ਇਸਲਾਮਾਬਾਦ— ਪਾਕਿਸਤਾਨ ਨੇ ਇਸ ਵਾਰੀ ਸੋਸ਼ਲ ਮੀਡੀਆ ‘ਤੇ ਇੰਤਰਾਜ਼ ਜਤਾਉਂਦੇ ਹੋਏ ਫੇਸਬੁੱਕ ਨੂੰ ਬੈਨ ਕਰਨ ਦੀ ਧਮਕੀ ਦਿੱਤੀ ਹੈ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਮੁੱਖ ਜਾਂਚ ਏਜੰਸੀ ਨੇ ਦੱਸਿਆ ਕਿ ਉਸ ਨੇ ਫੇਸਬੁੱਕ ਨੂੰ ‘ਨਿੱਦਣਯੋਗ ਸਮੱਗਰੀ’ ਨੂੰ ਬਲਾਕ ...
Read More »Category Archives: ਅੰਤਰਰਾਸ਼ਟਰੀ
ਤਾਲਿਬਾਨ ਨੂੰ ਸਮਰਥਨ ਦੇਣ ਦੇ ਦੋਸ਼ਾਂ ਨੂੰ ਰੂਸ ਨੇ ਕੀਤਾ ਖਾਰਿਜ
ਰੂਸ ਨੇ ਤਾਲਿਬਾਨ ਨੂੰ ਸਮਰਥਨ ਦੇਣ ਨਾਲ ਜੁੜੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਹਾਲ ਹੀ ‘ਚ ਰੂਸ ‘ਤੇ ਦੋਸ਼ ਲੱਗੇ ਸਨ ਕਿ ਉਹ ਆਈ.ਐੱਸ. ਨਾਲ ਮੁਕਾਬਲੇ ਦੇ ਨਾਂ ‘ਤੇ ਤਾਲਿਬਾਨ ਨੂੰ ਅੱਗੇ ਵਧਾ ਰਿਹਾ ਹੈ। ਇਹ ਭਾਰਤ ਲਈ ਵੀ ਚਿੰਤਾ ...
Read More »ਆਤਮ-ਹੱਤਿਆ ਤੋਂ ਰੋਕੇਗਾ ਦਾ ਫੇਸਬੁੱਕ ਦਾ ਇਹ ਨਵਾਂ ਟੂਲ
ਨਿਊਯਾਰਕ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਲਾਈਵ ਆਤਮ ਹੱਤਿਆ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਨਵੀਂ ਤਕਨੀਕ ਲਾਂਚ ਕੀਤੀ ਹੈ। ਇਸ ਟੂਲ (ਤਕਨੀਕ) ਦੀ ਮਦਦ ਨਾਲ ਉਨ੍ਹਾਂ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ, ਜੋ ਆਤਮ-ਹੱਤਿਆ ਕਰਨਾ ਚਾਹੁੰਦੇ ਹਨ। ...
Read More »ਸੁਸ਼ਮਾ ਸਵਰਾਜ ਨੇ ਅਮਰੀਕਾ ‘ਚ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਨਿਊਯਾਰਕ— ਅਮਰੀਕਾ ‘ਚ ਇਕ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੇ ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਹੈ। ਸਵਰਾਜ ਨੇ ਲਿਖਿਆ,”ਭਾਰਤੀ ਮੂਲ ਦੇ ਨਾਗਰਿਕ ...
Read More »ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ : ਟਰੰਪ
ਵਾਸ਼ਿੰਗਟਨ— ਮਾਈਕਲ ਫਲਿਨ ਦੇ ਅਸਤੀਫੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਲਈ ਚਾਰ ਉਮੀਦਵਾਰਾਂ ਨਾਲ ਮਿਲਣਗੇ ਅਤੇ ਕੁੱਝ ਦਿਨਾਂ ਦੇ ਅੰਦਰ ਨਿਯੁਕਤੀ ਕਰਨ ਦਾ ਫੈਸਲਾ ਕਰ ਲੈਣਗੇ। ਟਰੰਪ ਨੇ ਇਕ ਰੈਲੀ ‘ਚ ...
