Home / ਬਾਲ ਫੁਲਵਾੜੀ

Category Archives: ਬਾਲ ਫੁਲਵਾੜੀ

ਸ਼ੇਰ ਦਾ ਮੰਤਰੀ ਮੰਡਲ

ਸ਼ੇਰ ਦਾ ਮੰਤਰੀ ਮੰਡਲ

ਸ਼ੇਰ ਜੰਗਲ ਦਾ ਰਾਜਾ ਤਾਂ ਬਣ ਗਿਆ, ਪਰ ਉਸ ਦੀ ਸਭ ਤੋਂ ਵ¤ਡੀ ਚਿੰਤਾ ਸੀ ਆਪਣਾ ਯੋਗ ਮੰਤਰੀ ਮੰਡਲ ਬਣਾਉਣਾ। ਸ਼ੇਰ ਚਾਹੁੰਦਾ ਸੀ ਕਿ ਜੰਗਲ ਦੇ ਹਰ ਵਰਗ ਦੇ ਜਾਨਵਰਾਂ ਨੂੰ ਸਹੀ ਪ੍ਰਤੀਨਿਧਤਾ ਮਿਲ ਜਾਵੇ ਅਤੇ ਖ਼ਾਸ ਕਰਕੇ ਫੀਮੇਲ ਜਾਨਵਰਾਂ ...

Read More »

ਨਟਖਟ ਪੰਛੀ-ਤੋਤਾ

ਨਟਖਟ ਪੰਛੀ-ਤੋਤਾ

ਪਿਆਰੇ ਬੱਚਿਓ! ਤੋਤਾ ਸਾਰੇ ਪਾਲਤੂ ਪੰਛੀਆਂ ਵਿਚੋਂ ਵੱਧ ਪਾਲਿਆ ਜਾਣ ਵਾਲਾ ਪੰਛੀ ਹੈ | ਕਿਉਂਕਿ ਇਹ ਮਨੁੱਖ ਦੀਆਂ ਆਵਾਜ਼ਾਂ ਦੀ ਹੂਬਹੂ ਨਕਲ ਕਰ ਲੈਂਦਾ ਹੈ | ਤੋਤਾ ਮਨੁੱਖ ਨਾਲ ਜਲਦੀ ਘੁਲ-ਮਿਲ ਜਾਣ ਵਾਲਾ ਪੰਛੀ ਹੈ | ਇਸ ਨੂੰ ਪਿਆਰ ਨਾਲ ...

Read More »

ਘੁੱਗੀ ਕਾਂ ਤੇ ਸੱਪ

ਘੁੱਗੀ ਕਾਂ ਤੇ ਸੱਪ

ਇ¤ਕ ਦਰ¤ਖਤ ’ਤੇ ਇ¤ਕ ਘੁ¤ਗੀ ਰਹਿੰਦੀ ਸੀ। ਉਸੇ ਦਰ¤ਖਤ ਦੀਆਂ ਜੜ੍ਹਾਂ ’ਚ ਇ¤ਕ ਸ¤ਪ ਰਹਿੰਦਾ ਸੀ। ਇ¤ਕ ਦਿਨ ਸ¤ਪ ਕਿਸੇ ਕਾਰਨ ਜ਼ਖ਼ਮੀ ਹੋ ਗਿਆ ਸੀ। ਘੁ¤ਗੀ ਨੇ ਉਸ ਦੀ ਬਹੁਤ ਦੇਖਭਾਲ ਕੀਤੀ। ਇਸ ਤਰ੍ਹਾਂ ਉਹ ਦੋਵੇਂ ਦੋਸਤ ਬਣ ਗਏ। ਕੁਝ ...

Read More »

ਕਿਉਂ ਬਦਲਦਾ ਰਹਿੰਦਾ ਹੈ ਚੰਦਰਮਾ ਦਾ ਆਕਾਰ ?

ਕਿਉਂ ਬਦਲਦਾ ਰਹਿੰਦਾ ਹੈ ਚੰਦਰਮਾ ਦਾ ਆਕਾਰ ?

ਪਿਆਰੇ ਬ¤ਚਿਓ! ਰਾਤ ਨੂੰ ਚਮਕਦੇ ਹੋਏ ਤਾਰੇ ਅਤੇ ਚੰਦ ਤੁਹਾਡੇ ਮਨ ਨੂੰ ਬਹੁਤ ਭਾਉਂਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਚੰਦ ਦਾ ਆਕਾਰ ਹਰ ਦਿਨ ਇ¤ਕੋ ਜਿਹਾ ਨਹੀਂ ਰਹਿੰਦਾ। ਕਿਸੇ ਰਾਤ ਤਾਂ ਚੰਦ ਰੋਟੀ ਵਾਂਗ ਗੋਲ ਹੁੰਦਾ ਹੈ ਅਤੇ ਕਿਸੇ ਰਾਤ ...

Read More »

ਤਿੰਨ ਬੁਝਾਰਤਾਂ

ਤਿੰਨ ਬੁਝਾਰਤਾਂ

ਬਹੁਤ ਸਮਾਂ ਪਹਿਲਾਂ ਦੀ ਗ¤ਲ ਹੈ। ਰੂਸ ਵਿ¤ਚ ਇ¤ਕ ਰਾਜਕੁਮਾਰੀ ਰਹਿੰਦੀ ਸੀ। ਉਹ ਖ਼ੁਦ ਨੂੰ ਦੁਨੀਆਂ ਦੀ ਸਭ ਤੋਂ ਅਕਲਮੰਦ ਔਰਤ ਸਮਝਦੀ ਸੀ। ਇ¤ਕ ਦਿਨ ਉਸ ਨੇ ਸਾਰੇ ਰਾਜ ਵਿ¤ਚ ਇਹ ਡੌਂਡੀ ਪਿਟਵਾਈ ਕਿ ਉਹ ਉਸੇ ਮਰਦ ਨਾਲ ਵਿਆਹ ਕਰਵਾਏਗੀ ...

Read More »
Scroll To Top