Home / ਪੰਜਾਬ / ਵਾਲਮੀਕ ਮੱਜਬੀ ਸਿੱਖ ਮੋਰਚਾ ਵੱਲੋ ਨਾਮਧਾਰੀਏ ਉੰਦੇ ਸਿੰਘ ਭੈਣੀਆਂ ਸਹਿਬ ਵਾਲੇ ਦਾ ਪੁੱਤਲਾਂ ਸਾੜਿਆਂ ਗਿਆਂ
ਵਾਲਮੀਕ ਮੱਜਬੀ ਸਿੱਖ ਮੋਰਚਾ ਵੱਲੋ ਨਾਮਧਾਰੀਏ ਉੰਦੇ ਸਿੰਘ ਭੈਣੀਆਂ ਸਹਿਬ ਵਾਲੇ ਦਾ ਪੁੱਤਲਾਂ ਸਾੜਿਆਂ ਗਿਆਂ

ਵਾਲਮੀਕ ਮੱਜਬੀ ਸਿੱਖ ਮੋਰਚਾ ਵੱਲੋ ਨਾਮਧਾਰੀਏ ਉੰਦੇ ਸਿੰਘ ਭੈਣੀਆਂ ਸਹਿਬ ਵਾਲੇ ਦਾ ਪੁੱਤਲਾਂ ਸਾੜਿਆਂ ਗਿਆਂ

ਹਰਚੋਵਾਲ ੧੬ ਜੁਲਾਈ (ਗਗਨਦੀਪ ਸਿੰਘ ਰਿਆੜ)ਵਾਲਮੀਕ ਮੱਜਬੀ ਸਿੱਖ ਮੋਰਚਾ ਪੰਜਾਬ ਵੱਲੋ ਕਸਬਾਂ ਹਰਚੋਵਾਲ ਦੇ ਚੋਕ ਦੇ ਅੰਦਰ ਬਾਬਾ ਨਾਮਧਾਰੀਏ ਉੰਦੇ ਸਿੰਘ ਭੈਣੀਆਂ ਸਹਿਬ ਵਾਲੇ ਦੇ ਖਿਲਾਫ ਰੋਸ ਮਾਰਚ ਕੱਢਿਆ ਤੋ ਬਆਦ ਨਾਮਧਾਰੀਏ ਦਾ  ਚੋਕ ਹਰਚੋਵਾਲ ਚੋ  ਪੁੱਤਲਾਂ ਸਾੜਿਆਂ ਗਿਆਂ ।ਬਾਬਾ ਨਾਮਧਾਰੀਏ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ।ਜੋ ਕਿ ਬਾਬੇ ਵੱਲੋ ਸ਼ੋਸਲ ਮੀਡੀਆਂ ਤੇ ਮਜਬੀ ਸਿੱਖਾਂ ਦੇ ਖਿਲਾਫ ਪ੍ਰਚਾਰ ਕਰ ਕਿ ਪੂਰੇ ਦੇਸ਼ ਦਾ ਮਹੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ।ਇਸ ਦੇ ਭੰਦੇ ਪ੍ਰਚਾਰ ਕਰਨ ਨਾਲ ਲੱਖਾਂ ਮਜਬੀਆਂ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ।ਇਸ ਮੋਕੇ ਤੇ ਸਕੱਤਰ ਗੁਰਨਾਮ ਸਿੰਘ ਸ਼ੇਰ ਗਿੱਲ ਆਖਿਆਂ ਕਿ ਬਾਬਾ ਉੱਦੇ ਸਿੰਘ ਦੇ ਖਿਲਾਂਫ ਜਦ ਤੱਕ ਪੁਲਿਸ ਕੋਈ ਕਾਰਵਾਈ ਨਹੀ ਕਰਦੀ ਉਦੋ ਤੱਕ ਮਜਬੀ ਸਿੱਖ ਮੋਰਚਾ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾਂ ।ਜਿਸ ਦੀ ਜਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।ਇਸ ਮੋਕੇ ਤੇ ਸ਼ੇਰ ਗਿੱਲ ਤੋ ਇਲਾਵਾਂ ਲੱਖਾ ਸਿੰਘ ਨੂਰ ਪੁਰੀ ਮੀਤ ਪ੍ਰਧਾਂਨ ਸੱਕਤਰ ਸਿੰਘ ਭਾਮੜੀ ਚਰਨ ਸਿੰਘ ,ਸਰਪੰਚ ਸਨਤੋਖ ਸਿੰਘ ਸੋਹੀ ਆਦਿ ਆਗੂ ਹਾਜਰ ਸਨ ।

Scroll To Top