Home / ਧਰਮ

Category Archives: ਧਰਮ

ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ-ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 1 ਅਕਤੂਬਰ      (   ਗਗਨਦੀਪ ਸਿੰਘ ਰਿਆੜ       )         ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ...

Read More »

ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ

ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ

ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕਾਂ ਦੇ ਵਿੰਗ ਨੇ ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਕੈਂਡਲ ਲਾਈਟ ਵਿਜਿਲ ਦਾ ਆਯੋਜਨ ਕੀਤਾ। ਆਮ ਆਦਮੀ ਪਾਰਟੀ ਲੁਧਿਆਣਾ ਦੇ ਸਾਬਕਾ ਸੈਨਿਕਾਂ ਦੇ ਵਿੰਗ ਨੇ ...

Read More »

ਪਹਿਲੇ ਪਾਤਿਸਾਹ ਤੇ ਨੌਂਵੇਂ ਪਾਤਿਸਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ (ਅਸਾਮ)

ਪਹਿਲੇ ਪਾਤਿਸਾਹ ਤੇ ਨੌਂਵੇਂ ਪਾਤਿਸਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਧੋਬੜੀ ਸਾਹਿਬ (ਅਸਾਮ)

ਗੁਰਦੁਆਰਾ ਧੋਬੜੀ ਸਾਹਿਬ ਜੀ ਇਤਿਹਾਸ ਵਿੱਚ ਪਵਿੱਤਰ ਅਸਥਾਨ ਹੈ। ਜਿੱਥੇ ਨੌਵੇਂ ਪਾਤਿਸਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਕਵਲ ਸਾਹਿਬ ਪਾਏ ਸਨ। ਉਸ ਸਮੇਂ ਮੁਗਲ ਸਮਰਾਟ ਔਰੰਗਜੇਬ ਨੇ ਰਾਜਾ ...

Read More »

ਗੁਰਦੁਆਰਾ ਬਾਲ ਲੀਲ•ਾ ਮੈਣੀ ਸੰਗਤ ( ਪਟਨਾ ਸਾਹਿਬ)

ਗੁਰਦੁਆਰਾ ਬਾਲ ਲੀਲ•ਾ ਮੈਣੀ ਸੰਗਤ ( ਪਟਨਾ ਸਾਹਿਬ)

ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਸਮੇਂ ਰਾਜਾ ਫਤਿਹ ਚੰਦ ਮੈਣੀ ਦੇ ਮਹਿਲਾਂ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਰਾਣੀ ਵਿਸੰਭਰਾਂ ਦੇਵੀ ਉਨ•ਾਂ ਨੂੰ ਹਰ ਰੋਜ ਖੇਡਾਂ ਖੇਡਦਿਆਂ ਅਤੇ ਅਨੇਕਾਂ ਤਰ•ਾਂ ਦੇ ਚੋਜ ਕਰਦਿਆਂ ...

Read More »

ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ

ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ

ਤਥਾਗਤ ਬੁੱਧਦੇ ‘ਧੱਮ’ ਦੀ ਚਰਚਾ ਸੁਣਕੇ ਸ਼੍ਰਾਵਸਤੀ ਨਿਵਾਸੀ ਅਤੁੱਲ ਆਪਣੇ ਸਾਥੀਆਂਸਮੇਤ ਧੱਮ ਦਾ ਉਪਦੇਸ਼ਸੁਣਨ ਲਈਨਿਕਲਿਆ |ਪਹਿਲਾਂਉਹ ਬੁੱਧਦੇ ਸ਼ਿਸ਼ ਰੇਵਤ ਥੇਰ ਕੋਲ ਗਿਆ |ਫਿਰ ਉਸ ਨੇ ਸਾਰਿਪੁੱਤ ਤੋਂਬੋਧ ਕਥਾਵਾਂਨੂੰ ਸੁਣਿਆ ਅਤੇ ਇਸ ਤੋਂਬਾਅਦ ਅਨੰਦ ਤੋਂਬੁੱਧਦੀਆਂਸਿੱਖਿਆਵਾਂਨੂੰ ਸੁਣਿਆ | ਸੁਣਦੇ-ਸੁਣਦੇ ਉਹ ਅੱਗੇ ਵਧਦੇ ...

Read More »

ਨਾਨਕਸ਼ਾਹੀ ਕੈਲੰਡਰ ਬਾਰੇ ਵਾਦ-ਵਿਵਾਦ

ਨਾਨਕਸ਼ਾਹੀ ਕੈਲੰਡਰ ਬਾਰੇ ਵਾਦ-ਵਿਵਾਦ

ਸਾਲ 2010 ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੂਲ ਰੂਪ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਸਿੱਖ ਕੌਮ ਅਤੇ ਇਸ ਦੀਆਂ ਦੇਸ਼-ਵਿਦੇਸ਼ ਵਿਚਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਵਿੱਚ ਪਈ ਬੇਲੋੜੀ ਦੁਵਿਧਾ ਅਜੇ ਵੀ ਖਤਮ ਨਹੀਂ ਹੋਈ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦਾ ...

Read More »

ਮੰਦਰ ਪੰਜ ਮੰਦਰੀ

ਮੰਦਰ ਪੰਜ ਮੰਦਰੀ

ਫਤਹਿਗੜ੍ਹ ਚੂੜੀਆਂ ਬ¤ਸ ਅ¤ਡੇ ਤੋਂ ਬਾਜ਼ਾਰ ਨੂੰ ਜਾਂਦਿਆਂ ਨਗਰ ਕੌਂਸਲ ਦਫਤਰ ਦੇ ਠੀਕ ਅਗਲੇ ਪਾਸੇ ਸ¤ਜੇ ਹ¤ਥ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਇਤਿਹਾਸਕ ਤੇ ਧਾਰਮਿਕ ਸਥਾਨ ਹੈ ‘ਪੰਜ ਮੰਦਰੀ’। ਮਹਾਰਾਣੀ ਚੰਦ ਕੌਰ ਨੇ ਸ਼ਾਹੀ ਘਰਾਣੇ ਦੇ ਬਾਸ਼ਿੰਦਿਆਂ ਦੀ ਪੂਜਾ ਲਈ ...

Read More »
Scroll To Top