Read More »ਪਾਕਿ ਫੌਜ ਨੇ 11 ਅਫਗਾਨੀ ਅੱਤਵਾਦੀਆਂ ਨੂੰ ਕੀਤਾ ਢੇਰ
ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਕਬੀਲਾ ਖੇਤਰ ‘ਚ ਫੌਜ ਨਾਲ ਮੁਕਾਬਲਾ ਕਰ ਰਹੇ ਘੱਟੋ-ਘੱਟ 11 ਅਫਗਾਨਿਸਤਾਨੀ ਅੱਤਵਾਦੀ ਮਾਰੇ ਗਏ। ਇਹ ਘਟਨਾ ਖੁਰੱਮ ਏਜੰਸੀ ਦੇ ਸਪਾਰਕੋਟ ਅਤੇ ਪਾਰਾ ਚਮਕਾਨੀ ਇਲਾਕੇ ਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ‘ਚ ਘੱਟੋ-ਘੱਟ 2 ਫੌਜੀ ...
Read More »ਬਜ਼ਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਸੈਮੀਨਾਰ ਹੋਇਆ
ਕੈਲਗਰੀ (ਹਰਬੰਸ ਬੁੱਟਰ) ਇੰਕਾ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਬਜ਼ੁਰਗਾਂ ਦੀ ਸਿਹਤ ਸਬੰਧੀਸੈਮੀਨਾਰ ਦਾ ਪ੍ਰਬੰਧ ਕੀਤਾ ਜਿਸ ਵਿੱਚ ਅਲਬਰਟਾ ਸਰਕਾਰ ਰਾਹੀਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ । ਸੋਸਾਇਟੀ ਦੇ ਸਕੱਤਰ ਮੇਜਰ ਸਿੰਘ ਧਾਲੀਵਾਲਨੇ ਦੱਸਿਆ ਕਿ ਇਸ ਜਾਣਕਾਰੀ-ਭਰਪੂਰ ਸੈਮੀਨਾਰ ...
Read More »ਟਰੰਪ ਦੇ ਫੈਸਲੇ ਨਾਲ ਮਚੀ ਹਫੜਾ-ਦਫੜੀ
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਟਰੰਪ ਦੇ ਹੁਕਮ ‘ਤੇ ਤੇਜ਼ੀ ਨਾਲ ਅਮਲ ਵੀ ਹੋ ਰਿਹਾ ਹੈ। ਇਰਾਕ ਅਤੇ ਈਰਾਨ ਤੋਂ ਆ ਰਹੇ ਕਈ ਲੋਕਾਂ ਨੂੰ ਅਮਰੀਕਾ ...
Read More »ਚੀਨ ‘ਚ ਬਰਡ ਫਲੂ ਦੇ 19 ਨਵੇਂ ਮਾਮਲੇ ਆਏ ਸਾਹਮਣੇ
ਬੀਜਿੰਗ— ਚੀਨ ਦੇ ਮੱਧ ਹੂਨਾਨ ਅਤੇ ਦੱਖਣੀ ਗੁਆਂਗਡੋਂਗ ਸੂਬੇ ‘ਚ ਏਵੀਅਨ ਐੱਚ.7 ਐੱਨ.9 ਬਰਡ ਫਲੂ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੂਨਾਨ ਸੂਬੇ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ ...
Read More »ਪਾਕਿ ਪ੍ਰਧਾਨ ਮੰਤਰੀ ਦੀਆਂ ਵਧੀਆਂ ਮੁਸ਼ਕਿਲਾਂ,
ਇਸਲਾਮਾਬਾਦ— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਕਾਗਜ਼ਾਤ ਲੀਕ ‘ਚ ਉਜਾਗਰ ਹੋਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਦਾ ਪ੍ਰਧਾਨ ਮੰਤਰੀ ਦੇ ਸਿਆਸੀ ...
Read More »