂ ਇਕ ...

Read More »

ਇਤਿਹਾਸ ਦਾ ਸਭ ਤੋਂ ਵੱਡਾ ਟੈਕਸ ਲਾਭ ਦੇਣ ਜਾ ਰਹੇ ਹਨ ਟਰੰਪ

ਇਤਿਹਾਸ ਦਾ ਸਭ ਤੋਂ ਵੱਡਾ ਟੈਕਸ ਲਾਭ ਦੇਣ ਜਾ ਰਹੇ ਹਨ ਟਰੰਪ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਇਕ ਹੋਰ ਚੁਣਾਵੀ ਵਾਅਦੇ ਨੂੰ ਹਕੀਕਤ ਦਾ ਰੂਪ ਦੇਣ ਲਈ ਤਿਆਰ ਹਨ। ਉਨ੍ਹਾਂ ਦਾ ਇਹ ਚੁਣਾਵੀ ਵਾਅਦਾ ਟੈਕਸ ਸੁਧਾਰ ਨਾਲ ਸਬੰਧਿਤ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ‘ਚ ਵੱਡੇ ਟੈਕਸ ਸੁਧਾਰ ਦੀ ਯੋਜਨਾ ਦਾ ...

Read More »

ਭਾਰਤ ਤੇ ਪਾਕਿ ਵਿਚਾਲੇ ਸਿੰਧੂ ਜਲ ਸਮਝੌਤੇ ‘ਤੇ ਗੱਲਬਾਤ ਮੁਲਤਵੀ

ਭਾਰਤ ਤੇ ਪਾਕਿ ਵਿਚਾਲੇ ਸਿੰਧੂ ਜਲ ਸਮਝੌਤੇ ‘ਤੇ ਗੱਲਬਾਤ ਮੁਲਤਵੀ

ਇਸਲਾਮਾਬਾਦ— ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸਮਝੌਤੇ ‘ਤੇ ਦੋ ਵਿਵਾਦਿਤ ਪਣ-ਬਿਜਲੀ ਪ੍ਰਾਜੈਕਟਾਂ (ਕਿਸ਼ਨਗੰਗਾ 330 ਮੈਗਾਵਾਟ ਤੇ ਰਾਤਲੇ 850 ਮੈਗਾਵਾਟ) ਸਬੰਧੀ ਹੋਣ ਵਾਲੀ ਗੱਲਬਾਤ ਇਸ ਮਹੀਨੇ ਦੇ ਅੰਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ...

Read More »

ਸਾਊਦੀ ਅਰਬ ਦੇ ਲੋਕ ਹੁਣ ਨਹੀਂ ਦੇਣਗੇ ਆਮਦਨ ਕਰ

ਸਾਊਦੀ ਅਰਬ ਦੇ ਲੋਕ ਹੁਣ ਨਹੀਂ ਦੇਣਗੇ ਆਮਦਨ ਕਰ

ਰਿਆਦ— ਸਾਊਦੀ ਅਰਬ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਹੁਣ ਆਪਣੀ ਆਮਦਨ ‘ਤੇ ਕੋਈ ਵੀ ਟੈਕਸ ਨਹੀਂ ਦੇਣਗੇ। ਇੰਨਾ ਹੀ ਨਹੀਂ, ਦੇਸ਼ ਦੇ ਵੱਡੇ ਆਰਥਿਕ ਸੁਧਾਰਾਂ ਅਧੀਨ ਸਾਊਦੀ ਕੰਪਨੀਆਂ ਨੂੰ ਵੀ ਉਨ੍ਹਾਂ ਦੇ ਲਾਭ ‘ਤੇ ਕੋਈ ...

Read More »
Scroll To Top